Home Blog Page 16
ਨੈਸ਼ਨਲ ਡੈਸਕ, 7 ਫਰਵਰੀ | ਸ਼ੁੱਕਰਵਾਰ ਨੂੰ ਪ੍ਰਯਾਗਰਾਜ ਦੇ ਮਹਾਕੁੰਭ ‘ਚ ਇਕ ਵਾਰ ਫਿਰ ਅੱਗ ਲੱਗ ਗਈ, ਜਿਸ ਨਾਲ ਹਫੜਾ-ਦਫੜੀ ਮਚ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਲੱਗੇ। ਇਹ ਅੱਗ ਮੇਲਾ ਖੇਤਰ ਦੇ ਸ਼ੰਕਰਾਚਾਰੀਆ ਮਾਰਗ ‘ਤੇ ਸਥਿਤ ਸੈਕਟਰ-18 ‘ਚ  ਟੈਂਟ ਨੂੰ ਲੱਗੀ, ਜਿਸ ਕਾਰਨ ਕਈ ਟੈਂਟ...
ਚੰਡੀਗੜ :7/ਫਰਵਰੀ, ਬੀਬੀਐਮਬੀ(ਭਾਖੜਾ ਬਿਆਸ ਪ੍ਰਬੰਧਨ ਬੋਰਡ ) ਨੇ ਨੰਗਲ ਦੇ ਮੁੱਖ ਇੰਜੀਨੀਅਰ ਸੀਪੀ ਸਿੰਘ ਦਾ ਤਬਾਦਲਾ ਰੱਦ ਕਰਦੇ ਹੋਏ ਉਨ੍ਹਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ। ਦੱਸ ਦਈਏ ਕਿ ਬੀਤੇ ਕੱਲ੍ਹ ਬੀਬੀਐੱਮਬੀ ਨੇ ਉਨ੍ਹਾਂ ਦਾ ਤਬਾਦਲਾ ਮੁੱਖ ਇੰਜੀਨੀਅਰ ਬੀਬੀਐਮਬੀ ਸੁੰਦਰਨਗਰ ( ਹਿਮਾਚਲ ਪ੍ਰਦੇਸ਼)  ਨੇ ਕੀਤਾ ਸੀ, ਪਰ ਵੀਰਵਾਰ ਨੂੰ ਬੀਬੀਐਮਬੀ ਦੇ ਸਕੱਤਰ ਨੇ ਹੁਕਮ ਜਾਰੀ ਕਰਦੇ ਹੋਏ  ਤਬਾਦਲਾ ਰੱਦ ਕਰ...
 ਅਮ੍ਰਿੰਤਸਰ :7 ਫਰਵਰੀ ,ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੇ ਜਿਸ ਤਰ੍ਹਾਂ ਆਪਣੇ ਘਰਾਂ ਵਿਚ ਪਹੁੰਚ ਕੇ ਦੱਸਿਆ ਕਿ ਸਾਨੂੰ ਜਹਾਜ ਵਿਚ ਹੱਥ ਘੜੀਆਂ ਅਤੇ ਪੈਰਾਂ ਵਿਚ ਜੰਜੀਰਾਂ ਲਗਾ ਕੇ ਲਿਆਂਦਾ ਗਿਆ ਤਾਂ ਇਹ ਬਹੁਤ ਹੀ ਤ੍ਰਾਸ਼ਦੀ ਵਾਲੀ ਗੱਲ ਹੈ। ਇਸ ਤਰ੍ਹਾਂ ਕਰਨਾ ਬਹੁਤ ਹੀ ਗਲਤ ਗੱਲ ਹੈ। ਉਹਾ ਇਸ ਦੀ ਨਿੰਦਾ...
ਲੁਧਿਆਣਾ, 7 ਫਰਵਰੀ | ਲੁਧਿਆਣਾ ਕੋਰਟ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। 10 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਸੋਨੂੰ ਸੂਦ ਲੁਧਿਆਣਾ ਅਦਾਲਤ 'ਚ ਗਵਾਹੀ ਦੇਣ ਲਈ ਨਹੀਂ ਆਇਆ। ਇਸ ਤੋਂ ਬਾਅਦ ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਸੋਨੂੰ ਸੂਦ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ, ਜੋ ਗ਼ੈਰ-ਜ਼ਮਾਨਤੀ...
ਲੁਧਿਆਣਾ, 7 ਜਨਵਰੀ | ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿਚ ਪੰਜਾਬ ਦੇ ਲੁਧਿਆਣਾ ਦੇ ਜਗਰਾਉਂ ਸ਼ਹਿਰ ਦੀ ਮੁਸਕਾਨ ਵੀ ਸ਼ਾਮਲ ਹੈ। ਮੁਸਕਾਨ ਨੂੰ ਅਮਰੀਕੀ ਸੈਨਿਕਾਂ ਨੇ ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਦੀਵਾਰ ਤੋਂ ਫੜ ਲਿਆ ਸੀ। 10 ਦਿਨਾਂ ਤੱਕ ਫੌਜੀ ਕੈਂਪ ਵਿਚ ਰੱਖਣ ਤੋਂ ਬਾਅਦ ਉਸ ਨੂੰ 104 ਲੋਕਾਂ ਸਮੇਤ ਭਾਰਤ ਭੇਜ ਦਿੱਤਾ ਗਿਆ। ਮੁਸਕਾਨ ਦੇ ਪਰਿਵਾਰ ਨੇ ਜ਼ਮੀਨ ਵੇਚ...
ਕਪੂਰਥਲਾ, 6 ਜਨਵਰੀ | ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪੰਜਾਬ ਦੇ ਲੋਕਾਂ ਵਿਚੋਂ ਕਪੂਰਥਲਾ ਜ਼ਿਲੇ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ਼ ਬਹਿਬਲ ਬਹਾਦਰ ਦਾ ਵਸਨੀਕ ਗੁਰਪ੍ਰੀਤ ਸਿੰਘ ਵੀ ਭਾਰਤ ਵਾਪਸ ਆ ਗਿਆ ਹੈ। ਉਹ ਦੇਰ ਰਾਤ 2:30-3 ਵਜੇ ਦੇ ਕਰੀਬ ਆਪਣੇ ਘਰ ਪਹੁੰਚਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਤਣਾਅ ਵਿਚ ਹੈ ਅਤੇ ਇਸ ਵੇਲੇ ਕਿਸੇ ਨਾਲ ਗੱਲ...
ਅੰਮ੍ਰਿਤਸਰ, 6 ਫਰਵਰੀ | ਅਮਰੀਕਾ ਵੱਲੋਂ 104 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਅਤੇ ਮੰਗਲਵਾਰ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇ। ਡਿਪੋਰਟ ਕੀਤੇ ਗਏ ਲੋਕਾਂ ਵਿਚ ਪੰਜਾਬ ਤੋਂ 31, ਹਰਿਆਣਾ ਤੋਂ 35, ਗੁਜਰਾਤ ਤੋਂ 33, ਯੂਪੀ ਤੋਂ 3 ਅਤੇ ਮਹਾਰਾਸ਼ਟਰ ਤੋਂ 2 ਸ਼ਾਮਲ ਸਨ। ਇਸ ਘਟਨਾ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿਚ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ। ਆਮ ਆਦਮੀ...
ਗੁਰਦਾਸਪੁਰ, 6 ਫਰਵਰੀ | ਅਮਰੀਕਾ ਤੋਂ ਵਾਪਸ ਭੇਜੇ ਗਏ ਪੰਜਾਬੀਆਂ ਵਿੱਚੋਂ ਇੱਕ ਗੁਰਦਾਸਪੁਰ ਦੇ ਸ਼ਹਿਰ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਜਸਪਾਲ ਸਿੰਘ ਬੀਤੀ ਦੇਰ ਰਾਤ ਆਪਣੇ ਘਰ ਪਹੁੰਚ ਗਿਆ। ਪੱਤਰਕਾਰ ਨਾਲ ਗੱਲ ਕਰਦੇ ਹੋਏ ਉਹ ਭਾਵੁਕ ਹੋ ਗਿਆ ਅਤੇ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਜਾਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ ਅਤੇ ਉਨ੍ਹਾਂ ਨੂੰ 40 ਲੱਖ ਰੁਪਏ ਤੋਂ ਵੱਧ...
ਗੁਰਦਾਸਪੁਰ, 6 ਫਰਵਰੀ | ਬੁੱਧਵਾਰ ਸ਼ਾਮ ਨੂੰ ਗੁਰਦਾਸਪੁਰ ਵਿਚ ਤਿੰਨ ਬਦਮਾਸ਼ਾਂ ਨੇ ਲਵਲੀ ਜਵੈਲਰਜ਼ ਦੇ ਮਾਲਕ ਦੋ ਭਰਾਵਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਅੰਮ੍ਰਿਤਸਰ ਤੋਂ ਵਾਪਸ ਆ ਰਹੇ ਲਵਲੀ ਅਤੇ ਪ੍ਰਿੰਸ ਨਾਮ ਦੇ ਦੋ ਭਰਾਵਾਂ ਦਾ ਪਿੱਛਾ ਕਰਨ ਵਾਲੇ ਬਦਮਾਸ਼ਾਂ ਨੇ ਬੱਸ ਸਟੈਂਡ ਨੇੜੇ ਫਿਲਮੀ ਅੰਦਾਜ਼ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਹ ਘਟਨਾ ਫਤਿਹਗੜ੍ਹ ਚੂੜੀਆਂ ਕਸਬੇ ਵਿਚ ਵਾਪਰੀ। ਹਮਲੇ ਵਿਚ...
ਜਲੰਧਰ: 6/ ਫਰਵਰੀ, ਜਲੰਧਰ ਵਿਚ 11 ਤੇ 12 ਫਰਵਰੀ ਨੂੰ ਜਲੰਧਰ ਜ਼ਿਲ੍ਹੇ ਵਿਚ ਕੁਝ ਥਾਵਾਂ ‘ਤੇ ਨਹੀਂ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ।  ਇਸ ਖਬਰ ਨੂੰ ਸੁਣ ਕੇ ਸ਼ਰਾਬ ਪੀਣ ਵਾਲਿਆ ਨੂੰ ਵੱਡਾ ਝਟਕਾ ਲੱਗਾ ਹੈ।ਇਸ ਦੀ ਵਜ੍ਹਾ ਇਹ ਹੈ ਕਿ 12 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਜਿਸ ਕਾਰਨ 11 ਫਰਵਰੀ ਨੂੰ...
- Advertisement -

MOST POPULAR