ਸੰਗਰੂਰ। ਭਾਵੇਂਂ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜ਼ਿਮਨੀ ਚੋਣ ਉਤੇ ਜਿੱਤ ਹਾਸਲ ਕਰ ਲਈ ਹੈ, ਪਰ ਇਸ ਤੋਂ ਵੀ ਖਾਸ ਗੱਲ ਉਭਰਕੇ ਇਹ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਤੋਂ ਵੀ ਸਿਮਰਨਜੀਤ ਸਿੰਘ ਮਾਨ ਜੇਤੂ ਰਹੇ।
ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸੀਐਮ ਆਪਣੇ ਹੀ ਪਿੰਡ ਤੋਂ ਸਿਮਰਨਜੀਤ ਸਿੰਘ ਮਾਨ ਤੋਂਂ...
ਚੰਡੀਗੜ੍ਹ। ਪੰਜਾਬ ਦੇ ਬਹੁਤ ਹੀ ਚਰਚਿਤ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਵਿਵਾਦਿਤ ਗੀਤ ਐੱਸਵਾਈਐੱਲ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਇਹ ਗੀਤ ਸਰਕਾਰ ਦੇ ਕਹਿਣ ਉਤੇ ਹਟਾਇਆ ਗਿਆ ਹੈ। ਇਸ ਗੀਤ ਵਿਚ ਪੰਜਾਬ ਵਿਚਦੀ ਲੰਘਦੀ ਐੱਸਵਾਈਐੱਲ ਨਹਿਰ ਦੀ ਗੱਲ ਕੀਤੀ ਗਈ ਸੀ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਕਈ ਭਖਦੇ ਮਸਲਿਆਂ ਨੂੰ ਚੂੱਕਿਆ ਗਿਆ...
ਅੰਮ੍ਰਿਤਸਰ
ਕਾਰਤਿਕ ਪੋਪਲੀ ਦਾ ਅੱਜ ਕੀਤਾ ਜਾਵੇਗਾ ਪੋਸਟਮਾਰਟਮ, ਪਰਿਵਾਰ ਨੇ ਵਿਜੀਲੈਂਸ ‘ਤੇ ਲਾਏ ਹਨ ਮਰਡਰ ਦੇ ਦੋਸ਼
Admin - 0
ਚੰਡੀਗੜ੍ਹ। ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਮ੍ਰਿਤਕ ਪੁੱਤਰ ਕਾਰਤਿਕ ਪੋਪਲੀ (26) ਦਾ ਅੱਜ ਐਤਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਪਰਿਵਾਰ ਨੇ ਪੰਜਾਬ ਵਿਜੀਲੈਂਸ 'ਤੇ ਉਸ ਦੀ ਹੱਤਿਆ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਕਾਰਤਿਕ ਨੇ ਖੁਦਕੁਸ਼ੀ ਕੀਤੀ ਹੈ। ਉਸ ਨੇ ਸਿਰ ਵਿੱਚ ਗੋਲੀ ਮਾਰੀ ਸੀ।
ਪਰਿਵਾਰ ਵਿੱਚ ਕਾਰਤਿਕ ਦੀ ਮਾਂ...
Uncategorized
ਵਿਵਾਦਾਂ ‘ਚ ਘਿਰੀ ਪਟਿਆਲਾ ਜੇਲ੍ਹ : ਪਲਾਸਿਟਕ ਦੀ ਬੋਤਲ ‘ਚ ਪਾ ਕੇ ਮਿੱਟੀ ‘ਚ ਦੱਬੇ ਮਿਲੇ ਕਈ ਸਿਮ ਕਾਰਡ
Admin - 0
ਪਟਿਆਲਾ। ਪੰਜਾਬ ਦੀ ਪਟਿਆਲਾ ਜੇਲ ਵਿਵਾਦਾਂ ਵਿਚ ਘਿਰ ਗਈ ਹੈ। ਇਥੋਂ ਸਪੈਸ਼ਲ ਸਰਚ ਦੌਰਾਨ 34 ਸਿਮ ਕਾਰਡ ਮਿਲੇ ਹਨ।
ਇਨ੍ਹਾਂ ਵਿਚੋਂ 27 ਨਵੇਂ ਤੇ 7 ਪੁਰਾਣੇ ਸਿਮ ਕਾਰਡ ਹਨ। ਇਨ੍ਹਾਂ ਨੂੰ ਪਲਾਸਟਿਕ ਦੀ ਬੋਤਲ ਵਿਚ ਬੰਦ ਕਰਕੇ ਜੇਲ ਦੇ ਅੰਦਰ ਹੀ ਮਿੱਟੀ ਵਿਚ ਦਬਾ ਕੇ ਰੱਖਿਆ ਹੋਇਆ ਸੀ।
ਇਸ ਸਬੰਧ ਵਿਚ ਪੁਲਿਸ ਨੇ ਅਣਜਾਣ ਲੋਕਾਂ ਉਤੇ ਮਾਮਲਾ ਦਰਜ ਕਰ ਲਿਆ ਹੈ।...
ਅੰਮ੍ਰਿਤਸਰ
ਜੇਲ੍ਹ ਬੈਠੇ ਗੈੈਂਗਸਟਰ ਨੂੰ ਲਾਈਵ ਦਿਖਾ ਕੇ ਮਾਰੀਆਂ 12ਵੀਂ ਜਮਾਤ ਦੇ ਵਿਦਿਆਰਥੀ ਦੇ ਗੋਲੀਆਂ, ਸਕੂਲਾਂ ਤੱਕ ਪੁੱਜਾ ਗੈਂਗਵਾਰ ਦਾ ਸੇਕ
Admin - 0
ਲੁਧਿਆਣਾ । ਲੁਧਿਆਣਾ ਸ਼ਹਿਰ ਵਿੱਚ ਗੈਂਗਵਾਰ ਵੱਧਦੀ ਜਾ ਰਹੀ ਹੈ। ਸ਼ਨੀਵਾਰ ਰਾਤ ਕਰੀਬ 10.30 ਵਜੇ ਥਾਣਾ ਡਿਵੀਜ਼ਨ ਨੰਬਰ 3 ਤੋਂ 100 ਮੀਟਰ ਦੂਰ ਬੈਂਜਾਮਿਨ ਰੋਡ ਨੌਲੱਖਾ ਕਾਲੋਨੀ ਦੇ ਬਾਹਰ ਕੁਝ ਹਮਲਾਵਰਾਂ ਨੇ ਇਕ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ 'ਤੇ 4 ਤੋਂ 5 ਗੋਲੀਆਂ ਚੱਲੀਆਂ ਹਨ।
ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।...
ਦੇਸ਼ 'ਚ 1 ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗਣ ਜਾ ਰਹੀ ਹੈ। ਇਸ ਤੋਂ ਬਾਅਦ ਜੇਕਰ ਕੋਈ ਦੁਕਾਨਦਾਰ ਇਸ ਦੀ ਵਰਤੋਂ ਕਰਦਾ ਫੜਿਆ ਗਿਆ, ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Single Use Plastic Ban in India: ਪਲਾਸਟਿਕ ਦਾ ਕੂੜਾ ਵਾਤਾਵਰਨ ਲਈ ਬੇਹੱਦ ਖ਼ਤਰਨਾਕ ਹੁੰਦਾ ਹੈ, ਕਿਉਂਕਿ ਇਹ ਲੰਬੇ ਸਮੇਂ ਤੱਕ ਵਾਤਾਵਰਨ ਵਿੱਚ ਮੌਜੂਦ ਰਹਿੰਦਾ...
ਅੰਮ੍ਰਿਤਸਰ
ਹਿਮਾਚਲ ਦੇ ਇਸ ਮੰਦਿਰ ‘ਚ ਪ੍ਰੇਮੀ ਜੋੜਿਆਂ ਨੂੰ ਮਿਲਦਾ ਹੈ ਆਸਰਾ, ਪੁਲਸ ਵੀ ਨਹੀਂ ਕਰ ਸਕਦੀ ਦਖਲਅੰਦਾਜ਼ੀ
Admin - 0
ਕੁੱਲੂ। ਹਿਮਾਚਲ ਪ੍ਰਦੇਸ਼ ਵਿਚ ਕਈ ਅਜਿਹੇ ਧਾਰਮਿਕ ਸਥਾਨ ਹਨ, ਜਿਨ੍ਹਾਂ ਦੀ ਇਤਿਹਾਸਕ ਮਾਨਤਾ ਅੱਜ ਵੀ ਚੱਲੀ ਆ ਰਹੀ ਹੈ। ਰਾਜ ਦੇ ਲੋਕਾਂ ਦਾ ਦੇਵੀ-ਦੇਵਤਿਆਂ ਵਿਚ ਅਟੁੱਟ ਵਿਸ਼ਵਾਸ ਹੈ। ਇੱਥੇ ਹਜ਼ਾਰਾਂ ਦੇਵੀ-ਦੇਵਤਿਆਂ ਦੇ ਮੰਦਰ ਹਨ, ਜਿਨ੍ਹਾਂ ਦੇ ਪਿੱਛੇ ਕੋਈ ਨਾ ਕੋਈ ਮਿਥਿਹਾਸਕ ਕਹਾਣੀ ਜੁੜੀ ਹੋਈ ਹੈ। ਅਜਿਹਾ ਹੀ ਇਕ ਪ੍ਰਾਚੀਨ ਮੰਦਰ ਕੁੱਲੂ ਜ਼ਿਲ੍ਹੇ ਵਿਚ ਵੀ ਹੈ।
ਜਿਸ ਨੂੰ ਸ਼ੰਗਚੁਲ ਮਹਾਦੇਵ ਮੰਦਰ ਦੇ...
ਚੰਡੀਗੜ੍ਹ । ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਚਾਰੇ ਮੁਲਜ਼ਮ ਫਤਿਹਾਬਾਦ ਦੇ ਫੋਰਲੇਨ ਸਥਿਤ ਹੋਟਲ ਦੇ ਕਮਰੇ ਨੰਬਰ 207 ਵਿਚ ਠਹਿਰੇ ਹੋਏ ਸਨ। ਮੁਲਜ਼ਮਾਂ ਨੇ ਪੂਰੀ ਪਲਾਨਿੰਗ ਨਾਲ ਹੋਟਲ ਵਿਚ ਇਹ ਕਮਰਾ ਬੁੱਕ ਕਰਵਾਇਆ ਸੀ।
ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ...
ਅੰਮ੍ਰਿਤਸਰ
ਸਸਪੈਂਡ IAS ਅਫਸਰ ਸੰਜੇ ਪੋਪਲੀ ਦੇ ਘਰੋਂ 12 ਕਿਲੋ ਸੋਨਾ, 3 ਕਿਲੋ ਚਾਂਦੀ, ਚਾਰ ਆਈਫੋਨ ਬਰਾਮਦ ਕਰਨ ਦਾ ਵਿਜੀਲੈਂਸ ਨੇ ਕੀਤਾ ਦਾਅਵਾ
Admin - 0
ਚੰਡੀਗੜ੍ਹ | ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਸਪੈਂਡ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਤੋਂ ਚਾਰ ਦਿਨ ਬਾਅਦ ਸ਼ਨੀਵਾਰ ਨੂੰ ਵਿਜੀਲੈਂਸ ਟੀਮ ਨੇ ਉਨ੍ਹਾਂ ਦੇ ਘਰੋਂ ਸੋਨਾ ਅਤੇ ਮੋਬਾਇਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਅੱਜ ਵਿਜੀਲੈਂਸ ਜਾਂਚ ਦੌਰਾਨ ਸੰਜੇ ਪੋਪਲੀ ਦੇ ਨੌਜਵਾਨ ਬੇਟੇ ਦੀ ਮੌਤ ਹੋ ਗਈ। ਪਰਿਵਾਰ ਨੇ ਵਿਜੀਲੈਂਸ ਅਫਸਰਾਂ ‘ਤੇ ਬੇਟੇ ਨੂੰ ਗੋਲੀ ਮਾਰਨ ਦਾ ਇਲਜਾਮ ਲਗਾਇਆ...
ਅੰਮ੍ਰਿਤਸਰ
ਕਰੱਪਸ਼ਨ ਦੇ ਕੇਸ ‘ਚ ਸਸਪੈਂਡ IAS ਅਫਸਰ ਸੰਜੇ ਪੋਪਲੀ ਦੇ ਘਰ ਵਿਜੀਲੈਂਸ ਰੇਡ ਦੌਰਾਨ ਚੱਲੀ ਗੋਲੀ, ਨੌਜਵਾਨ ਬੇਟੇ ਦੀ ਮੌਤ; ਪਰਿਵਾਰ ਨੇ ਵਿਜੀਲੈਂਸ ਟੀਮ ‘ਤੇ ਲਗਾਏ ਗੰਭੀਰ ਇਲਜਾਮ, Video
Admin - 0
ਚੰਡੀਗੜ੍ਹ | ਕਰੱਪਸ਼ਨ ਦੇ ਕੇਸ ‘ਚ ਸਸਪੈਂਡ ਚੱਲ ਰਹੇ ਆਈਏਐਸ ਅਫਸਰ ਸੰਜੇ ਪੋਪਲੀ ਦੇ ਚੰਡੀਗੜ੍ਹ ਸਥਿਤ ਘਰ ਸ਼ਨੀਵਾਰ ਦੁਪਹਿਰ ਗੋਲੀ ਚੱਲ ਗਈ। ਇਸ ਵਿੱਚ ਉਨ੍ਹਾਂ ਦੇ 29 ਸਾਲ ਦੇ ਨੌਜਵਾਨ ਬੇਟੇ ਦੀ ਮੌਤ ਹੋ ਗਈ।
ਪਰਿਵਾਰ ਨੇ ਦੱਸਿਆ ਕਿ ਅੱਜ ਵਿਜੀਲੈਂਸ ਟੀਮ ਉਨ੍ਹਾਂ ਦੇ ਘਰ ਰੇਡ ਕਰਨ ਆਈ ਸੀ। ਉਹ ਦੂਜੇ ਕਮਰੇ ਵਿੱਚ ਗਏ ਇਸ ਦੌਰਾਨ ਗੋਲੀ ਚੱਲੀ।
ਪਰਿਵਾਰ ਨੇ ਵਿਜੀਲੈਂਸ...










































