Facebook Instagram Twitter Youtube
  • Home
  • ਪੰਜਾਬ
    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਹੁਸ਼ਿਆਰਪੁਰ
    • ਕਪੂਰਥਲਾ
    • ਮੋਗਾ
    • ਸੰਗਰੂਰ
    • ਬਰਨਾਲਾ
    • ਫਾਜ਼ਿਲਕਾ
    • ਮਾਨਸਾ
    • ਬਠਿੰਡਾ
    • ਰੂਪਨਗਰ
    • ਫਰੀਦਕੋਟ
    • ਸ੍ਰੀ ਮੁਕਤਸਰ ਸਾਹਿਬ
    • ਫਤਿਹਗੜ੍ਹ ਸਾਹਿਬ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਐਸਏਐਸ ਨਗਰ/ਮੋਹਾਲੀ
    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਫਾਜ਼ਿਲਕਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਐਸਏਐਸ ਨਗਰ/ਮੋਹਾਲੀ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਫਤਿਹਗੜ੍ਹ ਸਾਹਿਬ
    • ਸ੍ਰੀ ਮੁਕਤਸਰ ਸਾਹਿਬ
    • ਫਰੀਦਕੋਟ
    • ਰੂਪਨਗਰ
    • ਬਠਿੰਡਾ
    • ਮਾਨਸਾ
    • ਫਾਜ਼ਿਲਕਾ
  • ਨੈਸ਼ਨਲ
  • ਦੁਨੀਆ
  • ਮਨੋਰੰਜਨ
    • ਫਿਲਮ ਰਿਵੀਊ
    • ਬਾਲੀਵੁੱਡ
    • ਪਾਲੀਵੁੱਡ
    • ਹਾਲੀਵੁੱਡ
    • ਮਿਊਜ਼ਿਕ
  • ਵੀਡਿਓ
  • More
    • ਸਾਇੰਸ
    • ਸਿੱਖਿਆ
    • ਵੁਮਨ
    • ਵਪਾਰ
    • ਸਪੋਰਟਸ
    • ਹੈਲਥ ਐਂਡ ਫਿਟਨੈਸ
    • ਧਰਮ
    • ਵਾਇਰਲ
    • ਮੀਡੀਆ
    • ਖੇਤੀਬਾੜੀ
    • ਗੈਜੇਟ
  • English
    • Jalandhar
    • Special Interview
    • How to
    • National
    • Gadgets and AutoMobiles
    • Startup Stories
    • How to
    • National
    • Gadgets and AutoMobiles
  • Special Interview
Search
Tuesday, September 8, 2026
Facebook Instagram Twitter Youtube
Sign in
Welcome! Log into your account
Forgot your password? Get help
Privacy Policy
Password recovery
Recover your password
A password will be e-mailed to you.
Punjabi Bulletin Punjabi Bulletin
Punjabi Bulletin Punjabi Bulletin
  • Home
  • ਪੰਜਾਬ
    • Allਮੁੱਖ ਖਬਰਾਂਅੰਮ੍ਰਿਤਸਰਜਲੰਧਰਲੁਧਿਆਣਾਗੁਰਦਾਸਪੁਰਤਰਨਤਾਰਨਫਿਰੋਜ਼ਪੁਰਪਠਾਨਕੋਟਪਟਿਆਲਾਹੁਸ਼ਿਆਰਪੁਰਕਪੂਰਥਲਾਮੋਗਾਸੰਗਰੂਰਬਰਨਾਲਾਫਾਜ਼ਿਲਕਾਮਾਨਸਾਬਠਿੰਡਾਰੂਪਨਗਰਫਰੀਦਕੋਟਸ੍ਰੀ ਮੁਕਤਸਰ ਸਾਹਿਬਫਤਿਹਗੜ੍ਹ ਸਾਹਿਬਐਸ ਬੀ ਐਸ ਨਗਰ/ਨਵਾਂਸ਼ਹਿਰਐਸਏਐਸ ਨਗਰ/ਮੋਹਾਲੀ
      ਨੈਸ਼ਨਲ

      ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਇੱਕ ਸਾਲ ਵਿੱਚ ਦਾਖ਼ਲੇ…

      ਨੈਸ਼ਨਲ

      ਮੰਤਰੀ ਹਰਪਾਲ ਚੀਮਾ ਨੇ ਰਾਜ ਸਰਕਾਰ ਨਾਲ ਮਸ਼ਵਰੇ ਤੋਂ ਬਿਨਾਂ ਜਸਟਿਸ…

      ਨੈਸ਼ਨਲ

      ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ…

      ਦੁਨੀਆ

      ਗੁਰਪ੍ਰੀਤ ਸਿੰਘ ਸੇਖੋਂ ਹਜ਼ਾਰਾਂ ਸਮਰਥਕਾਂ ਸਮੇਤ ਆਪ ‘ਚ ਸ਼ਾਮਲ

    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਫਾਜ਼ਿਲਕਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਐਸਏਐਸ ਨਗਰ/ਮੋਹਾਲੀ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਫਤਿਹਗੜ੍ਹ ਸਾਹਿਬ
    • ਸ੍ਰੀ ਮੁਕਤਸਰ ਸਾਹਿਬ
    • ਫਰੀਦਕੋਟ
    • ਰੂਪਨਗਰ
    • ਬਠਿੰਡਾ
    • ਮਾਨਸਾ
    • ਫਾਜ਼ਿਲਕਾ
  • ਨੈਸ਼ਨਲ
    • ਨੈਸ਼ਨਲ

      ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਇੱਕ ਸਾਲ ਵਿੱਚ ਦਾਖ਼ਲੇ…

      ਨੈਸ਼ਨਲ

      ਮੰਤਰੀ ਹਰਪਾਲ ਚੀਮਾ ਨੇ ਰਾਜ ਸਰਕਾਰ ਨਾਲ ਮਸ਼ਵਰੇ ਤੋਂ ਬਿਨਾਂ ਜਸਟਿਸ…

      ਨੈਸ਼ਨਲ

      ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ…

      ਨੈਸ਼ਨਲ

      ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ ਕੱਲ੍ਹ ਤੋਂ ਬਠਿੰਡਾ ਤੋਂ…

      ਨੈਸ਼ਨਲ

      ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਜਨਮ ਅਸ਼ਟਮੀ ਦਾ ਤੋਹਫ਼ਾ, ਮਹਿੰਗਾਈ…

  • ਦੁਨੀਆ
    • ਦੁਨੀਆ

      ਗੁਰਪ੍ਰੀਤ ਸਿੰਘ ਸੇਖੋਂ ਹਜ਼ਾਰਾਂ ਸਮਰਥਕਾਂ ਸਮੇਤ ਆਪ ‘ਚ ਸ਼ਾਮਲ

      ਦੁਨੀਆ

      ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਦਾ ਆਗਾਜ਼

      ਦੁਨੀਆ

      ਅਕਾਲੀ ਦਲ ਦੇ ਦਫ਼ਤਰ ਵਿੱਚ ਬਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼…

      ਦੁਨੀਆ

      51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਸੂਚਨਾਵਾਂ ਨਾਲ ਪੰਜਾਬ ਵਿੱਚ ਨਸ਼ਾ ਤਸਕਰੀ…

      ਦੁਨੀਆ

      ਅੱਜ ਦੀਆਂ ਮੁੱਖ ਖ਼ਬਰਾਂ

  • ਮਨੋਰੰਜਨ
    • Allਫਿਲਮ ਰਿਵੀਊਬਾਲੀਵੁੱਡਪਾਲੀਵੁੱਡਹਾਲੀਵੁੱਡਮਿਊਜ਼ਿਕ
      ਦੁਨੀਆ

      ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਦਾ 92 ਸਾਲ ਦੀ ਉਮਰ ‘ਚ ਦਿਹਾਂਤ

      ਨੈਸ਼ਨਲ

      NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ…

      ਦੁਨੀਆ

      ਕੁਵੈਤ ਤੋਂ ਸੁਰੱਖਿਅਤ ਮੁੰਬਈ ਵਾਪਸ ਆਈ ਅਦਾਕਾਰਾ, ਪਹੁੰਚਦੇ ਹੀ ਪੋਸਟ ਕੀਤਾ…

      ਕ੍ਰਾਇਮ ਅਤੇ ਨਸ਼ਾ

      ਕੈਨੇਡਾ ’ਚ ਮਸ਼ਹੂਰ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ ’ਤੇ ਅੰਨ੍ਹੇਵਾਹ…

  • ਵੀਡਿਓ
  • More
    • Allਸਾਇੰਸਸਿੱਖਿਆਵੁਮਨਵਪਾਰਸਪੋਰਟਸਹੈਲਥ ਐਂਡ ਫਿਟਨੈਸਧਰਮਵਾਇਰਲਮੀਡੀਆਖੇਤੀਬਾੜੀਗੈਜੇਟ
      ਸਪੋਰਟਸ

      ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਵੱਲੋਂ ਓਲੰਪੀਅਨ ਮਨਪ੍ਰੀਤ ਸਿੰਘ ਦਾ…

      ਸਿੱਖਿਆ

      ਪੇਪਰ ਲੀਕ ਦੇ ਦੋਸ਼ਾਂ ਵਿਚਕਾਰ NTA ਨੇ NEET UG 2026 ਦੀ…

      ਦੁਨੀਆ

      LPG ਸਿਲੰਡਰ ਦੀ ਕੀਮਤ ਵਿੱਚ ਵੱਡਾ ਵਾਧਾ, ਕੀਮਤ 993 ਰੁਪਏ ਵਧਾਈ,…

      ਦੁਨੀਆ

      ਦੁੱਧ ਦੀਆਂ ਕੀਮਤਾਂ ਵਿੱਚ ਵਾਧਾ: ਪੰਜਾਬ ਸਰਕਾਰ ਦਾ ਡੇਅਰੀ ਕਿਸਾਨਾਂ ਨੂੰ…

  • English
    • AllJalandharSpecial InterviewHow toNationalGadgets and AutoMobilesStartup Stories
      National

      ਕਟਕ ਦੇ ਹਸਪਤਾਲ ‘ਚ ਅੱਗ ਲੱਗਣ ਨਾਲ 10 ਮਰੀਜ਼ਾਂ ਦੀ ਮੌਤ,…

      Jalandhar

      Jalandhar Police Commissioner Swapan Sharma Takes Stern Action Against Rule-Breakers

      English

      Sheetal Angural’s link with drug mafia new headache for BJP

      English

      No need to worry about fuel supply, people should not to…

    • How to
    • National
    • Gadgets and AutoMobiles
  • Special Interview
After Post -2
After Text-1
Home ਪੰਜਾਬ ਅੰਮ੍ਰਿਤਸਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਣਾਇਆ ਟਵਿਟਰ ਅਕਾਊਂਟ, ਸੋਸ਼ਲ ਮੀਡੀਆ ‘ਤੇ ਵੀ...
  • ਪੰਜਾਬ
  • ਅੰਮ੍ਰਿਤਸਰ
  • ਜਲੰਧਰ
  • ਨੈਸ਼ਨਲ
  • ਬਠਿੰਡਾ
  • ਮਾਨਸਾ
  • More
  • ਮੀਡੀਆ
  • ਮੁੱਖ ਖਬਰਾਂ
  • ਲੁਧਿਆਣਾ
  • ਵਾਇਰਲ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਣਾਇਆ ਟਵਿਟਰ ਅਕਾਊਂਟ, ਸੋਸ਼ਲ ਮੀਡੀਆ ‘ਤੇ ਵੀ ਲੜੀ ਜਾਵੇਗੀ ਇਨਸਾਫ਼ ਦੀ ਲੜਾਈ

By
Admin
-
August 23, 2022
0
1834
Share
Facebook
Twitter
Pinterest
WhatsApp

    ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ ਦੀ ਲੜਾਈ ਸੜਕਾਂ ‘ਤੇ ਹੀ ਨਹੀਂ ਸਗੋਂ ਸੋਸ਼ਲ ਮੀਡੀਆ ‘ਤੇ ਵੀ ਲੜੀ ਜਾਵੇਗੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਟਵਿੱਟਰ ‘ਤੇ ਆਪਣਾ ਅਕਾਊਂਟ ਬਣਾਇਆ ਹੈ। ਜਿਸ ‘ਚ ਫਾਲੋਅਰਜ਼ ਤੇਜ਼ੀ ਨਾਲ ਵਧ ਰਹੇ ਹਨ।
    ਬਲਕੌਰ ਸਿੰਘ ਨੇ 2 ਦਿਨ ਪਹਿਲਾਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਕਾਫੀ ਸਮਾਂ ਦਿੱਤਾ ਹੈ। ਹੁਣ ਸਾਨੂੰ ਲੜਨਾ ਪਵੇਗਾ।

    ਦੂਜੇ ਪਾਸੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਰਕਾਰ ਸਾਡੀ ਮਰਿਆਦਾ ਦਾ ਫਾਇਦਾ ਉਠਾ ਰਹੀ ਹੈ। ਉਹ ਹੁਣ ਸੜਕ ‘ਤੇ ਬੈਠ ਜਾਣਗੇ। ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਪ੍ਰਸ਼ੰਸਕਾਂ ਵੱਲੋਂ ਜੰਗ ਜਾਰੀ ਸੀ, ਹੁਣ ਤੱਕ ਫੈਨਜ਼ ਸੋਸ਼ਲ ਮੀਡੀਆ ‘ਤੇ ਜੰਗ ਲੜ ਰਹੇ ਸਨ। ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਕਈ ਹੈਸ਼ਟੈਗ ਚਲਾਏ ਜਾ ਰਹੇ ਹਨ। ਮੂਸੇਵਾਲਾ ਦੇ ਪਿਤਾ ਅਜੇ ਤਕ ਪੁੱਤਰ ਦੇ ਅਧਿਕਾਰਤ ਅਕਾਊਂਟ ਤੋਂ ਆਪਣੀ ਗੱਲ ਰੱਖ ਰਹੇ ਹਨ। ਪਰ ਹੁਣ ਉਹ ਆਪਣੇ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨਾਲ ਸਿੱਧੀ ਗੱਲ ਕਰਨਗੇ।

    ਮੂਸੇਵਾਲਾ ਦੇ ਕਾਤਲਾਂ ਨੂੰ ਇਨਸਾਫ਼ ਦਿਵਾਉਣ ਲਈ ਅਗਲੇ ਸੰਘਰਸ਼ ਦੀ ਜਾਣਕਾਰੀ ਵੀ ਇਸ ਟਵਿੱਟਰ ਅਕਾਊਂਟ ਰਾਹੀਂ ਦੇਣਗੇ। ਮੂਸੇਵਾਲਾ ਦੇ ਪਿਤਾ ਨੇ ਵੀ ਇੰਸਟਾਗ੍ਰਾਮ ‘ਤੇ ਇਕ ਖਾਤਾ ਅਕਾਊਂਟ ਹੋਇਆ ਹੈ। ਸਿੱਧੂ ਮੂਸੇਵਾਲਾ ਦਾ ਪਰਿਵਾਰ ਵੀ ਅਫਵਾਹਾਂ ਤੋਂ ਕਾਫੀ ਪਰੇਸ਼ਾਨ ਹੈ। ਮੂਸੇਵਾਲਾ ਨਾਲ ਜੁੜ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਕਈ ਵਾਰ ਇਸ ‘ਤੇ ਇਤਰਾਜ਼ ਉਠਾ ਚੁੱਕੇ ਹਨ। ਹਾਲਾਂਕਿ ਹੁਣ ਉਹ ਇਸ ਤਰ੍ਹਾਂ ਦੀਆਂ ਖਬਰਾਂ ਦਾ ਜਵਾਬ ਆਪਣੇ ਟਵਿਟਰ ਅਕਾਊਂਟ ਰਾਹੀਂ ਦੇਣਗੇ।

    • TAGS
    • account
    • balkaursingh
    • mansa
    • punjabibulletin
    • siddhumoosewala
    • Twitter
    Share
    Facebook
    Twitter
    Pinterest
    WhatsApp
      Previous articleਆਗਰਾ : ਛੇੜਛਾੜ ਤੋਂ ਤੰਗ 4 ਭੈਣਾਂ ਨੇ ਨੌਜਵਾਨ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ, ਕਈ ਘੰਟੇ ਗਲੀ ‘ਚ ਪਈ ਰਹੀ ਲਾਸ਼
      Next articleਬਿਆਸ ਦਰਿਆ ‘ਚ ਪਾਣੀ ਵਧਣ ਨਾਲ ਮੰਡ ਖੇਤਰ ਡੁੱਬਿਆ, ਸੈਂਕੜੇ ਏਕੜ ਫਸਲ ਤਬਾਹ
      Admin
      Admin
      www.PunjabiBulletin.in

      RELATED ARTICLESMORE FROM AUTHOR

      ਨੈਸ਼ਨਲ

      ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਇੱਕ ਸਾਲ ਵਿੱਚ ਦਾਖ਼ਲੇ 164% ਵਧੇ

      ਨੈਸ਼ਨਲ

      ਮੰਤਰੀ ਹਰਪਾਲ ਚੀਮਾ ਨੇ ਰਾਜ ਸਰਕਾਰ ਨਾਲ ਮਸ਼ਵਰੇ ਤੋਂ ਬਿਨਾਂ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨਿਯੁਕਤ...

      ਨੈਸ਼ਨਲ

      ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

      ਦੁਨੀਆ

      ਗੁਰਪ੍ਰੀਤ ਸਿੰਘ ਸੇਖੋਂ ਹਜ਼ਾਰਾਂ ਸਮਰਥਕਾਂ ਸਮੇਤ ਆਪ ‘ਚ ਸ਼ਾਮਲ

      ਨੈਸ਼ਨਲ

      ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ ਕੱਲ੍ਹ ਤੋਂ ਬਠਿੰਡਾ ਤੋਂ ਹੋਵੇਗਾ ਸ਼ੁਰੂ, ਰਿਕਾਰਡ ਸ਼ਮੂਲੀਅਤ ਦੀ ਉਮੀਦ: ਬਲਤੇਜ ਪੰਨੂ

      ਨੈਸ਼ਨਲ

      ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਜਨਮ ਅਸ਼ਟਮੀ ਦਾ ਤੋਹਫ਼ਾ, ਮਹਿੰਗਾਈ ਭੱਤਾ ਵਧਾ ਕੇ 60 ਫ਼ੀਸਦ ਕੀਤਾ ਜਾਵੇਗਾ

      ਨੈਸ਼ਨਲ

      ਮੁੱਖ ਮੰਤਰੀ ਸਿਹਤ ਯੋਜਨਾ ਹੋਈ ਡਿਜੀਟਲ: ਪੰਜਾਬ ਦੇ ਲਾਭਪਾਤਰੀ ਹੁਣ ਘਰ ਬੈਠੇ ਡਾਊਨਲੋਡ ਕਰ ਸਕਣਗੇ ਆਪਣਾ ₹10 ਲੱਖ ਦਾ ਹੈਲਥ ਕਾਰਡ

      ਨੈਸ਼ਨਲ

      ਮਨੀਸ਼ ਸਿਸੋਦੀਆ ਨੇ ਅਧਿਆਪਕ ਦਿਵਸ ‘ਤੇ ਹੁਸ਼ਿਆਰਪੁਰ ‘ਚ 200 ਤੋਂ ਵੱਧ ਸਰਕਾਰੀ ਸਕੂਲ ਦੇ ਅਧਿਆਪਕਾਂ ਨਾਲ ਕੀਤਾ ਸੰਵਾਦ, ਪੰਜਾਬ ਦੀ ‘ਸਿੱਖਿਆ ਕ੍ਰਾਂਤੀ’ ‘ਚ ਉਨ੍ਹਾਂ...

      ਦੁਨੀਆ

      ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਦਾ ਆਗਾਜ਼

      - Advertisement -

      MOST POPULAR

      ਗੋਰਾਇਆ : ਅਕਾਲੀ ਆਗੂ ‘ਤੇ ਚਲਾਈਆਂ ਗੋਲੀਆਂ, ਘਰ ‘ਚ ਲੁਕ ਕੇ...

      August 7, 2021

      ਵੀਜ਼ਾ ਆਉਣ ‘ਚ ਹੋਈ ਦੇਰੀ ਤਾਂ ਨੌਜਵਾਨ ਨੇ ਦਫਤਰ ‘ਚ ਵੜ...

      November 16, 2022

      ਜਲੰਧਰ : BMS Fashion ਦੇ ਮਾਲਕ ਨੂੰ ਕੋਰਟ ਦਾ ਝਟਕਾ, ਅਗਾਊਂ...

      August 17, 2023

      1 ਨਵੰਬਰ ਤੋਂ ਗੈਸ ਸਿਲੰਡਰ ਲੈਣ ਦੇ ਬਦਲ ਜਾਣਗੇ ਤਰੀਕੇ, ਜਾਣੋ...

      October 16, 2020
      Load more

      EDITOR PICKS

      ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਇੱਕ ਸਾਲ ਵਿੱਚ ਦਾਖ਼ਲੇ...

      September 7, 2026

      ਮੰਤਰੀ ਹਰਪਾਲ ਚੀਮਾ ਨੇ ਰਾਜ ਸਰਕਾਰ ਨਾਲ ਮਸ਼ਵਰੇ ਤੋਂ ਬਿਨਾਂ ਜਸਟਿਸ...

      September 6, 2026

      ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ...

      September 6, 2026

      POPULAR POSTS

      ਇੰਜੀਨਿਅਰਿੰਗ ਦੀ ਪੜ੍ਹਾਈ ਕਰਕੇ ਇਕ ਹੋਰ ਪੰਜਾਬੀ ਬ੍ਰਿਟਿਸ਼ ਫੌਜ ‘ਚ ਹੋਇਆ...

      September 15, 2020

      ਅੱਜ ਤੋਂ ਸਸਤਾ ਹੋ ਗਿਆ ਗੈਸ ਸਿਲੰਡਰ, ਪੜ੍ਹੋ ਕਿੰਨੀ ਹੈ ਕੀਮਤ

      May 1, 2020

      ਕੋਰੋਨਾ : ਪੰਜਾਬ ਦੇ 4 ਜਿਲ੍ਹੇ ਰੇਡ ਜ਼ੋਨ ‘ਚ ! ਪੜ੍ਹੋ...

      April 14, 2020

      POPULAR CATEGORY

      • ਐਸਏਐਸ ਨਗਰ/ਮੋਹਾਲੀ4553
      • ਐਸ ਬੀ ਐਸ ਨਗਰ/ਨਵਾਂਸ਼ਹਿਰ1380
      • ਫਤਿਹਗੜ੍ਹ ਸਾਹਿਬ1251
      • ਸ੍ਰੀ ਮੁਕਤਸਰ ਸਾਹਿਬ1494
      • ਫਰੀਦਕੋਟ1422
      • ਰੂਪਨਗਰ1378
      • ਬਠਿੰਡਾ1724
      • ਮਾਨਸਾ1600
      • ਫਾਜ਼ਿਲਕਾ1577
      Punjabi Bulletin
      ABOUT US
      Punjabi Bulletin is Leading Punjabi News Channel. Punjabi Bulletin covers latest news in Politics, Entertainment, Bollywood, Business and sports.
      Contact us: Editor@punjabibulletin.in
      FOLLOW US
      Facebook Instagram Twitter Youtube
      • Disclaimer
      • Privacy Policy
      • About us
      • Advertisement
      • Grievance
      © www.PunjabiBulletin.in
      MORE STORIES
      ਅੰਮ੍ਰਿਤਸਰ

      NSA ਖਿਲਾਫ ਹਾਈਕੋਰਟ ‘ਚ ਸੁਣਵਾਈ ਅੱਜ : ਅੰਮ੍ਰਿਤਪਾਲ ਦੇ ਸਾਥੀਆਂ ਨੇ...

      Admin - July 10, 2023 0
      ਅੰਮ੍ਰਿਤਪਾਲ| ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ, ਬਸੰਤ ਸਿੰਘ, ਕੁਲਵੰਤ ਸਿੰਘ ਅਤੇ ਗੁਰਮੀਤ ਸਿੰਘ ਬੁੱਕਣਵਾਲਾ ਦੀ...
      ਅੰਮ੍ਰਿਤਸਰ

      ਹੁਣ ਉਦਯੋਗਪਤੀਆਂ ਨੂੰ ਫੈਕਟਰੀਆਂ ਦੇ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ‘ਚ ਹੋਵੇਗੀ...

      Admin - October 19, 2022 0
      ਚੰਡੀਗੜ/ਜਲੰਧਰ/ਲੁਧਿਆਣਾ/ਅੰਮ੍ਰਿਤਸਰ| ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਵਾਸਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਵੱਲ ਇਕ ਹੋਰ...