Home Blog Page 1689
ਨਵੀਂ ਦਿੱਲੀ | ਦੇਸ਼ ਭਰ 'ਚ "ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਲਈ" ਸਹੁੰ ਚੁੱਕ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਨ੍ਹਾਂ ਦੇ ਵੀਡੀਓ ਇਕ ਨਿੱਜੀ ਚੈਨਲ ਤੇ ਚੈਨਲ ਦੇ ਮੁੱਖ ਸੰਪਾਦਕ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸਾਂਝੇ ਕੀਤੇ ਹਨ। ਸੁਰੇਸ਼ ਚਵਹਾਣਕੇ ਨੇ ਬੁੱਧਵਾਰ 29 ਦਸੰਬਰ ਨੂੰ ਇਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਇਕ ਅਣਪਛਾਤੇ ਵਿਅਕਤੀ ਨੂੰ ਉੱਤਰ ਪ੍ਰਦੇਸ਼ ਦੇ ਸੋਨਭੱਦਰ...
ਖੰਨਾ | ਲੁਧਿਆਣਾ ਕੋਰਟ ਕੰਪਲੈਕਸ 'ਚ 23 ਦਸੰਬਰ ਨੂੰ ਹੋਏ ਬੰਬ ਬਲਾਸਟ ਵਿੱਚ ਮਾਰੇ ਗਏ ਮੁੱਖ ਆਰੋਪੀ ਗਗਨਦੀਪ ਸਿੰਘ ਗੱਗੀ ਦੇ ਪਰਿਵਾਰਕ ਮੈਂਬਰ ਤੇ ਕਰੀਬੀ ਲੋਕ ਵੀ ਉਸ ਦੇ ਕਾਰਨਾਮਿਆਂ ਤੋਂ ਅਣਜਾਣ ਨਹੀਂ ਸਨ। ਮਾਮਲੇ ਦੀ ਜਾਂਚ ’ਚ ਯਤਨਸ਼ੀਲ ਏਜੰਸੀਆਂ ਦੀ ਜਾਣਕਾਰੀ ਵਿੱਚ ਇਹ ਗੱਲ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੱਗੀ ਦੀ ਪਤਨੀ ਤੇ ਮਹਿਲਾ ਮਿੱਤਰ...
ਚੰਡੀਗੜ੍ਹ | ਕੋਰੋਨਾ ਦਾ ਓਮੀਕਰੋਨ ਵੇਰੀਐਂਟ ਪੰਜਾਬ 'ਚ ਵੀ ਦਾਖਲ ਹੋ ਗਿਆ ਹੈ। ਨਵਾਂਸ਼ਹਿਰ 'ਚ ਓਮੀਕਰੋਨ ਦਾ ਪਹਿਲਾ ਮਰੀਜ਼ ਮਿਲਿਆ ਹੈ। ਇਹ 36 ਸਾਲਾ ਮਰੀਜ਼ ਸਪੇਨ ਤੋਂ ਪਰਤਿਆ ਸੀ। ਆਉਂਦੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੀਜੀ ਲਹਿਰ ਦਾ ਡਰ ਵੀ ਵਧ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ 'ਚ ਕੋਰੋਨਾ ਦੇ 100 ਮਾਮਲੇ ਸਾਹਮਣੇ ਆ ਚੁੱਕੇ...
ਤਰਨਤਾਰਨ (ਬਲਜੀਤ ਸਿੰਘ) | ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸੰਘਵਾਂ ਵਿਖੇ ਇਕ ਨੌਜਵਾਨ ਦੀ ਨਸ਼ਾ ਛੁਡਾਊ ਓਟ ਸੈਂਟਰ 'ਚੋਂ ਨਸ਼ੇ ਛਡਾਉਣ ਗੋਲੀ ਨਾ ਮਿਲਣ ਕਾਰਨ ਤੜਫ-ਤੜਫ ਕੇ ਮੌਤ ਹੋ ਗਈ। ਮ੍ਰਿਤਕ ਜੈਮਲ ਸਿੰਘ ਦੇ ਭਰਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਭੱਗੂਪੁਰ ਦੇ ਓਟ ਸੈਂਟਰ 'ਚੋਂ ਨਸ਼ਾ ਛੁਡਾਊ ਗੋਲੀ ਨਾ ਮਿਲਣ ਕਰਕੇ ਉਸ ਦੇ ਭਰਾ ਦੀ ਮੌਤ ਹੋਈ ਹੈ ਕਿਉਂਕਿ...
ਚੰਡੀਗੜ੍ਹ | ਦੇਸ਼ 'ਚ ਓਮੀਕਰੋਨ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਸਾਰੇ ਸੂਬਿਆਂ 'ਚ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਦਿੱਲੀ, ਹਰਿਆਣਾ ਸਣੇ ਕਈ ਸੂਬਿਆਂ 'ਚ ਨਾਈਟ ਕਰਫਿਊ ਲਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਵੀ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਸੂਬਾ ਸਰਕਾਰ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਲਾਜ਼ਮੀ ਕਰ ਦਿੱਤੀਆਂ ਹਨ।  ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ 'ਚ ਐਂਟਰੀ ਲਈ ਦੋਵੇਂ...
ਨਵੀਂ ਦਿੱਲੀ | ਨਵਾਂ ਸਾਲ ਯਾਨੀ 2022 ਆਪਣੇ ਨਾਲ ਕਈ ਬਦਲਾਅ ਲੈ ਕੇ ਆਉਣ ਵਾਲਾ ਹੈ। ਇਨ੍ਹਾਂ ਤਬਦੀਲੀਆਂ ਦਾ ਅਸਰ ਤੁਹਾਡੀ ਜ਼ਿੰਦਗੀ 'ਤੇ ਵੀ ਪਵੇਗਾ। 1 ਜਨਵਰੀ ਤੋਂ ATM 'ਚੋਂ ਪੈਸੇ ਕਢਵਾਉਣਾ ਤੇ ਕੱਪੜੇ ਅਤੇ ਜੁੱਤੀਆਂ ਖਰੀਦਣਾ ਮਹਿੰਗਾ ਹੋਣ ਜਾ ਰਿਹਾ ਹੈ। ਅਸੀਂ ਤੁਹਾਨੂੰ 1 ਜਨਵਰੀ ਤੋਂ ਹੋਣ ਵਾਲੇ 6 ਬਦਲਾਅ ਬਾਰੇ ਦੱਸ ਰਹੇ ਹਾਂ- 1. ATM 'ਚੋਂ ਪੈਸੇ ਕੱਢਣਾ...
ਮੁੰਬਈ | ਬਾਲੀਵੁੱਡ ਐਕਟ੍ਰੈੱਸ ਸੰਨੀ ਲਿਓਨ ਦੇ ਨਵੇਂ ਗੀਤ 'ਮਧੂਬਨ ਮੇਂ ਰਾਧਿਕਾ ਨਾਚੇ' ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਇਸ ਗੀਤ ਨੂੰ ਹਿੰਦੂ ਸੰਗਠਨਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਸੰਨੀ ਲਿਓਨ ਦਾ ਇਕ ਹੋਰ ਨਵਾਂ ਗੀਤ 'ਦੁਸ਼ਤੂ ਪੋਲਾਪੇਨ' ਰਿਲੀਜ਼ ਹੋਇਆ ਹੈ। ਇਹ ਗੀਤ ਇਕ ਨਿਊ ਯੀਅਰ ਸੌਂਗ ਹੈ। ਸੰਨੀ ਨੇ ਆਪਣੇ ਇੰਸਟਾਗ੍ਰਾਮ...
ਭਾਰਤੀ ਹੋਣ ਦਾ ਦਾਅਵਾ ਕਰਨ ਵਾਲਾ ਜਸਵੰਤ ਸਿੰਘ ਤੀਰ-ਕਮਾਨ ਲੈ ਕੇ ਮਹਾਰਾਣੀ ਐਲਿਜ਼ਾਬੇਥ-II ਦੇ ਮਹਿਲ 'ਚ ਦਾਖਲ ਹੋਇਆ ਲੰਡਨ | ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਇਕ ਵਿਅਕਤੀ ਤੀਰ-ਕਮਾਨ ਲੈ ਕੇ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ-II ਦੇ ਮਹਿਲ ਵਿੱਚ ਦਾਖਲ ਹੋ ਗਿਆ। ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੇਥ ਕ੍ਰਿਸਮਸ ਮਨਾਉਣ ਵਿੰਡਸਰ ਕੈਸਲ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾਵਰ ਜਸਵੰਤ ਸਿੰਘ...
Viral Video | ਸੋਸ਼ਲ ਮੀਡੀਆ ਦੀ ਦੁਨੀਆ 'ਚ ਵਿਆਹ ਨਾਲ ਜੁੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲਾੜਾ-ਲਾੜੀ ਨਾਲ ਜੁੜੀ ਸਮੱਗਰੀ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਦੇਖੀ ਜਾਂਦੀ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਇੰਟਰਨੈੱਟ 'ਤੇ ਅਜਿਹੀ ਵੀਡੀਓ ਸ਼ੇਅਰ ਕੀਤੀ ਜਾਂਦੀ ਹੈ ਤਾਂ ਉਹ ਤੁਰੰਤ ਵਾਇਰਲ ਹੋ ਜਾਂਦੀ ਹੈ। ਇਸ ਕੜੀ ਵਿੱਚ...
ਚੰਡੀਗੜ੍ਹ | ਸੈਕਟਰ-4 ਸਥਿਤ ਐੱਮਐੱਲਏ ਹੋਸਟਲ ਵਿੱਚ ਮੰਗਲਵਾਰ ਦੇਰ ਰਾਤ ਇਕ ਕਾਰ ਵਿੱਚ ਸਫ਼ਰ ਕਰ ਰਹੇ ਭਾਜਪਾ ਵਿਧਾਇਕ ਪ੍ਰਮੋਦ ਕੁਮਾਰ ਵਿਜ ਦੀ ਕਾਰ ਨੂੰ ਅੱਗ ਲਗਾ ਦਿੱਤੀ ਗਈ ਤੇ ਆਰੋਪੀ ਮੌਕੇ ਤੋਂ ਫਰਾਰ ਹੋ ਗਏ। ਸੈਕਟਰ-3 ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਮੰਗਲਵਾਰ ਰਾਤ 12:30 ਵਜੇ ਵਾਪਰੀ। ਐੱਮਐੱਲਏ ਹੋਸਟਲ 'ਚ ਡਿਊਟੀ 'ਤੇ ਤਾਇਨਾਤ...
- Advertisement -

MOST POPULAR