Home Blog Page 1644
ਜਲੰਧਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਵਿਚ ਮਾਨ ਦੇ ਪਿਤਾ ਦੀ ਭੂਮਿਕਾ ਅਰਵਿੰਦ ਕੇਜਰੀਵਾਲ ਨਿਭਾਉਣਗੇ। ਭਗਵੰਤ ਦੇ ਪਿਤਾ ਮਾਸਟਰ ਮੋਹਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ। ਉਹ ਪੇਸ਼ੇ ਵਜੋਂ ਸਕੂਲ ਅਧਿਆਪਕ ਸਨ। ਹੁਣ ਪਿਤਾ ਵਾਲੀਆਂ ਸਾਰੀਆਂ ਰਸਮਾਂ ਅਰਵਿੰਦ ਕੇਜਰੀਵਾਲ ਨਿਭਾਉਣ ਜਾ ਰਹੇ ਹਨ। ਚੰਡੀਗੜ੍ਹ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਭਗਵੰਤ ਮਾਨ ਸਾਹਬ ਲਈ...
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੂਸਰਾ ਵਿਆਹ ਕਰਵਾਉਣ ਜਾ ਰਹੇ ਹਨ। ਉਹਨਾਂ ਦਾ 2015 ਵਿਚ ਤਲਾਕ ਹੋ ਗਿਆ ਸੀ। ਸੀਐਮ ਮਾਨ ਨੇ ਕਿਹਾ ਕਿ ਮੇਰੀ ਪਹਿਲੀਂ ਘਰਵਾਲੀ ਚੰਗੀ ਸੀ। ਉਸ ਨੇ ਬੱਚਿਆਂ ਨੂੰ ਬਹੁਤ ਹੀ ਸੁਹਿਰਦ ਤਰੀਕੇ ਨਾਲ ਪਾਲਿਆ ਹੈ। ਜਿੱਥੇ ਕਿਤੇ ਉਸ ਨੂੰ ਕਿਸੇ ਚੀਜ਼ ਦੀ ਲੋੜ ਪਈ ਮੈਂ ਦਿੱਤੀ ਹੈ। ਬੱਚਿਆਂ ਨੂੰ ਉਸਨੇ...
ਚੰਡੀਗੜ੍ਹ: ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਹਰਿਆਣਾ ਅਤੇ ਪੰਜਾਬ ਦੇ ਨੌਜਵਾਨ ਆਪਣਾ ਹੁਲੀਆ ਬਦਲ ਰਹੇ ਹਨ। ਦੋਹਾਂ ਸੂਬਿਆਂ ਦੇ ਕਰੀਬ 30 ਅਜਿਹੇ ਨੌਜਵਾਨਾਂ ਦੇ ਫਰਜ਼ੀ ਪਾਸਪੋਰਟ 'ਤੇ ਆਸਟ੍ਰੇਲੀਆ-ਕੈਨੇਡਾ ਲਈ ਲਗਾਏ ਗਏ ਵੀਜ਼ੇ ਰੱਦ ਕੀਤੇ ਗਏ ਹਨ। ਇਹਨਾਂ ਨੌਜਵਾਨਾਂ ਨੇ ਦੁਬਾਰਾ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਆਪਣਾ ਹੁਲੀਆ ਬਦਲਿਆ ਅਤੇ ਨਵੇਂ ਪਾਸਪੋਰਟ ਬਣਵਾ ਲਏ। ਕਈ ਨੌਜਵਾਨ ਅਜਿਹੇ ਹਨ ਜਿਨ੍ਹਾਂ...
ਡੈਸਕ – ਪੰਜਾਬ ਦੇ ਮੁੱਖ ਮੰਤਰੀ ਕੱਲ੍ਹ ਵਿਆਹ ਦੇ ਬੰਧਨ ਵਿਚ ਬੱਝ ਰਹੇ ਹਨ। ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਹਨ। ਪਹਿਲੇ ਰਹੇ 16 ਮੁੱਖ ਮੰਤਰੀਆਂ ਦਾ ਸ਼ਾਇਦ ਹੀ ਕਿਸੇ ਨੇ ਵਿਆਹ ਦੇਖਿਆ ਹੋਵੇ। ਪਰ ਸੀਐੱਮ ਭਗਵੰਤ ਮਾਨ ਦਾ ਵਿਆਹ ਸੂਬੇ ਦੇ ਲੋਕਾਂ ਨੂੰ ਦੇਖਣ ਲਈ ਮਿਲੇਗਾ। ਵਿਆਹ ਵਿਚ ਕੁਝ ਹੀ ਲੋਕ ਸ਼ਾਮਲ ਹੋਣ ਜਾ ਰਹੇ ਹਨ। ਆਪ ਸੁਪਰੀਮੋ ਅਰਵਿੰਦ...
ਭਗਵੰਤ ਮਾਨ ਦਾ ਵਿਆਹ!!ਡਾ ਸਾਹਬ ਸਿੰਘਕਿਹੋ ਜਿਹੇ ਹੋ ਗਏ ਹਾਂ ਅਸੀਂ …ਕੀ ਅਸੀਂ ਬਹੁਤ ਜ਼ਿਆਦਾ ਮਾਯੂਸ ਹਾਂ ..ਕੀ ਅਸੀਂ ਬਹੁਤ ਜ਼ਿਆਦਾ ਸੜ ਭੁੱਜ ਗਏ ਹਾਂ ..ਕੀ ਅਸੀਂ ਸ਼ਿਸ਼ਟਾਚਾਰ ਨੂੰ ਵੀ ਭੁੱਲ ਭੁਲਾ ਚੁਕੇ ਹਾਂ ..ਕਿਸੇ ਦੀ ਨਿੱਜੀ ਜ਼ਿੰਦਗੀ 'ਚ ਏਨਾ ਜ਼ਿਆਦਾ ਦਖਲ !! ਹੈਰਾਨੀ ਦੀ ਹੱਦ ਹੈ ਕਿ ਭਗਵੰਤ ਸਿੰਘ ਮਾਨ ਨੇ ਆਪਣੇ ਵਿਆਹ ਦਾ ਐਲਾਨ ਕੀ ਕੀਤਾ ਕਿ...
ਚੰਡੀਗੜ੍ਹ। ਸੀਐੱਮ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਖਿਲਾਫ ਚਲਾਈ ਮੁਹਿੰਮ ਤਹਿਤ ਇਕ ਡੀਐੱਸਪੀ ਨੂੰ ਗ੍ਰਿਫਤਾਰ ਕੀਤਾ ਹੈ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੀਐੱਮ ਭਗਵੰਤ ਮਾਨ ਨੇ ਨਸ਼ਿਆਂ ਤੇ ਭ੍ਰਿਸ਼ਟਾਚਾਰ ਖਿਲਾਫ ਸਖਤ ਮੁਹਿੰਮ ਚਲਾਈ ਹੈ।ਡੀਜੀਪੀ ਨੇ ਕਿਹਾ ਕਿ ਸਾਡਾ ਇਹ ਬਿਲਕੁਲ ਕਲੀਅਰ ਕੱਟ ਮੈਸੇਜ ਹੈ ਕਿ ਭ੍ਰਿਸ਼ਟਾਚਾਰ ਵਿਚ ਲਿਪਤ ਕਾਲੀਆਂ ਭੇਡਾਂ ਨੂੰ ਕਿਸੇ ਵੀ ਕੀਮਤ...
31 ਦਸੰਬਰ, 2021 ਤੱਕ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਏ ਮੁਆਫ ਕਰਨ ਲਈ ਹਰੀ ਝੰਡੀ ਚੰਡੀਗੜ੍ਹ | ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਜ਼ਾਰਤ ਨੇ ਅੱਜ ਇਕ ਜੁਲਾਈ, 2022 ਤੋਂ ਸੂਬੇ ਦੇ ਹਰੇਕ ਘਰ ਨੂੰ ਹਰੇਕ ਬਿੱਲ ਉਤੇ 600 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਅੱਜ ਇੱਥੇ...
ਭਗਵੰਤ ਮਾਨ ਦਾ ਵਿਆਹ!!ਡਾ ਸਾਹਬ ਸਿੰਘਕਿਹੋ ਜਿਹੇ ਹੋ ਗਏ ਹਾਂ ਅਸੀਂ …ਕੀ ਅਸੀਂ ਬਹੁਤ ਜ਼ਿਆਦਾ ਮਾਯੂਸ ਹਾਂ ..ਕੀ ਅਸੀਂ ਬਹੁਤ ਜ਼ਿਆਦਾ ਸੜ ਭੁੱਜ ਗਏ ਹਾਂ ..ਕੀ ਅਸੀਂ ਸ਼ਿਸ਼ਟਾਚਾਰ ਨੂੰ ਵੀ ਭੁੱਲ ਭੁਲਾ ਚੁਕੇ ਹਾਂ ..ਕਿਸੇ ਦੀ ਨਿੱਜੀ ਜ਼ਿੰਦਗੀ 'ਚ ਏਨਾ ਜ਼ਿਆਦਾ ਦਖਲ !! ਹੈਰਾਨੀ ਦੀ ਹੱਦ ਹੈ ਕਿ ਭਗਵੰਤ ਸਿੰਘ ਮਾਨ ਨੇ ਆਪਣੇ ਵਿਆਹ ਦਾ ਐਲਾਨ ਕੀ ਕੀਤਾ ਕਿ...
ਡੈਸਕ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਦਗੀ ਵਿਚ 7 ਨੰਬਰ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦਾ ਜਨਮ 17 ਅਕਤੂਬਰ 1973 ਨੂੰ ਹੋਇਆ ਸੀ। ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਹਨ। ਹੁਣ ਉਨ੍ਹਾਂ ਦਾ ਵਿਆਹ ਵੀ 7 ਤਰੀਕ ਤੇ 7ਵੇਂ ਮਹੀਨੇ ਹੋਣ ਜਾ ਰਿਹਾ ਹੈ।ਸੀਐੱਮ ਭਗਵੰਤ ਮਾਨ ਆਪਣੇ-ਆਪ ਲਈ ਸੱਤ ਨੰਬਰ ਨੂੰ ਲੱਕੀ ਮੰਨਦੇ ਹਨ ਜਾਂ ਨਹੀਂ...
ਡੈਸਕ – ਪੰਜਾਬ ਦੇ ਮੁੱਖ ਮੰਤਰੀ ਕੱਲ੍ਹ ਵਿਆਹ ਦੇ ਬੰਧਨ ਵਿਚ ਬੱਝ ਰਹੇ ਹਨ। ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਹਨ। ਪਹਿਲੇ ਰਹੇ 16 ਮੁੱਖ ਮੰਤਰੀਆਂ ਦਾ ਸ਼ਾਇਦ ਹੀ ਕਿਸੇ ਨੇ ਵਿਆਹ ਦੇਖਿਆ ਹੋਵੇ। ਪਰ ਸੀਐੱਮ ਭਗਵੰਤ ਮਾਨ ਦਾ ਵਿਆਹ ਸੂਬੇ ਦੇ ਲੋਕਾਂ ਨੂੰ ਦੇਖਣ ਲਈ ਮਿਲੇਗਾ। ਵਿਆਹ ਵਿਚ ਕੁਝ ਹੀ ਲੋਕ ਸ਼ਾਮਲ ਹੋਣ ਜਾ ਰਹੇ ਹਨ। ਆਪ ਸੁਪਰੀਮੋ ਅਰਵਿੰਦ...
- Advertisement -

MOST POPULAR