Home Blog Page 1598
ਜਲੰਧਰ | ਦਿੱਲੀ ਪੁਲਿਸ ਨੇ ਪ੍ਰਿਆਵਰਤ ਫੌਜੀ ਦੇ ਮੋਬਾਈਲ ਤੋਂ ਕਾਲ ਰਿਕਾਰਡ ਰਿਕਵਰ ਕਰਨ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਸਭ ਤੋਂ ਵੱਡੀ ਲਾਪਰਵਾਹੀ ਸਕਿਓਰਿਟੀ ਘੱਟ ਕਰਨਾ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਜਦੋਂ ਸਿੱਧੂ ਦੀ ਸਕਿਓਰਿਟੀ ਘਟਾਈ ਤਾਂ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਫੌਜੀ ਨੂੰ ਫੋਨ...
ਲੁੁਧਿਆਣਾ | ਸਿੱਧੂ ਮੂਸੇਵਾਲਾ ਕਤਲਕਾਂਡ 'ਚ ਜੇਲ੍ਹ ਵਿਚ ਬੰਦ ਦੋਸ਼ੀ ਸਤਬੀਰ ਸਿੰਘ ਦੀ ਕੈਦੀਆਂ ਨੇ ਲੁਧਿਆਣਾ ਜੇਲ੍ਹ 'ਚ ਕੁੱਟਮਾਰ ਕੀਤੀ ਹੈ। ਸਤਬੀਰ ਨੂੰ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਸਤਬੀਰ ਉਪਰ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਵਾਉਣ ਦੇ ਦੋਸ਼ ਹਨ। ਜਾਣਕਾਰੀ ਅਨੁਸਾਰ ਸਤਬੀਰ ਸਿੰਘ ਆਪਣੀ  ਬੈਰਕ ਨੇੜੇ ਜਾ ਰਿਹਾ ਸੀ ਕਿ ਕੁਝ ਕੈਦੀਆਂ ਨੇ ਉਸ ਨੂੰ ਘੇਰ ਲਿਆ ਤੇ...
ਡੈਸਕ | ਸਿੱਧੂ ਮੂਸੇਵਾਲਾ ਕਤਲਕਾਂਡ 'ਚ ਜੇਲ੍ਹ ਵਿਚ ਬੰਦ ਦੋਸ਼ੀ ਸਤਬੀਰ ਸਿੰਘ ਦੀ ਕੈਜੀਆਂ ਨੇ ਕੁੱਟਮਾਰ ਕੀਤੀ ਹੈ। ਸਤਬੀਰ ਨੂੰ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਸਤਬੀਰ ਉਪਰ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਵਾਉਣ ਦੇ ਦੋਸ਼ ਹਨ। ਜਾਣਕਾਰੀ ਅਨੁਸਾਰ ਸਤਬੀਰ ਸਿੰਘ ਆਪਣੀ  ਬੈਰਕ ਨੇੜੇ ਜਾ ਰਿਹਾ ਸੀ ਕਿ ਕੁਝ ਕੈਦੀਆਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੀ ਬੁਰੀ...
ਹੁਸ਼ਿਆਰਪੁਰ | ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਦੇ 3 ਇੰਜੀਨੀਅਰ ਸਸਪੈਂਡ ਕਰ ਦਿੱਤੇ ਹਨ। ਇਹ ਅਧਿਕਾਰੀ ਹੁਸ਼ਿਆਰਪੁਰ ‘ਚ ਬਾਰਿਸ਼ ਵਿਚ ਹੀ ਰੀਕਾਰਪੇਟਿੰਗ ਕਰ ਰਹੇ ਸੀ। ਆਮ ਆਦਮੀ ਦੇ ਇਕ ਵਰਕਰ ਨੇ ਇਹਨਾਂ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਪਰ ਵਾਇਰਲ ਕਰ ਦਿੱਤਾ। ਮੁਅੱਤਲ ਕੀਤੇ ਇੰਜਨੀਅਰਾਂ ਵਿੱਚ ਐਸਡੀਓ ਤਰਸੇਮ ਸਿੰਘ, ਜੇਈ ਵਿਪਨ ਕੁਮਾਰ, ਪ੍ਰਵੀਨ ਕੁਮਾਰ ਤੇ ਜਸਬੀਰ ਸਿੰਘ ਦਾ...
ਜਲੰਧਰ | ਦਿੱਲੀ ਪੁਲਿਸ ਨੇ ਪ੍ਰਿਆਵਰਤ ਫੌਜੀ ਦੇ ਮੋਬਾਈਲ ਤੋਂ ਕਾਲ ਰਿਕਾਰਡ ਰਿਕਵਰ ਕਰਨ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਸਭ ਤੋਂ ਵੱਡੀ ਲਾਪਰਵਾਹੀ ਸਕਿਓਰਿਟੀ ਘੱਟ ਕਰਨਾ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਜਦੋਂ ਸਿੱਧੂ ਦੀ ਸਕਿਓਰਿਟੀ ਘਟਾਈ ਤਾਂ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਫੌਜੀ ਨੂੰ ਫੋਨ...
ਪਟਿਆਲਾ | ਸਨੌਰ ਹਲਕੇ 'ਚ ਪੁਲਿਸ ਨੂੰ ਵੇਖ ਕੇ ਨਸ਼ਾ ਤਸਕਰਾਂ ਨੇ ਤੇਜ਼ ਕੀਤੀ ਗੱਡੀ ਦੀ ਰਫਤਾਰ। ਰਾਹ ਜਾਂਦੇ ਦੋ ਨੌਜਵਾਨਾਂ 'ਚ ਵੱਜੀ ਕਾਰ। ਇਕ ਨੌਜਵਾਨ ਦੀ ਮੌਕੇ ਤੇ ਹੀ ਹੋਈ ਮੌਤ ਤੇ ਦੂਜੇ ਨੇ ਹਸਪਤਾਲ ਜਾ ਕੇ ਤੋੜਿਆ ਦਮ। ਮ੍ਰਿਤਕਾਂ ਦੀ ਪਛਾਣ ਜਗੀਰ ਦੇ ਰਮਨਪ੍ਰੀਤ ਅਤੇ ਸੇਵਕ ਸਿੰਘ ਵਜੋਂ ਹੋਈ ਹੈ । ਪਿੰਡ ਰੋਹੜ ਦੇ ਰਹਿਣ ਵਾਲੇ ਨੌਜਵਾਨਾਂ...
ਜਲੰਧਰ (ਸਹਿਜ ਜੁਨੇਜਾ) | ਨਵੇਂ ਡੀਜੀਪੀ ਦੇ ਹੁਕਮਾਂ ‘ਤੇ ਅੱਜ ਪੂਰੇ ਪੰਜਾਬ ਵਿੱਚ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਗਈ।ਜਲੰਧਰ ਦਿਹਾਤ ਦੀ ਪੁਲਿਸ ਕਰੀਬ 300 ਪੁਲਿਸ ਮੁਲਾਜ਼ਮਾਂ ਦੀ ਵੱਡੀ ਟੀਮ ਲੈ ਕੇ ਭੋਗਪੁਰ ਦੇ ਪਿੰਡ ਕਿੰਗਰਾ ਚੋ ਵਾਲਾ ਵਿੱਚ ਪਹੁੰਚੀ ਤਾਂ ਹਾਸਿਲ ਸਿਰਫ 15 ਗ੍ਰਾਮ ਚਿੱਟਾ ਹੋਇਆ। ਪੁਲਿਸ ਨੇ ਇੱਕ ਮਹਿਲਾ ਨੂੰ ਵੀ ਰਾਉਂਡਅਪ ਕੀਤਾ ਹੈ। ਜਲੰਧਰ ਦਿਹਾਤੀ ਐਸਐਸਪੀ ਸਵਪਨ ਸ਼ਰਮਾ ਇਸ...
ਜ਼ਿੰਦਗੀ ਰੂਪੀ ਪੰਧ ਨੂੰ ਗੁਜ਼ਾਰਨ ਲਈ ਮਨੁੱੱਖ ਨੂੰ ਸੰਸਾਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਪਰ ਇਹ ਚੀਜ਼ਾਂ ਉਹ ਬਿਨਾਂ ਕਿਸੇ ਕੁਰਬਾਨੀ (ਕੁੱਝ ਅਰਪਣ ਕਰਨ) ਤੋਂ ਪ੍ਰਾਪਤ ਨਹੀਂ ਕਰ ਸਕਦਾ। ਮਕਸਦ ਜਿੰਨ੍ਹਾਂ ਅਜ਼ੀਮ (ਵੱਡਾ) ਹੁੰਦਾ ਹੈ, ਕੁਰਬਾਨੀ ਵੀ ਉਨੀ ਹੀ ਵੱਡੀ ਹੋਣੀ ਲਾਜ਼ਮੀ ਹੈ। ਕੁਰਬਾਨੀ ਦੀ ਤਾਰੀਖ (ਇਤਿਹਾਸ) ਉਨੀ ਹੀ ਪੁਰਾਣੀ ਹੈ ਜਿੰਨੀ ਕਿ ਮਨੁੱਖ ਦੀ ਤਾਰੀਖ। ਸਮੇਂ-ਸਮੇਂ...
ਮੋਗਾ (ਤਨਮਯ) | ਪਿੰਡ ਤਤਾਰੀਏ ਵਾਲਾ ਵਿੱਖੇ ਇੱਕ ਹੈਰਾਨ ਕਰਨ ਵਾਲੇ ਮਾਮਲੇ ‘ਚ ਨੌਜਵਾਨ ਵੱਲੋਂ ਪੂਰੇ ਸਹੁਰਾ ਪਰਿਵਾਰ ‘ਤੇ ਹਮਲਾ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਗਈ ਹੈ। ਗੁਰਮੁਖ ਸਿੰਘ ਨਾਂ ਦੇ ਵਿਅਕਤੀ ਦਾ ਵਿਆਹ 14 ਸਾਲ ਪਹਿਲਾਂ ਤਤਾਰੀਏ ਵਾਲਾ ਦੀ ਗੁਰਮੀਤ ਕੌਰ ਨਾਲ ਹੋਇਆ । ਦੱਸਿਆ ਜਾ ਰਿਹਾ ਹੈ ਕਿ ਗੁਰਮੁਖ ਸਿੰਘ ਦੇ ਕਿਸੇ ਹੋਰ ਔਰਤ ਨਾਲ ਵੀ ਸੰਬੰਧ...
ਅੰਮ੍ਰਿਤਸਰ | ਮਲੇਸ਼ੀਆ ਜਾਣ ਤੋਂ ਪਹਿਲਾਂ ਇੱਕ ਲੜਕੀ ਘਰੋਂ ਸੋਨਾ ਅਤੇ 70 ਹਜਾਰ ਰੁਪਏ ਲੈ ਕੇ ਚਲੀ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇੱਕ ਮੁੰਡਾ ਉਸ ਨੂੰ ਵਰਗਲਾ ਕੇ ਲੈ ਗਿਆ ਹੈ ਪਰ ਪੁਲਿਸ ਕੇਸ ਨਹੀਂ ਦਰਜ ਕਰ ਰਹੀ। ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਆਉਂਦੇ ਅੰਨਗੜ ਇਲਾਕੇ ਦਾ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ...
- Advertisement -

MOST POPULAR