ਹੁਸ਼ਿਆਰਪੁਰ
ਕੈਨੇਡਾ ਦੇ ਚੱਕਰ ‘ਚ ਇਕ ਹੋਰ ਨੌਜਵਾਨ ਦੀ ਗਈ ਜਾਨ : ਮੰਗੇਤਰ ਨੂੰ 12 ਲੱਖ ਖਰਚ ਕੇ ਭੇਜਿਆ ਸੀ, ਨਹੀਂ ਬੁਲਾਇਆ ਕੈਨੇਡਾ ਤਾਂ ਮੁੰਡੇ ਨੇ ਲਿਆ ਫਾਹਾ
Admin - 0
ਹੁਸ਼ਿਆਰਪੁਰ (ਅਮਰੀਕ ਕੁਮਾਰ) | ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਖੁਸ਼ ਰਹਿਣ ਤੇ ਜੀਵਨ ਵਿੱਚ ਤਰੱਕੀ ਕਰਨ। ਇਹੀ ਸੋਚ ਕੇ ਮਾਂ-ਬਾਪ ਆਪਣੇ ਬੱਚੇ ਦਾ ਵਿਆਹ ਕਰਦੇ ਹਨ।
ਪਿੰਡ ਸਤੌਰ ਦੇ ਗੁਰਮੇਲ ਸਿੰਘ ਨੇ ਆਪਣੇ ਪੁੱਤਰ ਸੁਖਰਾਜਦੀਪ ਦੀ ਮੰਗਣੀ ਅਮਨਦੀਪ ਵਾਸੀ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਨਾਲ ਕੀਤੀ ਸੀ।
ਅਮਨਦੀਪ ਨੇ ਆਈਲੈਟਸ ਕਰ ਰੱਖੀ ਸੀ ਪਰ ਵਿਦੇਸ਼ ਜਾਣ...
ਅੰਮ੍ਰਿਤਸਰ
ਮੁੱਖ ਮੰਤਰੀ ਤੇ ਰਾਜਪਾਲ ਵੱਲੋਂ ਚਮਕੌਰ ਸਾਹਿਬ ਵਿਖੇ ‘ਦਾਸਤਾਨ-ਏ-ਸ਼ਹਾਦਤ’ ਮਨੁੱਖਤਾ ਨੂੰ ਸਮਰਪਿਤ
Admin - 0
ਸ੍ਰੀ ਚਮਕੌਰ ਸਾਹਿਬ | ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ 40 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਸੰਤ ਸਮਾਜ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ 'ਦਾਸਤਾਨ-ਏ-ਸ਼ਹਾਦਤ' ਮਨੁੱਖਤਾ ਨੂੰ ਸਮਰਪਿਤ ਕੀਤੀ ਤਾਂ...
ਮੋਦੀ ਸਰਕਾਰ ਨੂੰ ਸੰਘਰਸ਼ ਦੌਰਾਨ ਜਾਨੀ ਤੇ ਮਾਲੀ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਲਈ ਕਿਹਾ
ਚੰਡੀਗੜ੍ਹ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 3 ਖੇਤੀ ਕਾਨੂੰਨ ਰੱਦ ਕਰਨ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਦੇਰ ਨਾਲ ਲਿਆ ਪਰ ਸਵਾਗਤਯੋਗ ਕਦਮ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਫ਼ੈਸਲਾ ਬਹੁਤ ਪਹਿਲਾਂ ਲਿਆ...
ਸਾਇੰਸ
ਜਲੰਧਰ ਦੇ ਪ੍ਰਾਈਵੇਟ ਹਸਪਤਾਲ ‘ਚ ਨਰਸ ਨੇ ਕਿਹਾ- ਬੱਚੀ ਦੀ ਮੌਤ ਹੋ ਚੁੱਕੀ ਹੈ, ਪਰਿਵਾਰ ਵਾਲੇ ਜਦੋਂ ਕਰਨ ਲੱਗੇ ਸੰਸਕਾਰ ਤਾਂ ਚੱਲ ਰਹੇ ਸਨ ਸਾਹ
Admin - 0
ਜਲੰਧਰ | ਵੀਰਵਾਰ ਰਾਤ ਨਕੋਦਰ ਚੌਕ ਸਥਿਤ ਦੋਆਬਾ ਹਸਪਤਾਲ ਦੇ ਬਾਹਰ ਕੁਝ ਲੋਕਾਂ ਨੇ ਧਰਨਾ ਲਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮਾਮਲਾ ਨਵਜੰਮੀ ਬੱਚੀ ਦੀ ਮੌਤ ਦਾ ਸੀ।
ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਕਾਂ 'ਤੇ ਜ਼ਿੰਦਾ ਬੱਚੀ ਨੂੰ ਮ੍ਰਿਤਕ ਦੱਸਣ ਦਾ ਆਰੋਪ ਲਾਇਆ ਹੈ। ਬੱਚੀ ਦੇ ਪਿਤਾ ਰੌਕੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਕੁਝ ਦਿਨਾਂ ਤੋਂ ਹਸਪਤਾਲ...
ਹੁਸ਼ਿਆਰਪੁਰ
ਕੈਨੇਡਾ ਗਈ ਇਕ ਹੋਰ ਕੁੜੀ ਨੇ ਦਿੱਤਾ ਧੋਖਾ, ਵਰਕ ਪਰਮਿਟ ਮਿਲਦਿਆਂ ਹੀ ਗੱਲ ਕਰਨੀ ਛੱਡੀ, ਮੰਗੇਤਰ ਨੇ ਲਿਆ ਫਾਹਾ
Admin - 0
ਹੁਸ਼ਿਆਰਪੁਰ (ਅਮਰੀਕ ਕੁਮਾਰ) | ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਖੁਸ਼ ਰਹਿਣ ਤੇ ਜੀਵਨ ਵਿੱਚ ਤਰੱਕੀ ਕਰਨ। ਇਹੀ ਸੋਚ ਕੇ ਮਾਂ-ਬਾਪ ਆਪਣੇ ਬੱਚੇ ਦਾ ਵਿਆਹ ਕਰਦੇ ਹਨ।
ਪਿੰਡ ਸਤੌਰ ਦੇ ਗੁਰਮੇਲ ਸਿੰਘ ਨੇ ਆਪਣੇ ਪੁੱਤਰ ਸੁਖਰਾਜਦੀਪ ਦੀ ਮੰਗਣੀ ਅਮਨਦੀਪ ਵਾਸੀ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਨਾਲ ਕੀਤੀ ਸੀ।
ਅਮਨਦੀਪ ਨੇ ਆਈਲੈਟਸ ਕਰ ਰੱਖੀ ਸੀ ਪਰ ਵਿਦੇਸ਼ ਜਾਣ...
ਨਵੀਂ ਦਿੱਲੀ | ਧਾਰਮਿਕ ਤੇ ਜੋਤਿਸ਼ੀ ਮਹੱਤਵ ਦੇ ਨਾਲ ਚੰਦਰ ਗ੍ਰਹਿਣ ਦਾ ਵਿਗਿਆਨਕ ਮਹੱਤਵ ਵੀ ਹੁੰਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਗ੍ਰਹਿਣ ਲੱਗਣਾ ਅਸ਼ੁੱਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਧਰਤੀ ਦੇ ਸਾਰੇ ਜੀਵ-ਜੰਤੂਆਂ 'ਤੇ ਨਕਾਰਾਤਮਕ ਅਸਰ ਪੈਂਦਾ ਹੈ।
ਇਸ ਲਈ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਸ਼ੁੱਭ ਕਾਰਜ ਨਹੀਂ ਕੀਤੇ ਜਾਂਦੇ। 19 ਨਵੰਬਰ ਨੂੰ ਸਾਲ 2021 ਦਾ ਦੂਸਰਾ ਤੇ...
ਖੇਤੀਬਾੜੀ
ਖੇਤੀ ਕਾਨੂੰਨ ਰੱਦ ਹੋਣ ‘ਤੇ ਕੰਗਨਾ ਰਣੌਤ ਨੇ ਕਿਹਾ ਸ਼ਰਮਨਾਕ ਤਾਂ ਸੋਨੂੰ ਸੂਦ ਦੱਸਿਆ- ਦੇਸ਼ ਦੇ ਖੇਤ ਫਿਰ ਲਹਿਰਾਉਣਗੇ
Admin - 0
ਨਵੀਂ ਦਿੱਲੀ | ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਇਨ੍ਹਾਂ ਖੇਤਾਂ ਕਾਨੂੰਨਾਂ ਖਿਲਾਫ ਦੇਸ਼ 'ਚ ਥਾਂ-ਥਾਂ ਪਿਛਲੇ ਇਕ ਸਾਲ ਤੋਂ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ। ਪੀਐੱਮ ਮੋਦੀ ਦੇ ਇਸ ਅਚਾਨਕ ਐਲਾਨ ਨੇ ਦੇਸ਼ ਵਾਸੀਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੌਰਾਨ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਇਹ...
ਖੇਤੀਬਾੜੀ
ਕੰਗਨਾ ਰਣੌਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਖੇਤੀ ਕਾਨੂੰਨ ਰੱਦ ਹੋਣ ‘ਤੇ ਭਾਰਤ ਨੂੰ ਦੱਸਿਆ ਜੇਹਾਦੀ ਰਾਸ਼ਟਰ, ਕਿਹਾ- ਸੜਕਾਂ ‘ਤੇ ਬੈਠੇ ਲੋਕਾਂ ਨੇ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ
Admin - 0
ਮੁੰਬਈ | ਖੇਤੀ ਕਾਨੂੰਨਾਂ ਦੀ ਵਾਪਸੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਨੂੰ ਸ਼ਰਮਨਾਕ ਦੱਸਦਿਆਂ ਬਾਲੀਵੁੱਡ ਅਭਿਨੇਤਰੀ ਤੇ ਭਾਜਪਾ ਸਮਰਥਕ ਕੰਗਨਾ ਰਣੌਤ ਨੇ ਵਿਵਾਦਤ ਬਿਆਨ ਦਿੱਤਾ ਹੈ।
ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਭੜਕੀ ਕੰਗਨਾ ਨੇ ਭਾਰਤ ਨੂੰ 'ਜੇਹਾਦੀ ਰਾਸ਼ਟਰ' ਦੱਸਿਆ। ਪੀਐੱਮ ਮੋਦੀ ਨੇ ਆਪਣੇ ਸੰਬੋਧਨ 'ਚ ਅੱਜ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ।
ਕੀ ਕਿਹਾ...
ਕ੍ਰਾਇਮ ਅਤੇ ਨਸ਼ਾ
ਕਚਹਿਰੀ ‘ਚ ਬਹਿਸ ਦੌਰਾਨ SHO ਤੇ SI ਨੇ ਜੱਜ ਨੂੰ ਕੁੱਟਿਆ, ਭਰੀ ਅਦਾਲਤ ‘ਚ ਤਾਣ ਦਿੱਤਾ ਪਿਸਤੌਲ, ਵਕੀਲਾਂ ਨੇ ਦੋਵਾਂ ਨੂੰ ਬੰਨ੍ਹ ਕੇ ਕੁੱਟਿਆ
Admin - 0
ਮਧੁਬਨੀ । ਬਿਹਾਰ ਦੇ ਮਧੁਬਨੀ ਜ਼ਿਲੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਐੱਸਐੱਚਓ ਤੇ ਇੰਸਪੈਕਟਰ ਨੇ ਜੱਜ ਦੇ ਚੈਂਬਰ ਵਿੱਚ ਦਾਖ਼ਲ ਹੋ ਕੇ ਪਿਸਤੌਲ ਦੀ ਨੋਕ 'ਤੇ ਉਸ ਦੀ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਚੈਂਬਰ 'ਚੋਂ ਰੌਲਾ ਸੁਣ ਕੇ ਵਕੀਲ ਚੈਂਬਰ ਵੱਲ ਭੱਜੇ ਤੇ ਉਨ੍ਹਾਂ ਨੇ ਥਾਣੇਦਾਰ ਅਤੇ ਇੰਸਪੈਕਟਰ ਤੋਂ ਜੱਜ ਨੂੰ ਬਚਾਇਆ।
ਜਿਸ ਤੋਂ ਬਾਅਦ...
ਅੰਮ੍ਰਿਤਸਰ
ਕਿਸਾਨਾਂ ਦੀ ਵੱਡੀ ਜਿੱਤ, ਕੇਂਦਰ ਸਰਕਾਰ ਨੇ ਵਾਪਸ ਲਏ ਤਿੰਨੋਂ ਖੇਤੀ ਕਾਨੂੰਨ, ਪੜ੍ਹੋ MSP ‘ਤੇ ਕੀ ਬੋਲੇ PM ਮੋਦੀ
Admin - 0
ਨਵੀਂ ਦਿੱਲੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸਾਲ ਤੋਂ ਵੱਧ ਸਮੇਂ ਤੋਂ ਵਿਵਾਦਾਂ 'ਚ ਘਿਰੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਸ ਬਾਰੇ ਸੰਸਦ ਦੇ ਆਉਣ ਵਾਲੇ ਸੈਸ਼ਨ 'ਚ ਬਿੱਲ ਲਿਆਂਦਾ ਜਾਵੇਗਾ। ਹਾਲਾਂਕਿ, ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕਿਸਾਨ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨ ਬਣਾਉਣ ਦੀ ਵੀ ਮੰਗ ਕਰ ਰਹੇ ਸਨ।
ਰਾਸ਼ਟਰ...









































