ਕ੍ਰਾਇਮ ਅਤੇ ਨਸ਼ਾ
ਘਰ ਤੋਂ ਭੱਜਕੇ ਕੀਤੀ ਲਵਮੈਰਿਜ, ਹੋਟਲ ਦੇ ਕਮਰੇ ‘ਚ ਸੀ ਜੋੜਾ, ਮਾਮੂਲੀ ਝਗੜੇ ਤੋਂ ਬਾਅਦ ਮੁੰਡੇ ਨੇ ਲਗਾਇਆ ਫੰਦਾ, ਕੁੜੀ ਗ੍ਰਿਫਤਾਰ
Admin - 0
ਜਲੰਧਰ | ਲੱਧੇਵਾਲੀ ਸਥਿਤ ਹੋਟਲ 'ਚ ਐਤਵਾਰ ਸਵੇਰੇ 11 ਵਜੇ ਲਵਮੈਰਿਜ ਕਰਕੇ ਆਏ ਮੁੰਡੇ ਨੇ ਫੰਦਾ ਲਗਾਕੇ ਦਿੱਤੀ ਜਾਨ।
ਥਾਣਾ ਰਾਮਾਮੰਡੀ ਦੀ ਪੁਲਿਸ ਨੇ ਆਤਮਹੱਤਿਆ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕਰ 19 ਸਾਲ ਦੀ ਪਤਨੀ ਹਰਪ੍ਰੀਤ ਦੁੱਗਲ ਨੂੰ ਗ੍ਰਿਫਤਾਰ ਕਰ ਲਿਆ।
ਪਿੰਡ ਭੋਜੋਵਾਲ ਦੇ ਰਹਿਣ ਵਾਲੇ ਸੰਦੀਪ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜੀ ਗਈ।
ਹਰਪ੍ਰੀਤ ਦੁੱਗਲ ਨੂੰ ਸੋਮਵਾਰ...
ਹੁਸ਼ਿਆਰਪੁਰ | ਘੰਟਾ ਘਰ ਦੇ ਨਜ਼ਦੀਕ ਓਹਰੀ ਮਨੀ ਐਕਸਚੇਂਜਰ ਤੋਂ ਲੁਟੇਰਿਆਂ ਨੇ ਅੱਜ 4 ਲੱਖ ਰੁਪਏ ਦੀ ਨਕਦੀ ਲੁੱਟ ਲਈ।
ਪਿਛਲੇ ਲੰਮੇ ਸਮੇਂ ਤੋਂ ਮਨੀ ਐਕਸਚੇਂਜਰ ਦੀ ਦੁਕਾਨ ਚਲਾ ਰਹੇ ਅਕਾਸ਼ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 2 ਵਜੇ ਉਹ ਦੁਕਾਨ ’ਤੇ ਆਏ ਸਨ। ਦੇਰ ਸ਼ਾਮ ਕਰੀਬ ਇੱਕ ਨੌਜਵਾਨ ਦੁਕਾਨ ’ਤੇ ਆਇਆ ਤੇ ਪੇਮੈਂਟ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ...
ਅੰਮ੍ਰਿਤਸਰ
ਪੂਰੇ ਪੰਜਾਬ ‘ਚ ਵਧੀਆਂ ਕੋਰੋਨਾ ਪਾਬੰਦੀਆਂ, 100 ਤੋਂ ਵੱਧ ਲੋਕ ਪ੍ਰੋਗਰਾਮਾਂ ‘ਚ ਨਹੀਂ ਹੋ ਸਕਣਗੇ ਸ਼ਾਮਿਲ, ਪੜ੍ਹੋ ਡਿਟੇਲ
Admin - 0
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਪਟਿਆਲਾ | ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪਾਬੰਦੀਆਂ ਹੋਰ ਅੱਗੇ ਵਧਾ ਦਿੱਤੀਆਂ ਹਨ। ਕੋਰੋਨਾ ਦੇ ਮੱਦੇਨਜ਼ਰ ਸਖਤੀ ਵਧਾਈ ਜਾ ਰਹੀ ਹੈ।
ਸ਼ਨੀਵਾਰ 15 ਜਨਵਰੀ ਨੂੰ ਜਾਰੀ ਹੋਏ ਨਵੇਂ ਹੁਕਮਾਂ ਮੁਤਾਬਿਕ ਹੁਣ ਆਊਟਡੋਰ ਪ੍ਰੋਗਰਾਮਾਂ 'ਚ 100 ਤੋਂ ਵੱਧ ਲੋਕ ਸ਼ਾਮਿਲ ਨਹੀਂ ਹੋ ਸਕਣਗੇ ਅਤੇ ਇੰਡੋਰ ਹੋਣ ਵਾਲੇ ਪ੍ਰੋਗਰਾਮਾਂ 'ਚ ਵੱਧ ਤੋਂ ਵੱਧ 50 ਲੋਕ ਸ਼ਾਮਿਲ...
ਜਲੰਧਰ/ਅੰਮ੍ਰਿਤਸਰ/ਲੁਧਿਆਣਾ/ਮੋਗਾ/ਕਪੂਰਥਲਾ | ਕਾਂਗਰਸ ਨੇ 86 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਮੋਗਾ ਤੋਂ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟ ਕੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਕਾਂਗਰਸ ਨੇ ਕਪੂਰਥਲਾ ਜਿਲ੍ਹੇ ਦੀ ਭੁਲੱਥ ਸੀਟ ਤੋਂ ਸੁਖਪਾਲ ਖਹਿਰਾ ਨੂੰ ਟਿਕਟ ਦਿੱਤਾ ਹੈ। ਸੁਖਪਾਲ ਖਹਿਰਾ ਫਿਲਹਾਲ ਮਨੀਲਾਂਡਰਿੰਗ ਦੇ ਕੇਸ 'ਚ ਜੇਲ੍ਹ ਚ ਬੰਦ ਹਨ। ਹੁਣ...
ਅੰਮ੍ਰਿਤਸਰ
ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਮਿਲੀ ਟਿਕਟ, ਮੌਜੂਦਾ ਵਿਧਾਇਕ ਹਰਜੋਤ ਕਮਲ ਦਾ ਕਾਂਗਰਸ ਨੇ ਕੱਟਿਆ ਟਿਕਟ
Admin - 0
ਜਲੰਧਰ/ਅੰਮ੍ਰਿਤਸਰ/ਲੁਧਿਆਣਾ/ਮੋਗਾ | ਕਾਂਗਰਸ ਨੇ 86 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਮੋਗਾ ਤੋਂ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟ ਕੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਟ ਦਿੱਤੀ ਗਈ ਹੈ। ਇੱਥੋਂ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦਾ ਟਿਕਟ ਕੱਟ ਦਿੱਤਾ ਗਿਆ ਹੈ। ਮੂਸੇਵਾਲਾ ਨੂੰ ਕੁੱਝ ਦਿਨ...
ਅੰਮ੍ਰਿਤਸਰ
ਕਾਂਗਰਸ ਨੇ 86 ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ, ਵੇਖੋ ਕਿਸ ਨੂੰ ਮਿਲੀ ਟਿਕਟ ਅਤੇ ਕਿਸ ਦੀ ਕੱਟੀ ਗਈ
Admin - 0
ਜਲੰਧਰ/ਅੰਮ੍ਰਿਤਸਰ/ਲੁਧਿਆਣਾ/ਮੋਗਾ | ਕਾਂਗਰਸ ਨੇ 86 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਮੋਗਾ ਤੋਂ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟ ਕੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਟ ਦਿੱਤੀ ਗਈ ਹੈ।
ਪੜ੍ਹੋ ਪੂਰੀ ਲਿਸਟ
ਸੁਣੋ, ਪੂਰੀ ਲਿਸਟ
https://www.youtube.com/watch?v=9apxG2Xd9eQ
ਜਲੰਧਰ | ਕੋਰੋਨਾ ਦਾ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਬਲਾਸਟ ਹੋਇਆ। 4 ਮਰੀਜਾਂ ਨੇ ਦਮ ਤੋੜ ਦਿੱਤਾ, ਜਦਕਿ 682 ਨਵੇਂ ਸੰਕਰਮਿਤ ਕੇਸ ਮਿਲੇ ਹਨ। ਇਸ ਤੋਂ ਪਹਿਲਾਂ ਇੱਕ ਹੀ ਦਿਨ 'ਚ 4 ਮਰੀਜਾਂ ਨੇ 148 ਦਿਨ ਪਹਿਲਾ ਦਮ ਤੋੜਿਆ ਸੀ।
ਸ਼ੁਕਰਵਾਰ ਨੂੰ ਜਿਨ੍ਹਾਂ 4 ਮਰੀਜਾਂ ਦੀ ਮੌਤ ਹੋਈ ਹੈ, ਉਨ੍ਹਾਂ ਚੋਂ 2 ਨੇ ਬਾਹਰੀ ਜਿਲ੍ਹੇ ਦੇ ਹਸਪਤਾਲ 'ਚ ਦਮ ਤੋੜਿਆ...
ਕਪੂਰਥਲਾ (ਭੁਲੱਥ)| ਅਮਰੀਕਾ 'ਚ ਭੁਲੱਥ ਦੇ 2 ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ਚ ਮੌਤ ਹੋ ਗਈ।
ਜਾਣਕਾਰੀ ਮੁਤਾਬਿਕ ਦੋਨੋਂ ਨੌਜਵਾਨ ਸੁਖਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਚੀਮਾ ਵਾਸੀ ਪਿੰਡ ਲਿਟਾਂ ਅਤੇ ਬਲਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਲੱਖਣ ਦੇ ਪੱਡਾ ਇੱਕ ਹੀ ਕਾਰ 'ਚ ਕਰੀਬ 2 ਕਿਲੋਮੀਟਰ ਦੀ ਦੂਰੀ ਤੋਂ ਆਪਣੇ ਘਰ ਕੈਲੀਫੋਰਨੀਆਂ ਦੇ ਸੈਕਰਾਮੈਂਟ 'ਚ ਜਾ ਰਹੇ ਸਨ...
ਕਪੂਰਥਲਾ
3 ਵਾਰ ਮੰਤਰੀ ਰਹੇ ਫਗਵਾੜਾ ਦੇ ਲੀਡਰ ਜੋਗਿੰਦਰ ਮਾਨ ਨੇ 50 ਸਾਲ ਬਾਅਦ ਕਾਂਗਰਸ ਪਾਰਟੀ ਛੱਡੀ, ਸੋਨੀਆ ਗਾਂਧੀ ਨੂੰ ਲਿਖੀ ਭਾਵੁਕ ਚਿੱਠੀ
Admin - 0
ਕਪੂਰਥਲਾ (ਫਗਵਾੜਾ) | ਸੂਬੇ ਵਿੱਚ ਕਾਂਗਰਸ ਪਾਰਟੀ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਵੱਡੇ ਚਿਹਰੇ ਅਤੇ ਸਾਬਕਾ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਕੈਬਨਿਟ ਰੈਂਕ) ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦਾ ਕਾਂਗਰਸ ਨਾਲ 50 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਹੈ।
ਕਾਂਗਰਸ...
ਕ੍ਰਾਇਮ ਅਤੇ ਨਸ਼ਾ
ਰਾਤ ਪਤਨੀ ਨਾਲ ਝਗੜ ਕੇ ਘਰੋਂ ਗਏ ਭੰਗੜਾ ਆਰਟਿਸਟ ਦੀ ਸਵੇਰੇ ਰੇਲਵੇ ਟ੍ਰੈਕ ਤੋਂ ਮਿਲੀ ਲਾਸ਼, 5 ਸਾਲ ਪਹਿਲੇ ਹੋਈ ਸੀ ਲਵਮੈਰਿਜ
Admin - 0
ਜਲੰਧਰ | ਬੇਅੰਤ ਨਗਰ 'ਚ ਵੀਰਵਾਰ ਸਵੇਰੇ 9 ਵਜੇ ਰੇਲਵੇ ਟ੍ਰੈਕ ਤੇ 30 ਸਾਲ ਦੇ ਭੰਗੜਾ ਕਲਾਕਾਰ ਵਿਜੈ ਦੀ ਲਾਸ਼ ਮਿਲਣ 'ਤੇ ਸਨਸਨੀ ਫੈਲ ਗਈ।
ਮਾਂ ਨੇ ਨੂੰਹ 'ਤੇ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਬੇਟੇ ਦੀ ਹੱਤਿਆ ਕੀਤੀ ਗਈ ਹੈ। ਜਦਕਿ ਨੂੰਹ ਦਾ ਕਹਿਣਾ ਹੈ ਕਿ ਪਤੀ ਸ਼ਰਾਬ ਦੇ ਨਸ਼ੇ 'ਚ ਝਗੜਾ ਕਰਕੇ ਰਾਤ ਘਰ ਤੋਂ ਚਲਾ ਗਿਆ ਸੀ,...









































