ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਹਨ। ਪੰਜਾਬ 'ਚ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ।
ਇੱਕ ਪਾਸੇ ਕਾਂਗਰਸ ਸਰਕਾਰ ਸੂਬੇ ਦੀ 'ਆਪ' ਸਰਕਾਰ 'ਤੇ ਲਗਾਤਾਰ ਨਿਸ਼ਾਨਾ ਸਾਧ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ...
ਅੰਮ੍ਰਿਤਸਰ
ਕੇਜਰੀਵਾਲ ਤੇ ਭਗਵੰਤ ਮਾਨ ਦੇ ਦੌਰੇ ਦੇ ਮੱਦੇਨਜਰ ਬੱਸ ਸਟੈਂਡ ਪੁਲਸ ਛਾਉਣੀ ’ਚ ਤਬਦੀਲ, ਇਕ ਕਿਲੋਮੀਟਰ ਦੇ ਘੇਰੇ ਅੰਦਰ ਸਾਰੇ ਲਾਇਸੈਂਸੀ ਹਥਿਆਰ ਜਬਤ
Admin - 0
ਜਲੰਧਰ । ਬੱਸ ਸਟੈਂਡ ’ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇਣ ਲਈ ਪਹੁੰਚ ਰਹੇ ਹਨ, ਜਿਸ ਕਾਰਨ ਪੁਲਿਸ ਨੇ ਬੱਸ ਸਟੈਂਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ ।ਇਸ ਦੌਰਾਨ ਬੱਸ ਸਟੈਂਡ ਦੇ ਕੋਲ ਰਹਿਣ ਵਾਲੇ ਲੋਕ ਜਿਨ੍ਹਾਂ ਦੇ ਕੋਲ ਲਾਇਸੰਸੀ ਅਸਲਾ...
ਅੰਮ੍ਰਿਤਸਰ/ਪਟਿਆਲਾ | ਸੂਬੇ 'ਚ ਪਿਛਲੇ 2 ਦਿਨਾਂ ਵਿੱਚ ਹੈਰਾਨ ਕਰਨ ਵਾਲੇ 2 ਕਤਲ ਹੋਏ ਹਨ। ਇਹ ਦੋਵੇਂ ਕਤਲ ਪਤਨੀਆਂ ਨੇ ਆਪਣੇ ਪਤੀਆਂ ਦੇ ਕਰਵਾਏ ਹਨ। ਦੋਹਾਂ ਕਤਲਾਂ ਦਾ ਕਾਰਨ ਪਤਨੀਆਂ ਦੇ ਨਾਜਾਇਜ ਸੰਬੰਧ ਦੱਸੇ ਜਾ ਰਹੇ ਹਨ।
ਪਹਿਲਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਪਤਨੀ ਨੇ ਢਾਈ ਲੱਖ ਰੁਪਏ ਖਰਚ ਕਰਕੇ ਦੁਬਈ ਤੋਂ ਆਏ ਆਪਣੇ ਪਤੀ ਨੂੰ ਗੋਲੀਆਂ ਮਰਵਾ ਦਿੱਤੀਆਂ। ਵਾਰਦਾਤ...
ਅੰਮ੍ਰਿਤਸਰ
ਝੋਨੇ ਦੀ ਲੁਆਈ ਤੋਂ ਪਹਿਲਾਂ ਹੀ ਡੂੰਘਾ ਹੋਇਆ ਬਿਜਲੀ ਸੰਕਟ, ਪੇਂਡੂ ਇਲਾਕਿਆਂ ‘ਚ ਹੋਰ ਵਧਣਗੇ ਬਿਜਲੀ ਕੱਟ
Admin - 0
ਚੰਡੀਗੜ੍ਹ। ਹਰ ਵਾਰ ਗਰਮੀਆਂ ਦੇ ਮੌਸਮ ਵਾਂਗ ਇਸ ਵਾਰ ਵੀ ਪੰਜਾਬ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਕਈ ਇਲਾਕਿਆਂ ਵਿਚ ਅੱਠ ਤੋਂ ਨੌਂ ਘੰਟੇ ਕੱਟ ਲੱਗ ਰਹੇ ਹਨ। 14 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ। ਇਸ ਲਈ ਬਿਜਲੀ ਸੰਕਟ ਹੋਰ ਡੂੰਘਾ ਹੋਣ ਦੀ ਚਿੰਤਾ ਹੈ। ਬਿਜਲੀ ਸੰਕਟ ਦਾ ਮੁੱਖ ਕਾਰਨ ਗਰਮੀ ਨੂੰ ਮੰਨਿਆ ਜਾ ਰਿਹਾ...
ਪਟਿਆਲਾ। ਪਤੀ ਵਲੋਂ ਪਤਨੀ ਨੂੰ ਨਹਿਰ 'ਚ ਸੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਰੰਜਨਾ ਵਜੋਂ ਹੋਈ ਹੈ। 10 ਜੂਨ ਨੂੰ ਮ੍ਰਿਤਕਾ ਦੇ ਪਤੀ ਸੰਜੂ ਨੇ ਰੰਜਨਾ ਦੇ ਪੇਕੇ ਘਰ ਫੋਨ ਕਰ ਕੇ ਉਸ ਦੇ ਆਉਣ ਬਾਰੇ ਪੁੱਛਿਆ ਸੀ, ਜਿਸ ਤੋਂ ਬਾਅਦ ਰੰਜਨਾ ਦੇ ਪਰਿਵਾਰ ਨੂੰ ਸ਼ੱਕ ਹੋ ਗਿਆ।
ਜਾਣਕਾਰੀ ਅਨੁਸਾਰ ਸੰਜੂ ਆਪਣੀ ਪਤਨੀ ਰੰਜਨਾ...
ਚੰਡੀਗੜ੍ਹ। ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਸਿਹਤ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਵਿਜੇ ਸਿੰਗਲਾ ਨੇ ਹਾਈਕੋਰਟ ਵੱਲ ਰੁਖ਼ ਕੀਤਾ ਹੈ। ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜ਼ਮਾਨਤ ਪਟੀਸ਼ਨ ਪਾਈ ਹੈ।
ਹਾਈਕੋਰਟ ਵਿਚ ਪਟੀਸ਼ਨ ਦਰਜ ਕਰਕੇ ਸਿੰਗਲਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਰੋਧੀਆਂ ਨੇ ਸਾਜਿਸ਼ ਤਹਿਤ ਫਸਾਇਆ ਹੈ ਤੇ ਉਮੀਦ ਹੈ ਕਿ ਪਟੀਸ਼ਨ ‘ਤੇ ਜਲਦ ਹੀ ਸੁਣਵਾਈ ਹੋ ਸਕਦੀ ਹੈ।
ਜਿਕਰਯੋਗ ਹੈ ਕਿ...
ਬਲਾਚੌਰ। ਥਾਣਾ ਬਲਾਚੌਰ ਅਧਿਨ ਪੈਂਦੇ ਪਿੰਡ ਮਹਿੰਦਪੁਰ ਦੇ ਲਾਪਤਾ ਹੋਏ 27 ਸਾਲਾ ਨੌਜਵਾਨ ਦੀ ਲਾਸ਼ ਖੂਹ ਵਿਚੋਂ ਮਿਲਣ ਦੀ ਖ਼ਬਰ ਮਿਲੀ ਹੈ।ਪਿੰਡ ਮਹਿੰਦਪੁਰ ਦਾ 27 ਸਾਲਾ ਨੌਜਵਾਨ ਪੰਕਜ ਮਾਨ ਪੁੱਤਰ ਸਵ. ਸੋਹਣ ਲਾਲ ਨਵਾਂਸ਼ਹਿਰ ਵਿਖੇ ਇਨਕਮ ਟੈਕਸ ਵਿਭਾਗ ਵਿਚ ਡਿਊਟੀ ਕਰਦਾ ਸੀ।
ਉਹ 7 ਜੂਨ 2022 ਦੀ ਰਾਤ ਤੋਂ ਲਾਪਤਾ ਹੋ ਗਿਆ ਸੀ। ਪਰਿਵਾਰ ਵੱਲੋਂ ਜਿਸ ਦੀ ਇਤਲਾਹ ਥਾਣਾ ਸਦਰ...
Uncategorized
ਲੁੱਟਖੋਹ ਦੀ ਵਾਰਦਾਤ ‘ਚ ਨਵਾਂ ਮੋੜ : ਪਤਨੀ ਨੇ ਹੀ ਦਿੱਤੀ ਸੀ ਦੁਬਈ ਤੋਂ ਪਰਤੇ ਪਤੀ ਦੇ ਕਤਲ ਦੀ ਸੁਪਾਰੀ
Admin - 0
ਅੰਮ੍ਰਿਤਸਰ। ਛੇਹਰਟਾ ਦੇ 7 ਦਿਨ ਪਹਿਲਾਂ ਦੁਬਈ ਤੋਂ ਆਏ ਹਰਪਿੰਦਰ ਦੇ ਕਤਲ ਨੇ ਇਕ ਨਵਾਂ ਮੋੜ ਲੈ ਲਿਆ ਹੈ। ਪੁਲਸ ਵਲੋਂ ਸਖਤੀ ਨਾਲ ਕੀਤੀ ਗਈ ਪੁਛਗਿਛ ਵਿਚ ਪਤਨੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਪੁਲਸ ਨੇ ਹਰਪਿੰਦਰ ਦੇ ਗੋਲੀਆਂ ਮਾਰਨ ਵਾਲੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਵੀ ਆਪਣਾ ਜੁਰਮ ਕਬੂਲ ਕਰ ਲਿਆ ਹੈ। ਦੁਬਈ ਤੋਂ...
Uncategorized
ਜੀ.ਟੀ. ਰੋਡ ਸਰਹਿੰਦ ‘ਤੇ ਭਿਆਨਕ ਹਾਦਸਾ, ਦਰਬਾਰ ਸਾਹਿਬ ਤੋਂ ਦਿੱਲੀ ਜਾ ਰਹੇ ਚਾਰ ਲੋਕਾਂ ਦੀ ਮੌਤ
Admin - 0
ਫ਼ਤਹਿਗੜ੍ਹ ਸਾਹਿਬ। ਸਰਹਿੰਦ ਜੀ.ਟੀ. ਰੋਡ ਚਾਵਲਾ ਚੌਕ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਵਾਪਰੇ ਸੜਕ ਹਾਦਸੇ 'ਚ 3 ਔਰਤਾਂ ਸਮੇਤ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਉਕਤ ਪਰਿਵਾਰ ਦਿੱਲੀ ਤੇ ਰਿਵਾੜੀ ਦੇ ਰਹਿਣ ਵਾਲਾ ਹੈ, ਜੋ ਕਿ ਅੰਮ੍ਰਿਤਸਰ ਤੋਂ ਮੱਥਾ ਟੇਕਣ ਉਪਰੰਤ ਆਰਟੀਕਾ ਕਾਰ 'ਚ ਵਾਪਸ ਪਰਤ ਰਹੇ ਸਨ।
ਚਾਵਲਾ ਚੌਕ ਨਜ਼ਦੀਕ ਇਨ੍ਹਾਂ ਦੀ ਕਾਰ...
ਚੰਡ੍ਹੀਗੜ੍ਹ। ਮੂਸੇਵਾਲਾ ਕਤਲ ਕਾਂਡ ਦੇ 13 ਦਿਨ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ ਜਦਕਿ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਐੱਸ.ਆਈ.ਟੀ. ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ (Sidhu Moosewala murder case) ' ਚ ਸਨਸਨੀਖੇਜ਼ ਖੁਲਾਸੇ ਕੀਤੇ ਹਨ।
ਉਸ ਨੇ ਇਨ੍ਹਾਂ ਖੁਲਾਸਿਆਂ ਦੀ ਜਾਣਕਾਰੀ ਇਕ ਨਿੱਜੀ ਚੈਨਲ ਨੂੰ ਦਿੱਤੀ ਹੈ। ਜਾਣਕਾਰੀ ਮੁਤਾਬਕ SIT ਨੇ ਖੁਲਾਸਾ ਕੀਤਾ ਹੈ ਕਿ...










































