Saturday, September 12, 2026
Home Blog Page 1677
ਅੰਮ੍ਰਿਤਸਰ | ਇੱਕੋ ਸਰੀਰ ਨਾਲ ਜੁੜੇ ਅੰਮ੍ਰਿਤਸਰ ਦੇ ਸੋਹਣਾ-ਮੋਹਨਾ ਨੇ ਇਸ ਵਾਰ ਪਹਿਲੀ ਵੋਟ ਪਾਈ ਹੈ। ਪੈਰ ਤੋਂ ਢਿੱਡ ਤੱਕ ਇਨ੍ਹਾਂ ਦਾ ਸਰੀਰ ਇੱਕ ਹੈ ਅਤੇ ਢਿੱਡ ਤੋਂ ਉੱਪਰ 2 ਸਰੀਰ ਹਨ। ਇਸ ਲਈ ਇਨ੍ਹਾਂ ਨੂੰ ਵੋਟਿੰਗ ਕਾਰਡ ਵੀ ਅਲੱਗ-ਅਲੱਗ ਮਿਲੇ ਹੋਏ ਹਨ। ਖਾਸ ਗੱਲ ਇਹ ਕਿ ਸੋਹਣਾ ਨੇ ਕਿਸ ਨੂੰ ਵੋਟ ਪਾਈ ਇਹ ਮੋਹਨਾ ਨੂੰ ਨਹੀਂ ਪਤਾ ਅਤੇ ਮੋਹਨਾ...
ਤਰਨਤਾਰਨ (ਬਲਜੀਤ ਸਿੰਘ) | ਚੋਣਾਂ ਤੋਂ ਇੱਕ ਦਿਨ ਪਹਿਲਾਂ ਲੁਟੇਰਿਆਂ ਨੇ ਤਰਨਤਾਰਨ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਮੋਟਰਸਾਇਕਲ ‘ਤੇ ਆਏ 3 ਲੁਟੇਰਿਆਂ ਨੇ ਨੌਸ਼ਹਿਰਾ ਪਨੂੰਆਂ ਦੇ ਐੱਚਡੀਐੱਫਸੀ ਬੈਂਕ ‘ਚੋਂ 30 ਲੱਖ ਰੁਪਏ ਪਿਸਤੌਲ ਵਿਖਾ ਕੇ ਲੁੱਟ ਲਏ। ਤਰਨਤਾਰਨ ਦੇ ਐੱਸਐੱਸਪੀ ਗੁਰਲੀਨ ਸਿੰਘ ਨੇ ਦੱਸਿਆ ਕਿ ਲੁਟੇਰੇ ਇਕ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ‘ਤੇ ਆਏ ਸਨ। ਉਨ੍ਹਾਂ ਕੋਲ ਇਕ...
ਗੁਰਦਾਸਪੁਰ/ਡੇਰਾ ਬਾਬਾ ਨਾਨਕ/ਫਤਿਹਗੜ੍ਹ ਚੂੜਿਆ (ਅਰੁਣ ਸਹੋਤਾ) | ਚੋਣ ਪ੍ਰਚਾਰ ਦੌਰਾਨ ਇੱਕ ਅਕਾਲੀ ਵਰਕਰ ਦਾ ਕਤਲ ਹੋ ਗਿਆ ਹੈ। ਇਲਜਾਮ ਕਾਂਗਰਸੀ ਵਰਕਰਾਂ ਤੇ ਲਗਾਇਆ ਜਾ ਰਿਹਾ ਹੈ। ਮ੍ਰਿਤਕ ਕਰਨਬੀਰ ਸਿੰਘ ਦੇ ਪਿਤਾ ਗੁਰਵੰਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਵਿਖੇ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰਾਂ ਚ ਤਕਰਾਰ ਹੋ ਗਈ। 34 ਸਾਲ ਦੇ ਨੌਜਵਾਨ ਕਰਨਬੀਰ ਸਿੰਘ ਨੂੰ ਤੇਜ਼ਧਾਰ ਹਥਿਆਰ...
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | ਚੋਣਾਂ ਤੋਂ ਠੀਕ ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਕਾਂਗਰਸ ਨੇ ਵੀ ਉਨ੍ਹਾਂ ਗੱਲਾਂ ਦਾ ਹੀ ਵਾਅਦਾ ਕੀਤਾ ਹੈ ਜਿਨ੍ਹਾਂ ਗੱਲਾਂ ਉੱਤੇ ਵਿਰੋਧੀ ਪਾਰਟੀਆਂ ਨੂੰ ਘੇਰਿਆ ਕਰਦੀ ਸੀ। ਔਰਤਾਂ ਨੂੰ ਕਾਂਗਰਸ ਨੇ 1100 ਰੁਪਏ ਮਹੀਨਾ ਦੇਣ ਤੋਂ ਇਲਾਵਾ ਸਾਲ ਦੇ 8 ਸਿਲੰਡਰ ਮੁਫਤ ਦੇਣ ਦੀ ਗੱਲ ਕੀਤੀ ਹੈ। ਕੁੜੀਆਂ ਨੂੰ ਪੜ੍ਹਾਈ ਦੇ...
ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਵਿਗਿਆਨ 'ਚ ਔਰਤਾਂ ਅਤੇ ਲੜਕੀਆਂ ਦੀ ਸਹਿਭਾਗਤਾ ਦਿਵਸ ਮਨਾਇਆ ਗਿਆਵਿਗਿਆਨ ਵਿਚ ਔਰਤਾਂ ਅਤੇ ਲੜਕੀਆਂ ਸਹਿਗਤਾਂ ਦੇ ਕੌਮਾਂਤਰੀ ਦਿਵਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਇਕ ਵਿਚਾਰ ਚਰਚਾ ਕਰਵਾਈ ਗਈ, ਜਿਸ ਵਿਚ ਵਿਗਿਆਨ, ਤਕਨਾਲੌਜੀ, ਇੰਜੀਨੀਅਰਿੰਗ ਅਤੇ ਗਣਿਤ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀਆਂ ਪ੍ਰਸਿੱਧ ਮਹਿਲਾਵਾਂ ਨੇ ਹਿੱਸਾ ਲਿਆ। ਇਸ ਦੇ ਨਾਲ ਹੀ...
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਸਾਬਕਾ ਮੁੱਖ ਮੰਤਰੀ ਅਤੇ ਲੰਬੀ ਸੀਟ ਤੋਂ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਲਈ ਇਸ ਵਾਰ ਉਨ੍ਹਾਂ ਦਾ ਪੋਤਾ ਅਨੰਤਬੀਰ ਸਿੰਘ ਬਾਦਲ ਵੀ ਲੋਕਾਂ ਤੋਂ ਵੋਟਾਂ ਮੰਗ ਰਿਹਾ ਹੈ। ਸੋਮਵਾਰ ਨੂੰ ਲੰਬੀ ਸੀਟ ਦੇ ਪਿੰਡਾਂ ਵਿੱਚ ਅਨੰਤਬੀਰ ਨੇ ਵੱਡੇ ਬਾਦਲ ਵਾਸਤੇ ਲੋਕਾਂ ਤੋਂ ਵੋਟਾਂ ਮੰਗੀਆਂ। ਬਾਦਲ ਦੇ ਪੋਤਰੇ ਤੇ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤਬੀਰ ਨੇ ਪਿੰਡ...
ਚੰਡੀਗੜ੍ਹ | 2017 ਤੋਂ ਸੁਨਾਰੀਆ ਜੇਲ੍ਹ 'ਚ ਬੰਦ ਗੁਰਮੀਤ ਰਾਮ ਰਹੀਮ ਨੂੰ ਸੋਮਵਾਰ ਨੂੰ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਗੁਰਮੀਤ ਰਾਮ ਰਹੀਮ ਨੂੰ ਕੋਰਟ ਤੋਂ 21 ਦਿਨਾਂ ਲਈ ਫਰਲੋ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਗੁਰਮੀਤ ਰਾਮ ਰਹੀਮ ਦੇ ਸਮਰਥਕ ਪਿਛਲੇ ਕਾਫ਼ੀ ਸਮੇਂ ਤੋਂ ਇਸ ਕੋਸ਼ਿਸ਼...
ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਚੋਣਾਂ ਵਿਚਾਲੇ ਪੰਜਾਬ ਸਰਕਾਰ ਨੇ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਹੈ। ਐਤਵਾਰ ਦੁਪਹਿਰ ਜਾਰੀ ਹੁਕਮਾਂ ਮੁਤਾਬਿਕ ਛੇਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਸਕੂਲ ਹੁਣ ਖੁੱਲ੍ਹ ਸਕਣਗੇ। ਬੀਤੇ ਕੱਲ੍ਹ ਪੂਰੇ ਪੰਜਾਬ ਵਿੱਚ ਸੂਕਲ ਟੀਚਰਾਂ ਨੇ ਧਰਨਾ ਲਗਾ ਕੇ ਕਿਹਾ ਸੀ ਕਿ ਜੇਕਰ ਸਕੂਲ ਨਹੀਂ ਖੁੱਲ੍ਹਣਗੇ ਤਾਂ ਵੋਟ ਵੀ ਨਹੀਂ ਦਿੱਤੀ ਜਾਵੇਗੀ। ਟੀਚਰਾਂ ਦੇ ਫੈਸਲੇ ਤੋਂ ਡਰੀ...
ਚੰਡੀਗੜ੍ਹ | ਭਾਜਪਾ ਦੇ ਸਿੱਖ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ 'ਚ ਧਰਮ ਪਰਿਵਰਤਨ ਨੁੰ ਲੈ ਕੇ ਦਿੱਤੇ ਬਿਆਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਦੱਸਣਯੋਗ ਹੈ ਕਿ ਚੰਨੀ ਨੇ ਇਕ ਟੀ ਵੀ ਇੰਟਰਵਿਊ 'ਚ ਕਿਹਾ ਹੈ ਕਿ ਸ਼ਾਇਦ ਪਿਆਰ ਨਾ ਮਿਲਣ ਕਾਰਨ ਸਿੱਖ ਜੋ ਹੈ ਉਹ ਇਸਾਈ ਧਰਮ ਅਪਣਾ ਰਹੇ ਹਨ। ਇਥੇ ਜਾਰੀ...
ਜਲੰਧਰ / ਰੂਪਨਗਰ / ਮੋਹਾਲੀ | ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਦੇਰ ਰਾਤ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ। ਅੱਜ ਭੁਪਿੰਦਰ ਹਨੀ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ED ਵੱਲੋਂ ਪੰਜਾਬ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਬੀਤੇ ਦਿਨੀਂ ਹਨੀ ਦੇ ਘਰੋਂ ED...
- Advertisement -

MOST POPULAR