ਕ੍ਰਾਇਮ ਅਤੇ ਨਸ਼ਾ
ਕਰਤਾਰਪੁਰ : ਪਹਿਲਾਂ ਬਜ਼ੁਰਗ ਔਰਤ ਦੇ ਪੈਰ ਛੂਹੇ, ਫਿਰ ਬਾਈਕ ਸਵਾਰਾਂ ਨੇ ਝਪਟੀਆਂ ਕੰਨਾਂ ਦੀਆਂ ਵਾਲੀਆਂ
Admin - 0
ਕਰਤਾਰਪੁਰ/ਜਲੰਧਰ | ਬਜ਼ੁਰਗ ਔਰਤ ਦੇ ਪੈਰ ਛੂਹ ਕੇ ਅਸ਼ੀਰਵਾਦ ਲੈਣ ਤੋਂ ਬਾਅਦ ਕੰਨਾਂ ਦੀਆਂ ਵਾਲੀਆਂ ਝਪਟ ਕੇ ਬਾਈਕ ਸਵਾਰ ਲੁਟੇਰੇ ਫਰਾਰ ਹੋ ਗਏ।
ਜਾਣਕਾਰੀ ਦਿੰਦਿਆਂ ਪੀੜਤ 60 ਸਾਲਾ ਰਾਜ ਰਾਣੀ ਪਤਨੀ ਸੁਭਾਸ਼ ਸ਼ਰਮਾ ਵਾਸੀ ਕਰਤਾਰਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਨਸੀਬੂ ਚੌਕ ਨੇੜੇ ਆਪਣੇ ਬਿਸਤਰ ਭੰਡਾਰ 'ਤੇ ਬੈਠੀ ਹੋਈ ਸੀ ਕਿ ਦੁਪਹਿਰ 2 ਵਜੇ ਦੇ...
ਅੰਮ੍ਰਿਤਸਰ
ਅੱਜ ਅੰਮ੍ਰਿਤਸਰ ਪਹੁੰਚੇਗਾ ਕਿਸਾਨਾਂ ਦਾ ਜਥਾ : ਗੋਲਡਨ ਗੇਟ ‘ਤੇ ਹੋਵੇਗਾ ਸਵਾਗਤ, ਹਰਿਮੰਦਰ ਸਾਹਿਬ ‘ਚ ਅਰਦਾਸ ਤੋਂ ਬਾਅਦ ਕਿਸਾਨ ਆਗੂਆਂ ਨੂੰ ਕੀਤਾ ਜਾਵੇਗਾ ਸਨਮਾਨਿਤ
Admin - 0
ਅੰਮ੍ਰਿਤਸਰ | ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨਾਂ ਦੀ ਲੜਾਈ ਜਿੱਤਣ ਤੋਂ ਬਾਅਦ ਸਿੰਘੂ ਬਾਰਡਰ ਤੋਂ ਪੈਦਲ ਕਿਸਾਨਾਂ ਦਾ ਪਹਿਲਾ ਜਥਾ ਸੋਮਵਾਰ ਨੂੰ ਅੰਮ੍ਰਿਤਸਰ ਪਹੁੰਚ ਰਿਹਾ ਹੈ।
ਇਹ ਜਥਾ ਬੀਤੀ ਸ਼ਾਮ ਜਲੰਧਰ ਪਹੁੰਚਿਆ ਸੀ ਤੇ ਕਰਤਾਰਪੁਰ ਵਿਖੇ ਰਾਤ ਕੱਟੀ। ਗੋਲਡਨ ਗੇਟ 'ਤੇ ਜਥੇ ਦਾ ਸਵਾਗਤ ਕੀਤਾ ਜਾਵੇਗਾ। ਸਾਰੇ ਜਥੇ 15 ਦਸੰਬਰ ਤੱਕ ਅੰਮ੍ਰਿਤਸਰ ਪਹੁੰਚ ਜਾਣਗੇ।
ਇਸ ਤੋਂ ਬਾਅਦ ਸਾਰੇ ਕਿਸਾਨ ਇਕੱਠੇ...
ਹੁਸ਼ਿਆਰਪੁਰ
ਹੁਸ਼ਿਆਰਪੁਰ ‘ਚ ਦਿਨ-ਦਿਹਾੜੇ 9 ਸਾਲ ਦਾ ਬੱਚਾ ਕੀਤਾ ਕਿਡਨੈਪ, ਵੀਡੀਓ ‘ਚ ਵੇਖੋ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ
Admin - 0
ਹੁਸ਼ਿਆਰਪੁਰ (ਅਮਰੀਕ ਕੁਮਾਰ) | ਜ਼ਿਲ੍ਹੇ ਦੇ ਦਸੂਹਾ ਇਲਾਕੇ ਦੇ ਪਿੰਡ ਬਹਿਬੋਵਾਲ ਛੰਨੀਆਂ ਵਿੱਚ 5 ਨੌਜਵਾਨ ਇਕ 9 ਸਾਲਾ ਬੱਚੇ ਨੂੰ ਘਰੋਂ ਚੁੱਕ ਕੇ ਫ਼ਰਾਰ ਹੋ ਗਏ। ਬੱਚੇ ਦੀ ਪਛਾਣ ਬਾਲਨੂਰ ਸਿੰਘ ਵਜੋਂ ਹੋਈ ਹੈ।
ਦਸੂਹਾ ਪੁਲਿਸ ਮੁਤਾਬਕ ਬੱਚੇ ਦੀ ਭਾਲ ਲਈ 3 ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਮਾਮਲੇ 'ਚ ਬੱਚੇ ਦੀ ਮਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਜੋ...
ਕ੍ਰਾਇਮ ਅਤੇ ਨਸ਼ਾ
ਮਾਂ ਨੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਆਪਣੀ 6 ਸਾਲ ਦੀ ਬੱਚੀ ਨੂੰ ਮਾਰ ਕੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ‘ਚ ਦਫਨਾਇਆ, ਵੇਖੋ ਵੀਡੀਓ
Admin - 0
ਤਰਨਤਾਰਨ | ਗੋਇੰਦਵਾਲ ਸਾਹਿਬ ਗੁਰਦੁਆਰੇ ਦੀ ਪਾਰਕਿੰਗ 'ਚ ਰੇਤ 'ਚੋਂ ਬੱਚੀ ਦੀ ਮਿਲੀ ਲਾਸ਼ ਦੇ ਮਾਮਲੇ 'ਚ ਮਾਂ ਦੇ ਪਿਆਰ ਨੂੰ ਸ਼ਰਮਸਾਰ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। 6 ਸਾਲ ਦੀ ਬੱਚੀ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਮਾਂ ਨੇ ਹੀ ਆਪਣੇ ਪ੍ਰੇਮੀ ਨਾਲ ਮਿਲ ਕੇ ਗਲਾ ਘੁੱਟ ਕੇ ਮਾਰਿਆ ਸੀ।
ਇਸ ਤੋਂ ਬਾਅਦ ਮਾਂ ਨੇ ਆਪਣੇ ਪ੍ਰੇਮੀ,...
ਕ੍ਰਾਇਮ ਅਤੇ ਨਸ਼ਾ
ਵਿਆਹ ਤੋਂ ਬਾਅਦ ਆਸ਼ਕ ਬੱਚੀ ਨੂੰ ਨਹੀਂ ਰੱਖਣਾ ਚਾਹੁੰਦਾ ਸੀ ਨਾਲ, ਇਸ ਲਈ ਮਾਂ ਨੇ ਹੀ ਕਰ ਦਿੱਤਾ ਆਪਣੀ ਮਾਸੂਮ ਬੇਟੀ ਦਾ ਕਤਲ, ਵੇਖੋ ਵੀਡੀਓ
Admin - 0
ਤਰਨਤਾਰਨ (ਬਲਜੀਤ ਸਿੰਘ) | ਬੀਤੇ ਦਿਨੀਂ ਗੋਇੰਦਵਾਲ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਰੇਤ ਦੇ ਢੇਰ 'ਚੋਂ 6 ਸਾਲਾ ਬੱਚੀ ਪ੍ਰਵੀਨ ਕੌਰ ਦੀ ਲਾਸ਼ ਮਿਲੀ ਸੀ।
ਬੱਚੀ ਦੇ ਕਤਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਗੋਇੰਦਵਾਲ ਸਾਹਿਬ ਪੁਲਿਸ ਵੱਲੋਂ ਬੱਚੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ।
ਇਸ...
ਚੰਡੀਗੜ੍ਹ | ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਕ ਫੈਸਲੇ ਵਿੱਚ ਸਪੱਸ਼ਟ ਕੀਤਾ ਹੈ ਕਿ ਪਤਨੀ ਦੀ ਨਕਾਰਾਤਮਕ ਛਵੀ ਦਿਖਾਉਣ ਲਈ ਉਸ ਦੀ ਸਹਿਮਤੀ ਤੋਂ ਬਿਨਾਂ ਕਾਲ ਰਿਕਾਰਡ ਕਰਨਾ ਉਸ ਦੀ ਨਿੱਜਤਾ ਦੀ ਉਲੰਘਣਾ ਹੈ।
ਹਾਈ ਕੋਰਟ ਨੇ ਫੈਮਿਲੀ ਕੋਰਟ ਦੇ ਉਸ ਹੁਕਮ ਨੂੰ ਵੀ ਟਾਲ ਦਿੱਤਾ ਹੈ, ਜਿਸ ਤਹਿਤ ਬਠਿੰਡਾ ਫੈਮਿਲੀ ਕੋਰਟ ਨੇ ਇਸ ਕਾਲ ਰਿਕਾਰਡਿੰਗ ਨੂੰ ਸਬੂਤ ਮੰਨਿਆ ਸੀ।
ਪੰਜਾਬ...
ਖੇਤੀਬਾੜੀ
ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ 11 ਪਰਿਵਾਰਕ ਮੈਂਬਰਾਂ ਨੂੰ ਸੌਂਪੇ ਨਿਯੁਕਤੀ ਪੱਤਰ
Admin - 0
ਚੰਡੀਗੜ੍ਹ | ਲੋੜ ਵੇਲੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਵਚਨਬੱਧਤਾ `ਤੇ ਖਰਾ ਉਤਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਣਦੀਪ ਸਿੰਘ ਨਾਭਾ ਦੇ ਨਾਲ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ 11 ਪਰਿਵਾਰਕ ਮੈਂਬਰਾਂ ਨੂੰ ਵਿਭਾਗ ਵਿੱਚ ਕਲਰਕ ਵਜੋਂ ਨਿਯੁਕਤੀ ਦੇ...
ਕ੍ਰਾਇਮ ਅਤੇ ਨਸ਼ਾ
16 ਸਾਲ ਪਹਿਲਾਂ ਪੁਲਿਸ ਤਸ਼ੱਦਦ ਦੀ ਸ਼ਿਕਾਰ ਹੋਈ ਪੀੜਤਾ ਨੇ ਤੋੜਿਆ ਦਮ, ਸਰਕਾਰ ਤੋਂ ਇਨਸਾਫ਼ ਨਾ ਮਿਲਣ ‘ਤੇ ਮੰਗੀ ਸੀ ਮੌਤ
Admin - 0
ਨਕੋਦਰ/ਜਲੰਧਰ (ਨਰਿੰਦਰ ਕੁਮਾਰ ਚੂਹੜ) | ਅੱਜ ਤੋਂ 16 ਸਾਲ ਪਹਿਲਾਂ ਜਗਰਾਓਂ ਥਾਣੇ 'ਚ ਘਰੇਲੂ ਝਗੜੇ ਦੇ ਮਾਮਲੇ ਵਿੱਚ ਪੁਲਿਸ ਦੇ ਅੱਤਿਆਚਾਰ ਦਾ ਸ਼ਿਕਾਰ ਹੋਈ ਗਰੀਬ ਲੜਕੀ ਇਨਸਾਫ਼ ਨੂੰ ਉਡੀਕਦੀ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਈ ਪਰ ਇਨਸਾਫ ਨਹੀਂ ਮਿਲਿਆ।
ਅੱਜ ਦੇਰ ਸ਼ਾਮ ਕੁਲਵੰਤ ਕੌਰ ਆਪਣੇ 'ਤੇ ਹੋਏ ਅਣਮਨੁੱਖੀ ਤਸ਼ੱਦਦ ਦਾ ਦਰਦ ਨਾ ਸਹਾਰਦੀ ਹੋਈ ਦਮ ਤੋੜ ਗਈ। ਉਸ...
ਅੰਮ੍ਰਿਤਸਰ
ਸਿੰਘੂ ਬਾਰਡਰ : ਦਿੱਲੀ ਤੋਂ ਮਹਾਰਾਜਿਆਂ ਵਾਂਗ ਘਰ ਵਾਪਸੀ ਕਰ ਰਹੇ ਕਿਸਾਨ, ਜਿਵੇਂ ਜੰਗ ਜਿੱਤ ਕੇ ਆਉਂਦੇ ਸਨ ਪੰਜਾਬ ਦੇ ਰਾਜੇ, ਵੇਖੋ ਤਸਵੀਰਾਂ
Admin - 0
ਚੰਡੀਗੜ੍ਹ | ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਸਮੇਤ ਘੱਟੋ-ਘੱਟ ਸਮਰਥਨ ਮੁੱਲ ਅਤੇ ਬਿਜਲੀ ਦੇ ਬਿੱਲਾਂ ਦੇ ਮੁੱਦਿਆਂ ਵਿਰੁੱਧ ਸਾਲ ਭਰ ਤੋਂ ਚੱਲਿਆ ਅੰਦੋਲਨ ਵਾਪਸ ਲੈ ਲਿਆ ਹੈ। ਸ਼ਨੀਵਾਰ ਸਵੇਰੇ ਕਿਸਾਨਾਂ ਨੇ ਦਿੱਲੀ ਦਾ ਸਿੰਘੂ ਬਾਰਡਰ ਖਾਲੀ ਕਰ ਦਿੱਤਾ ਹੈ।
ਕਿਸਾਨਾਂ ਨੇ ਟਿੱਕਰੀ ਤੇ ਗਾਜ਼ੀਪੁਰ ਸਰਹੱਦ ਵੀ ਖਾਲੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸਵੇਰੇ 10 ਵਜੇ ਤੋਂ ਗਾਜ਼ੀਪੁਰ ਤੇ ਟਿੱਕਰੀ...
ਕ੍ਰਾਇਮ ਅਤੇ ਨਸ਼ਾ
ਮਾਂ ਨੇ ਪ੍ਰੇਮ ਸੰਬੰਧਾਂ ‘ਚ ਅੜਿੱਕਾ ਬਣ ਰਹੀ ਆਪਣੀ 6 ਸਾਲ ਦੀ ਇਸ ਮਾਸੂਮ ਬੱਚੀ ਦਾ ਪ੍ਰੇਮੀ ਨਾਲ ਮਿਲ ਕੇ ਕੀਤਾ ਕਤਲ, ਵੇਖੋ ਵੀਡੀਓ
Admin - 0
ਤਰਨਤਾਰਨ (ਬਲਜੀਤ ਸਿੰਘ) | ਬੀਤੇ ਦਿਨੀਂ ਗੋਇੰਦਵਾਲ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਰੇਤ ਦੇ ਢੇਰ 'ਚੋਂ 6 ਸਾਲਾ ਬੱਚੀ ਪ੍ਰਵੀਨ ਕੌਰ ਦੀ ਲਾਸ਼ ਮਿਲੀ ਸੀ।
ਬੱਚੀ ਦੇ ਕਤਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਗੋਇੰਦਵਾਲ ਸਾਹਿਬ ਪੁਲਿਸ ਵੱਲੋਂ ਬੱਚੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ।
ਪੁਲਿਸ...









































