Thursday, September 10, 2026
Home Blog Page 1615
ਨਵੀਂ ਦਿੱਲੀ। ਹੁਣ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾਵਾਂ ਨੂੰ ਸਮ੍ਰਿਤੀ ਇਰਾਨੀ ਦੀ ਬੇਟੀ 'ਤੇ ਗੈਰ-ਕਾਨੂੰਨੀ ਬਾਰ ਚਲਾਉਣ ਦਾ ਦੋਸ਼ ਲਗਾਉਣ ਲਈ ਨੋਟਿਸ ਜਾਰੀ ਕੀਤਾ ਹੈ। ਇਰਾਨੀ ਨੇ ਇਹ ਮਾਮਲਾ ਅਦਾਲਤ 'ਚ ਉਠਾਇਆ ਸੀ, ਜਿਸ ਤੋਂ ਬਾਅਦ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾਵਾਂ ਜੈਰਾਮ ਰਮੇਸ਼, ਪਵਨ ਖੇੜਾ ਅਤੇ ਨੇਟਾ ਡਿਸੂਜ਼ਾ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਅਦਾਲਤ ਵੱਲੋਂ ਜਾਰੀ...
ਰੋਪੜ : ਆਪ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਤਹਿਤ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿਚ 1,24,46,547 ਰੁਪਏ ਦੀ ਵਿੱਤੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਸਹਾਇਕ ਮੈਨੇਜਰ ਬਿਕਰਮਜੀਤ ਸਿੰਘ ਅਤੇ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਸ਼ਿਕਾਇਤ...
ਚੰਡੀਗੜ੍ਹ/ਮਾਨਸਾ। ਪੰਜਾਬ ਵਿਚ ਗੈਂਗਸਟਰਸ ਵਾਰਦਾਤ ਨੂੰ ਅੰਜਾਮ ਦੇਣ ਲਈ ਡੀ ਕੰਪਨੀ ਵਾਂਗ ਬਲਾਈਂਡਫੋਲਡ ਵਰਟੀਕਲ ਕੈਪਸੂਲ ਟ੍ਰਿਕ (ਬੀਵੀਸੀਟੀ) ਅਪਣਾ ਰਹੇ ਹਨ। ਸੰਨ 1980 ਤੋਂ 2000 ਤੱਕ ਮੁੰਬਈ ਵਿਚ ਅੰਡਰਵਰਲਡ ਨੇ ਵੀ ਇਸੇ ਤਰੀਕੇ ਉਤੇ ਕੰਮ ਕਰਕੇ ਕਈ ਦਿੱਗਜ ਫਿਲਮੀ ਹਸਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਵੀ ਗੈਂਗਟਸਰਾਂ ਨੇ ਇਸੇ ਟ੍ਰਿਕ ਉਤੇ ਕੰਮ...
ਨਵੀਂ ਦਿੱਲੀ। ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫਤਾਰ ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਚੌਥੇ ਘਰ ਦੀ ਵੀਰਵਾਰ ਨੂੰ ਤਲਾਸ਼ੀ ਲਈ ਗਈ। ਇਸ ਤੋਂ ਪਹਿਲਾਂ ਅਰਪਿਤਾ ਮੁਖਰਜੀ ਦੇ ਇਕ ਹੋਰ ਘਰ ਦੀ ਤਲਾਸ਼ੀ ਦੌਰਾਨ ਕਰੀਬ 30 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਸੀ। ਹੁਣ ਈਡੀ ਦੇ ਸੂਤਰਾਂ ਮੁਤਾਬਕ ਅਰਪਿਤਾ ਦੀਆਂ ਚਾਰ ਗੱਡੀਆਂ ਦੀ ਭਾਲ...
ਚੰਡੀਗੜ੍ਹ/ਮਾਨਸਾ। ਪੰਜਾਬ ਵਿਚ ਗੈਂਗਸਟਰਸ ਵਾਰਦਾਤ ਨੂੰ ਅੰਜਾਮ ਦੇਣ ਲਈ ਡੀ ਕੰਪਨੀ ਵਾਂਗ ਬਲਾਈਂਡਫੋਲਡ ਵਰਟੀਕਲ ਕੈਪਸੂਲ ਟ੍ਰਿਕ (ਬੀਵੀਸੀਟੀ) ਅਪਣਾ ਰਹੇ ਹਨ। ਸੰਨ 1980 ਤੋਂ 2000 ਤੱਕ ਮੁੰਬਈ ਵਿਚ ਅੰਡਰਵਰਲਡ ਨੇ ਵੀ ਇਸੇ ਤਰੀਕੇ ਉਤੇ ਕੰਮ ਕਰਕੇ ਕਈ ਦਿੱਗਜ ਫਿਲਮੀ ਹਸਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹੱਤਿਆ ਵਿਚ ਵੀ ਗੈਂਗਟਸਰਾਂ ਨੇ ਇਸੇ ਟ੍ਰਿਕ ਉਤੇ ਕੰਮ...
ਹੁਸ਼ਿਆਰਪੁਰ - ਅੱਜ ਸਵੇਰੇ ਕੋਲ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਦੀ ਬੱਸ ਦੇ ਐਕਸੀਡੈਂਟ ਹੋ ਗਿਆ। ਇਸ ਹਾਦਸੇ ਵਿਚ 9ਵੀਂ ਕਲਾਸ ਦੇ ਵਿਦਿਆਰਥੀ ਹਰਮਨ ਸਿੰਘ ਦੀ ਮੌਤ ਹੋ ਗਈ। ਬੱਸ ਵਿਚ ਸਵਾਰ 44 ਬੱਚਿਆਂ ਚੋਂ 16 ਬੱਚੇ ਗੰਭੀਰ ਜ਼ਖਮੀ ਹੋ ਗਏ ਹਨ।ਸਵੇਰੇ ਟਾਂਡਾ ਸਾਇਡ ਤੋਂ ਆ ਰਹੀ ਸਕੂਲ ਦੇ ਬੱਸ ਨੂੰ ਰਿਲਾਇੰਸ ਪੰਪ ਨੇੜੇ ਟਰਾਲਾ ਨੇ ਪਿਛਿਓਂ ਟੱਕਰ ਮਾਰੀ...
ਉਤਰ ਪ੍ਰਦੇਸ਼। ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਭਿਆਨਕ ਤੇ ਦਿਲ ਕੰਬਾਊ ਘਟਨਾ ਵਾਪਰੀ ਹੈ । ਜਾਣਕਾਰੀ ਮਿਲੀ ਹੈ ਕਿ ਤਿਲਹਾਰ ਇਲਾਕੇ ਦੇ ਪਿੰਡ ਪਿਰੌਲੀ ਦੀ ਬਲਦੀ ਚਿਤਾ ਵਿੱਚੋਂ ਇੱਕ ਨੌਜਵਾਨ ਲਾਸ਼ ਦਾ ਸਿਰ ਲਾਹ ਕੇ ਲੈ ਗਿਆ। ਤਾਂਤਰਿਕ ਵਿਧੀਆਂ ਸਿੱਖਣ ਲਈ ਤੇ ਤਾਂਤਰਿਕਾਂ ਨੂੰ ਖੁਸ਼ ਕਰਨ ਲਈ ਨੌਜਵਾਨ ਨੇ ਦੋ ਤਾਂਤਰਿਕਾਂ ਦੀ ਮਦਦ ਨਾਲ...
ਹੁਸ਼ਿਆਰਪੁਰ - ਅੱਜ ਸਵੇਰੇ ਕੋਲ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਦੀ ਬੱਸ ਦੇ ਐਕਸੀਡੈਂਟ ਹੋ ਗਿਆ। ਇਸ ਹਾਦਸੇ ਵਿਚ 9ਵੀਂ ਕਲਾਸ ਦੇ ਵਿਦਿਆਰਥੀ ਹਰਮਨ ਸਿੰਘ ਦੀ ਮੌਤ ਹੋ ਗਈ। ਬੱਸ ਵਿਚ ਸਵਾਰ 44 ਬੱਚਿਆਂ ਚੋਂ 16 ਬੱਚੇ ਗੰਭੀਰ ਜ਼ਖਮੀ ਹੋ ਗਏ ਹਨ।ਸਵੇਰੇ ਟਾਂਡਾ ਸਾਇਡ ਤੋਂ ਆ ਰਹੀ ਸਕੂਲ ਦੇ ਬੱਸ ਨੂੰ ਰਿਲਾਇੰਸ ਪੰਪ ਨੇੜੇ ਟਰਾਲਾ ਨੇ ਪਿਛਿਓਂ ਟੱਕਰ ਮਾਰੀ...
ਕੁਰਾਲੀ | ਕੁਰਾਲੀ ਦੀ ਰਹਿਣ ਵਾਲੀ 22 ਸਾਲਾ ਵਿਦਿਆਰਥਣ ਸ਼ਵੇਤਾ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਹਾਦਸੇ ਦੀ ਸ਼ਿਕਾਰ ਹੋਈ ਸ਼ਵੇਤਾ ਦੇ ਮਾਪਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।ਸ਼ਵੇਤਾ ਦੇ ਮਾਪਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਉਸ...
ਹੁਸ਼ਿਆਰਪੁਰ | ਦਸੂਹਾ ਨੇੜੇ ਸਕੂਲੀ ਬੱਸ ਦੇ ਟਰੱਕ ਦੀ ਭਿਆਨਕ ਟੱਕਰ ਵਿਚ 1 ਬੱਚੇ ਦੀ ਮੌਤ ਹੋ ਗਈ ਹੈ। ਬੱਸ ਵਿਚ ਸਵਾਰ 40 ਬੱਚਿਆਂ ਚੋਂ 13 ਬੱਚੇ ਗੰਭੀਰ ਜ਼ਖਮੀ ਹੋ ਗਏ। ਜਿਸ ਬੱਚੇ ਦੀ ਮੌਤ ਹੋਈ ਹੈ, ਉਹ 9ਵੀਂ ਜਮਾਤ ਦਾ ਵਿਦਿਆਰਥੀ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਬੱਚੇ ਲੈ ਕੇ ਸਕੂਲ ਜਾ ਰਹੀ ਸੀ। ਤੇਜ਼ ਰਫਤਾਰ...
- Advertisement -

MOST POPULAR