ਅੰਮ੍ਰਿਤਸਰ
ਸਖ਼ਤ ਸਿਖਲਾਈ ਤੋਂ ਬਾਅਦ 327 ਬਹਾਦਰ ਜਵਾਨ ਸੀਆਰਪੀਐੱਫ ‘ਚ ਸ਼ਾਮਲ, ਕਾਂਸਟੇਬਲ ਸੰਜੇ ਨੇ ਓਵਰਆਲ ਬੈਸਟ ਟਰਾਫੀ ਜਿੱਤੀ
Admin - 0
ਜਲੰਧਰ | ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ 327 ਬਹਾਦਰ ਜਵਾਨ ਅੱਜ ਏਟੀਸੀ, ਗਰੁੱਪ ਸੈਂਟਰ ਸੀਆਰਪੀਐੱਫ, ਜਲੰਧਰ ਤੋਂ 44 ਹਫ਼ਤਿਆਂ ਦੀ ਬਹੁ-ਅਨੁਸ਼ਾਸਨੀ ਸਖ਼ਤ ਸਿਖਲਾਈ ਤੋਂ ਬਾਅਦ ਪਾਸ ਆਊਟ ਹੋਏ।
ਇਸ ਸਿਖਲਾਈ ਨੇ ਸੈਨਿਕਾਂ ਨੂੰ ਵੱਖ-ਵੱਖ ਹੁਨਰਾਂ ਵਿੱਚ ਨਿਪੁੰਨ ਬਣਾਇਆ ਹੈ ਤਾਂ ਜੋ ਉਨ੍ਹਾਂ ਨੂੰ ਦੇਸ਼ ਦੀ ਸਭ ਤੋਂ ਵੱਡੇ ਅਰਧ ਸੈਨਿਕ ਬਲ, ਸੀਆਰਪੀਐੱਫ ਦੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ...
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਵਜ਼ਾਰਤ ਨੇ ਅੱਜ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ 9647.85 ਕਰੋੜ ਰੁਪਏ ਦਾ ਮਾਲੀਆ ਪੈਦਾ ਹੋਣ ਦੀ ਸੰਭਾਵਨਾ ਹੈ। ਇਹ ਫੈਸਲਾ ਅੱਜ ਮੁੱਖ ਮੰਤਰੀ ਦੀ ਅਗਵਾਈ 'ਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਇਸ ਨੀਤੀ ਨਾਲ ਪੰਜਾਬ 'ਚ ਗੁਆਂਢੀ ਸੂਬਿਆਂ ਤੋਂ ਹੁੰਦੀ ਸ਼ਰਾਬ ਦੀ ਸਮੱਗਲਿੰਗ ਨੂੰ...
ਜਲੰਧਰ | ਇੰਜੀਨੀਅਰ ਦਵਿੰਦਰ ਕੁਮਾਰ ਸ਼ਰਮਾ ਨੇ ਮੁੱਖ ਇੰਜੀਨੀਅਰ/ਵੰਡ (ਉੱਤਰ) ਜਲੰਧਰ ਦੇ ਤੌਰ ‘ਤੇ ਅਹੁੱਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਖਪਤਕਾਰ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੂਰੀ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।
ਦਵਿੰਦਰ ਸ਼ਰਮਾ ਨੇ ਇਲਾਕੇ ਦੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਢੰਗ ਨਾਲ ਬਿਜਲੀ ਦੀ ਵਰਤੋਂ ਕਰਨ ਅਤੇ ਚੋਰੀ ਨਾ ਕਰਨ। ਉਨ੍ਹਾਂ ਬਿਜਲੀ ਦੀਆਂ ਸ਼ਿਕਾਇਤਾਂ...
ਮਾਨਸਾ| ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਗ੍ਰਿਫਤਾਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹਨ। ਮੂਸੇਵਾਲਾ ਕਤਲਕਾਂਡ ਵਿਚ 8 ਸ਼ਾਰਪਸ਼ੂਟਰ ਦਾ ਨਾਂ ਸਾਹਮਣੇ ਆਇਆ ਸੀ। ਜਿਨ੍ਹਾਂ ਦਾ ਪੂਰੀ ਵਾਰਦਾਤ ਵਿਚ ਹੱਥ ਸੀ।
ਹੁਣ ਇਸ ਮਾਮਲੇ ਵਿਚ ਸੌਰਵ ਮਹਾਕਾਲ ਨਾਂ ਦੇ ਇਕ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਸੌਰਵ ਉਤੇ ਇਲਜਾਮ ਸੀ ਕਿ ਉਸਨੇ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਉਤੇ ਗੋਲੀਆਂ ਚਲਾਈਆਂ ਸਨ।
ਸੌਰਵ ਮਹਾਰਾਸ਼ਟਰ...
ਮਾਨਸਾ | ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਮਾਨਸਾ ‘ਚ ਅੱਜ ਹਜਾਰਾਂ ਲੋਕ ਇਕੱਠੇ ਹੋਏ ਹਨ। ਘਰ ਬੈਠੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਯੂਟਿਯੂਬ ‘ਤੇ ਪੰਜਾਬੀ ਬੁਲੇਟਿਨ - Punjabi Bulletin – ਚੈਨਲ ਖੋਲ੍ਹੋ। https://www.youtube.com/watch?v=CIN9o8nc3DI ਨੂੰ ਖੋਲ੍ਹ ਕੇ ਵੀ ਸਮਾਗਮ ਵੇਖਿਆ ਜਾ ਸਕਦਾ ਹੈ।
ਪੰਜਾਬੀ ਬੁਲੇਟਿਨ ਦੇ ਯੂਟਿਯੂਬ ਦੇ ਨਾਲ-ਨਾਲ ਫੇਸਬੁਕ ਪੇਜ ‘ਤੇ ਵੀ ਸਮਾਗਮ ਲਾਇਵ ਵੇਖਿਆ ਜਾ ਸਕਦਾ ਹੈ।...
ਮਾਨਸਾ | ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਮਾਨਸਾ ‘ਚ ਅੱਜ ਹਜਾਰਾਂ ਲੋਕ ਇਕੱਠੇ ਹੋਏ ਹਨ। ਘਰ ਬੈਠੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਯੂਟਿਯੂਬ ‘ਤੇ ਪੰਜਾਬੀ ਬੁਲੇਟਿਨ - Punjabi Bulletin – ਚੈਨਲ ਖੋਲ੍ਹੋ। https://www.youtube.com/watch?v=CIN9o8nc3DI ਨੂੰ ਖੋਲ੍ਹ ਕੇ ਵੀ ਸਮਾਗਮ ਵੇਖਿਆ ਜਾ ਸਕਦਾ ਹੈ।
ਪੰਜਾਬੀ ਬੁਲੇਟਿਨ ਦੇ ਯੂਟਿਯੂਬ ਦੇ ਨਾਲ-ਨਾਲ ਫੇਸਬੁਕ ਪੇਜ ‘ਤੇ ਵੀ ਸਮਾਗਮ ਲਾਇਵ ਵੇਖਿਆ ਜਾ ਸਕਦਾ ਹੈ।...
ਲੁਧਿਆਣਾ | ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇ ਜਿਥੇ ਦੁੱਧ ਨਾ ਵਰਤਿਆ ਜਾਂਦਾ ਹੋਵੇ। ਪਰ ਅੱਜ ਦੇ ਦੌਰ ਵਿਚ ਮਿਲਾਵਟਖੋਰਾਂ ਨੇ ਦੁੱਧ ਨੂੰ ਵੀ ਨਹੀਂ ਬਖਸ਼ਿਆ। ਜ਼ਿਲੇ ਵਿਚ ਦੁੱਧ ਦੇ ਨਾਂ 'ਤੇ ਲੋਕਾਂ ਨੂੰ ਪਾਣੀ ਵੇਚਿਆ ਜਾ ਰਿਹਾ ਹੈ। ਸ਼ੁੱਧ ਦੁੱਧ ਵੇਚਣ ਦਾ ਦਾਅਵਾ ਕਰਨ ਵਾਲੇ ਗਾਹਕਾਂ ਨੂੰ ਠੱਗ ਰਹੇ ਹਨ।
ਇਹ ਖ਼ੁਲਾਸਾ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ...
ਚੰਡੀਗੜ੍ਹ| ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੁੰ ਜੇਲ੍ਹ ਵਿਚ ਖ਼ਤਰਾ ਹੈ।
ਅਕਾਲੀ ਦਲ ਦੇ ਮਨ ਵਿਚ ਇਹ ਖਦਸ਼ਾ ਹੈ ਕਿ ਹਰਪ੍ਰੀਤ ਸਿੱਧੂ ਦੀ ਨਿਯੁਕਤੀ ਇਸ ਵਾਸਤੇ ਕੀਤੀ ਗਈ ਕਿ ਮਜੀਠੀਆ ’ਤੇ ਝੂਠੀ ਬਰਾਮਦਗੀ ਪਾਈ ਜਾ ਸਕੇ।
ਬਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਡੀਜੀਪੀ ਨੂੰ ਲਿਖੇ ਪੱਤਰ, ਦਾ...
Uncategorized
ਕੈਂਸਰ ਦੀ ਪੀੜ : ਡਾਕਟਰ ਕਹਿੰਦੇ ਘਰ ਲਿਜਾ ਕੇ ਸੇਵਾ ਕਰ ਲਵੋ, ਪਰ ਮਾਪੇ ਆਪਣੇ 6 ਸਾਲਾ ਬੱਚੇ ਨੂੰ ਕਿਵੇਂ ਤੜਫਦਾ ਦੇਖਣ
Admin - 0
ਜਲੰਧਰ| ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀਆਂ ਖਬਰਾਂ ਸਿਰਫ ਮਾਲਵੇ ਤੋਂ ਹੀ ਆਉਂਦੀਆਂ ਸਨ, ਪਰ ਹੁਣ ਇਸਨੇ ਮਾਝਾ ਤੇ ਦੁਆਬਾ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ।
ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਲੰਧਰ ਦੇ ਦਿਓਲ ਨਗਰ...
ਲੁਧਿਆਣਾ : ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਦੋਵਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
ਇਹ ਧਮਕੀਆਂ ਅਣਪਛਾਤੇ ਵਿਅਕਤੀ ਵੱਲੋਂ ਵਿਦੇਸ਼ ਤੋਂ ਗਰੁੱਪ ਕਾਲ ਕਰ ਕੇ ਦਿੱਤੀਆਂ ਗਈਆਂ ਹਨ। ਰਵਨੀਤ ਬਿੱਟੂ ਨੂੰ ਧਮਕੀ ਦਿੰਦਿਆਂ ਕਿਹਾ ਗਿਆ ਹੈ...









































