Home Blog Page 1667
ਹੁਸ਼ਿਆਰਪੁਰ । ਗੜਦੀਵਾਲਾ ਦੇ ਬੋਰਵੈੱਲ 'ਚ ਡਿਗੇ ਬੱਚੇ ਨੂੰ ਕੱਢਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਤਾਜ਼ਾ ਜਾਣਕਾਰੀ ਅਨੁਸਾਰ ਗੜਦੀਵਾਲਾ ਦੇ ਰਹਿਣ ਵਾਲੇ ਪ੍ਰਵਾਸੀ ਬੱਚੇ ਰਿਤਿਕ ਨੂੰ ਬਚਾਉਣ ਲਈ ਆਰਮੀ ਦੀ ਸਹਾਇਤਾ ਲਈ ਜਾ ਰਹੀ ਹੈ। ਬੋਰਵੈੱਲ ਦੇ ਬਿਲਕੁਲ ਨਾਲ ਇਕ ਬੋਰ ਕੀਤਾ ਜਾ ਰਿਹਾ ਹੈ। ਕੈਮਰੇ ਰਾਹੀਂ ਲਈਆਂ ਗਈਆਂ ਤਸਵੀਰਾਂ ਰਾਹੀਂ ਪਤਾ ਲੱਗਾ ਹੈ ਕਿ ਬੱਚਾ ਮੂਵਮੈਂਟ ਕਰ ਰਿਹਾ...
ਹੁਸ਼ਿਆਰਪੁਰ । ਹੁਸ਼ਿਆਰਪੁਰ 'ਚ 300 ਫੁੱਟ ਡੂੰਘੇ ਬੋਰਵੈੱਲ ਵਿਚ ਛੇ ਸਾਲਾ ਬੱਚਾ ਡਿਗ ਪਿਆ ਹੈ। ਪੁਲਸ ਪ੍ਰਸ਼ਾਸਨ ਤੇ ਇਲਾਕੇ ਦੇ ਲੋਕ ਬੱਚੇ ਨੂੰ ਬਚਾਉਣ ਦੀ ਜੱਦੋ ਜਹਿਦ 'ਚ ਲੱਗੇ ਹੋਏ ਹਨ। ਬੱਚੇ ਨੂੰ ਪਾਈਪ ਰਾਹੀਂ ਆਕਸੀਜਨ ਭੇਜੀ ਜਾ ਰਹੀ ਹੈ ਤਾਂ ਜੋ ਕਿ ਬੱਚੇ ਨੂੰ ਸਾਹ ਲੈਣ 'ਚ ਕੋਈ ਮੁਸ਼ਕਲ ਨਾ ਆਵੇ। ਦੱਸਿਆ ਜਾ ਰਿਹਾ ਹੈ ਕਿ ਬੱਚਾ 100 ਫੁੱਟ 'ਤੇ...
ਜਲੰਧਰ/ਲੁਧਿਆਣਾ/ਕਪੂਰਥਲਾ/ਨਵਾਂਸ਼ਹਿਰ/ਅੰਮ੍ਰਿਤਸਰ/ਹੁਸ਼ਿਆਰਪੁਰ | ਦੋਆਬਾ ਕਿਸਾਨ ਯੂਨੀਅਨ ਨੇ ਗੰਨੇ ਦੀ ਅਦਾਇਗੀ ਨਾ ਹੋਣ 'ਤੇ ਹਾਈਵੇ ਜਾਮ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਉਹ ਫਿਲਹਾਲ ਇਕ ਦਿਨ ਲਈ 26 ਮਈ ਨੂੰ ਜਲੰਧਰ-ਦਿੱਲੀ ਹਾਈਵੇ ਬੰਦ ਕਰਨਗੇ। ਹਾਈਵੇ ਬੰਦ ਕਰਨ ਦਾ ਮਕਸਦ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੈ, ਸਗੋਂ ਸਰਕਾਰ ਨੂੰ ਚੇਤਾਵਨੀ ਦੇਣਾ ਹੈ ਕਿ ਉਹ ਕਿਸਾਨਾਂ ਦੀ ਗੰਨੇ ਦੀ...
ਨਵੀਂ ਦਿੱਲੀ/ਅੰਮ੍ਰਿਤਸਰ/ਜਲੰਧਰ/ਲੁਧਿਆਣਾ | ਕੇਂਦਰ ਸਰਕਾਰ ਨੇ ਵੱਧਦੀ ਮਹਿੰਗਾਈ ਨੂੰ ਨੱਥ ਪਾਉਣ ਲਈ ਪੈਟ੍ਰੋਲ ਅਤੇ ਡੀਜ਼ਲ ਨੂੰ ਸਸਤਾ ਕੀਤਾ ਹੈ। ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਕਟੌਤੀ ਤੋਂ ਬਾਅਦ ਪੈਟ੍ਰੋਲ ਕਰੀਬ 9 ਰੁਪਏ ਅਤੇ ਡੀਜ਼ਲ 7 ਰੁਪਏ ਸਸਤਾ ਹੋ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਸਰਕਾਰ ਨੂੰ ਸਾਲਾਨਾ ਇੱਕ ਲੱਖ ਕਰੋੜ ਰੁਪਏ ਦਾ...
ਤਰਨਤਾਰਨ (ਬਲਜੀਤ ਸਿੰਘ) | ਭਿਖੀਵਿੰਡ ‘ਚ ਸੁਨਿਆਰੇ ਦਾ ਕੰਮ ਕਰਦੇ ਬਾਬਾ ਰਣਜੀਤ ਸਿੰਘ ਨਾਂ ਦੇ ਵਿਅਕਤੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਕਾਤਲਾਂ ਨੇ ਰਣਜੀਤ ਸਿੰਘ ਦੀ ਲਾਸ਼ ਤਰਨਤਾਰਨ ਦੇ ਨੇੜਲੇ ਪਿੰਡ ਰੈਸੀਆਣਾ ਨਜ਼ਦੀਕ ਝਾੜੀਆਂ ਵਿੱਚ ਸੁੱਟ ਦਿੱਤੀ ਸੀ। ਪੁਲਿਸ ਨੇ ਝਾੜੀਆਂ ‘ਚੋਂ ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਵਾਰਸਾਂ ਨੂੰ ਲੱਭਿਆ। ਰਣਜੀਤ ਸਿੰਘ ਦੇ ਪਰਿਵਾਰਕ...
ਹੁਸ਼ਿਆਰਪੁਰ । ਗੜਦੀਵਾਲਾ ਦੇ ਬੋਰਵੈੱਲ 'ਚ ਡਿਗੇ ਬੱਚੇ ਨੂੰ ਕੱਢਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਤਾਜ਼ਾ ਜਾਣਕਾਰੀ ਅਨੁਸਾਰ ਗੜਦੀਵਾਲਾ ਦੇ ਰਹਿਣ ਵਾਲੇ ਪ੍ਰਵਾਸੀ ਬੱਚੇ ਰਿਤਿਕ ਨੂੰ ਬਚਾਉਣ ਲਈ ਆਰਮੀ ਦੀ ਸਹਾਇਤਾ ਲਈ ਜਾ ਰਹੀ ਹੈ। ਬੋਰਵੈੱਲ ਦੇ ਬਿਲਕੁਲ ਨਾਲ ਇਕ ਬੋਰ ਕੀਤਾ ਜਾ ਰਿਹਾ ਹੈ। ਕੈਮਰੇ ਰਾਹੀਂ ਲਈਆਂ ਗਈਆਂ ਤਸਵੀਰਾਂ ਰਾਹੀਂ ਪਤਾ ਲੱਗਾ ਹੈ ਕਿ ਬੱਚਾ ਮੂਵਮੈਂਟ ਕਰ ਰਿਹਾ...
ਜਲੰਧਰ | ਲੁਟੇਰਿਆਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਸ਼ਨੀਵਾਰ ਸਵੇਰੇ ਲੁਟੇਰਿਆਂ ਨੇ ਕਰੀਬ 12 ਲੱਖ ਰੁਪਏ ਦੇ ਗਹਿਣੇ ਲੁੱਟ ਲਏ। ਜਲੰਧਰ ਕੈਂਟ ਨੇੜੇ ਪੈਂਦੇ ਦੀਪ ਨਗਰ ਇਲਾਕੇ ‘ਚ ਔਰਤ ਆਪਣੇ ਮੁੰਡੇ ਨੂੰ ਘਰ ਛੱਡ ਕੇ ਮੰਦਰ ਮੱਥਾ ਟੇਕਣ ਗਈ ਸੀ। ਪਿੱਛੋਂ ਘਰ ਵੜੇ ਲੁਟੇਰਿਆਂ ਨੇ ਮੁੰਡੇ ਨੂੰ ਬੰਦੂਕ ਵਿਖਾਈ ਗਈ ਘਰ ਵਿੱਚੋਂ ਗਹਿਣੇ ਅਤੇ ਹੋਰ ਸਮਾਨ ਲੈ...

ਲੁਧਿਆਣਾ/ਖੰਨਾ (ਜਗਮੀਤ ਸਿੰਘ) | ਪੰਜਾਬ ‘ਚ ਲੁਟੇਰਿਆਂ ਦੇ ਹੌਸਲੇ ਦਿਨ-ਬ-ਦਿਨ ਵੱਧਦੇ ਹੀ ਜਾ ਰਹੇ ਹਨ। ਇਸ ਦੀ ਤਾਜਾ ਮਿਸਾਲ ਖੰਨਾ ਵਿੱਚ ਸਾਹਮਣੇ ਆਈ ਹੈ। ਤਿੰਨ ਕਾਰਾਂ ‘ਚ ਆਏ ਲੁਟੇਰਿਆਂ ਨੇ ਇਕ ਬ੍ਰੀਜ਼ਾ ਕਾਰ ਨੂੰ ਘੇਰ ਕੇ ਲੁੱਟ ਲਿਆ। ਦਿੱਲੀ ਤੋਂ ਜਗਰਾਉਂ ਕਾਰ ਵਿੱਚ ਜਾ ਰਹੇ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਲਕਾਂ ਦਾ ਮਨੀ ਐਕਸਚੇਂਜ ਤੇ ਕੱਪੜੇ ਦਾ ਕੰਮ ਹੈ। ਉਹ...
- Advertisement -

MOST POPULAR