ਨਵੀਂ ਦਿੱਲੀ । ਕਾਂਗਰਸੀ ਆਗੂ ਤੇ ਅਦਾਕਾਰ ਰਾਜ ਬੱਬਰ ਨੂੰ ਦੋ ਸਾਲ ਦੀ ਜੇਲ੍ਹ ਹੋ ਗਈ ਹੈ। 26 ਸਾਲ ਪੁਰਾਣੇ ਮਾਮਲੇ ਵਿੱਚ ਅਦਾਲਤ ਨੇ ਰਾਜ ਬੱਬਰ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 8500 ਰੁਪਏ ਜੁਰਮਾਨਾ ਵੀ ਲਾਇਆ ਹੈ।
ਰਾਜ ਬੱਬਰ ਨੂੰ ਇਹ ਸਜ਼ਾ ਲਖਨਊ ਦੇ ਵਜ਼ੀਰਗੰਜ 'ਚ ਚੋਣ ਅਧਿਕਾਰੀ 'ਤੇ ਹਮਲਾ ਕਰਨ ਦੇ ਦੋਸ਼...
ਅੰਮ੍ਰਿਤਸਰ | ਪੰਜਾਬ ਦੇ ਮੁੱਖ ਮੰਤਰੀ ਦੇ ਵਿਆਹ ਨੂੰ ਲੈ ਕੇ ਅੰਮ੍ਰਿਤਸਰ ਦੇ ਲੋਕਾਂ ਨੇ ਢੋਲ ਦੇ ਡਗੇ ‘ਤੇ ਭੰਗੜਾ ਪਾਇਆ ਹੈ। ਸ਼ਹਿਰ ਵਾਸੀਆਂ ਨੇ ਇਕ-ਦੂਜੇ ਨੂੰ ਲੱਡੂ ਵੰਡ ਕੇ ਖੁਸ਼ ਦਾ ਇਜ਼ਹਾਰ ਕੀਤਾ ਹੈ। ਜ਼ਿਲ੍ਹੇ ਦੇ ਬਲਾਕ ਪ੍ਰਧਾਨ ਸੰਨੀ ਸਹੋਤਾ ਤੇ ਹੋਰ ਵਰਕਰਾਂ ਆਗੂਆ ਵਲੋਂ ਵਾਰਡ ਨੰਬਰ 71 ਵਿਚ ਲੱਡੂ ਵੰਡੇ। ਉਹਨਾਂ ਕਿਹਾ ਕਿ ਪੰਜਾਬ ਵਾਸੀਆਂ ਲਈ ਅੱਜ...
ਅੰਮ੍ਰਿਤਸਰ
ਅੰਮ੍ਰਿਤਸਰ : ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ
Admin - 0
ਅੰਮ੍ਰਿਤਸਰ। ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਕੱਲ੍ਹ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਰਣਜੀਤ ਐਵਨਿਊ ਦੇ ਇੱਕ ਪਲਾਟ ਤੇ ਧੋਖਾਧੜੀ ਨੂੰ ਲੈ ਕੇ ਦਿਨੇਸ਼ ਬੱਸੀ, ਰਾਘਵ ਸ਼ਰਮਾ ਤੇ ਵਿਕਾਸ ਖੰਨਾ ਦਾ ਨਾਂ ਸ਼ਿਕਾਇਤ ਵਿਚ ਸਾਹਮਣੇ ਆਇਆ ਸੀ। ਉਸੇ ਨੂੰ ਲੈ ਕੇ ਕੱਲ੍ਹ ਵਿਜੀਲੈਂਸ ਦੀ ਟੀਮ ਨੇ ਦੇਰ ਸ਼ਾਮ ਦਿਨੇਸ਼...
ਨੈਸ਼ਨਲ
ਕੈਗ ਦਾ ਖੁਲਾਸਾ : ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਦੇ ਬਾਅਦ ਤੋਂ ਮੁਨਾਫੇ ਵਿਚ ਚੱਲ ਰਹੀ ਹੈ ਦਿੱਲੀ ਸਰਕਾਰ
Admin - 0
ਨਵੀਂ ਦਿੱਲੀ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਦਿੱਲੀ ਸਰਕਾਰ ਨੇ ਆਪਣਾ ਰੈਵੇਨਿਊ ਸਰਪਲੱਸ ਮੇਨਟੇਨ ਰੱਖਿਆ ਹੈ। ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿਚ ਆਉਣ ਦੇ ਬਾਅਦ ਕਦੇ ਵੀ ਘਾਟੇ ਵਿਚ ਨਹੀਂ ਰਹੀ ਹੈ। ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਦੇ ਅੰਕੜੇ ਦਿੱਲੀ ਵਿਧਾਨ ਸਭਾ ਵਿਚ ਰੱਖੇ ਗਏ। ਜਿਨ੍ਹਾਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਦਿੱਲੀ ਇਕ ਅਜਿਹਾ ਸੂਬਾ ਹੈ ਜੋ...
ਅੰਮ੍ਰਿਤਸਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਦੋਸ਼ ‘ਚ 3 ਡੇਰਾ ਪ੍ਰੇਮੀਆਂ ਨੂੰ 3-3 ਸਾਲ ਦੀ ਸਜ਼ਾ, 2 ਬਰੀ
Admin - 0
ਪੰਜਾਬ ਦੇ ਮੋਗਾ ਜਿਲੇ ਦੇ ਪਿੰਡ ਮਲਕੇ ਵਿਚ 4 ਨਵੰਬਰ 2015 ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਪੁਲਸ ਨੇ 5 ਆਰੋਪੀਆਂ ਖਿਲਾਫ ਐਫਆਈਆਰ ਨੰਬਰ 75 ਦਰਜ ਕੀਤੀ ਗਈ ਸੀ। ਜਿਸ ਵਿਚ 5 ਮੁੱਖ ਦੋਸ਼ੀ ਪਾਏ ਗਏ ਸੀ।
ਇਸ ਮਾਮਲੇ ਦੀ ਜਾਂਚ ਐੱਸਆਈਟੀ ਰੱਖੜਾ ਦੀ ਟੀਮ ਕਰ ਰਹੀ ਸੀ। ਉਥੇ ਹੀ 5 ਆਰੋਪੀ ਜ਼ਮਾਨਤ ਉਤੇ ਚੱਲ ਰਹੇ ਸੀ।...
ਪੰਜਾਬ ਦੇ ਮੋਗਾ ਜਿਲੇ ਦੇ ਪਿੰਡ ਮਲਕੇ ਵਿਚ 4 ਨਵੰਬਰ 2015 ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਪੁਲਸ ਨੇ 5 ਆਰੋਪੀਆਂ ਖਿਲਾਫ ਐਫਆਈਆਰ ਨੰਬਰ 75 ਦਰਜ ਕੀਤੀ ਗਈ ਸੀ। ਜਿਸ ਵਿਚ 5 ਮੁੱਖ ਦੋਸ਼ੀ ਪਾਏ ਗਏ ਸੀ।
ਇਸ ਮਾਮਲੇ ਦੀ ਜਾਂਚ ਐੱਸਆਈਟੀ ਰੱਖੜਾ ਦੀ ਟੀਮ ਕਰ ਰਹੀ ਸੀ। ਉਥੇ ਹੀ 5 ਆਰੋਪੀ ਜ਼ਮਾਨਤ ਉਤੇ ਚੱਲ ਰਹੇ ਸੀ।...
ਮੇਰਠ। ਪਿਛਲੇ ਕੁਝ ਦਿਨਾਂ ਤੋਂ ਮੇਰਠ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਵਾਰਦਾਤਾਂ ਵਿੱਚ ਚੋਰਾਂ ਨੇ ਘਰੇਲੂ ਸਮਾਨ, ਹੀਰੇ ਜਾਂ ਪੈਸੇ ਚੋਰੀ ਨਹੀਂ ਕੀਤੇ, ਉਹ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਚੋਰੀ ਕਰ ਰਹੇ ਸਨ। ਖਾਸ ਗੱਲ ਇਹ ਹੈ ਕਿ ਇਹ ਚੋਰੀਆਂ ਕਰ ਕੇ ਉਹ ਕਰੋੜਪਤੀ ਬਣ ਗਏ ਸੀ।
ਪੁਲਿਸ ਨੇ ਜਦੋਂ ਇਨ੍ਹਾਂ ਨੂੰ...
ਚੰਡੀਗੜ੍ਹ | ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਉਹਨਾਂ ਦੀ ਪਤਨੀ ਡਾ ਗੁਰਪ੍ਰੀਤ ਕੌਰ ਨੂੰ ਮਾਤਾ ਹਰਪਾਲ ਕੌਰ ਨੇ ਆਸ਼ੀਰਵਾਦ ਦਿੱਤਾ ਹੈ।
ਮਾਨ ਦੇ ਮਾਤਾ ਹਰਪਾਲ ਕੌਰ ਦੀ ਇੱਛਾ ਸੀ ਕਿ ਪੁੱਤ ਵਿਆਹ ਕਰਵਾ ਕੇ ਆਪਣੀ ਅਗਲੀ ਜਿੰਦਗੀ ਸ਼ੁਰੂ ਕਰੇ। ਅੱਜ ਉਹਨਾਂ ਦੀ ਇੱਛਾ ਪੂਰੀ ਹੋਈ ਹੈ।
ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਹਨਾਂ ਵਿਚ ਭਗਵੰਤ ਮਾਨ ਦੇ ਚਿਹਰੇ ਉਪਰ ਨੂਰ ਝਲਕਦਾ...
ਚੰਡੀਗੜ੍ਹ | ਸੀਐਮ ਭਗਵੰਤ ਮਾਨ ਦੇ ਵਿਆਹ ਵਿਚ ਪਿਤਾ ਦੀਆਂ ਸਾਰੀਆਂ ਰਸਮਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਿਭਾਈਆਂ। ਇਸ ਮੌਕੇ ਭਗਵੰਤ ਮਾਨ ਭਾਵੁਕ ਹੋ ਗਏ।
ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ। ਮਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਲਈ ਉਹਨਾਂ ਦੇ ਪਿਤਾ ਮਾਸਟਰ ਮੋਹਿੰਦਰ ਦੀਆਂ ਰਸਮਾਂ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਨਿਭਾਉਣ ਆਏ ਸਨ।
ਤੁਹਾਨੂੰ...
ਚੰਡੀਗੜ੍ਹ | ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਡਾ ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਹੋ ਗਏ ਹਨ। ਹੁਣ ਉਹ ਦੋਵੇ ਇਕ-ਦੂਜੇ ਦੇ ਹੋ ਗਏ। ਸੀਐਮ ਹਾਊਸ ਵਿਚ ਹੀ ਆਨੰਦ ਕਾਰਜ ਹੋਏ ਹਨ।
ਸ਼ਗਨਾਂ ਦੀ ਸਾਰੀਆਂ ਰਸਮਾਂ ਸੀਐਮ ਹਾਊਸ ਵਿਚ ਹੀ ਕੀਤੀਆਂ ਗਈਆਂ ਹਨ। ਸੀਐਮ ਮਾਨ ਦੀਆਂ ਸਾਲੀਆਂ ਨੇ ਉਹਨਾਂ ਤੋਂ ਰੀਬਨ ਕਟਵਾਇਆ। ਫੁਲਾਕਾਰੀ ਰਸਮ ਸਮੇਂ ਰਾਘਵ ਚੱਢਾ ਨੇ ਵੀ ਫੁਲਾਕਾਰੀ...









































