ਨੈਸ਼ਨਲ
ਆਮ ਆਦਮੀ ਨੂੰ ਝਟਕਾ : ਹੁਣ ਸਰਫ-ਸਾਬਣ ਵੀ ਹੋਇਆ ਮਹਿੰਗਾ, ਹਿੰਦੁਸਤਾਨ ਯੂਨੀਲੀਵਰ ਨੇ ਵਧਾਏ ਉਤਪਾਦਾਂ ਦੇ ਰੇਟ
Admin - 0
ਨਵੀਂ ਦਿੱਲੀ | ਸਰਫ ਐਕਸਲ, ਰਿਨ, ਲਕਸ ਅਤੇ ਹੋਰ ਚੀਜ਼ਾਂ ਖਰੀਦਣ ਵਾਲੇ ਖਪਤਕਾਰਾਂ ਨੂੰ ਹੁਣ ਵਾਧੂ ਪੈਸੇ ਅਦਾ ਕਰਨੇ ਪੈਣਗੇ ਕਿਉਂਕਿ ਕੰਪਨੀ ਨੇ ਆਪਣੇ ਉਤਪਾਦਾਂ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ।
ਸੀਐੱਨਬੀਸੀ ਦੀ ਇਕ ਰਿਪੋਰਟ ਅਨੁਸਾਰ ਫਾਸਟ-ਮੂਵਿੰਗ ਕੰਜ਼ਿਊਮਰ ਗੁਡਸ (ਐੱਫਐੱਮਸੀਜੀ) ਦੀ ਦਿੱਗਜ ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐੱਚਯੂਐੱਲ) ਨੇ ਲਾਂਡਰੀ ਅਤੇ ਬਾਡੀ-ਕਲੀਨਿੰਗ ਸ਼੍ਰੇਣੀਆਂ 'ਚ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ...
ਸਪੋਰਟਸ
ਆਇਸ਼ਾ ਮੁਖਰਜੀ ਨੇ ਸ਼ਿਖਰ ਧਵਨ ਤੋਂ ਲਿਆ ਤਲਾਕ, ਦੱਸਿਆ 2 ਵਾਰ ਤਲਾਕ ਲੈਣ ਤੋਂ ਬਾਅਦ ਕਿਵੇਂ ਮਹਿਸੂਸ ਕਰਦੀ ਹਾਂ
Admin - 0
ਨਵੀਂ ਦਿੱਲੀ | ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਹੈ, ਜਿਸ ਵਿੱਚ ਉਸ ਨੇ ਤਲਾਕ ਬਾਰੇ ਆਪਣੀ ਰਾਇ ਦਿੱਤੀ ਹੈ ਅਤੇ ਇਹ ਵੀ ਲਿਖਿਆ ਹੈ ਕਿ 2 ਵਾਰ ਤਲਾਕ ਲੈਣ ਤੋਂ ਬਾਅਦ ਉਹ ਕਿਵੇਂ ਮਹਿਸੂਸ ਕਰਦੀ ਹੈ।
ਧਵਨ ਅਤੇ ਆਇਸ਼ਾ ਦੀ ਸਾਲ 2009...
ਖੇਤੀਬਾੜੀ
Farmers Protest : ਪ੍ਰਸ਼ਾਸਨ ਨਾਲ ਬੈਠਕ ਰਹੀ ਬੇਨਤੀਜਾ, ਹੁਣ ਮਿੰਨੀ ਸਕੱਤਰੇਤ ਨੂੰ ਘੇਰਨਗੇ ਕਿਸਾਨ
Admin - 0
ਕਰਨਾਲ | ਹਰਿਆਣਾ 'ਚ ਪ੍ਰਸ਼ਾਸਨ ਨਾਲ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਮਿੰਨੀ ਸਕੱਤਰੇਤ ਵੱਲ ਵਧਦੇ ਕਿਸਾਨਾਂ ਨੇ ਕਰਨਾਲ ਦਾ ਨਮਸਤੇ ਚੌਕ ਪਾਰ ਕਰ ਲਿਆ ਹੈ। ਹੁਣ ਕਿਸਾਨ ਮਿੰਨੀ ਸਕੱਤਰੇਤ ਵੱਲ ਰੁਖ਼ ਕਰ ਲਿਆ ਹੈ।
ਦੂਜੇ ਪਾਸੇ ਪ੍ਰਸ਼ਾਸਨ ਵੀ ਆਪਣੀ ਰੈਪਿਡ ਐਕਸ਼ਨ ਫੋਰਸ ਸਣੇ ਤਾਇਨਾਤ ਹਨ।
ਬੈਠਕ ਦੌਰਾਨ ਇਸ ਮੰਗ 'ਤੇ ਅੜੇ ਕਿਸਾਨ
11 ਮੈਂਬਰੀ ਕਮੇਟੀ ਅਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਗੱਲਬਾਤ ਡੇਢ ਤੋਂ ਦੋ...
ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਫੈਜ਼ਪੁਰਾ ਇਲਾਕੇ ਦੀ ਗਿੱਲ ਕਾਲੋਨੀ ਵਿੱਚ ਬੀਤੀ ਰਾਤ ਚੋਰ ਇਕ ਕੋਠੀ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 18 ਤੋਲੇ ਸੋਨੇ ਦੇ ਗਹਿਣੇ ਅਤੇ 60 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।
ਬਟਾਲਾ ਦੀ ਗਿੱਲ ਕਾਲੋਨੀ 'ਚ ਰਹਿਣ ਵਾਲੇ ਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਚੋਰਾਂ ਨੇ ਉਨ੍ਹਾਂ ਦੇ ਘਰ ਚੋਰੀ...
ਬਿਹਾਰ | ਬਿਹਾਰ ਦੇ ਪੂਰਬੀ ਚੰਪਾਰਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਪਿਛਲੇ 10 ਦਿਨਾਂ 'ਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ 'ਚ 4 ਬੱਚੇ ਸ਼ਾਮਿਲ ਹਨ। ਇਹ ਮਾਮਲਾ ਜ਼ਿਲ੍ਹਾ ਮੁੱਖ ਦਫਤਰ ਮੋਤੀਹਾਰੀ ਤੋਂ ਲਗਭਗ 8 ਕਿਲੋਮੀਟਰ ਦੂਰ ਸਿਰਸਾ ਪਿੰਡ ਵਿੱਚ ਸਾਹਮਣੇ ਆਇਆ ਹੈ। ਇਕੋ ਪਰਿਵਾਰ ਦੇ 5 ਲੋਕਾਂ...
ਜਲੰਧਰ | ਇਸ ਸਾਲ ਸਿੱਧ ਬਾਬਾ ਸੋਢਲ ਮੇਲਾ ਕੋਵਿਡ-19 ਪ੍ਰੋਟੋਕਾਲ ਅਨੁਸਾਰ ਹੀ ਮਨਾਇਆ ਜਾਵੇਗਾ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਐੱਸਐੱਸਪੀ ਨਵੀਨ ਸਿੰਗਲਾ ਨੇ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੇਲੇ ਦੌਰਾਨ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਈ ਜਾਵੇ ਤਾਂ ਜੋ ਇਸ ਮਹਾਮਾਰੀ ਤੋਂ ਖੁਦ ਅਤੇ ਦੂਜਿਆਂ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ...
ਐਸਏਐਸ ਨਗਰ/ਮੋਹਾਲੀ
ਰਿਟਾਇਰਡ ਸਬ-ਇੰਸਪੈਕਟਰ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਦਰਵਾਜ਼ਾ ਬੰਦ ਕਰਕੇ ਬੈਠਾ ਰਿਹਾ ਲਾਸ਼ ਕੋਲ
Admin - 0
ਮੋਹਾਲੀ | ਪੰਜਾਬ ਪੁਲਿਸ ਦੇ ਇਕ ਸੇਵਾਮੁਕਤ ਸਬ-ਇੰਸਪੈਕਟਰ ਨੇ ਅੱਜ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਹ ਪਹਿਲਾਂ ਆਪਣੇ ਸਾਲ਼ੇ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਜੇਲ ਕੱਟ ਚੁੱਕਾ ਹੈ।
65 ਸਾਲਾਂ ਦੇ ਕਰਤਾਰ ਸਿੰਘ ਨਾਂ ਦੇ ਇਸ ਸਬ-ਇੰਸਪੈਕਟਰ ਨੇ ਅੱਜ ਆਪਣੀ 60 ਸਾਲਾ ਪਤਨੀ ਕੁਲਦੀਪ ਕੌਰ ਨਾਲ ਹੋਏ ਝਗੜੇ ਤੋਂ ਬਾਅਦ ਉਸ ਦਾ ਸਿਰ ਫਰਸ਼ ’ਤੇ ਮਾਰ-ਮਾਰ...
ਨੈਸ਼ਨਲ
ਭਾਰਤ ‘ਚ ਜਲਦ ਦੇਖੋਗੇ BH ਸੀਰੀਜ਼ ਵਾਲੇ ਨੰਬਰ, ਕੀ ਹੈ ਪ੍ਰਕਿਰਿਆ ਤੇ ਕਿੰਨੀ ਹੈ ਫੀਸ, ਜਾਣੋ ਹਰ ਸਵਾਲ ਦਾ ਜਵਾਬ
Admin - 0
ਮੁੰਬਈ | ਕੀ ਤੁਸੀਂ ਆਪਣੀ ਨੌਕਰੀ ਜਾਂ ਕਾਰੋਬਾਰ ਲਈ ਕਿਸੇ ਹੋਰ ਸੂਬੇ 'ਚ ਵਸਣ ਜਾ ਰਹੇ ਹੋ ਅਤੇ ਕੀ ਤੁਹਾਨੂੰ ਉਥੇ ਆਪਣਾ ਵਾਹਨ ਵੀ ਨਾਲ ਲੈ ਕੇ ਜਾਣ ਦੀ ਲੋੜ ਹੈ?
ਕੀ ਤੁਹਾਨੂੰ ਡਰ ਹੈ ਕਿ ਪੁਲਿਸ ਤੁਹਾਨੂੰ ਤੁਹਾਡਾ ਵਾਹਨ ਨਾਲ ਲੈ ਕੇ ਨਹੀਂ ਜਾਣ ਦਵੇਗੀ? ਕੀ ਤੁਹਾਨੂੰ ਆਪਣੇ ਵਾਹਨ ਨੂੰ ਦੁਬਾਰਾ ਰਜਿਸਟਰ ਕਰਨ ਦੀ ਜ਼ਰੂਰਤ ਹੋਏਗੀ?
ਕੀ ਤੁਹਾਨੂੰ ਆਪਣੇ ਵਾਹਨ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੰਦਿਆਂ ਬਦਮਾਸ਼ਾਂ ਨੇ ਮੋਬਾਇਲ ਖੋਹਦਿਆਂ ਮੁੰਡੇ ਦੇ ਢਿੱਡ ‘ਚ ਮਾਰਿਆ ਚਾਕੂ
Admin - 0
ਲੁਧਿਆਣਾ | ਬਹਾਦਰਕੇ ਰੋਡ ਦੇ ਡਾਇੰਗ ਕੰਪਲੈਕਸ ਕੋਲ ਬੀਤੇ ਕੱਲ ਲੁੱਟ-ਖੋਹ 'ਚ ਨਾਕਾਮ ਰਹਿਣ 'ਤੇ ਐਕਟਿਵਾ ਸਵਾਰ 2 ਬਦਮਾਸ਼ਾਂ ਨੇ 17 ਸਾਲਾ ਮੁੰਡੇ ਦੇ ਢਿੱਡ 'ਚ ਚਾਕੂ ਖੋਭ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ।
ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ, ਜਦੋਂ ਪਿੰਡ ਭੱਟੀਆਂ ਦੀ ਗਗਨਦੀਪ ਕਾਲੋਨੀ ਦਾ ਸ਼ਿਵਮ ਯਾਦਵ ਸਵੇਰੇ ਸੈਰ ਕਰ ਰਿਹਾ ਸੀ। ਜ਼ਖਮੀ ਹਾਲਤ 'ਚ...
ਗੁਰਦਾਸਪੁਰ (ਜਸਵਿੰਦਰ ਬੇਦੀ) | ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕੋਰੀਡੋਰ ਕੋਲੋਂ ਇਕ ਗਲ਼ੀ-ਸੜੀ ਲਾਸ਼ ਮਿਲੀ ਹੈ, ਜਿਸ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਕਰਤਾਰਪੁਰ ਕੋਰੀਡੋਰ ਦੇ ਕੋਲ ਪਕਵਾਂ ਸਾਈਡ ਵੱਲ ਇਕ ਲਾਸ਼ ਪਈ ਹੈ,...








































