Wednesday, September 16, 2026
Home Blog Page 1732
ਸ੍ਰੀ ਮੁਕਤਸਰ ਸਾਹਿਬ | ਕੱਚਾ ਭਾਗਸਰ ਰੋਡ 'ਤੇ ਬੀਤੀ ਸਵੇਰ 8 ਵਜੇ ਲੜਕੀ ਨਾਲ ਛੇੜਛਾੜ ਕਰਨ 'ਤੇ ਵਿਰੋਧ ਕੀਤਾ ਤਾਂ ਬਲੈਰੋ ਸਵਾਰ ਬਦਮਾਸ਼ਾਂ ਨੇ ਲੜਕੀ ਦੀ ਮਾਂ ਨੂੰ ਗੱਡੀ ਥੱਲੇ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪਤੀ ਵਰਿੰਦਰ ਨੇ ਦੱਸਿਆ ਕਿ ਮੇਰੀ ਘਰਵਾਲੀ ਬੰਤੀ ਦੇਵੀ (35) ਤੇ ਲੜਕੀ ਸਵੇਰ...
ਜਲੰਧਰ | ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਅੰਮ੍ਰਿਤਪਾਲ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਵੀ ਅਸਫਲ ਰਹੀ, ਆਮ ਆਦਮੀ ਕਹਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਦਾ ਅਸਲੀ ਰੂਪ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਦੋਂ ਤੋਂ...
ਜਲੰਧਰ | ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਅੱਜ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਪੰਜਾਬੀ ਲੋਕ ਗਾਇਕੀ ਵਿਚ ਵੱਡਾ ਯੋਗਦਾਨ ਹੈ। ਮਰਹੂਮ ਗੁਰਮੀਤ ਬਾਵਾ ਦੇ ਨਾਂ ਕਈ ਰਾਸ਼ਟਰੀ ਐਵਾਰਡ ਵੀ ਦਰਜ ਹਨ। ਉਹ ਆਪਣੀ ਹੇਕ ਲਈ ਹੀ ਜਾਣੇ ਜਾਂਦੇ ਹਨ। ਉਨ੍ਹਾਂ ਦੇ ਨਾਂ 45 ਸੈਕੰਡ ਲੰਮੀ ਹੇਕ ਲਾਉਣ ਦਾ ਰਿਕਾਰਡ ਦਰਜ ਹੈ। ਦੱਸ ਦੇਈਏ ਕਿ ਗਾਇਕੀ...
ਜਲੰਧਰ | ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਅੱਜ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਪੰਜਾਬੀ ਲੋਕ ਗਾਇਕੀ ਵਿਚ ਵੱਡਾ ਯੋਗਦਾਨ ਹੈ। ਮਰਹੂਮ ਗੁਰਮੀਤ ਬਾਵਾ ਦੇ ਨਾਂ ਕਈ ਰਾਸ਼ਟਰੀ ਐਵਾਰਡ ਵੀ ਦਰਜ ਹਨ। ਉਹ ਆਪਣੀ ਹੇਕ ਲਈ ਹੀ ਜਾਣੇ ਜਾਂਦੇ ਹਨ। ਉਨ੍ਹਾਂ ਦੇ ਨਾਂ 45 ਸੈਕੰਡ ਲੰਮੀ ਹੇਕ ਲਾਉਣ ਦਾ ਰਿਕਾਰਡ ਦਰਜ ਹੈ। ਦੱਸ ਦੇਈਏ ਕਿ ਗਾਇਕੀ...
ਨਵੀਂ ਦਿੱਲੀ | ਆਮ ਤੌਰ 'ਤੇ ਵਿਆਹ ਲਈ ਜੀਵਨ ਸਾਥੀ ਦੀ ਤਲਾਸ਼ ਲਈ ਲੋਕ ਅਖਬਾਰਾਂ ਜਾਂ ਆਨਲਾਈਨ ਪਲੇਟਫਾਰਮਾਂ 'ਤੇ ਇਸ਼ਤਿਹਾਰ ਦਿੰਦੇ ਹਨ, ਜਿਨ੍ਹਾਂ ਚ ਵਧੇਰੇ ਪੜ੍ਹਾਈ, ਰੰਗ ਤੇ ਕੱਦ ਦੀਆਂ ਹੀ ਗੱਲਾਂ ਸ਼ਾਮਲ ਹੁੰਦੀਆਂ ਹਨ। ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਯੂਜ਼ਰ ਨੇ ਇਕ ਆਨਲਾਈਨ ਵਿਗਿਆਪਨ 'ਚ ਲੜਕੀ ਤੋਂ ਅਜੀਬੋ-ਗਰੀਬ ਮੰਗ ਕੀਤੀ। ਇਸ ਐਡ ਨੂੰ ਦੇਖ ਕੇ ਲੋਕ ਯੂਜ਼ਰ...
ਉਨਾਵ (ਉੱਤਰ ਪ੍ਰਦੇਸ਼) | ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ 'ਤੇ ਵੱਡਾ ਬਿਆਨ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਉਨਾਓ ਤੋਂ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ 'ਬਿੱਲ ਬਣਦੇ ਰਹਿੰਦੇ ਹਨ, ਵਿਗੜਦੇ ਰਹਿੰਦੇ ਹਨ, ਉਹ ਵਾਪਸ ਆ ਜਾਣਗੇ, ਉਹ ਦੁਬਾਰਾ ਬਣਾਏ ਜਾਣਗੇ, ਇਸ ਵਿੱਚ ਕੋਈ ਸਮਾਂ ਨਹੀਂ...
ਦੁਬਈ | ਦੁਬਈ ਦੇ ਸ਼ੇਖਾਂ ਦੇ ਅਨੋਖੇ ਤੇ ਮਹਿੰਗੇ ਸ਼ੌਕਾਂ ਤੋਂ ਤਾਂ ਅਸੀਂ ਸਾਰੇ ਵਾਕਿਫ ਹੀ ਹਾਂ। ਚਾਹੇ ਉਨ੍ਹਾਂ ਦੇ ਘਰ ਹੋਣ ਜਾਂ ਗੱਡੀਆਂ, ਉਹ ਇਨ੍ਹਾਂ 'ਤੇ ਪੈਸੇ ਖਰਚ ਕਰਨ 'ਤੇ ਜ਼ਰਾ ਵੀ ਨਹੀਂ ਝਿਜਕਦੇ। ਅਜਿਹੀ ਖੁੱਲ੍ਹਦਿਲੀ ਦਿਖਾਈ ਹੈ ਦੁਬਈ ਦੇ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲੀ ਮਕਤਊਮ ਨੇ। ਹੋਇਆ ਇੰਝ ਕਿ ਜਿਹੜੀ ਗੱਡੀ ਪ੍ਰਿੰਸ ਚਲਾਉਣ ਦੇ ਸ਼ੌਕੀਨ ਸਨ,...
ਤਰਨਤਾਰਨ (ਬਲਜੀਤ ਸਿੰਘ) | ਪੱਟੀ ਅਤੇ ਇਸਦੇ ਆਲੇ-ਦੁਆਲੇ ਲੁੱਟਾਂ-ਖੋਹਾਂ ਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਪਰ ਪੁਲਿਸ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਵਿਚ ਨਾਕਾਮ ਸਾਬਤ ਹੋ ਰਹੀ ਹੈ। ਅਜਿਹੀ ਘਟਨਾ ਪੱਟੀ ਸ਼ਹਿਰ ਦੇ ਗਾਂਧੀ ਸੱਥ ਦੇ ਨਜ਼ਦੀਕ ਸਾਹਮਣੇ ਆਈ ਹੈ, ਜਿਥੇ ਇਕ ਐੱਨ.ਆਰ.ਆਈ. ਔਰਤ ਕੋਲੋਂ ਮੋਟਰਸਾਇਕਲ ਸਵਾਰ ਨੌਜਵਾਨ ਝਪੱਟਾ ਮਾਰ ਕੇ ਪਰਸ ਖੋਹ ਕੇ...
ਬਿਆਸ/ਅੰਮ੍ਰਿਤਸਰ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਪੰਜਾਬ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਇਕ-ਇਕ ਕਰਕੇ ਹੱਲ ਕੀਤਾ ਜਾਵੇਗਾ। ਪੰਜਾਬ ਸਰਕਾਰ ਦਾ ਅਗਲਾ ਟੀਚਾ 'ਕੇਬਲ ਨੈੱਟਵਰਕ' ਹੈ ਤੇ ਇਸ ਸਬੰਧੀ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਭਲਾਈ ਕਾਰਜਾਂ ਅਤੇ ਸਕੀਮਾਂ ਪ੍ਰਤੀ ਆਪਣੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਹਿਮ ਖੇਤਰਾਂ...
ਹੁਸ਼ਿਆਰਪੁਰ | ਵਿਆਹ ਕਰਵਾ ਕੇ ਕੈਨੇਡਾ ਜਾਣ ਤੋਂ ਬਾਅਦ ਠੱਗੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਹੁਰਿਆਂ ਦੇ ਪੈਸੇ 'ਤੇ ਕੈਨੇਡਾ ਗਈ ਕੁੜੀ ਨੇ ਜਦੋਂ ਆਪਣੇ ਮੰਗੇਤਰ ਨੂੰ ਵਿਦੇਸ਼ ਨਾ ਬੁਲਾਇਆ ਤਾਂ ਦੁਖੀ ਮੁੰਡੇ ਨੇ ਆਤਹੱਤਿਆ ਕਰ ਲਈ।ਮਾਮਲਾ ਹੁਸ਼ਿਆਰਪੁਰ ਦੇ ਪਿੰਡ ਸਤੌਰ ਦਾ ਹੈ। ਲੜਕੇ ਦੇ ਸੁਸਾਈਡ ਤੋਂ ਬਾਅਦ ਪੁਲਿਸ ਨੇ ਕੈਨੇਡਾ ਗਈ ਮੰਗੇਤਰ ਅਮਨਦੀਪ ਕੌਰ ਤੇ ਉਸ ਦੇ...
- Advertisement -

MOST POPULAR