ਅੰਮ੍ਰਿਤਸਰ
ਸਿੱਧੂ ਮੂਸੇਵਾਲਾ ਨਾਲ 10ਵੀਂ ਤੱਕ ਪੜ੍ਹਦਾ ਰਿਹਾ ਦੋਸਤ ਨਹੀਂ ਸਹਿ ਸਕਿਆ ਸਿੱਧੂ ਦੇ ਜਾਣ ਦਾ ਗਮ, ਸਦਮੇ ਨਾਲ ਮੌਤ
Admin - 0
ਮਾਨਸਾ। ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅਜੇ ਕੁਝ ਦਿਨ ਹੀ ਹੋਏ ਹਨ। ਉਸਦਾ ਵਿਛੋੜਾ ਹਰ ਕਿਸੇ ਨੂੰ ਝਿੰਜੋੜ ਕੇ ਰੱਖ ਗਿਆ ਹੈ। ਸਿੱਧੂ ਦੇ ਜਾਣ ਦਾ ਗਮ ਉਸਦਾ ਬਚਪਨ ਦਾ ਦੋਸਤ ਸਹਾਰ ਨਹੀਂ ਸਕਿਆ। ਪਿੰਡ ਰੱਲਾ ਦੇ ਨੌਜਵਾਨ ਸੁਖਮਨਦੀਪ ਸਿੰਘ (28) ਪੁੱਤਰ ਅਵਤਾਰ ਸਿੰਘ ਵਾਸੀ ਰੱਲਾ ਜੋ ਕਿ ਕੈਨੇਡਾ ਦੇ ਸ਼ਹਿਰ ਸਰੀ 'ਚ ਟਰੱਕ ਚਲਾਉਣ ਦਾ ਕੰਮ ਕਰਦਾ ਸੀ,...
ਅੰਮ੍ਰਿਤਸਰ
ਜਲੰਧਰ : ਸਿਟੀ ਇੰਸਟੀਚਿਊਟ ਦੀ ਵਿਦਿਆਰਥਣ ਨੇ ਨੂਪੁਰ ਸ਼ਰਮਾ ਦੇ ਹੱਕ ਚ ਪਾਈ ਪੋਸਟ, ਕਸ਼ਮੀਰੀ ਵਿਦਿਆਰਥੀਆਂ ਨੇ ਕੀਤਾ ਹੰਗਾਮਾ
Admin - 0
ਜਲੰਧਰ। ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਭਾਜਪਾ ਦੀ ਰਾਸ਼ਟਰੀ ਬੁਲਾਰਨ ਨੂਪੁਰ ਸ਼ਰਮਾ ਵੱਲੋਂ ਮੁਹੰਮਦ ਪੈਗੰਬਰ ਉਤੇ ਕੀਤੀ ਗਈ ਟਿੱਪਣੀ ਦਾ ਵਿਵਾਦ ਜਲੰਧਰ ਦੇ ਸਿਟੀ ਇੰਸਟੀਚਿਊਟ ਵਿਚ ਪਹੁੰਚ ਗਿਆ ਹੈ।
ਜਲੰਧਰ ਦੇ ਸਿਟੀ ਇੰਸਟੀਚਿਊਟ ਵਿਚ ਪੜ੍ਹਨ ਵਾਲੀ, ਜੰਮੂ ਦੀ ਰਹਿਣ ਵਾਲੀ ਤੇ ਕਸ਼ਮੀਰੀ ਪੰਡਿਤ ਹਿੰਦੂ ਸਮਾਜ ਦੀ ਵਿਦਿਆਰਥਣ ਨੇ ਹਿੰਦੂ ਸਮਾਜ ਨੂੰ ਲੈ ਕੇ ਨੂਪੁਰ ਸ਼ਰਮਾ ਦੇ ਹੱਕ ਵਿਚ ਸੋਸ਼ਲ...
ਅੰਮ੍ਰਿਤਸਰ
ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਮੋਟਰਸਾਈਕਲ ਦੇ ਪਰਖੱਚੇ ਉਡੇ, ਨੌਜਵਾਨ ਦੀ ਮੌਕੇ ‘ਤੇ ਮੌਤ
Admin - 0
ਬਰਨਾਲਾ। ਬਰਨਾਲਾ-ਬਾਜਾਖਾਨਾ ਰੋਡ ਉੇਤੇ ਇਕ ਕਾਰ ਤੇ ਮੋਟਰਸਾਈਕਲ ਵਿਚ ਹੋਈ ਜ਼ੋਰਦਾਰ ਟੱਕਰ ਵਿਚ ਮੋਟਰਸਾਈਕਲ ਤੇ ਕਾਰ ਦੇ ਪਰਖੱਚੇ ਉਡ ਗਏ।
ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਮਨਪ੍ਰੀਤ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮੌਕੇ ਉਤੇ ਪੁੱਜੀ ਪੁਲਸ ਨੇ ਡੈੱਡਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ ਉਤੇ ਕਾਰਵਾਈ ਸ਼ੁਰੂ...
ਅੰਮ੍ਰਿਤਸਰ
ਪਰਿਵਾਰ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੁਬਈ ਤੋਂ 7 ਦਿਨ ਪਹਿਲਾਂ ਆਇਆ ਸੀ
Admin - 0
ਅੰਮ੍ਰਿਤਸਰ। ਛੇਹਰਟਾ ਦੇ ਪਿੰਡ ਕਾਲੇ ਵਿਚ ਸਵੇਰੇ ਸਵੇਰੇ ਨਕਾਬਪੋਸ਼ ਲੋਕਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪਹਿਲਾਂ ਲੁਟੇਰਿਆਂ ਨੇ ਮ੍ਰਿਤਕ ਤੇ ਉਸਦੀ ਪਤਨੀ ਨਾਲ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨ ਵਲੋਂ ਇਸ ਗੱਲ ਦਾ ਵਿਰੋਧ ਕਰਨ ਉਤੇ ਉਸਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਹਰਜਿੰਦਰ ਸਿੰਘ ਦੁਬਈ ਤੋਂ 7 ਦਿਨ ਪਹਿਲਾਂ ਹੀ ਆਇਆ ਸੀ। ਪੁਲਸ ਨੇੜੇ-ਤੇੜੇ...
ਅੰਮ੍ਰਿਤਸਰ। ਅੰਮ੍ਰਿਤਸਰ ਦੀ ਗਵਾਲ ਮੰਡੀ ਵਿਚ ਅੱਜ ਲੁੱਟ ਦੇ ਇਰਾਦੇ ਨਾਲ ਅਣਪਛਾਤੇ ਨੌਜਵਾਨਾਂ ਨੇ ਕਾਮਿਨੀ ਦੇਵੀ ਨਾਂ ਦੀ ਮਹਿਲਾ ਦਾ ਕਤਲ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਇਹ ਦੂਸਰਾ ਕਤਲ ਹੈ।
ਅੰਮ੍ਰਿਤਸਰ ਵਿਚ ਦਿਨ-ਬ-ਦਿਨ ਲੁੱਟ ਦੀਆਂ ਘਟਨਾਵਾਂ...
ਅੰਮ੍ਰਿਤਸਰ। ਛੇਹਰਟਾ ਦੇ ਪਿੰਡ ਕਾਲੇ ਵਿਚ ਸਵੇਰੇ ਸਵੇਰੇ ਨਕਾਬਪੋਸ਼ ਲੋਕਾਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪਹਿਲਾਂ ਲੁਟੇਰਿਆਂ ਨੇ ਮ੍ਰਿਤਕ ਤੇ ਉਸਦੀ ਪਤਨੀ ਨਾਲ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨ ਵਲੋਂ ਇਸ ਗੱਲ ਦਾ ਵਿਰੋਧ ਕਰਨ ਉਤੇ ਉਸਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਹਰਜਿੰਦਰ ਸਿੰਘ ਦੁਬਈ ਤੋਂ 7 ਦਿਨ ਪਹਿਲਾਂ ਹੀ ਆਇਆ ਸੀ। ਪੁਲਸ ਨੇੜੇ-ਤੇੜੇ...
ਫਰੀਦਕੋਟ | ਇੱਕ ਮਹੀਨੇ ਬਾਅਦ ਫਿਰ ਫ਼ਰੀਦਕੋਟ ‘ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਨਜ਼ਰ ਆਏ ਹਨ। ਸ਼ਨੀਵਾਰ ਸਵੇਰੇ ਪੂਰੇ ਇਲਾਕੇ ‘ਚ ਅੱਗ ਵਾਂਗ ਖਬਰ ਫੈਲ ਗਈ ਕਿ ਸੈਸ਼ਨ ਜੱਜ ਦੀ ਕੋਠੀ ਦੀ ਕੰਧ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ।
ਖਬਰ ਮਿਲਦਿਆਂ ਹੀ ਪੁਲਿਸ ਨੇ ਨਾਅਰਿਆਂ ਨੂੰ ਸਾਫ ਕਰਵਾ ਦਿੱਤਾ।
ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨੇ ਸੋਸ਼ਲ ਮੀਡੀਆ ‘ਤੇ...
ਲੁਧਿਆਣਾ/ਚੰਡੀਗੜ੍ਹ | ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਐਲਾਨ ਕੀਤਾ ਹੈ ਕਿ ਅਧਿਆਪਕਾਂ ਨੂੰ ਭਵਿੱਖ ਵਿੱਚ ਸਾਰੀਆਂ ਗੈਰ-ਅਧਿਆਪਨ ਗਤੀਵਿਧੀਆਂ ਤੋਂ ਮੁਕਤ ਕੀਤਾ ਜਾਵੇਗਾ।
ਉਨ੍ਹਾਂ ਨੇ ਅਧਿਆਪਕਾਂ ਨੂੰ ਸਿਰਫ਼ ਅਧਿਆਪਨ 'ਤੇ ਪੂਰੀ ਤਵੱਜੋ ਦੇਣ ਦਾ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਤੋਂ ਹੋਰ ਕੋਈ ਕੰਮ ਨਹੀਂ ਲਿਆ ਜਾਏਗਾ।
ਉਨ੍ਹਾਂ ਵਿਦਿਆਰਥੀਆਂ ਦੀ ਸਰਵਪੱਖੀ ਤਰੱਕੀ ਤੇ ਵਿਕਾਸ ਲਈ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਸ਼ਾਨਦਾਰ...
ਅੰਮ੍ਰਿਤਸਰ
ਤਿਹਾੜ ‘ਚ ਬੰਦ ਇਕ ਗੈਂਗਸਟਰ ਦਾ ਖੁਲਾਸਾ : ਲਾਰੈਂਸ ਨੇ ਕਸਮ ਖਾਧੀ ਸੀ ਕਿ ਸਿੱਧੂ ਨੂੰ ਛੱਡਾਂਗਾ ਨਹੀਂ
Admin - 0
ਚੰਡ੍ਹੀਗੜ੍ਹ । ਜਦੋਂ ਵਿੱਕੀ ਮਿੱਡੂਖੇੜਾ ਦਾ ਕਤਲ ਹੋਇਆ ਸੀ ਤਾਂ ਲਾਰੈਂਸ ਨੇ ਜੇਲ੍ਹ ਵਿਚ ਕਸਮ ਖਾਧੀ ਸੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਜਿਊਂਦਾ ਨਹੀਂ ਛੱਡੇਗਾ।ਤਿਹਾੜ ਜੇਲ੍ਹ ਵਿੱਚ ਬੰਦ ਦੂਜੇ ਗੈਂਗਸਟਰ ਨੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਪੁੱਛਗਿੱਛ ਵਿਚ ਇਸ ਦਾ ਖੁਲਾਸਾ ਕੀਤਾ। ਵਿੱਕੀ ਮਿੱਡੂਖੇੜਾ ਤੇ ਲਾਰੈਂਸ ਨੇ ਚੰਡੀਗੜ੍ਹ ਸਥਿਤ ਕਾਲਜ ਵਿਚ ਨਾਲ ਪੜ੍ਹਾਈ ਕੀਤੀ ਹੈ, ਜਿਥੇ ਇਨ੍ਹਾਂ ਦੀ...
ਹੁਸ਼ਿਆਰਪੁਰ
ਸਰਕਾਰ ਦੇ ਨਿਯਮ ਛਿੱਕੇ ’ਤੇ : 43 ਡਿਗਰੀ ਤਾਪਮਾਨ ’ਚ ਵੀ ਬੱਚਿਆਂ ਦੀਆਂ ਲਗਾਈਆਂ ਜਾ ਰਹੀਆਂ ਨੇ ਕਲਾਸਾਂ
Admin - 0
ਹੁਸ਼ਿਆਰਪੁਰ| ਬਲਾਕ ਮੁਕੇਰੀਆਂ ਦੇ ਪਿੰਡ ਬੇਗਪੁਰ ਕਮਲੂਹ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬੇਗਪੁਰ ਕਮਲੂਹ ਵਿਚ ਗਰਮੀਆਂ ਦੀਆਂ ਛੁੱਟੀਆਂ ਅਤੇ 43 ਡਿਗਰੀ ਤਾਪਮਾਨ ਵਿਚ ਵੀ ਆਪਣੀ ਮਨਮਰਜ਼ੀ ਨਾਲ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਸਕੂਲੀ ਬੱਚੇ ਮੋਟਰਸਾਈਕਲ ਅਤੇ ਸਕੂਟਰੀ ਉਤੇ ਆ-ਜਾ ਰਹੇ ਹਨ। ਕਦੇ ਵੀ ਕੋਈ ਮੰਦਭਾਗੀ ਘਟਨਾ ਹੋ ਸਕਦੀ ਹੈ ਪਰ ਸਕੂਲ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ...









































