ਹੁਸ਼ਿਆਰਪੁਰ | ਹੁਸ਼ਿਆਰਪੁਰ ‘ਚ ਬੱਚਿਆਂ ਦੀ ਬੱਸ ਪਲਟਣ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ। ਪਿੰਡ ਸ਼ੇਰਗੜ੍ਹ ਨੇੜੇ ਬੱਚਿਆਂ ਨਾਲ ਭਰੀ ਇਕ ਸਕੂਲੀ ਬੱਸ ਅਚਾਨਕ ਖੇਤਾਂ ‘ਚ ਜਾ ਪਲਟੀ। ਇਸ ਬੱਸ ‘ਚ 32 ਦੇ ਕਰੀਬ ਵਿਦਿਆਰਥੀ ਸਵਾਰ ਦੱਸੇ ਜਾ ਰਹੇ ਹਨ। ਇਸ ਹਾਦਸੇ ਦੌਰਾਨ ਕਈ ਸਕੂਲੀ ਬੱਚੇ ਜ਼ਖਮੀ ਹੋਏ ਦੱਸੇ ਜਾ ਰਹੇ ਹਨ।
ਜਿਹਨਾਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।...
ਖੰਨਾ | ਪਿੰਡ ਟਾਂਡਾ ਦੇ ਵਿਚ ਇਕ ਹਾਦਸਾ ਵਾਪਰਿਆ ਹੈ। 12 ਸਾਲਾ ਬੱਚੇ ਨੇ ਖੁਦਕੁਸ਼ੀ ਕਰ ਲਈ ਹੈ। 2 ਸਾਲ ਪਹਿਲਾਂ ਬੱਚੇ ਦੀ ਮਾਂ ਨੇ ਵੀ ਕੋਈ ਜ਼ਹਿਰੀਲੀ ਵਸਤੂ ਖਾ ਕੇ ਸੁਸਾਈਡ ਕਰ ਲਿਆ ਸੀ। ਬੱਚਾ ਮਾਂ ਦੇ ਮਰਨ ਤੋਂ ਬਾਅਦ ਪਰੇਸ਼ਾਨ ਰਹਿਣ ਲੱਗਿਆ ਸੀ। ਇਸ ਕਰਕੇ ਉਹ ਆਤਮ ਹੱਤਿਆ ਕਰ ਗਿਆ।
ਮ੍ਰਿਤਕ ਬੱਚੇ ਦੇ ਪਿਤਾ ਪਰਸਾ ਸਿੰਘ ਨੇ ਪੁਲਿਸ ਕੋਲ...
ਅੰਮ੍ਰਿਤਸਰ
ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਨੂੰ ਅੱਜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼, ਰਿਸ਼ਵਤ ਲੈਣ ਦੇ ਲੱਗੇ ਨੇ ਦੋਸ਼
Admin - 0
ਚੰਡੀਗੜ੍ਹ | ਕਾਂਗਰਸ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਨੂੰ ਅੱਜ ਵਿਜੀਲੈਂਸ ਅਦਾਲਤ ਵਿੱਚ ਪੇਸ਼ ਕਰਨਗੇ। ਉਸ ਨੂੰ ਬੀਤੀ ਦੇਰ ਸ਼ਾਮ ਚੰਡੀਗੜ੍ਹ ਦੇ ਸੈਕਟਰ 37 ਤੋਂ ਗ੍ਰਿਫ਼ਤਾਰ ਕੀਤਾ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਠੇਕੇਦਾਰਾਂ ਤੋਂ ਵਸੂਲੀ ਲਈ ਵਿਚੋਲੇ ਦਾ ਕੰਮ ਕਰਦਾ ਸੀ। ਇਸ ਤੋਂ ਇਲਾਵਾ ਉਹ ਅਧਿਕਾਰੀਆਂ ਦੇ ਤਬਾਦਲੇ, ਗੈਰ-ਕਾਨੂੰਨੀ ਮਾਈਨਿੰਗ,...
Uncategorized
ਚੰਡੀਗੜ੍ਹ ‘ਚ ਡਿੱਗਿਆ ਇਕ ਹੋਰ ਦਰਖਤ, 2 ਲੋਕ ਜ਼ਖ਼ਮੀ, ਕੁਝ ਦਿਨ ਪਹਿਲਾਂ ਹੋਈ ਹੈ ਇਕ ਵਿਦਿਆਰਥਣ ਦੀ ਮੌਤ
Admin - 0
ਚੰਡੀਗੜ੍ਹ | ਸ਼ਹਿਰ ‘ਚ ਬੁੱਧਵਾਰ ਨੂੰ ਇਕ ਹੋਰ ਦਰਖ਼ਤ ਡਿੱਗ ਗਿਆ। ਇਸ ਨਾਲ 2 ਵਿਅਕਤੀ ਜ਼ਖਮੀ ਹੋ ਗਏ। ਹਾਦਸਾ ਬੁੱਧਵਾਰ ਦੁਪਹਿਰ 2 ਵਜੇ ਸੈਕਟਰ 22/23 ਦੀ ਲਾਈਟ ਪੁਆਇੰਟ ਤੇ ਹੋਇਆ। ਹਾਦਸੇ ਵਿਚ ਇਕ ਰਿਕਸ਼ਾ ਚਾਲਕ ਤੇ ਚੰਡੀਗੜ੍ਹ ਨਗਰ-ਨਿਗਮ ਦਾ ਕਰਮੀ ਲਪੇਟ ਵਿਚ ਆ ਗਏ।
ਰਿਕਸ਼ਾ ਚਾਲਕ ਨਿਰੰਜਣ ਨੇ ਦੱਸਿਆ ਕਿ ਉਹ ਰਸਤੇ ਤੋਂ ਲੰਘ ਰਿਹਾ ਸੀ ਅਚਾਨਕ ਸੈਕਟਰ 22...
ਅੰਮ੍ਰਿਤਸਰ
ਪੰਜਾਬ ‘ਚ ਲਾਅ ਅਫਸਰਾਂ ਦੀ ਨਿਯੁਕਤੀ ‘ਚ ਕੋਈ ਰਾਖਵਾਂਕਰਨ ਨਹੀਂ ! ਵਿਜੇ ਸਾਂਪਲਾ ਨੇ CM ਮਾਨ ਨੂੰ ਘੇਰਿਆ
Admin - 0
ਚੰਡੀਗੜ੍ਹ | ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਐਡਵੋਕੇਟ ਜਨਰਲ (ਏਜੀ) ਦਫ਼ਤਰ ਵਿੱਚ ਲਾਅ ਅਫਸਰਾਂ ਦੀ ਨਿਯੁਕਤੀ ‘ਤੇ ਰਾਖਵਾਂਕਰਨ ਨਾ ਦੇਣ ਦੀ ਸ਼ਰਤ ਰੱਖ ਦਿੱਤੀ ਹੈ। ਇਸ ਦੇ ਖਿਲਾਫ ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਈ ਹੈ। ਇਸ ਦੀ ਸੁਣਵਾਈ ਅੱਜ ਹੋਵੇਗੀ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਰਕਾਰ ਨੂੰ ਰਾਖਵਾਂਕਰਨ ਦੇਣ...
ਅੰਮ੍ਰਿਤਸਰ
ਪੰਜਾਬ ਸਰਕਾਰ ਨੇ ਮੁਫਤ ਬਿਜਲੀ ਸਕੀਮ ਤੋਂ ਹਟਾਈ ਇਕ ਕਿੱਲੋਵਾਟ ਦੀ ਸ਼ਰਤ, ਜਨਰਲ ਵਰਗ ਨੂੰ ਹੋਵੇਗਾ ਫਾਇਦਾ
Admin - 0
ਚੰਡੀਗੜ੍ਹ।ਪੰਜਾਬ ਵਿੱਚ 1 ਜੁਲਾਈ ਤੋਂ ਸਰਕਾਰ ਨੇ ਪ੍ਰਤੀ ਬਿੱਲ 600 ਯੂਨਿਟ ਮੁਫਤ ਬਿਜਲੀ ਸਕੀਮ ਵਿੱਚ ਕੁਝ ਸ਼ਰਤਾਂ ਹਟਾ ਦਿੱਤੀਆਂ ਹਨ। ਇਸ ਤੋਂ ਬਾਅਦ ਸਿਰਫ਼ ਜਨਰਲ ਵਰਗ ਦੇ ਗਰੀਬੀ ਰੇਖਾ ਤੋਂ ਹੇਠਾਂ (ਬੀਪੀਐਲ) ਪਰਿਵਾਰਾਂ ਨੂੰ 600 ਯੂਨਿਟ ਮੁਫ਼ਤ ਮਿਲਣਗੇ। ਦੂਜੇ ਪਾਸੇ, SC, BC ਅਤੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਹਰ ਬਿੱਲ 'ਤੇ 600 ਯੂਨਿਟ ਬਿਜਲੀ ਮੁਫਤ ਮਿਲੇਗੀ। ਇਸ ਸਬੰਧੀ ਸਰਕਾਰ ਨੇ...
ਨੈਸ਼ਨਲ
ਰਾਜਸਥਾਨ : ਸਰਪੰਚ ਨੇ ਸਰਕਾਰੀ ਸਕੂਲ ‘ਚ ਛੁੱਟੀ ਕਰਵਾ ਕੇ ਕਰਵਾਇਆ ਚਾਚੀ ਦਾ ਅੰਤਿਮ ਸੰਸਕਾਰ, ਦੇਖਦਾ ਰਹਿ ਗਿਆ ਸਟਾਫ
Admin - 0
ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇਕ ਸਰਪੰਚ ਨੇ ਆਪਣੀ ਚਾਚੀ ਦੀ ਮੌਤ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਪਿੰਡ ਦੇ ਸਰਕਾਰੀ ਸਕੂਲ ਵਿੱਚ ਕਰਵਾਇਆ। ਇਸ ਦੇ ਲਈ ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ ਅਤੇ ਬਾਅਦ ਵਿੱਚ ਉੱਥੇ ਹੀ ਅੰਤਿਮ ਸੰਸਕਾਰ ਕੀਤਾ ਗਿਆ।ਜਾਣਕਾਰੀ ਮੁਤਾਬਕ ਮਾਮਲਾ ਦੌਸਾ ਜ਼ਿਲ੍ਹੇ ਦੇ ਮਹੂਆ ਵਿਧਾਨ...
ਜਲੰਧਰ
ਮਾਂ ਨੂੰ ਲਿਆ ਰਹੇ ਪੁੱਤ ਦੀ ਸਕੂਟੀ ਡਿਵਾਇਡਰ ‘ਚ ਵੱਜੀ, ਪੁੱਤ ਦੇ ਸਾਹਮਣੇ ਬਜੁਰਗ ਮਾਂ ਦੀ ਦਰਦਨਾਕ ਮੌਤ
Admin - 0
ਜਲੰਧਰ | ਪਠਾਨਕੋਟ ਰੋਡ ‘ਤੇ ਹੋਏ ਇੱਕ ਦਰਦਨਾਕ ਹਾਦਸੇ ‘ਚ ਪੁੱਤ ਦੇ ਸਾਹਮਣੇ ਬਜੁਰਗ ਮਾਂ ਨੇ ਦਮ ਤੋੜ ਦਿੱਤਾ। ਮਾਂ-ਪੁੱਤ ਸਕੂਟਰੀ ‘ਤੇ ਭੋਗਪੁਰ ਤੋਂ ਜਲੰਧਰ ਆ ਰਹੇ ਸੀ ਕਿ ਬੈਲੰਸ ਖਰਾਬ ਹੋਣ ਨਾਲ ਸਕੂਟਰੀ ਡਿਵਾਇਡਰ ਨਾਲ ਟਕਰਾ ਗਈ।
ਮੌਕੇ ਤੇ ਪੁੱਜੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਦੋਵੇਂ ਭੋਗਪੁਰ ਤੋਂ ਜਲੰਧਰ ਨੂੰ ਆ ਰਹੇ ਸੀ। ਜਲੰਧਰ ਨੇੜੇ 40 ਸਾਲ ਦੇ ਅਮਰਜੀਤ...
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੋਮਵਾਰ ਨੂੰ ਰਾਮ ਰਹੀਮ ਵੱਲੋਂ ਬੇਅਦਬੀ ਮਾਮਲੇ ਦੀ ਪੰਜਾਬ ਪੁਲਿਸ ਦੀ ਐਸਆਈਟੀ ਦੀ ਬਜਾਏ ਸੀਬੀਆਈ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਦੀ ਸੁਣਵਾਈ ਦੌਰਾਨ ਚਲਾਨ ਦੀ ਅਨੁਵਾਦਿਤ ਕਾਪੀ ਪੇਸ਼ ਕੀਤੀ। ਪੰਜਾਬ ਦੇ ਐਡਵੋਕੇਟ ਜਨਰਲ ਦੇ ਦਿੱਲੀ 'ਚ ਹੋਣ ਕਾਰਨ ਸਰਕਾਰ ਦੀ ਬੇਨਤੀ 'ਤੇ ਹਾਈਕੋਰਟ ਨੇ ਹੁਣ ਮਾਮਲੇ ਦੀ ਸੁਣਵਾਈ 19 ਜੁਲਾਈ ਨੂੰ ਤੈਅ ਕੀਤੀ ਹੈ।ਪੰਜਾਬ...
ਅੰਮ੍ਰਿਤਸਰ
ਅੰਮ੍ਰਿਤਸਰ : ਨੌਜਵਾਨ ਹੋਇਆ ਆਨਾਲਾਈਨ ਠੱਗੀ ਦਾ ਸ਼ਿਕਾਰ,OLX ਐਪ ਤੋਂ ਖਰੀਦਿਆ ਮੋਬਾਇਲ ਨਿਕਲਿਆ ਚੋਰੀ ਦਾ
Admin - 0
ਅੰਮ੍ਰਿਤਸਰ। ਲੋਕ ਠੱਗੀ ਦੀ ਸ਼ਿਕਾਰ ਹੁੰਦੇ ਹਨ, ਇਹ ਮਾਮਲੇ ਤਾਂ ਅਕਸਰ ਚਰਚਾ ਵਿਚ ਆਉਂਦੇ ਰਹਿੰਦੇ ਹਨ ਪਰ ਇਕ ਹੈਰਾਨ ਕਰਨ ਵਾਲਾ ਮਾਮਲਾ ਅੰਮ੍ਰਤਸਰ ਤੋਂ ਸਾਹਮਣੇ ਆਇਆ ਹੈ।
ਇਕ ਨੌਜਵਾਨ ਦੇ ਨਾਲ OLX ਵਿਚ ਧੋਖਾ ਹੋਇਆ ਹੈ। ਉਂਕਾਰ ਸਿੰਘ ਵਲੋਂ 8500 ਰੁਪਏ ਦਾ ਫੋਨ ਓਐਲਐਕਸ ਉਤੇ ਆਪਣੀ ਬੇਟੀ ਲਈ ਖਰੀਦਿਆ ਸੀ। ਪਰ ਉਸਦੇ ਪੈਰਾਂ ਥੱਲੋਂ ਜ਼ਮੀਨ ਉਸ ਸਮੇਂ ਨਿਕਲ ਗਈ ਜਦੋਂ...











































