Wednesday, September 16, 2026
Home Blog Page 1761
ਜਲੰਧਰ | ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਨੇ ਹਾਲ ਹੀ ਵਿੱਚ ਰਾਜ ਪੱਧਰ ਤੇ ਆਪਣੇ ਸਾਥੀਆਂ ਨਾਲ ਆਪ ਵਿੱਚ ਸ਼ਾਮਿਲ ਹੋਣ ਵਾਲੇ ਵਿਕਰਮ ਕੁਲਜੀਤ ਸਿੰਘ ਦਾ ਸਵਾਗਤ ਕੀਤਾ। ਇਸ ਲਈ ਉਚੇਚੇ ਤੌਰ ਤੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਐਸ.ਐਸ. ਸੋਢੀ ਨੇ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਦੀ ਗਿਣਤੀ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ...
ਮੁੰਬਈ | ਟੀ.ਵੀ. ਐਕਟਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਇੱਕ ਅਧੂਰਾ ਗਾਣਾ ਰਿਲੀਜ਼ ਹੋਇਆ ਹੈ। ਮੌਤ ਤੋਂ ਪਹਿਲਾਂ ਉਹ ਆਪਣੀ ਦੋਸਤ ਸ਼ਹਿਨਾਜ਼ ਗਿੱਲ ਨਾਲ ਇਸ ਗਾਣੇ ਦੀ 80 ਫੀਸਦੀ ਸ਼ੂਟਿੰਗ ਕਰ ਚੁੱਕੇ ਸਨ। ਫੈਂਨਜ਼ ਦੀ ਮੰਗ ਨੂੰ ਵੇਖਦੇ ਹੋਏ ਕੰਪਨੀ ਨੇ ਇਸ ਗਾਣੇ ਨੂੰ ਕੁਝ ਐਡਿਟ ਕਰਕੇ ਰਿਲੀਜ਼ ਕਰ ਦਿੱਤਾ ਹੈ। ਗਾਣੇ ਵਿੱਚ ਸ਼ੂਟਿੰਗ ਦੌਰਾਨ ਦੇ ਵੀ...
ਚੰਡੀਗੜ੍ਹ | ਪੰਜਾਬ ਦੇ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਹੈ, ਨੇ ਅੱਜ ਆਪਣੇ ਇਕ ਬਿਆਨ 'ਚ ਕਿਹਾ ਕਿ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਦੇ ਪਾਕਿ ਦੀ ਖੂਫੀਆ ਏਜੰਸੀ ISI ਦੇ ਕਥਿਤ ਸੰਬੰਧਾਂ ਦੀ ਜਾਂਚ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਰੰਧਾਵਾ ਨੇ ਕਿਹਾ ਕਿ ਬਠਿੰਡਾ ਦੇ ਮੌੜ ਮੰਡੀ 'ਚ ਇਕ ਰੈਲੀ ਦੇ ਬਾਹਰ ਹੋਏ...
ਮਾਨਸਾ | ਜ਼ਿਲੇ ਦੇ ਝੁਨੀਰ ਕਸਬੇ 'ਚ ਹੋਏ ਹਾਦਸੇ 'ਚ ਦਰਸ਼ਨ ਸਿੰਘ ਨਾਂ ਦਾ ਵਿਅਕਤੀ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ DMC ਲਿਜਾਇਆ ਗਿਆ, ਜਦੋਂ ਉਸ ਨੂੰ ਲੁਧਿਆਣਾ ਲਿਜਾਇਆ ਜਾ ਰਿਹਾ ਸੀ, ਉਦੋਂ ਝੁਨੀਰ ਥਾਣੇ ਦੇ ਪੁਲਿਸ ਕਰਮਚਾਰੀਆਂ ਨੇ ਨਾਕੇ 'ਤੇ ਐਂਬੂਲੈਂਸ ਨੂੰ ਰੋਕਿਆ ਤੇ ਉਸ ਦੀ ਚਾਬੀ ਕੱਢ ਕੇ ਮਰੀਜ਼ ਨੂੰ ਪ੍ਰੇਸ਼ਾਨ ਕੀਤਾ। ਮਰੀਜ਼ ਦੀ ਹਾਲਤ ਨਾਜ਼ੁਕ...
ਨਵੀਂ ਦਿੱਲੀ | ਕਰਵਾ ਚੌਥ ਇਕ ਅਜਿਹਾ ਤਿਉਹਾਰ ਹੈ, ਜਿਸ ਵਿੱਚ ਵਿਵਾਹਿਤ ਔਰਤਾਂ ਆਪਣੇ ਪਤੀ ਦੀ ਲੰਬੀ ਤੇ ਖੁਸ਼ਹਾਲ ਜ਼ਿੰਦਗੀ ਲਈ ਵਰਤ ਰੱਖਦੀਆਂ ਹਨ। ਜੇਕਰ ਤੁਸੀਂ ਕਰਵਾ ਚੌਥ ਵਾਲੇ ਦਿਨ ਚੰਦ ਨਿਕਲਣ ਦਾ ਸਮਾਂ ਲੱਭ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਪੋਸਟ ’ਚ ਦਿੱਲੀ, ਗੁਰੂਗ੍ਰਾਮ, ਅੰਬਾਲਾ, ਲੁਧਿਆਣਾ ਤੇ ਚੰਡੀਗੜ੍ਹ ’ਚ ਚੰਦ ਨਿਕਲਣ ਦੇ ਸਮੇਂ ਬਾਰੇ ਦੱਸਾਂਗੇ। ਸਾਰੇ ਸ਼ਹਿਰਾਂ ’ਚ ਚੰਦ...
ਜਲੰਧਰ | ਦੋਆਬਾ ਇਲਾਕੇ ਦੇ ਲੋਕਾਂ ਲਈ ਇਕ ਚੰਗੀ ਖਬਰ ਹੈ। ਦਰਅਸਲ, ਜਲੰਧਰ-ਪਠਾਨਕੋਟ ਫੋਰਲੇਨ ਹਾਈਵੇ ਹੋਣ ਦੇ ਬਾਵਜੂਦ ਛੋਟੇ ਸ਼ਹਿਰਾਂ 'ਚ ਟ੍ਰੈਫਿਕ ਜਾਮ ਨੂੰ ਘੱਟ ਕਰਨ ਲਈ ਜਲੰਧਰ-ਪਠਾਨਕੋਟ ਹਾਈਵੇ ਦੇ ਵਿਚਕਾਰ 4 ਨਵੇਂ ਬਾਈਪਾਸ ਬਣਾਏ ਜਾਣਗੇ। ਇਸ ਦਾ ਨਿਰਮਾਣ National Highways Authority of India (NHAI) ਵੱਲੋਂ ਕੀਤਾ ਜਾਵੇਗਾ। ਇਨ੍ਹਾਂ ਬਾਈਪਾਸ ਦਾ ਨਿਰਮਾਣ ਭੋਗਪੁਰ, ਟਾਂਡਾ, ਦਸੂਹਾ ਤੇ ਮੁਕੇਰੀਆਂ 'ਚ ਕੀਤਾ...
ਪਟਿਆਲਾ | ਬਠਿੰਡਾ ਤੋਂ ਪਟਿਆਲੇ ਆਪਣੇ ਮੰਗੇਤਰ ਕੋਲ ਵਿਆਹ ਦਾ ਸ਼ਾਪਿੰਗ ਕਰਨ ਆਈ 28 ਸਾਲਾ ਰੁਪਿੰਦਰ ਕੌਰ ਦੀ ਲਾਸ਼ ਪੁਲਿਸ ਨੇ ਵੀਰਵਾਰ ਨੂੰ ਉਸ ਦੇ ਮੰਗੇਤਰ ਦੇ ਘਰੋਂ ਬਰਾਮਦ ਕਰ ਲਈ। 14 ਅਕਤੂਬਰ ਤੋਂ ਲਾਪਤਾ 40 ਸਾਲ ਦੇ ਮੰਗੇਤਰ ਨਵਨਿੰਦਰਪ੍ਰੀਤ ਸਿੰਘ ਨੇ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਆਪਣੇ ਘਰ ਦੇ ਡਰਾਇੰਗ ਰੂਮ 'ਚ ਫਰਸ਼ ਪੁੱਟ ਕੇ ਦਬਾ ਦਿੱਤਾ...
ਬਠਿੰਡਾ | ਸ਼ਹਿਰ ਦੇ ਅਜੀਤ ਰੋਡ ਗਲੀ ਨੰਬਰ-6 ’ਚ ਕਾਰ 'ਚ ਆਏ ਲੋਕਾਂ ਨੇ 2 ਨੌਜਵਾਨਾਂ 'ਤੇ ਹਮਲਾ ਕਰਕੇ ਇਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਇਕ ਦੇ ਹੱਥ-ਪੈਰ ਤੋੜ ਦਿੱਤੇ। ਫਾਇਰੰਗ ਦੌਰਾਨ ਇਕ ਹੋਰ ਨੌਜਵਾਨ ਦੇ ਪੈਰ 'ਤੇ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਫਾਇਰਿੰਗ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਤੇ...
ਅੰਮ੍ਰਿਤਸਰ | ਤਿਹਾੜ ਜੇਲ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੁਲਿਸ ਲਾਈਨ ਨੇੜੇ ਰਹਿੰਦੇ ਇਕ ਡਾਕਟਰ ਤੋਂ 1 ਕਰੋੜ ਦੀ ਫਿਰੌਤੀ ਮੰਗੀ ਹੈ। ਗੈਂਗਸਟਰ ਨੇ ਫੋਨ ਕਰਕੇ ਡਾਕਟਰ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਰਕਮ ਦੱਸੀ ਗਈ ਜਗ੍ਹਾ ਅਤੇ ਸਮੇਂ 'ਤੇ ਨਾ ਦਿੱਤੀ ਗਈ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਲਗਾਤਾਰ 4 ਵਾਰ...
ਹਰਿਆਣਾ | ਹਰਿਆਣਾ 'ਚ ਇਕ ਭਿਆਨਕ ਸੜਕ ਹਾਦਸੇ ਦੀ ਖਬਰ ਹੈ। ਇਥੇ ਝੱਜਰ ਜ਼ਿਲੇ ਦੇ ਬਹਾਦੁਰਗੜ੍ਹ ਇਲਾਕੇ 'ਚ ਇਕ ਅਰਟਿਗਾ ਟੈਕਸੀ ਨੂੰ ਬੇਕਾਬੂ ਟਰੱਕ ਨੇ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਲਾਸ਼ਾਂ ਨੂੰ ਸਰਕਾਰੀ ਹਸਪਤਾਲ 'ਚ ਰਖਵਾ ਦਿੱਤਾ ਹੈ ਤੇ ਹਾਦਸੇ ਦੀ ਜਾਂਚ...
- Advertisement -

MOST POPULAR