ਕ੍ਰਾਇਮ ਅਤੇ ਨਸ਼ਾ
ਪਿਊਸ਼ ਜੈਨ ਤੋਂ ਮਿਲੇ 197 ਕਰੋੜ, ਨਾ ਤਾਂ ਟਰਨਓਵਰ, ਨਾ ਹੀ ਟੈਕਸ-ਜੁਰਮਾਨੇ ‘ਤੇ ਛੁੱਟੇਗਾ, ਚੱਲੇਗਾ ਕੇਸ : DGGI
Admin - 0
ਉੱਤਰ ਪ੍ਰਦੇਸ਼ । ਕਾਨਪੁਰ ਦੇ ਪਰਫਿਊਮ ਵਪਾਰੀ ਪਿਊਸ਼ ਜੈਨ ਦੇ ਟਿਕਾਣਿਆਂ ਤੋਂ ਮਿਲੇ 197 ਕਰੋੜ ਰੁਪਏ ਤੇ 23 ਕਿਲੋ ਸੋਨੇ ਨੂੰ ਲੈ ਕੇ ਦੇਸ਼ ਭਰ 'ਚ ਚਰਚਾਵਾਂ ਚੱਲ ਰਹੀਆਂ ਹਨ।
ਪਿਊਸ਼ ਜੈਨ ਨੇ ਗੁਹਾਰ ਲਗਾਈ ਕੀਤੀ ਹੈ ਕਿ ਡਾਇਰੈਕਟੋਰੇਟ ਜਨਰਲ ਆਫ ਜੀਐੱਸਟੀ ਇੰਟੈਲੀਜੈਂਸ (ਡੀਜੀਜੀਆਈ) ਟੈਕਸ ਤੇ ਜੁਰਮਾਨੇ ਦੀ ਕਟੌਤੀ ਕਰਨ ਤੋਂ ਬਾਅਦ ਜ਼ਬਤ ਕੀਤੀ ਗਈ ਨਕਦੀ ਯਾਨੀ 52 ਕਰੋੜ...
ਸਾਇੰਸ
ਬਾਲੀਵੁੱਡ ‘ਤੇ ਖ਼ਤਰਾ : ਕਰੀਨਾ, ਅਰਜੁਨ ਕਪੂਰ, ਅੰਸ਼ੁਲਾ ਤੇ ਰੀਆ ਤੋਂ ਬਾਅਦ ਹੁਣ ਨੋਰਾ ਫਤੇਹੀ ਨੂੰ ਹੋਇਆ ਕੋਰੋਨਾ
Admin - 0
ਮੁੰਬਈ | ਕੋਰੋਨਾ ਇਨਫੈਕਸ਼ਨ ਨੇ ਫਿਲਮ ਇੰਡਸਟਰੀ 'ਚ ਇਕ ਵਾਰ ਫਿਰ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਕਰੀਨਾ ਕਪੂਰ, ਅਰਜੁਨ ਕਪੂਰ, ਅੰਸ਼ੁਲਾ ਕਪੂਰ, ਰੀਆ ਕਪੂਰ ਤੇ ਅਭਿਨੇਤਰੀ ਸ਼ਿਲਪਾ ਸ਼ਿਰੋਡਕਰ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਬਾਲੀਵੁੱਡ ਦੀ ਡਾਂਸਿੰਗ ਕੁਈਨ ਨੋਰਾ ਫਤੇਹੀ ਕੋਵਿਡ ਦਾ ਸ਼ਿਕਾਰ ਹੋ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਨੋਰਾ ਦੇ ਬੁਲਾਰੇ ਨੇ ਦੱਸਿਆ ਕਿ ਅਦਾਕਾਰਾ ਡਾਕਟਰਾਂ...
ਕ੍ਰਾਇਮ ਅਤੇ ਨਸ਼ਾ
ਮੰਚ ‘ਤੇ ਬੈਠਣ ਨੂੰ ਲੈ ਕੇ ਆਪਸ ‘ਚ ਭਿੜੇ ਭਾਜਪਾ ਨੇਤਾ, ਚੱਲੇ ਘਸੁੰਨ-ਮੁੱਕੇ, ਵੇਖੋ ਵੀਡੀਓ
Admin - 0
ਕੰਨੌਜ | ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਰ ਦਿਨ ਸੂਬੇ ਵਿੱਚ ਰੈਲੀਆਂ ਤੇ ਜਨਸਭਾਵਾਂ ਹੋ ਰਹੀਆਂ ਹਨ।
ਬੁੱਧਵਾਰ ਨੂੰ ਭਾਜਪਾ ਵਰਕਰ ਆਪਸ ਵਿੱਚ ਹੀ ਭਿੜ ਗਏ। ਦਰਅਸਲ ਮੰਚ 'ਤੇ ਬੈਠਣ ਨੂੰ ਲੈ ਕੇ ਵਿਧਾਇਕਾ ਅਤੇ ਜ਼ਿਲ੍ਹਾ ਉਪ ਪ੍ਰਧਾਨ ਦੇ ਸਮਰਥਕਾਂ ਵਿਚਾਲੇ ਵਿਵਾਦ ਹੋ ਗਿਆ। ਸਥਾਨਕ ਭਾਜਪਾ ਆਗੂ ਵਿਪਿਨ ਦ੍ਰਿਵੇਦੀ ਨਾਲ ਮੰਚ...
ਕ੍ਰਾਇਮ ਅਤੇ ਨਸ਼ਾ
ਕਾਨਪੁਰ IT ਰੇਡ : ਪਿਊਸ਼ ਜੈਨ ਨੇ ਜ਼ਬਤ ਕੀਤਾ ਖਜ਼ਾਨਾ ਅਦਾਲਤ ਤੋਂ ਮੰਗਿਆ ਵਾਪਸ, ਕਿਹਾ- ਟੈਕਸ-ਜੁਰਮਾਨੇ ਦੇ 52 ਕਰੋੜ ਕੱਟੋ ਤੇ ਬਾਕੀ ਦਿਓ
Admin - 0
ਉੱਤਰ ਪ੍ਰਦੇਸ਼ | ਕਾਨਪੁਰ ਦੇ ਕਾਰੋਬਾਰੀ ਪਿਊਸ਼ ਜੈਨ ਨੇ ਅਦਾਲਤ ਤੋਂ ਛਾਪੇਮਾਰੀ ਦੌਰਾਨ ਜ਼ਬਤ ਕੀਤਾ ਖਜ਼ਾਨਾ ਵਾਪਸ ਮੰਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਜੀਐੱਸਟੀ ਇੰਟੈਲੀਜੈਂਸ (ਡੀਜੀਜੀਆਈ) ਨੂੰ ਟੈਕਸ ਤੇ ਜੁਰਮਾਨੇ ਦੀ ਕਟੌਤੀ ਕਰਨ ਤੋਂ ਬਾਅਦ ਉਨ੍ਹਾਂ ਦੇ ਅਹਾਤੇ ਤੋਂ ਜ਼ਬਤ ਕੀਤੀ ਗਈ ਨਕਦੀ ਵਾਪਸ ਕਰਨ ਲਈ ਕਿਹਾ ਗਿਆ ਹੈ।
ਜੈਨ ਨੂੰ ਟੈਕਸ ਚੋਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ।...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ਬਲਾਸਟ ਮਾਮਲੇ ‘ਚ ਨਵਾਂ ਖੁਲਾਸਾ : ਗਗਨਦੀਪ ਦੇ ਬੈਂਕ ਖਾਤੇ ‘ਚ 3 ਦਿਨਾਂ ‘ਚ ਜਮ੍ਹਾ ਹੋਏ 3 ਲੱਖ ਰੁਪਏ
Admin - 0
ਲੁਧਿਆਣਾ | ਜ਼ਿਲੇ ਦੀ ਅਦਾਲਤ 'ਚ ਹੋਏ ਬੰਬ ਬਲਾਸਟ ਦੇ ਮਾਮਲੇ 'ਚ ਖੁਲਾਸਾ ਹੋਇਆ ਹੈ ਕਿ ਗਗਨਦੀਪ ਦੇ ਨਿੱਜੀ ਖਾਤੇ 'ਚ 9 ਤੋਂ 12 ਦਸੰਬਰ ਤੱਕ 3 ਲੱਖ ਰੁਪਏ ਕਿਸ਼ਤਾਂ 'ਚ ਜਮ੍ਹਾ ਕਰਵਾਏ ਗਏ ਸਨ।
ਇਸ ਗੱਲ ਦਾ ਖੁਲਾਸਾ ਗਗਨਦੀਪ ਦੇ ਖਾਤੇ ਦੀ ਜਾਂਚ ਦੌਰਾਨ ਹੋਇਆ। ਭਾਰਤ ਤੋਂ ਹੀ ਵੱਖ-ਵੱਖ ਥਾਵਾਂ ਤੋਂ ਪੈਸੇ ਜਮ੍ਹਾ ਕਰਵਾਏ ਗਏ ਹਨ। ਹੁਣ ਜਾਂਚ...
ਜਲੰਧਰ
ਨਿਊ ਯੀਅਰ ਸੈਲੀਬ੍ਰੇਸ਼ਨ : 150 ਟ੍ਰੈਫਿਕ ਮੁਲਾਜ਼ਮ, 200 PCR ਕਰਮਚਾਰੀ ਰੱਖਣਗੇ ਨਜ਼ਰ; ਰਾਤ 1 ਵਜੇ ਤੱਕ ਰਹੇਗਾ ਪੁਲਿਸ ਦਾ ਪਹਿਰਾ
Admin - 0
ਜਲੰਧਰ | ਸ਼ਹਿਰਵਾਸੀ ਨਵੇਂ ਸਾਲ 2022 ਦੇ ਸਵਾਗਤ ਲਈ ਤਿਆਰ ਹਨ, ਹੋਟਲ ਸਜ ਚੁੱਕੇ ਹਨ ਤੇ ਪਾਰਟੀਆਂ ਲਈ ਹਾਲ ਬੁੱਕ ਹੋ ਚੁੱਕੇ ਹਨ। ਸ਼ਹਿਰਵਾਸੀਆਂ ਦੀ ਸੁਰੱਖਿਆ ਤੇ ਟ੍ਰੈਫਿਕ ਨੂੰ ਸੰਭਾਲਣ ਲਈ ਸ਼ਹਿਰ ਦੇ ਪ੍ਰਮੁੱਖ ਚੌਕਾਂ ਤੇ ਚੌਕਾਂ ਦੇ ਬਾਹਰ ਟ੍ਰੈਫਿਕ ਪੁਲਿਸ ਦੇ 150 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਨਵੇਂ ਸਾਲ ਤੋਂ ਪਹਿਲਾਂ ਪੀ.ਸੀ.ਆਰ. ਦੇ ਜਵਾਨ ਦਿਨ-ਰਾਤ ਗਸ਼ਤ 'ਤੇ ਰਹਿਣਗੇ...
ਕ੍ਰਾਇਮ ਅਤੇ ਨਸ਼ਾ
ਪਿਆਰ ‘ਚ ਮਿਲਿਆ ਧੋਖਾ : ਕਿਤੇ ਨਹੀਂ ਮਿਲਿਆ ਇਨਸਾਫ਼, ਪ੍ਰੇਮੀ ਦੇ ਘਰ ਦੇ ਬਾਹਰ ਬੈਠੀ ਲੜਕੀ, ਆਰੋਪੀ ਘਰ ਨੂੰ ਤਾਲਾ ਲਾ ਕੇ ਗਾਇਬ
Admin - 0
ਜਲੰਧਰ | ਇਥੋਂ ਦੇ ਪਿੰਡ ਖੁਰਲਾ ਕਿੰਗਰਾ ਦਾ ਇਕ ਅਜਿਹਾ ਮਾਮਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਲੜਕਕੀ ਨੇ ਆਪਣੇ ਪ੍ਰੇਮੀ ਵੱਲੋਂ ਦਿੱਤੇ ਧੋਖੇ ਕਾਰਨ ਮੁੰਡੇ ਦੇ ਘਰ ਦੇ ਬਾਹਰ ਧਰਨਾ ਲਾ ਲਿਆ ਹੈ ਤੇ ਲੜਕਾ ਪਰਿਵਾਰ ਸਮੇਤ ਘਰ ਨੂੰ ਤਾਲੇ ਲਾ ਕੇ ਫਰਾਰ ਹੈ।
ਪੀੜਤ ਨੇਹਾ ਦੇ ਪਿੰਡ ਖੁਰਲਾ ਕਿੰਗਰਾ ਦੇ ਨੌਜਵਾਨ ਸ਼ਵਿੰਦਰ ਨਾਲ ਪ੍ਰੇਮ ਸੰਬੰਧ ਸਨ। ਦੋਵੇਂ ਲਿਵ-ਇਨ...
ਕ੍ਰਾਇਮ ਅਤੇ ਨਸ਼ਾ
ਬੈਂਕ ‘ਚ ਗਾਹਕ ਬਣ ਕੇ ਆਏ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਲੁੱਟੇ ਸਾਢੇ 3 ਲੱਖ, ਗਾਰਡ ਦੀ ਰਾਈਫਲ ਤੇ ਕਾਰਤੂਸ ਵੀ ਖੋਹ ਕੇ ਲੈ ਗਏ
Admin - 0
ਬਟਾਲਾ/ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਪਿੰਡ ਬਹਾਦਰ ਹੁਸੈਨ 'ਚ ਨਕਾਬਪੋਸ਼ ਲੁਟੇਰੇ ਪੰਜਾਬ ਐਂਡ ਸਿੰਧ ਬੈਂਕ 'ਚੋਂ 3 ਲੱਖ 50 ਹਜ਼ਾਰ, ਬੈਂਕ ਗਾਰਡ ਦੀ ਡਬਲ ਬੈਰਲ ਰਾਈਫਲ ਤੇ ਕਾਰਤੂਸ ਲੈ ਕੇ ਫਰਾਰ ਹੋ ਗਏ।
ਬ੍ਰਾਂਚ ਮੈਨੇਜਰ ਵਿਕਾਸ ਅਨੁਸਾਰ ਦੁਪਹਿਰ ਕਰੀਬ 1.30 ਵਜੇ 2 ਵਿਅਕਤੀ ਬੈਂਕ ਦੇ ਅੰਦਰ ਗਾਹਕ ਬਣ ਕੇ ਆਏ ਤੇ ਮੁਲਾਜ਼ਮਾਂ ਤੋਂ ਪੈਸੇ ਜਮ੍ਹਾ ਕਰਵਾਉਣ ਲਈ ਫਾਰਮ...
ਖੇਤੀਬਾੜੀ
ਤਰਨਤਾਰਨ : ‘ਆਪ’ ਆਗੂ ਜਸਬੀਰ ਸਿੰਘ ਨੇ ਬਾਹਰੋਂ ਆਏ ਕੈਂਡੀਡੇਟ ਨੂੰ ਟਿਕਟ ਦੇਣ ਦੇ ਰੋਸ ‘ਚ ਪੰਜਾਬ ਕਿਸਾਨ ਵਿੰਗ ਦੇ ਜਨਰਲ ਸੈਕਟਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ
Admin - 0
ਤਰਨਤਾਰਨ (ਬਲਜੀਤ ਸਿੰਘ) | ਆਮ ਆਦਮੀ ਪਾਰਟੀ ਵੱਲੋਂ ਪੁਰਾਣੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ ਦੂਜੀਆਂ ਪਾਰਟੀਆਂ 'ਚੋਂ ਆਏ ਨਵੇਂ ਆਗੂਆਂ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਝਾੜੂ ਖਿੱਲਰਦਾ ਦਿਖਾਈ ਦੇ ਰਿਹਾ ਹੈ ਤੇ ਆਏ ਦਿਨ ਪੁਰਾਣੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ ਦਿੱਤੇ ਜਾ ਰਹੇ ਹਨ।
ਇਸੇ ਲੜੀ ਤਹਿਤ ਪੱਟੀ ਵਿਖੇ ਪ੍ਰੈੱਸ ਕਾਨਫਰੰਸ ਕਰਕੇ 'ਆਪ' ਪੰਜਾਬ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ਬਲਾਸਟ : ਮਾਸਟਰਮਾਈਂਡ ਦੀ ਗ੍ਰਿਫਤਾਰੀ ‘ਤੇ ਸਰਕਾਰ ਸੱਚੀ ਜਾਂ SFJ, ਪੰਨੂ ਨੇ ਕਿਹਾ- ”ਘਰ ‘ਚ ਬੈਠਾ ਹੈ ਮੁਲਤਾਨੀ”
Admin - 0
ਲੁਧਿਆਣਾ | ਕੀ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਜਸਵਿੰਦਰ ਸਿੰਘ ਮੁਲਤਾਨੀ ਨੂੰ ਲੁਧਿਆਣਾ ਬੰਬ ਬਲਾਸਟ ਮਾਮਲੇ ਵਿੱਚ ਜਰਮਨੀ ਤੋਂ ਫੜਿਆ ਗਿਆ ਹੈ? ਇਸ ਨੂੰ ਲੈ ਕੇ ਸਵਾਲ ਖੜ੍ਹਾ ਹੋ ਗਿਆ ਹੈ। ਐੱਸਐੱਫਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਮੁਲਤਾਨੀ ਦੀ ਗ੍ਰਿਫ਼ਤਾਰੀ ਦੇ ਦਾਅਵੇ ਨੂੰ ਕੋਰਾ ਝੂਠ ਦੱਸਿਆ ਹੈ।
ਲੁਧਿਆਣਾ ਬੰਬ ਧਮਾਕਾ: SFJ ਮੁਖੀ ਨੇ ਮਾਸਟਰਮਾਈਂਡ ਦੀ ਗ੍ਰਿਫਤਾਰੀ ਨੂੰ...









































