Saturday, September 12, 2026
Home Blog Page 1683
ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਗਾਂਧੀਆਂ ਪਨਿਆੜ ਵਿਖੇ ਨਸ਼ਾ ਨਾ ਮਿਲਣ ਕਾਰਨ ਪੁੱਤ ਨੇ ਆਪਣੇ ਪਿਓ 'ਤੇ ਹਮਲਾ ਕਰ ਦਿੱਤਾ। ਜ਼ਖਮੀ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ।ਉਸ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਇੱਕ ਤੇਜ਼ਧਾਰ ਹਥਿਆਰ ਨਾਲ...
ਜ਼ੀਰਾ (ਗੁਰਪ੍ਰੀਤ ਸਿੰਘ ਭੁੱਲਰ) | ਬੀਤੇ ਦਿਨੀਂ ਹੋਈ ਬਰਸਾਤ ਤੋਂ ਬਾਅਦ ਬੇਸ਼ੱਕ ਮੌਸਮ ਸਾਫ ਹੋ ਗਿਆ ਸੀ ਪਰ ਪੈ ਰਹੀ ਧੁੰਦ ਸੜਕੀ ਹਾਦਸਿਆਂ ਨੂੰ ਕਾਰਨ ਬਣੀ ਹੋਈ ਹੈ, ਜਿਸ ਦੇ ਚੱਲਦੇ ਅੱਜ ਸਵੇਰੇ ਜ਼ੀਰਾ ਹਲਕਾ ਦੇ ਕਸਬਾ ਮੱਖੂ ਤੋਂ ਕੋਟ ਈਸੇ ਖਾਂ ਨੂੰ ਜਾ ਰਹੀ ਬੱਸ ਅਤੇ ਇਕ ਸਵਿਫਟ ਕਾਰ ਵਿੱਚ ਟੱਕਰ ਹੋ ਗਈ। ਹਾਦਸੇ 'ਚ ਕਾਰ ਸਵਾਰ 5 ਲੋਕ,...
ਨਵੀਂ ਦਿੱਲੀ | ਸਰਕਾਰ ਏਅਰ ਕੰਡੀਸ਼ਨਰ ਦੀ ਵਰਤੋਂ ਕਰਨ ਵਾਲਿਆਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਅਜਿਹੇ ਬਿਜਲੀ ਖਪਤਕਾਰਾਂ ਦੀ ਸਬਸਿਡੀ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਏ.ਸੀ. ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਨੂੰ ਸਬਸਿਡੀ ਨਾ ਦੇਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਕੇਂਦਰੀ ਊਰਜਾ ਸਕੱਤਰ ਆਲੋਕ ਕੁਮਾਰ ਨੇ ਕਿਹਾ ਕਿ ਜ਼ਿਆਦਾਤਰ ਸਬਸਿਡੀਆਂ ਘਰੇਲੂ...
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਹਲਕਾਂ ਲੰਬੀ ਦੇ ਪਿੰਡ ਤਪਾ ਖੇੜਾ ਵਿੱਚ ਨਸ਼ੇ ਕਾਰਨ 21 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਵਿਜੇ ਕੁਮਾਰ ਉਰਫ਼ ਗਗਨ ਦੀ ਤਬੀਅਤ ਖ਼ਰਾਬ ਹੋਣ ਮਗਰੋਂ ਉਸ ਨੂੰ ਸਰਕਾਰੀ ਹਸਪਤਾਲ ਮਲੋਟ ਲਿਆਂਦਾ ਗਿਆ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ। ਉਸ...
ਤਰਨਤਾਰਨ (ਬਲਜੀਤ ਸਿੰਘ) | ਪੱਟੀ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਪੱਟੀ ਅਦਾਲਤ ਦੇ ਗੇਟ ਨੰਬਰ 2 ਸਾਹਮਣੇ ਬਣੇ ਡਿਵਾਈਡਰ ਨਾਲ ਟਕਰਾਅ ਗਈ, ਜਿਸ ਨਾਲ ਬੱਸ ਦਾ ਡਰਾਈਵਰ ਤੇ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖਮੀਆਂ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਸਵੇਰੇ ਧੁੰਦ ਜ਼ਿਆਦਾ ਸੀ ਤੇ ਪੱਟੀ ਡੀਪੂ ਦੀ ਬੱਸ ਨੰਬਰ PB 02 DQ...
ਤਰਨਤਾਰਨ (ਬਲਜੀਤ ਸਿੰਘ)| ਇੱਕ ਦਰਦਨਾਕ ਹਾਦਸੇ 'ਚ ਪਤੰਗ ਲੁੱਟਣ ਦੇ ਚੱਕਰ 'ਚ 12 ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ। ਪਿੰਡ ਛੀਨਾ ਬਿਧੀ ਚੰਦ 'ਚ 12 ਸਾਲ ਦਾ ਜਰਮਨ ਸਿੰਘ ਸਵੇਰੇ ਪਿੰਡ ਦੇ ਚਾਰ-ਪੰਜ ਬੱਚਿਆਂ ਨਾਲ ਪਤੰਗ ਲੁੱਟਦਾ ਹੋਇਆ ਖੇਤਾਂ ਵੱਲ ਚਲਾ ਗਿਆ। ਇੱਕ ਖੇਤ ਮਾਲਕ ਨੇ ਘਰ 'ਚ ਮਿੱਟੀ ਪਾਉਣ ਲਈ 10 ਫੁੱਟ ਦਾ ਟੋਇਆ ਪੁੱਟਿਆ ਹੋਇਆ ਸੀ। ਮੀਂਹ...
ਚੰਡੀਗੜ੍ਹ/ਜਲੰਧਰ/ਲੁਧਿਆਣਾ/ਅੰਮ੍ਰਿਤਸਰ | 2022 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਪੰਜਾਬ 'ਚ ਵੋਟਾਂ 14 ਫਰਵਰੀ ਨੂੰ ਪੈਣਗੀਆਂ। ਇਲੈਕਸ਼ਨ ਕਮੀਸ਼ਨ ਆਫ ਇੰਡੀਆ ਨੇ ਸ਼ਨੀਵਾਰ ਨੂੰ ਦੱਸਿਆ ਹੈ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ। 15 ਜਨਵਰੀ ਤੱਕ ਸਾਰੇ ਰੋਡ ਸ਼ੋਅ ਬੰਦ ਕਰ ਦਿੱਤੇ ਗਏ ਹਨ। ਯੂਪੀ 'ਚ 10 ਫਰਵਰੀ ਤੋਂ ਵੋਟਾਂ ਸ਼ੁਰੂ ਹੋ ਜਾਣਗੀਆਂ। ਕੋਰੋਨਾ ਵਿਚਾਲੇ ਚੁਨਾਵ ਚੁਣੌਤੀਪੂਰਨ-ਨਵੇਂ ਪ੍ਰੋਟੋਕਾਲ ਲਾਗੂ ਹੋਣਗੇ। ਬੈਲੇਟ...
ਚੰਡੀਗੜ੍ਹ/ਜਲੰਧਰ/ਲੁਧਿਆਣਾ/ਅੰਮ੍ਰਿਤਸਰ | 2022 ਦੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। 7 ਫੇਸ ਚੋਣਾਂ ਹੋਣਗੀਆਂ। ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਮਨੀਪੁਰ ਚ ਵੋਟਾਂ ਦੇ ਨਤੀਜੇ ਇੱਕੋ ਦਿਨ 10 ਮਾਰਚ ਨੂੰ ਆਉਣਗੇ। ਇਸ ਵਾਰ ਕੋਰੋਨਾ ਕਰਕੇ ਚੋਣਾਂ ਕਰਵਾਉਣੀਆਂ ਚੁਣੌਤੀਪੂਰਨ ਹੋਵੇਗਾ। ਕੋਰੋਨਾ ਕਰਕੇ ਇਸ ਵਾਰ ਕਈ ਨਵੀਆਂ ਚੀਜ਼ਾਂ ਵੀ ਲਾਗੂ ਕੀਤੀਆਂ ਜਾਣਗੀਆਂ। ਇਨ੍ਹਾਂ ਚੋਣਾਂ ਚ ਕੋਰੋਨਾ ਮਰੀਜ ਵੀ ਵੋਟ...
ਚੰਡੀਗੜ੍ਹ/ਜਲੰਧਰ/ਲੁਧਿਆਣਾ/ਅੰਮ੍ਰਿਤਸਰ | 2022 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਪੰਜਾਬ 'ਚ ਵੋਟਾਂ 14 ਫਰਵਰੀ ਨੂੰ ਪੈਣਗੀਆਂ। ਇਲੈਕਸ਼ਨ ਕਮੀਸ਼ਨ ਆਫ ਇੰਡੀਆ ਨੇ ਸ਼ਨੀਵਾਰ ਨੂੰ ਦੱਸਿਆ ਹੈ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਖਾਸ ਗੱਲ ਇਹ ਹੈ ਕਿ ਇਸ ਵਾਰ ਦੀਆਂ ਚੋਣਾਂ ਚ ਕੋਰੋਨਾ ਮਰੀਜ ਵੀ ਵੋਟ ਪਾ ਸਕਣਗੇ। ਇਲੈਕਸ਼ਨ ਕਮੀਸ਼ਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੋਰੋਨਾ...
ਚੰਡੀਗੜ੍ਹ/ਜਲੰਧਰ/ਲੁਧਿਆਣਾ/ਅੰਮ੍ਰਿਤਸਰ | 2022 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਪੰਜਾਬ 'ਚ ਵੋਟਾਂ 14 ਫਰਵਰੀ ਨੂੰ ਪੈਣਗੀਆਂ। ਇਲੈਕਸ਼ਨ ਕਮੀਸ਼ਨ ਆਫ ਇੰਡੀਆ ਨੇ ਸ਼ਨੀਵਾਰ ਨੂੰ ਦੱਸਿਆ ਹੈ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ। 15 ਜਨਵਰੀ ਤੱਕ ਸਾਰੇ ਰੋਡ ਸ਼ੋਅ ਬੰਦ ਕਰ ਦਿੱਤੇ ਗਏ ਹਨ। ਯੂਪੀ 'ਚ 10 ਫਰਵਰੀ ਤੋਂ ਵੋਟਾਂ ਸ਼ੁਰੂ ਹੋ ਜਾਣਗੀਆਂ। ਕੋਰੋਨਾ ਵਿਚਾਲੇ ਚੁਨਾਵ ਚੁਣੌਤੀਪੂਰਨ-ਨਵੇਂ ਪ੍ਰੋਟੋਕਾਲ ਲਾਗੂ ਹੋਣਗੇ। ਬੈਲੇਟ...
- Advertisement -

MOST POPULAR