Wednesday, September 9, 2026
Home Blog Page 1600
ਅੰਮ੍ਰਿਤਸਰ. ਕਾਂਗਰਸੀ ਵਰਕਰ ਬੁੱਧਵਾਰ ਨੂੰ1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੀ ਫੋਟੋ ਲੱਗੀ ਟੀ-ਸ਼ਰਟ ਪਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਸੀ ਤੇ ਉਸਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਤੇ ਫੋਟੋਆਂ ਵੀ ਖਿਚਵਾਈਆਂ ਸੀ। ਜਿਸ ਤੋਂ ਬਾਅਦ ਉਸਨੇ ਇਨ੍ਹਾਂ ਫੋਟੋਆਂ ਨੂੰ ਵਾਇਰਲ ਕਰ ਦਿੱਤਾ । ਇਨ੍ਹਾਂ ਫੋਟੋਆਂ ਦੇ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਵਿਵਾਦ ਖੜ੍ਹਾ ਹੋ...
ਮੱਧ ਪ੍ਰਦੇਸ਼ ਦੇ ਵੱਡੇ ਇਲਾਕਿਆਂ 'ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਦਰਿਆਵਾਂ ਅਤੇ ਨਦੀਆਂ ਵਿਚ ਉਛਾਲ ਹੈ। ਕਈ ਸ਼ਹਿਰਾਂ ਦਾ ਪਿੰਡ ਨਾਲ ਸੰਪਰਕ ਟੁੱਟ ਗਿਆ ਹੈ। ਸੜਕਾਂ ਬੰਦ ਹਨ ਅਤੇ ਲੋਕ ਪਰੇਸ਼ਾਨ ਹਨ। ਪਰ ਉਨ੍ਹਾਂ ਔਰਤਾਂ ਦੀ ਸਥਿਤੀ ਬਾਰੇ ਸੋਚੋ ਜੋ ਗਰਭਵਤੀ ਹਨ ਅਤੇ ਉਸੇ ਸਮੇਂ ਜਣੇਪੇ ਹੋਣੇ ਹਨ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਵੀਡੀਓ ਹਰਦਾ ਤੋਂ...
ਰਾਜਸਥਾਨ | ਜੈਪੁਰ ਜ਼ਿਲ੍ਹੇ ਦੇ ਰਾਏਸਰ ਪਿੰਡ ਵਿੱਚ ਬਦਮਾਸ਼ਾਂ ਨੇ ਇੱਕ ਮਹਿਲਾ ਅਧਿਆਪਕਾ ਨੂੰ ਜ਼ਿੰਦਾ ਸਾੜ ਦਿੱਤਾ। ਕਰੀਬ ਸੱਤ ਦਿਨ ਪਹਿਲਾਂ ਵਾਪਰੀ ਇਸ ਘਟਨਾ ਦਾ ਵੀਡੀਓ ਬੁੱਧਵਾਰ ਨੂੰ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋਇਆ ਸੀ। ਮਹਿਲਾ ਟੀਚਰ ਮੁਲਜ਼ਮ ਤੋਂ ਇੱਕ ਸਾਲ ਪਹਿਲਾਂ ਉਧਾਰ ਦਿੱਤੇ ਪੈਸਿਆਂ ਦੀ ਮੰਗ ਕਰ ਰਹੀ ਸੀ। ਮੁਲਜ਼ਮਾਂ ਨੇ ਪੈਟਰੋਲ ਪਾ ਕੇ ਟੀਚਰ ਨੂੰ ਅੱਗ ਲਾ ਦਿੱਤੀ।...
ਅੰਮ੍ਰਿਤਸਰ | ਜੰਡਿਆਲਾ ਨੇੜੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਮੈਂਬਰਾਂ ਅਤੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰਾਂ ਨੇ ਬੁੱਧਵਾਰ ਦੇਰ ਰਾਤ ਨੂੰ ਗੋਲ਼ੀਬਾਰੀ ਕੀਤੀ। ਪਤਾ ਲੱਗਾ ਹੈ ਕਿ ਦੋਵਾਂ ਪਾਸਿਆਂ ਤੋਂ ਤੀਹ ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਇਸ ਦੌਰਾਨ ਪੁਲਿਸ ਨੇ ਗਿਆਰਾਂ ਕਿਲੋਮੀਟਰ ਤਕ ਨਾਕਾ ਤੋੜ ਕੇ ਭੱਜ ਰਹੇ ਗੈਂਗਸਟਰਾਂ ਦੀ ਕਾਰ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਫੜ...
ਅੰਮ੍ਰਿਤਸਰ | ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਦਿਖ ਰਿਹਾ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਅਫਗਾਨਿਸਤਾਨ ਤੋਂ ਡਰਾਈ ਫਰੂਟ ਦੇ ਟਰੱਕ ਤੋਂ ਇਤਰਾਜ਼ ਯੋਗ ਸਮੱਗਰੀ ਯਾਨੀ ਆਰਡੀਐਕਸ ਬਰਾਮਦ ਹੋਈ ਹੈ। ਇਸ ਦਾ ਭਾਰ 900 ਗ੍ਰਾਮ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਅਟਾਰੀ ਸਰਹੱਦ ‘ਤੇ ਡਿਊਟੀ ਨਿਭਾਅ ਰਹੇ ਭਾਰਤੀ ਕਸਟਮ BSF ਤੇ ਭਾਰਤੀ ਖੁਫੀਆ ਏਜੰਸੀਆਂ...
ਸਨੌਰ। ਸਨੌਰ ਤੋਂ ਆਪ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਉਤੇ ਦੋ ਵਿਆਹ ਕਰਵਾਉਣ ਦੇ ਇਲਜਾਮ ਲੱਗੇ ਹਨ। ਵਿਧਾਇਕ ਨੇ ਸਫਾਈ ਦਿੰਦਿਆਂ ਕਿਹਾ ਕਿ ਮੈਂ ਤਾਂ ਇਕ ਮਰਦ ਹੋਣ ਦੇ ਨਾਤੇ ਆਪਣੀ ਜੁਬਾਨ ਨਿਭਾਈ ਸੀ, ਪਰ ਉਸਦੀ ਪਤਨੀ ਕੁਝ ਤਸਵੀਰਾਂ ਵਾਇਰਲ ਕਰਕੇ ਉਸਨੂੰ ਬਦਨਾਮ ਕਰਨਾ ਚਾਹੁੰਦੀ ਹੈ। ਵਿਧਾਇਕ ਨੇ ਕਿਹਾ ਕਿ ਉਸਦਾ ਪਹਿਲੀ ਪਤਨੀ ਨਾਲ ਪੰਚਾਇਤ ਵਿਚ ਰਾਜੀਨਾਮਾ ਹੋਇਆ ਸੀ...
-ਕਪੂਰਥਲਾ| ਫਿਰੋਜਪੁਰ। ਕਪੂਰਥਲਾ ਸੈਸ਼ਨ ਕੋਰਟ ਵਿਚ ਪੰਜਾਬ ਪੁਲਿਸ ਦਾ ਖੌਫਨਾਕ ਚਿਹਰਾ ਸਾਹਮਣੇ ਆਇਆ ਹੈ। ਥਾਣਾ ਢਿੱਲਵਾਂ ਵਿਚ ਦਰਜ ਡਕੈਤੀ ਦੇ ਮਾਮਲੇ ਵਿਚ ਫਿਰੋਜਪੁਰ ਜੇਲ੍ਹ ਤੋਂ ਲਿਆਂਦੇ ਗਏ ਕੈਦੀ ਨੇ ਭਰੀ ਅਦਾਲਤ ਵਿਚ ਆਪਣੀ ਸ਼ਰਟ ਲਾਹ ਕੇ ਜਦੋਂ ਪਿਠ ਦਿਖਾਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਕੈਦੀ ਬੋਲਿਆ, ਜੱਜ ਸਾਹਿਬ! ਪੁਲਿਸ ਨੇ ਮੇਰੀ ਪਿਠ ਉਤੇ ਜਬਰਨ ਰਾਡ ਨਾਲ ਗੈਂਗਸਟਰ ਲਿਖਿਆ...
ਅੰਮ੍ਰਿਤਸਰ| ਰਣਜੀਤ ਐਵੇਨਿਊ ਵਿਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਮਿਲੇ ਬੰਬ ਨਾਲ ਸਬੰਧਤ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਾਰ ਹੇਠਾਂ ਬੰਬ ਲਗਾਉਣ ਵਾਲੇ ਦੋਵੇਂ ਦੋਸ਼ੀਆਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਦੇ ਨਾਲ ਹੀ ਇਕ ਹੋਰ ਵੱਡਾ ਖੁਲਾਸਾ ਵੀ ਹੋਇਆ ਹੈ। ਬੰਬ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਦੋਨੋ ਦੋਸ਼ੀਆਂ ਚੋਂ ਇਕ ਪੁਲਿਸ ਮੁਲਾਜ਼ਮ ਹੈ।...
ਮੋਹਾਲੀ। ਮੋਹਾਲੀ ਦੇ ਬਡਮਾਜਰਾ ਵਿਚ ਮੰਗਲਵਾਰ ਦੇਰ ਰਾਤ ਫਾਈਨੈਂਸਰ ਬੰਟੀ ਸ਼ਰਮਾ (26) ਦਾ ਦਰਦਨਾਕ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਚੇਹਰੇ ਤੇ ਸਿਰ ਉਤੇ ਡੰਡਿਆਂ ਤੇ ਤਲਵਾਰਾਂ ਨਾਲ ਕਈ ਵਾਰ ਕੀਤੇ ਗਏ। ਮ੍ਰਿਤਕ 14 ਦਿਨ ਪਹਿਲਾਂ ਹੀ ਨਸ਼ਾ ਸਮੱਗਲਿੰਗ ਦੇ ਕੇਸ ਵਿਚ ਜਮਾਨਤ ਉਤੇ ਜੇਲ੍ਹ ਤੋਂ ਬਾਹਰ ਆਇਆ ਸੀ। ਮ੍ਰਿਤਕ ਦੀ ਮਾਂ ਨੇ ਬੇਟੇ ਦੇ ਕਤਲ ਲਈ...
ਜਲੰਧਰ | ਬਸਤੀਆਂ ਇਲਾਕੇ ਵਿੱਚ 120 ਫੁੱਟ ਰੋਡ ’ਤੇ ਚਰਨਜੀਤ ਸਿੰਘ ਚਿਲਡਰਨ ਪਾਰਕ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦਾ ਕਤਲ ਕੀਤੇ ਜਾਣ ਦਾ ਖਦਸ਼ਾ ਹੈ। ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ, ਉਹ ਇਕ ਪ੍ਰਾਪਰਟੀ ਡੀਲਰ ਕੋਲ ਕੰਮ ਕਰਦਾ ਸੀ। ਸ਼ਾਮ ਨੂੰ ਇਕ ਔਰਤ ਨੇ ਨੌਜਵਾਨ ਦੇ ਘਰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਪਾਰਕ ਵਿਚ ਤੜਫ...
- Advertisement -

MOST POPULAR