ਅੰਮ੍ਰਿਤਸਰ
ਕਰਨਾਲ ‘ਚ ਫੜੇ ਗਏ ਖਾਲਿਸਤਾਨੀ ਸਮਰਥਕ ਦਾ ਵੱਡਾ ਦਾਅਵਾ-ਯੂਪੀ ਵਿਚ ਰਾਮ ਰਹੀਮ ਦਾ ਡੇਰਾ ਸੀ ਅਗਲਾ ਟਾਰਗੈੱਟ
Admin - 0
ਕਰਨਾਲ : ਖਾਲਿਸਤਾਨ ਸਮਰਥਕ ਪੂਰੀ ਤਰ੍ਹਾਂ ਸਰਗਰਮ ਹਨ। ਪੰਜਾਬ ਅਤੇ ਹਰਿਆਣਾ ਦੇ ਨਾਲ-ਨਾਲ ਹਿਮਾਚਲ, ਉੱਤਰ ਪ੍ਰਦੇਸ਼ ਵਿੱਚ ਵੀ ਗਤੀਵਿਧੀਆਂ ਵਧਾਉਣਾ ਚਾਹੁੰਦੇ ਹਨ। ਇਸ ਲਈ ਅਮਰੀਕਾ ਤੋਂ ਫੰਡਿੰਗ ਕੀਤੀ ਜਾ ਰਹੀ ਹੈ। ਹੁਣ ਅਗਲਾ ਨਿਸ਼ਾਨਾ ਯੂਪੀ ਵਿੱਚ ਰਾਮ ਰਹੀਮ ਦਾ ਡੇਰਾ ਸੀ।
ਕਰਨਾਲ ਦੇ ਦਿਆਲ ਸਿੰਘ ਕਾਲਜ ਅਤੇ ਡੀਏਵੀ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਦੇ ਸਮਰਥਨ 'ਚ ਨਾਅਰੇ ਲਿਖੇ ਜਾਣ ਤੋਂ...
ਹਾਲ ਹੀ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਏ ਨਵੇਂ ਗੀਤ 'ਐੱਸ.ਵਾਈ.ਐੱਲ.' ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਸਿੱਧੂ ਦੇ ਇਸ ਗੀਤ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਸੀ।
ਸਿੱਧੂ ਦੇ ਗੀਤ ਐੱਸ.ਵਾਈ.ਐੱਲ ਤੋਂ ਬਾਅਦ ਹੁਣ ਸਰਕਾਰ ਨੇ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਦੇ ਗੀਤ 'ਰਿਹਾਈ' 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।...
ਅਮਰਨਾਥ। ਸ਼ਾਮ ਕਰੀਬ 5.30 ਵਜੇ ਪਵਿੱਤਰ ਅਸਥਾਨ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਹੈ। ਜਿਸ ਦੌਰਾਨ 5 ਲੋਕਾਂ ਦੇ ਮੌਤ ਦੀ ਖਬਰ ਹੈ। ਮੀਂਹ ਪਾਣੀ ਦੇ ਤੇਜ਼ ਵਹਾਅ ਨਾਲ ਕਈ ਟੈਂਟ ਨੁਕਸਾਨੇ ਗਏ ਅਤੇ ਕਈ ਸ਼ਰਧਾਲੂਆਂ ਦੇ ਫਸੇ ਹੋਣ ਦਾ ਵੀ ਖਦਸ਼ਾ ਹੈ।
ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜ 'ਚ ਜੁਟੀਆਂ ਹਨ। ਆਈਜੀਪੀ ਕਸ਼ਮੀਰ...
ਹੁਸ਼ਿਆਰਪੁਰ
ਗੈਂਗਸਟਰ ਰਵੀ ਬਲਾਚੌਰੀਆ ਦਾ ਦੋਸਤ ਕੁਲਵੰਤ ਗੋਪਾ 5 ਸਾਥੀਆਂ ਸਣੇ ਗ੍ਰਿਫਤਾਰ, ਦੋ ਪਿਸਟਲ, ਮੈਗਜੀਨ ਤੇ ਜਿੰਦਾ ਰੌਂਦ ਵੀ ਬਰਾਮਦ
Admin - 0
ਹੁਸ਼ਿਆਰਪੁਰ। ਪੰਜਾਬ ਵਿਚ ਚੱਲ ਰਹੀ ਗੁੰਡਾਗਰਦੀ ਨੂੰ ਲੈ ਕੇ ਪੁਲਿਸ ਵਲੋਂ ਚਲਾਈ ਜਾ ਰਹੀ ਮੁਹਿੰਮ ਦੇ ਚਲਦੇ ਹੋਏ ਅੱਜ ਹੁਸ਼ਿਆਰਪੁਰ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਗੁਪਤ ਸੂਚਨਾ ਦੇ ਅਧਾਰ ਉਤੇ ਗੜ੍ਹਸ਼ੰਕਰ ਪੁਲਿਸ ਨੇ ਇਕ ਨਾਮੀ ਗੈਂਗਸਟਰ ਕੁਲਵੰਤ ਸਿੰਘ ਗੋਪਾ ਸਣੇ 5 ਹੋਰਾਂ ਨੂੰ ਹਿਰਾਸਤ ਵਿਚ ਲਿਆ ਹੈ। ਜਿਨ੍ਹਾਂ ਤੋਂ ਪੁਲਿਸ ਨੇ ਦੋ ਪਿਸਟਲ, ਇਕ ਦੇਸੀ ਕੱਟਾ,...
Uncategorized
‘ਭਾਬੀ ਬਹੁਤ ਖੂਬਸੂਰਤ ਹੈ, ਅੱਜ ਕੋਈ ਪੋਲੀਟੀਕਲ ਚਰਚਾ ਨਹੀਂ, ਬਸ CM ਮਾਨ ਨਾਲ ਮਸਖਰੀਆਂ ਕਰਕੇ ਆਏ ਹਾਂ’
Admin - 0
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਆਹ ਤੋਂ ਬਾਅਦ ਸਾਰੇ ਪੰਜਾਬ ਕੈਬਨਿਟ ਦੇ ਮੰਤਰੀਆਂ ਨੂੰ ਸੀਐਮ ਹਾਊਸ ਬੁਲਾਇਆ ਸੀ। ਸਾਰੇ ਮੰਤਰੀਆਂ ਨੇ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਮਾਨ ਸਾਹਿਬ ਨਾਲ ਅੱਜ ਕੋਈ ਪੋਲੀਟੀਕਲ ਡਿਸਕਸ਼ਨ ਨਹੀਂ, ਬਸ ਮਸਖਰੀਆਂ ਕਰਕੇ ਆਏ ਹਾਂ।ਮੰਤਰੀ ਲਾਲ ਚੰਦ ਕਟਾਰੂਚੱਕ ਨੇ...
Uncategorized
ਗੁਰਦਾਸਪੁਰ : ਕਬੱਡੀ ਖਿਡਾਰੀ ਦੇ ਘਰ ਤਾਬੜਤੋੜ ਫਾਇਰਿੰਗ, ਪਿੰਡ ਵਾਲਿਆਂ ਨੇ ਹਮਲਾਵਰਾਂ ਨੂੰ ਫੜ ਕੇ ਕੀਤੀ ਛਿੱਤਰ ਪਰੇਡ
Admin - 0
ਗੁਰਦਾਸਪੁਰ। ਅੱਜ ਸ਼ਾਮ ਥਾਣਾ ਸਦਰ ਗੁਰਦਾਸਪੁਰ ਦੇ ਪਿੰਡ ਨਰਪੁਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 2 ਗੱਡੀਆਂ 'ਤੇ ਆਏ ਨੌਜਵਾਨ ਹਮਲਾਵਰਾਂ ਨੇ ਇਕ ਘਰ 'ਤੇ ਆ ਕੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ਦੌਰਾਨ ਪਾਵਰਕਾਮ ਦਾ ਇਕ ਜੇਈ ਸਤਪਾਲ ਜ਼ਖਮੀ ਹੋ ਗਿਆ। ਪਰ ਭੱਜ ਰਹੇ ਹਮਲਾਵਰਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਛਿਤਰ ਪਰੇਡ ਕੀਤੀ...
ਅੰਮ੍ਰਿਤਸਰ
ਗਾਇਕ ਮਨਕੀਰਤ ਔਲਖ ਦਾ ਗਨਮੈਨ ਤੇ ਇੱਕ ਕਾਂਸਟੇਬਲ 5 ਗ੍ਰਾਮ ਹੈਰੋਇਨ ਤੇ 19 ਹਜ਼ਾਰ ਰੁਪਏ ਸਣੇ ਐੱਸਟੀਐੱਫ ਵਲੋਂ ਗ੍ਰਿਫ਼ਤਾਰ
Admin - 0
ਮੋਹਾਲੀ। ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਮਨਪ੍ਰੀਤ ਔਲਖ ਦੇ ਇਕ ਗੰਨਮੈਨ ਤੇ ਕਾਂਸਟੇਬਲ ਨੂੰ ਮੋਹਾਲੀ ਪੁਲਿਸ ਨੇ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਨੋਂ ਪੁਲਿਸ ਮੁਲਾਜ਼ਮ ਐੱਸਟੀਐੱਫ ਦੇ ਨਾਂ ਉਤੇ ਨਸ਼ੇੜੀਆਂ ਨੂੰ ਛੱਡਣ ਦੇ ਨਾਮ ’ਤੇ ਪੈਸੇ ਇਕੱਠੇ ਕਰਦੇ ਸਨ।
ਅੱਜ ਵੀ ਉਨ੍ਹਾਂ ਨੇ ਇੱਕ ਨਸ਼ੇੜੀ ਤੋਂ 5 ਗ੍ਰਾਮ ਨਸ਼ਾ ਮਿਲਣ ’ਤੇ ਉਸਨੂੰ ਬਲੈਕਮੇਲ ਕਰਕੇ 19 ਹਜ਼ਾਰ ਰੁਪਏ...
ਕ੍ਰਾਇਮ ਅਤੇ ਨਸ਼ਾ
ਚੋਣ ਰੈਲੀ ਦੌਰਾਨ ਜਾਪਾਨ ਦੇ ਸਾਬਕਾ ਪੀਐਮ ਦੇ ਮਾਰੀ ਗੋਲੀ, ਹਸਪਤਾਲ ‘ਚ ਸ਼ਿੰਜੋ ਆਬੇ ਦੀ ਮੌਤ
Admin - 0
ਡੈਸਕ – ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੌਤ ਹੋ ਗਈ ਹੈ। ਅੱਜ ਸਵੇਰੇ ਹੀ ਉਨ੍ਹਾਂ ਉਪਰ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੀ ਛਾਤੀ ਵਿਚ ਗੋਲ਼ੀ ਲੱਗੀ ਸੀ। ਗੋਲ਼ੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਅਨੁਸਾਰ ਯਾਮਾਗਾਮੀ ਨੇ ਆਬੇ ‘ਤੇ ਉਸ ਸਮੇਂ...
ਅੰਮ੍ਰਿਤਸਰ
ਨਾਜਾਇਜ਼ ਹਥਿਆਰ ਤੇ ਗੋਲੀ ਸਿੱਕੇ ਸਣੇ ਨਾਮੀ ਗੈਂਗਸਟਰ ਮਲਕੀਤ ਸਿੰਘ ਉਰਫ ਨਵਾਬ ਗ੍ਰਿਫਤਾਰ, ਪੰਜ ਹੋਰ ਆਰੋਪੀ ਵੀ ਹਥਿਆਰਾਂ ਸਣੇ ਕਾਬੂ
Admin - 0
ਅੰਮ੍ਰਿਤਸਰ। ਦਿਹਾਤੀ ਪੁਲਸ ਵੱਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਵਿੱਚ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀਜੀਪੀ ਪੰਜਾਬ ਪੁਲਿਸ ਅਤੇ ਦਿਹਾਤੀ ਪੁਲਿਸ ਐੱਸਐੱਸਪੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਦਿਹਾਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹੱਥ ਲੱਗੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮਹਿਤਾ ਦੀ ਪੁਲਸ ਨੂੰ ਸਭ ਤੋਂ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿਚ ਉਨ੍ਹਾਂ ਇਕ...
ਚੰਡੀਗੜ੍ਹ | ਪੰਜਾਬ 'ਚ ਮਾਨਸੂਨ ਸਰਗਰਮ ਹੈ ਤੇ ਮੌਸਮ ਵਿਭਾਗ ਅਨੁਸਾਰ 8 ਤੋਂ 10 ਜੁਲਾਈ ਤੱਕ ਸੂਬੇ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (IMD) ਨੇ ਅਜਿਹੇ ਸੂਬਿਆਂ ਬਾਰੇ ਜਾਣਕਾਰੀ ਦਿੱਤੀ ਹੈ। ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਅਤੇ ਕੁਝ ਥਾਵਾਂ 'ਤੇ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।
9 ਅਤੇ 10 ਜੁਲਾਈ ਨੂੰ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ...









































