ਐਸਏਐਸ ਨਗਰ/ਮੋਹਾਲੀ
ਗੁਰਦਾਸਪੁਰ ਦੇ ਪਿੰਡ ਕੋਹਾਲੀ ਦੀ ਧੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਰਚਿਆ ਇਤਿਹਾਸ
Admin - 0
ਗੁਰਦਾਸਪੁਰ (ਜਸਵਿੰਦਰ ਬੇਦੀ) | ਗੁਰਦਾਸਪੁਰ ਦੇ ਪਿੰਡ ਕੋਹਾਲੀ ਦੇ ਰਹਿਣ ਵਾਲੇ ਸੰਧੂ ਪਰਿਵਾਰ ਦੀ ਧੀ ਹਰਨਾਜ਼ ਸੰਧੂ ਨੇ ਅੱਜ ਵਿਸ਼ਵ ਭਰ 'ਚ ਆਪਣਾ, ਆਪਣੇ ਪਰਿਵਾਰ, ਇਲਾਕੇ ਤੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਪਿੰਡ 'ਚ ਹਰਨਾਜ਼ ਦੇ ਜੱਦੀ ਘਰ ਰਹਿ ਰਹੇ ਉਸ ਦੇ ਤਾਏ ਤੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ...
ਕ੍ਰਾਇਮ ਅਤੇ ਨਸ਼ਾ
ਗੁਆਂਢਣਾਂ ਨੂੰ ਕਰਦਾ ਸੀ ਟਿੱਚਰਾਂ, ਵੀਡੀਓ ‘ਚ ਵੇਖੋ ਪ੍ਰੇਸ਼ਾਨ ਔਰਤਾਂ ਨੇ ਕਿਵੇਂ ਕੀਤਾ ਪਿੱਟ-ਸਿਆਪਾ
Admin - 0
ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਹਰਨਾਮ ਨਗਰ ਮੁਹੱਲੇ ਦੀਆਂ ਬੀਬੀਆਂ ਨੇ ਗੁਆਂਢੀ ਮਲੂਕ ਸਿੰਘ ਤੋਂ ਤੰਗ-ਪ੍ਰੇਸ਼ਾਨ ਹੋ ਕੇ ਉਸ ਦਾ ਪਿੱਟ-ਸਿਆਪਾ ਕੀਤਾ।
ਔਰਤਾਂ ਦਾ ਆਰੋਪ ਹੈ ਕਿ ਗੁਆਂਢੀ ਮਲੂਕ ਸਿੰਘ ਅਕਸਰ ਔਰਤਾਂ ਨੂੰ ਟਿੱਚਰਾਂ ਕਰਦਾ ਰਹਿੰਦਾ ਹੈ, ਪੁਲਿਸ ਸ਼ਿਕਾਇਤ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਉਲਟਾ ਮਲੂਕ ਸਿੰਘ ਪੈਸੇ ਦੇ ਕੇ ਸਾਡੇ ਘਰਵਾਲਿਆਂ 'ਤੇ ਪਰਚੇ ਦਰਜ...
ਐਸਏਐਸ ਨਗਰ/ਮੋਹਾਲੀ
ਮਿਸ ਯੂਨੀਵਰਸ 2021 : ਸਕੂਲ ਦੇ ਦਿਨਾਂ ‘ਚ ਇਸ ਤਰ੍ਹਾਂ ਦਿਖਾਈ ਦਿੰਦੀ ਸੀ ਹਰਨਾਜ਼ ਸੰਧੂ, ਵੇਖੋ ਵਾਇਰਲ ਤਸਵੀਰਾਂ
Admin - 0
ਮੁੰਬਈ | 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਤਾਜ ਭਾਰਤ ਦੇ ਸਿਰ ਸਜਿਆ। ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ 70ਵਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਇਕ ਵਾਰ ਫਿਰ ਭਾਰਤ ਦਾ ਨਾਂ ਦੁਨੀਆ ਦੇ ਸਾਹਮਣੇ ਲਿਆਂਦਾ ਹੈ।
21 ਸਾਲਾ ਹਰਨਾਜ਼ ਨੇ ਪੈਰਾਗਵੇ ਦੀ ਨਾਦੀਆ ਫਰੇਰਾ ਤੇ ਦੱਖਣੀ ਅਫਰੀਕਾ ਦੀ ਲਾਲੇਲਾ ਮਸਵਾਨੇ ਨੂੰ ਪਿੱਛੇ ਛੱਡ ਕੇ ਇਹ ਤਾਜ ਜਿੱਤਿਆ ਹੈ। ਇਸ...
ਕ੍ਰਾਇਮ ਅਤੇ ਨਸ਼ਾ
ਜਲੰਧਰ : 21 ਸਕਿੰਟ ‘ਚ ਬੱਚਾ ਵਿਆਹ ‘ਚੋਂ ਡੇਢ ਲੱਖ ਦੇ ਕੈਸ਼ ਨਾਲ ਭਰਿਆ ਬੈਗ ਚੁੱਕ ਕੇ ਭੱਜਿਆ
Admin - 0
ਸਟੇਜ 'ਤੇ ਫੋਟੋ ਕਰਵਾਉਣ ਦੁਲਹਨ ਦੇ ਪਿਓ ਨੇ ਸ਼ਗਨ ਨਾਲ ਭਰਿਆ ਬੈਗ ਕੁਰਸੀ 'ਤੇ ਰੱਖਿਆ, ਪਲਾਂ 'ਚ ਗਾਇਬ, ਦਰੋਣਾ ਗਾਰਡਨ 'ਚ ਸਮਾਰੋਹ ਦੌਰਾਨ ਵਾਪਰੀ ਘਟਨਾ
ਜਲੰਧਰ | ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਇਕ ਵਾਰ ਫਿਰ ਬੱਚਿਆਂ ਤੋਂ ਚੋਰੀ ਕਰਵਾਉਣ ਵਾਲਾ ਗਿਰੋਹ ਸਰਗਰਮ ਹੋ ਗਿਆ ਹੈ। ਇਹ ਗਿਰੋਹ ਮਾਸੂਮ ਬੱਚਿਆਂ ਨੂੰ ਚੰਗੇ ਕੱਪੜੇ ਪਾ ਕੇ ਵਿਆਹ ਸਮਾਗਮ 'ਚ ਭੇਜਦਾ ਹੈ...
ਜਲੰਧਰ | ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਭੋਗਪੁਰ ਨੇੜੇ ਦੇਰ ਰਾਤ ਡਰਾਈਵਰ ਨੇ ਗੱਡੀ ਨੂੰ ਡਿਵਾਈਡਰ 'ਚ ਠੋਕ ਦਿੱਤਾ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਸ਼ੇ 'ਚ ਧੁੱਤ ਡਰਾਈਵਰ ਗੱਡੀ ਦੀ ਪਿਛਲੀ ਸੀਟ 'ਤੇ ਬੈਠੀਆਂ ਡਾਂਸਰਾਂ ਨੂੰ ਸ਼ੀਸ਼ੇ 'ਚ ਵੇਖ ਰਿਹਾ ਸੀ। ਹਾਦਸੇ ਵਿੱਚ ਅਮਨ ਕੌਰ ਨਾਂ ਦੀ ਡਾਂਸਰ ਦੀ ਮੌਤ ਹੋ ਗਈ, ਜਦਕਿ 3 ਹੋਰ ਗੰਭੀਰ ਜ਼ਖਮੀ ਹੋ ਗਈਆਂ।
ਤਿੰਨਾਂ ਨੂੰ...
ਐਸਏਐਸ ਨਗਰ/ਮੋਹਾਲੀ
ਹਰਨਾਜ਼ ਸੰਧੂ ਨੇ ਇਸ ਸਵਾਲ ਦਾ ਜਵਾਬ ਦੇ ਕੇ ਜਿੱਤਿਆ ਮਿਸ ਯੂਨੀਵਰਸ 2021 ਦਾ ਖਿਤਾਬ, ਵੇਖੋ ਵੀਡੀਓ
Admin - 0
ਨਵੀਂ ਦਿੱਲੀ | ਭਾਰਤ ਦੀ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਲਿਆ ਹੈ। ਹਰਨਾਜ਼ ਸੰਧੂ ਤੋਂ ਪਹਿਲਾਂ ਸੁਸ਼ਮਿਤਾ ਸੇਨ ਨੇ 1994 ਤੇ ਲਾਰਾ ਦੱਤਾ ਨੇ 2000 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ।
ਇਸ ਤਰ੍ਹਾਂ 21 ਸਾਲ ਬਾਅਦ ਫਿਰ ਤੋਂ ਇਹ ਖਿਤਾਬ ਭਾਰਤ ਦੇ ਹਿੱਸੇ ਆਇਆ ਹੈ। ਹਰਨਾਜ਼ ਕੌਰ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਹੈ...
ਜਲੰਧਰ/ਚੰਡੀਗੜ੍ਹ | ਪੰਜਾਬ ਤੇ ਗੁਆਂਢੀ ਰਾਜ ਠੰਡ ਦੀ ਲਪੇਟ ਵਿੱਚ ਆ ਗਏ ਹਨ। ਆਦਮਪੁਰ ਤੇ ਲੁਧਿਆਣਾ ਵਿੱਚ ਕ੍ਰਮਵਾਰ 3.4 ਤੇ 3.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਠੰਡੀਆਂ ਹਵਾਵਾਂ ਤੇ ਬੱਦਲ ਛਾਏ ਰਹਿਣ ਕਾਰਨ ਠੰਡ ਵਧ ਗਈ ਹੈ। ਮੌਸਮ ਵਿਭਾਗ ਨੇ ਜਲੰਧਰ ਸ਼ਹਿਰ 'ਚ 3...
ਐਸਏਐਸ ਨਗਰ/ਮੋਹਾਲੀ
ਚੰਡੀਗੜ੍ਹ ਦੀ 21 ਸਾਲ ਦੀ ਪੰਜਾਬੀ ਕੁੜੀ ਹਰਨਾਜ਼ ਸੰਧੂ 21 ਸਾਲਾਂ ਬਾਅਦ ਬਣੀ ਮਿਸ ਯੂਨੀਵਰਸ, ਵੇਖੋ ਵੀਡੀਓ
Admin - 0
ਨਵੀਂ ਦਿੱਲੀ | ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਲਿਆ ਹੈ। ਇਹ ਭਾਰਤ ਦੇ ਲੋਕਾਂ ਲਈ ਇਕ ਵਾਰ ਫਿਰ ਮਾਣ ਵਾਲਾ ਦਿਨ ਹੈ।
ਪੰਜਾਬ ਦੀ 21 ਸਾਲਾ ਹਰਨਾਜ਼ ਸੰਧੂ ਨੂੰ 70ਵੀਂ ਮਿਸ ਯੂਨੀਵਰਸ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ 21 ਸਾਲ ਪਹਿਲਾਂ ਲਾਰਾ ਦੱਤਾ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ।
ਹਰਨਾਜ਼ ਨੇ ਪੈਰਾਗਵੇ...
ਕ੍ਰਾਇਮ ਅਤੇ ਨਸ਼ਾ
ਸ਼ਾਤਿਰ ਮਹਿਮਾਨ : ਵਿਆਹ ‘ਚ ਪਹੁੰਚਿਆ ਬੱਚਾ 21 ਸਕਿੰਟ ‘ਚ ਦੁਲਹਨ ਦੇ ਪਿਤਾ ਦਾ ਡੇਢ ਲੱਖ ਰੁਪਏ ਨਾਲ ਭਰਿਆ ਬੈਗ ਚੁੱਕ ਕੇ ਫਰਾਰ
Admin - 0
ਸਟੇਜ 'ਤੇ ਫੋਟੋ ਕਰਵਾਉਣ ਲਈ ਸ਼ਗਨ ਨਾਲ ਭਰਿਆ ਬੈਗ ਕੁਰਸੀ 'ਤੇ ਰੱਖਿਆ, ਪਲਾਂ 'ਚ ਗਾਇਬ, ਦਰੋਣਾ ਗਾਰਡਨ 'ਚ ਸਮਾਰੋਹ ਦੌਰਾਨ ਵਾਪਰੀ ਘਟਨਾ
ਜਲੰਧਰ | ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਇਕ ਵਾਰ ਫਿਰ ਬੱਚਿਆਂ ਤੋਂ ਚੋਰੀ ਕਰਵਾਉਣ ਵਾਲਾ ਗਿਰੋਹ ਸਰਗਰਮ ਹੋ ਗਿਆ ਹੈ। ਇਹ ਗਿਰੋਹ ਮਾਸੂਮ ਬੱਚਿਆਂ ਨੂੰ ਚੰਗੇ ਕੱਪੜੇ ਪਾ ਕੇ ਵਿਆਹ ਸਮਾਗਮ 'ਚ ਭੇਜਦਾ ਹੈ ਤੇ ਫਿਰ ਉਨ੍ਹਾਂ...
ਕ੍ਰਾਇਮ ਅਤੇ ਨਸ਼ਾ
ਡਰਾਈਵਰ ਸ਼ੀਸ਼ੇ ‘ਚ ਪਿੱਛੇ ਬੈਠੀਆਂ ਕੁੜੀਆਂ ਨੂੰ ਵੇਖ ਰਿਹਾ ਸੀ, ਗੱਡੀ ਡਿਵਾਈਡਰ ਨਾਲ ਟਕਰਾਈ, ਡਾਂਸਰ ਦੀ ਮੌਤ, 3 ਜ਼ਖਮੀ
Admin - 0
ਫਗਵਾੜਾ ਦੀ ਅਮਨ ਪਹਿਲੀ ਵਾਰ ਗਈ ਸੀ ਵਿਆਹ 'ਚ ਪ੍ਰਫਾਰਮ ਕਰਨ
ਜਲੰਧਰ | ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਭੋਗਪੁਰ ਨੇੜੇ ਦੇਰ ਰਾਤ ਡਰਾਈਵਰ ਨੇ ਗੱਡੀ ਨੂੰ ਡਿਵਾਈਡਰ 'ਚ ਠੋਕ ਦਿੱਤਾ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਸ਼ੇ 'ਚ ਧੁੱਤ ਡਰਾਈਵਰ ਗੱਡੀ ਦੀ ਪਿਛਲੀ ਸੀਟ 'ਤੇ ਬੈਠੀਆਂ ਡਾਂਸਰਾਂ ਨੂੰ ਸ਼ੀਸ਼ੇ 'ਚ ਵੇਖ ਰਿਹਾ ਸੀ। ਹਾਦਸੇ ਵਿੱਚ ਅਮਨ ਕੌਰ ਨਾਂ ਦੀ ਡਾਂਸਰ ਦੀ ਮੌਤ...







































