ਚੰਡੀਗੜ੍ਹ | ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਅਚਾਨਕ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਨਿਯੁਕਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਸੀ। ਉਨ੍ਹਾਂ ਆਪਣਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ 19 ਜੁਲਾਈ ਨੂੰ ਹੀ ਸਰਕਾਰ ਕੋਲ ਚਲਾ ਗਿਆ ਸੀ। ਹਾਲਾਂਕਿ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।ਇਸ...
ਅੰਮ੍ਰਿਤਸਰ
ਜਲੰਧਰ : ਦੋ ਪਿੰਡਾਂ ’ਚ ਮਿਲੀਆਂ ਲਾਸ਼ਾਂ, ਇਕ ਨੂੰ ਤੇਜਧਾਰ ਹਥਿਆਰਾਂ ਨਾਲ ਵੱਢਿਆ, ਇਕ ਨੂੰ ਮਾਰ ਕੇ ਸਾੜਨ ਦੀ ਕੋਸ਼ਿਸ਼
Admin - 0
ਜਲੰਧਰ। ਜਲੰਧਰ ਵਿਚ ਦੋ ਵੱਖ-ਵੱਖ ਥਾਵਾਂ ਉਤੇ ਲਾਸ਼ਾਂ ਮਿਲਣ ਨਾਲ ਹੜਕੰਪ ਮਚ ਗਿਆ ਹੈ। ਜਲੰਧਰ ਦੇਹਾਤ ਦੇ ਥਾਣਾ ਲਾਂਬੜਾ ਤਹਿਤ ਪੈਂਦੇ ਪਿੰਡ ਸਿੰਘਾ ਵਿਚ ਤੜਕੇ ਇਕ ਨੋਜਵਾਨ ਦੀ ਲਾਸ਼ ਮਿਲੀ, ਜਿਸ ਨੂੰ ਕੇ ਨਸ਼ਾ ਦੇ ਕੇ ਮਾਰਿਆ ਲੱਗਦਾ ਹੈ। ਪੁਲਿਸ ਨੂੰ ਲਾਸ਼ ਕੋਲ ਨਸ਼ੇ ਦੇ ਟੀਕੇ ਤੇ ਸ਼ਰਾਬ ਦੀ ਬੋਤਲ ਮਿਲੀ ਹੈ। ਜਿਸ ਤੋਂ ਸ਼ੱਕ ਪੈਂਦਾ ਹੈ ਕਿ ਨੌਜਵਾਨ...
ਅੰਮ੍ਰਿਤਸਰ
ਤਰਨਤਾਰਨ ਦੇ ਡੀਸੀ ਦੀ ਚੰਡੀਗੜ੍ਹ ਸਥਿਤ ਕੋਠੀ ’ਚ ਚੋਰੀ, ਸੋਨੇ-ਚਾਂਦੀ, ਹੀਰਿਆਂ ਦੇ ਕਈ ਗਹਿਣੇ ਤੇ ਕੀਮਤੀ ਸਿੱਕੇ ਲੈ ਉਡੇ ਚੋਰ
Admin - 0
ਚੰਡੀਗੜ੍ਹ। ਪੰਜਾਬ ਵਿਚ ਇਕ ਆਈਏਐਸ ਅਫਸਰ ਦੇ ਘਰ ਲੱਖਾਂ ਦੀ ਚੋਰੀ ਹੋ ਗਈ ਹੈ। ਚੋਰ ਸੈਕਟਰ 7 ਸਥਿਤ ਸਰਕਾਰੀ ਕੋਠੀ ਵਿਚੋਂ ਸੋਨਾ-ਚਾਂਦੀ ਚੋਰੀ ਕਰਕੇ ਲੈ ਗਏ ਹਨ। ਤਰਨਤਾਰਨ ਦੇ ਡਿਪਟੀ ਕਮਿਸ਼ਨਰ ਮੋਹਨੀਸ਼ ਕੁਮਾਰ ਦੇ ਘਰ ਚੋਰੀ ਹੋਈ ਹੈ। ਉਨ੍ਹਾਂ ਦੀ ਪਤਨੀ ਚੰਡੀਗੜ੍ਹ ਦੇ ਸੈਕਟਰ 17 ਸਥਿਤ ਜੀਐੱਮਐੱਸਐੱਚ ਵਿਚ ਮੈਡੀਕਲ ਅਫਸਰ ਹੈ।ਆਈਏਐੱਸ ਅਫਸਰ ਆਪਣੀ ਪਤਨੀ ਨਾਲ ਹੈਦਰਾਬਾਦ ਗਏ ਹੋਏ ਸਨ।...
ਅੰਮ੍ਰਿਤਸਰ
ਨੈਣਾਂ ਦੇਵੀ ਤੋਂ ਪਰਤਦਿਆਂ ਭਾਖੜਾ ਨਹਿਰ ‘ਚ ਨਹਾਉਣ ਉਤਰੇ ਪੰਜਾਬ ਦੇ ਦੋ ਨੌਜਵਾਨ ਪਾਣੀ ਦੇ ਤੇਜ ਵਹਾਅ ‘ਚ ਰੁੜ੍ਹੇ
Admin - 0
ਹਿਮਾਚਲ ਦੇ ਨੈਨਾ ਦੇਵੀ ਤੋਂ ਪਰਤ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵਾਂ ਦੀ ਮੌਤ ਭਾਖੜਾ ਨਹਿਰ ਵਿਚ ਡੁੱਬਣ ਕਾਰਨ ਹੋਈ ਹੈ। ਇਹ ਹਾਦਸਾ ਲਮਲੈਹੜੀ ਵਿਚ ਹੋਇਆ ਹੈ। ਦੋਵੇਂ ਸ਼੍ਰੀ ਨੈਣਾ ਦੇਵੀ ਮੰਦਰ ਤੋਂ ਮੱਥਾ ਟੇਕਣ ਦੇ ਬਾਅਦ ਪਰਤ ਰਹੇ ਸਨ ਕਿ ਰਸਤੇ ਵਿਚ ਗਰਮੀ ਕਾਰਨ ਭਾਖੜਾ ਨਹਿਰ ਵਿਚ ਨਹਾਉਣ ਲਈ ਉਤਰ ਗਏ। ਉਥੇ ਕੁਝ ਹੋਰ ਲੋਕ ਵੀ...
ਐਕਟਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਮਲਵਿੰਦਰ ਸਿੰਘ ਕੰਗ ਨਾਂ ਦੇ ਵਿਅਕਤੀ ਨੂੰ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਐਕਟਰ ਨੇ ਆਪਣੇ ਮੈਨੇਜਰ ਜਰੀਏ ਐਤਵਾਰ ਸ਼ਾਮ ਸਾਂਤਾਕਰੂਜ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਵਿਚ ਵਿੱਕੀ ਕੌਸ਼ਲ ਨੇ ਕਿਹਾ ਸੀ ਕਿ ਇਕ ਵਿਅਕਤੀ ਉਨ੍ਹਾਂ ਦੀ ਪਤਨੀ ਨੂੰ ਸੋਸ਼ਲ...
ਅੰਮ੍ਰਿਤਸਰ
ਅਨਾਜ ’ਤੇ ਡਾਕਾ : ਪੰਜਾਬ ਦਾ ਅਨਾਜ ਚੂਹੇ ਖਾ ਗਏ ਜਾਂ ਅਫਸਰ, ਸਰਕਾਰ ਨੇ 7 ਦਿਨਾਂ ’ਚ ਮੰਗਿਆ ਜਵਾਬ
Admin - 0
ਚੰਡੀਗੜ੍ਹ। ਪੰਜਾਬ ਸਰਕਾਰ ਨੇ ਪੰਜਾਬ ਭਰ ਦੀਆਂ ਮੰਡੀਆਂ ਵਿਚੋਂ ਅਨਾਜ ਖਰੀਦਣ ਵਾਲੀਆਂ ਸਾਰੀਆਂ ਸਰਕਾਰੀ ਖਰੀਦ ਏਜੰਸੀਆਂ ਤੋਂ ਉਨ੍ਹਾਂ ਦੇ ਗੋਦਾਮਾਂ ਵਿਚ ਪਏ ਪੂਰੇ ਅਨਾਜ ਦਾ ਹਿਸਾਬ ਮੰਗਿਆ ਹੈ।ਫੂਡ ਸਪਲਾਈ, ਪਨਗ੍ਰੇਨ, ਵੇਅਰ ਹਾਊਸ, ਪਨਸਪ ਤੇ ਮਾਰਕਫੈੱਡ ਦੇ ਅਧਿਕਾਰੀਆਂ ਦਾ ਇਹ ਪੂਰਾ ਰਿਕਾਰਡ ਇਸੇ ਹਫਤੇ ਦੇ ਅੰਤ ਤੱਕ ਜਮ੍ਹਾ ਕਰਵਾਉਣਾ ਹੈ। ਏਜੰਸੀਆਂ ਦੇ ਜਿਲ੍ਹਾ ਅਧਿਕਾਰੀਆਂ ਨੂੰ ਸਿਰਫ ਇਕ ਹਫਤੇ ਦਾ ਹੀ...
ਗੁਰਦਾਸਪੁਰ। ਦੀਨਾਨਗਰ ਦੇ ਰਹਿਣ ਵਾਲੇ ਪੀਡਬਲਿਊਡੀ ਦੇ ਐਕਸੀਅਨ ਮਨਮੋਹਨ ਸਰੰਗਲ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮੌਤ ਤੋਂ ਬਾਅਦ ਹਲਕੇ ‘ਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੂਸਾਰ ਐਕਸੀਅਨ ਮਨਮੋਹਨ ਸਰੰਗਲ ਆਪਣੇ ਦੋਸਤਾਂ ਨਾਲ ਕੱਲ ਹੀ ਹਿਮਾਚਲ ‘ਚ ਘੁੰਮਣ ਲਈ ਗਏ ਹੋਏ ਸਨ।
ਉਨ੍ਹਾਂ ਦੀ ਬੋਲੈਰੋ ਸੜਕ ਉਤੇ ਪਲਟ ਗਈ। ਗੱਡੀ ਇੰਨੀ ਬੁਰੀ ਤਰ੍ਹਾਂ ਪਲਟੀ ਕਿ...
ਸਮਾਣਾ।ਸਰਕਾਰ ਵੱਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਵੀ ਨਸ਼ੇੜੀਆਂ ਦਾ ਨਸ਼ੇ ਕਰਕੇ ਮਰਨਾ ਜਾਰੀ ਹੈ। ਐਤਵਾਰ ਨੂੰ ਸਮਾਣਾ ਸਬ ਡਵੀਜ਼ਨ ਦੇ ਪਿੰਡ ਕਕਰਾਲਾ ਭਾਈਕਾ ਅਤੇ ਸਮਾਣਾ ਦੇ ਮੁਹੱਲਾ ਬੰਮਣਾ ਪੱਤੀ ਦੇ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ।
ਮ੍ਰਿਤਕ ਦੇ ਵਾਰਸਾਂ ਸੁਖਵਿੰਦਰ ਪਾਲ ਤੇ ਬੌਬੀ ਰਾਮ...
ਐਸਏਐਸ ਨਗਰ/ਮੋਹਾਲੀ
ਮੋਹਾਲੀ : ਡੀਪੀਆਈ ਦਫਤਰ ’ਚ ਵੜੇ ਪ੍ਰਦਰਸ਼ਨਕਾਰੀ ਸਿੱਖਿਅਕ, ਸਰਕਾਰ ਤੇ ਸਿੱਖਿਆ ਵਿਭਾਗ ਖਿਲਾਫ ਲਗਾਏ ਨਾਅਰੇ
Admin - 0
ਮੋਹਾਲੀ। ਮੋਹਾਲੀ ਦੇ ਫੇਜ 8 ਵਿਚ ਸਥਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਸਵੇਰੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਬੈਨਰ ਹੇਠ ਸੈਂਕੜੇ ਸਿੱਖਿਅਕ ਪ੍ਰਦਰਸ਼ਨ ਕਰਦੇ ਹੋਏ ਡੀਪੀਆਈ ਦਫਤਰ ਵਿਚ ਵੜ ਗਏ। ਸਿੱਖਿਅਕਾਂ ਨੇ ਸਰਕਾਰ ਤੇ ਸਿੱਖਿਆ ਵਿਭਾਗ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ।ਉਨ੍ਹਾਂ ਦਾ ਦੋਸ਼ ਸੀ ਕਿ 8886 ਅਧਿਆਪਕਾਂ ਦੇ ਸੰਘਰਸ਼ ਦੌਰਾਨ ਮੁੱਖ ਭੂਮਿਕਾ ਨਿਭਾਉਣ...
ਅੰਮ੍ਰਿਤਸਰ
ਯੂਪੀ ‘ਚ ਕਰੂਰਤਾ ਨਾਲ ਕਤਲ : ਪਹਿਲਾਂ ਚਾਕੂ ਨਾਲ ਅੱਖ ਕੱਢੀ, ਫਿਰ ਜੀਭ ਵੱਢੀ, ਮਗਰੋਂ ਲਾਸ਼ ‘ਤੇ 20 ਤੋਂ ਜਿਆਦਾ ਕੀਤੇ ਵਾਰ
Admin - 0
ਉੱਤਰ ਪ੍ਰਦੇਸ਼। ਸੰਭਲ ਜ਼ਿਲ੍ਹੇ ਵਿੱਚ ਐਤਵਾਰ ਰਾਤ ਇੱਕ ਪਿੰਡ ਵਾਸੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਪਿੰਡ ਦੇ ਹੀ ਰਹਿਣ ਵਾਲੇ ਸਾਹਿਬ ਸਿੰਘ ਨੂੰ ਪਹਿਲਾਂ ਘਰ ਤੋਂ ਬਾਹਰ ਖਿੱਚਿਆ, ਫਿਰ ਉਸ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਆਪਣੇ ਘਰ ਲੈ ਗਏ।
ਉਥੇ ਪਹਿਲਾਂ ਉਨ੍ਹਾਂ ਸਾਹਿਬ ਸਿੰਘ ਦੀ ਜੀਭ ਕੱਟੀ, ਫਿਰ ਚਾਕੂ ਨਾਲ ਇਕ ਅੱਖ ਕੱਢੀ ਗਈ। ਇਸ...










































