ਚੰਡੀਗੜ੍ਹ | ਪੀਜੀਆਈ ਹਸਪਤਾਲ ਨੇ ਪ੍ਰਧਾਨ ਮੰਤਰੀ ਆਯੁਸ਼ਮਾਨ ਜਨ ਰੋਗ ਯੋਜਨਾ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਪੀਜੀਆਈ ਨੂੰ 21 ਦਸੰਬਰ 2021 ਤੋਂ ਮਰੀਜਾਂ ਦੇ ਇਲਾਜ ਦੇ 16 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ। ਇਸ ਕਰਕੇ ਪੀਜੀਆਈ ਨੇ ਪੰਜਾਬ ਦੇ ਲੋਕਾਂ ਦਾ...
ਐਸਏਐਸ ਨਗਰ/ਮੋਹਾਲੀ
ਦੁਨੀਆਂ ਦਾ ਕੋਈ ਵੀ ਫੈਸਲਾ ਪੀਐਮ ਮੋਦੀ ਦੀ ਰਾਏ ਲਏ ਬਿਨ੍ਹਾਂ ਨਹੀਂ ਹੁੰਦਾ – ਅਮਿਤ ਸ਼ਾਹ
Admin - 0
ਨਵੀਂ ਦਿੱਲੀ | ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੀਐਮ ਨਰਿੰਦਰ ਮੋਦੀ ਦੀ ਰਾਏ ਲਏ ਬਿਨ੍ਹਾਂ ਦੁਨੀਆਂ ‘ਚ ਕੋਈ ਵੀ ਕੰਮ ਨਹੀਂ ਹੁੰਦਾ। ਇਹ ਬਿਆਨ ਉਨ੍ਹਾਂ ਨੇ ਕੌਮੀ ਝੰਡੇ ਦੇ ਨਿਰਮਾਤਾ ਪਿੰਗਲੀ ਵੈਂਕਈਆ ਦੇ ਸਨਮਾਨ ‘ਚ ਰੱਖੇ ‘ ਤਿਰੰਗਾ ਉਤਸਵ’ ਸਮਾਗਮ ਦੌਰਾਨ ਦਿੱਤਾ ਹੈ।
ਉਹਨਾਂ ਅੱਗੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਨਵਾਂ ਭਾਰਤ...
ਅੰਮ੍ਰਿਤਸਰ
ਸੀਐਮ ਮਾਨ ਨਾਲ ਦੇਰ ਰਾਤ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਧਰਨਾ ਕੀਤਾ ਮੁਲਤਵੀ, ਸਰਕਾਰ ਮਿੱਲ ਵਾਲੀ ਜ਼ਮੀਨ ਵੇਚ ਕੇ ਦੇਵੇਗੀ ਗੰਨੇ ਦਾ ਬਕਾਇਆ
Admin - 0
ਚੰਡੀਗੜ੍ਹ | ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਦੇਰ ਰਾਤ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ। ਜਿਸ ਤੋਂ ਬਾਅਦ ਸਰਕਾਰ ਨੇ ਭਰੋਸਾ ਦਿੱਤਾ ਕਿ ਗੰਨੇ ਦੀ ਬਕਾਇਆ ਅਦਾਇਗੀ 7 ਸਤੰਬਰ ਤੱਕ ਕਰ ਦਿੱਤੀ ਜਾਵੇਗੀ। ਪ੍ਰਾਈਵੇਟ ਮਿੱਲਰ ਵੀ ਉਸੇ ਮਿਤੀ ਤੱਕ ਬਕਾਇਆ...
ਸ੍ਰੀ ਮੁਕਤਸਰ ਸਾਹਿਬ
ਫੌਜੀ ਆਪਣੀ ਪਤਨੀ ਦੇ ਚਰਿੱਤਰ ‘ਤੇ ਕਰਦਾ ਸੀ ਸ਼ੱਕ, ਸਹੁਰਿਆਂ ਸਾਹਮਣੇ ਪਤਨੀ ਨਾਲ ਝਗੜੇ ਦੌਰਾਨ 10 ਮਹੀਨੇ ਦੀ ਬੱਚੀ ਨੂੰ ਜ਼ਮੀਨ ‘ਤੇ ਸੁੱਟ ਮਾਰਿਆ
Admin - 0
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਮੁਕਤਸਰ ਜਿਲੇ ਦੇ ਪਿੰਡ ਰਣਜੀਤਗੜ੍ਹ ਝੁੱਗੇ ‘ਚ ਦਿਲ ਨੂੰ ਝੰਝੋੜਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਫੌਜੀ ਨੇ ਨੇ ਪਤਨੀ ਨਾਲ ਕਲੇਸ਼ ਦੇ ਕਾਰਨ ਆਪਣੀ ਦਸ ਮਹੀਨੇ ਦੀ ਮਸੂਮ ਬੱਚੀ ਨੂੰ ਫਰਸ਼ ‘ਤੇ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨ ‘ਤੇ ਉਸਦੇ ਪਤੀ, ਸੱਸ...
ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ ‘ਚ ਫੌਜੀ ਨੇ ਪਤਨੀ ਨਾਲ ਝਗੜੇ ਦੌਰਾਨ 10 ਮਹੀਨੇ ਦੀ ਬੇਟੀ ਨੂੰ ਫਰਸ਼ ‘ਤੇ ਸੁੱਟ ਕੇ ਮਾਰਿਆ
Admin - 0
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਮੁਕਤਸਰ ਜਿਲੇ ਦੇ ਪਿੰਡ ਰਣਜੀਤਗੜ੍ਹ ਝੁੱਗੇ ‘ਚ ਦਿਲ ਨੂੰ ਝੰਝੋੜਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਫੌਜੀ ਨੇ ਨੇ ਪਤਨੀ ਨਾਲ ਕਲੇਸ਼ ਦੇ ਕਾਰਨ ਆਪਣੀ ਦਸ ਮਹੀਨੇ ਦੀ ਮਸੂਮ ਬੱਚੀ ਨੂੰ ਫਰਸ਼ ‘ਤੇ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨ ‘ਤੇ ਉਸਦੇ ਪਤੀ, ਸੱਸ...
ਜਲੰਧਰ
ਪੰਜਾਬ ਨੇ ਗਰਮੀ ਦੇ ਸੀਜਨ ਦੌਰਾਨ ਬਿਜਲੀ ਦੀ ਸਭ ਤੋਂ ਵੱਡੀ ਮੰਗ ਨੂੰ ਕੀਤਾ ਪੂਰਾ, ਪੀਐਸਪੀਸੀਐਲ ਨੇ ਪਿਛਲੇ ਸਾਲ ਦੀ 13,431 ਮੈਗਾਵਾਟ ਦੀ ਮੰਗ ਦੇ ਮੁਕਾਬਲੇ ਰਿਕਾਰਡ 14,207 ਮੈਗਾਵਾਟ...
Admin - 0
ਸੂਬੇ ਦੀ ਮਾਰਚ ਤੋਂ ਜੁਲਾਈ, 2022 ਤੱਕ ਕੁੱਲ ਬਿਜਲੀ ਦੀ ਖਪਤ 31,505 ਮਿਲੀਅਨ ਯੂਨਿਟ ਰਹੀ ਹੈ ਜੋ ਕਿ ਪਿਛਲੇ ਸਾਲ ਦੀ ਖਪਤ 27,580 ਮਿਲੀਅਨ ਯੂਨਿਟ ਦੇ ਮੁਕਾਬਲੇ 14.23 ਫੀਸਦੀ ਵੱਧ ਹੈ
ਚੰਡੀਗੜ੍ਹ | ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕੀਤੇ ਵਾਅਦੇ ਅਨੁਸਾਰ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ...
ਸ੍ਰੀ ਮੁਕਤਸਰ ਸਾਹਿਬ
ਪਤਨੀ ਨਾਲ ਝਗੜੇ ਤੋਂ ਬਾਅਦ ਫੌਜੀ ਨੇ 10 ਮਹੀਨੇ ਦੀ ਮਾਸੂਮ ਬੱਚੀ ਨੂੰ ਫਰਸ਼ ‘ਤੇ ਸੁੱਟ ਕੇ ਮਾਰਿਆ
Admin - 0
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਮੁਕਤਸਰ ਜਿਲੇ ਦੇ ਪਿੰਡ ਰਣਜੀਤਗੜ੍ਹ ਝੁੱਗੇ ‘ਚ ਦਿਲ ਨੂੰ ਝੰਝੋੜਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਫੌਜੀ ਨੇ ਨੇ ਪਤਨੀ ਨਾਲ ਕਲੇਸ਼ ਦੇ ਕਾਰਨ ਆਪਣੀ ਦਸ ਮਹੀਨੇ ਦੀ ਮਸੂਮ ਬੱਚੀ ਨੂੰ ਫਰਸ਼ ‘ਤੇ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨ ‘ਤੇ ਉਸਦੇ ਪਤੀ, ਸੱਸ...
ਚੰਡੀਗੜ੍ਹ | ਅੱਜ ਤੋਂ ਪਲਾਸਟਿਕ ਦੇ ਲਿਫਾਫਿਆਂ ਉਪਰ ਪਾਬੰਦੀ ਲਾ ਦਿੱਤੀ ਹੈ। ਜੇਕਰ ਤੁਸੀਂ ਸਬਜ਼ੀ ਜਾਂ ਹੋਰ ਸਮਾਨ ਲੈਣ ਲਈ ਜਾਂਦੇ ਹੋ ਤਾਂ ਨਾਲ ਆਪਣਾ ਕੱਪੜੇ ਦਾ ਬੈਗ ਲੈ ਕੇ ਜਾਓ ਨਹੀਂ ਤਾਂ ਵੱਡੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰ ‘ਚ ਅੱਜ ਤੋਂ ਪਾਲੀਥੀਨ ਪ੍ਰਯੋਗ ‘ਤੇ ਚਾਲਾਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ।
ਸ਼ਹਿਰ ਦੇ ਸਾਰੇ ਦੁਕਾਨਦਾਰਾਂ, ਸਬਜੀ...
ਅੰਮ੍ਰਿਤਸਰ
ਹਿਮਾਚਲ ‘ਚ ਬਾਬਾ ਬਾਲਕ ਨਾਥ ਮੰਦਰ ਮੱਥਾ ਟੇਕਣ ਗਏ ਪੰਜਾਬ ਦੇ 7 ਨੌਜਵਾਨਾਂ ਦੀਆਂ ਝੀਲ ‘ਚੋਂ ਲਾਸ਼ਾਂ ਕੱਢੀਆਂ ਬਾਹਰ
Admin - 0
ਊਨਾ | ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਅੰਦਰੌਲੀ ਵਿੱਚ ਬਾਬਾ ਗਰੀਬਨਾਥ ਮੰਦਰ ਨੇੜੇ ਗੋਬਿੰਦ ਸਾਗਰ ਦੀ ਝੀਲ ਚੋਂ ਸੱਤ ਨੌਜਵਾਨਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ। ਇਹ ਸੱਤੇ ਨੌਜਵਾਨ ਪੰਜਾਬ ਦੇ ਸਨ।
ਇਸ ਸਬੰਧੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਮੋਹਾਲੀ ਦੇ ਬਨੂੜ ਦੇ 11 ਲੋਕ ਪੀਰ ਨਿਗਾਹ ਤੋਂ ਦਰਸ਼ਨ ਕਰਕੇ ਬਾਬਾ...
ਅੰਮ੍ਰਿਤਸਰ
ਅੰਮ੍ਰਿਤਸਰ ‘ਚ ਨਾਬਾਲਿਗ ਲੜਕੀ ਨਾਲ 3 ਮਹੀਨੇ ਗੈਂਗਰੇਪ, ਲੜਕੀ ਹੋਈ ਗਰਭਵਤੀ, ਅਰੋਪੀ ਨਿਹੰਗ ਗ੍ਰਿਫਤਾਰ, ਕਈ ਫਰਾਰ
Admin - 0
ਅੰਮ੍ਰਿਤਸਰ | ਇੱਕ ਨਾਬਾਲਿਗ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਤਿੰਨ ਮਹੀਨੇ ਤੱਕ ਰੇਪ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਨਿਹੰਗ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਦਿਨੀ ਲੜਕੀ ਆਪਣੇ ਘਰੋਂ ਲਾਪਤਾ ਹੋਈ ਸੀ। ਪੁਲਿਸ ਨੇ ਤਿੰਨ ਮਹੀਨੇ ਬਾਅਦ ਲੜਕੀ ਨੂੰ ਬਰਾਮਦ ਕੀਤਾ ਅਤੇ ਉਸ ਦੇ ਨਾਲ ਨਿਹੰਗ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਪੀੜਤ ਲੜਕੀ ਦੀ ਮਾਂ...








































