Home Blog Page 1597
ਹੁਸ਼ਿਆਰਪੁਰ | ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਇਹ ਰਿਮਾਂਡ NRI 'ਤੇ ਫਾਇਰਿੰਗ ਦੇ ਮਾਮਲੇ 'ਚ ਲਿਆ ਹੈ। ਅੱਜ ਉਸਨੂੰ ਹੁਸ਼ਿਆਰਪੁਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਲਾਰੈਂਸ ਬਿਸ਼ਨੋਈ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਪੁਲਿਸ ਮੁੜ ਅੰਮ੍ਰਿਤਸਰ ਲੈ ਆਈ ਹੈ,ਜਿੱਥੇ ਅੱਜ ਬਿਸ਼ਨੋਈ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਸਖਤ ਸੁਰੱਖਿਆ ਹੇਠ ਲਾਰੈਂਸ ਨੂੰ...
ਚੰਡੀਗੜ੍ਹ | ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਹੋਵੇਗੀ। ਇਸ ਵਿੱਚ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮੰਥਨ ਹੋਵੇਗਾ। ਮੀਟਿੰਗ ਦੀ ਪ੍ਰਧਾਨਗੀ ਵਿੱਤ ਮੰਤਰੀ ਹਰਪਾਲ ਚੀਮਾ ਕਰਨਗੇ। ਉਨ੍ਹਾਂ ਦੇ ਨਾਲ ਮੰਤਰੀ ਹਰਜੋਤ ਬੈਂਸ ਤੇ ਗੁਰਮੀਤ ਮੀਤ ਹੇਅਰ ਵੀ ਹੋਣਗੇ। ਆਮ ਆਦਮੀ ਪਾਰਟੀ ਨੇ ਸਰਕਾਰ ਬਣਦਿਆਂ ਹੀ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਐਲਾਨ...
ਲੁਧਿਆਣਾ | ਮੱਤੇਵਾੜਾ ਜੰਗਲ ਵਿਖੇ ਕੱਲ੍ਹ ਹੋਏ ਰੋਸ ਪ੍ਰਦਰਸ਼ਨ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਪਬਲਿਕ ਐਕਸ਼ਨ ਕਮੇਟੀ ਨੂੰ ਮੀਟਿੰਗ ਲਈ ਬੁਲਾ ਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਮੱਤੇਵਾੜਾ ਜੰਗਲ ਉਜਾੜ ਕੇ ਸਰਕਾਰ ਕੈਮੀਕਲ ਫੈਕਟਰੀ ਲਗਾਉਣ ਜਾ ਰਹੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਫੈਕਟਰੀ ਦਾ ਸਾਰਾ ਕੈਮੀਕਲ ਸਤਲੁਜ ਵਿਚ ਸੁੱਟਿਆ ਜਾਵੇਗਾ। ਕੱਲ੍ਹ ਮੱਤੇਵਾੜਾ ਵਿਚ ਪਬਲਿਕ ਐਕਸ਼ਨ ਕਮੇਟੀ...
ਫੋਨ ਨਹੀਂ ਵਰਤੋਗੇ ਤਾਂ ਮਿਲੇਗੀ 10% ਦੀ ਛੂਟ ਜਲੰਧਰ | ਸ਼ਹਿਰ 'ਚ ਜਲੰਧਰ ਹਾਈਟਸ ਦੇ ਨੇੜੇ ਹੁਣ 'ਦੀ ਮੰਕੀ ਮਾਈਂਡ' ਕੈਫੇ ਖੁੱਲ੍ਹ ਗਿਆ ਹੈ। ਕੈਫੇ 'ਚ ਭੁੱਖ ਨੂੰ ਸ਼ਾਂਤ ਕਰਨ ਲਈ ਆਟਾ ਡੰਪਲਿੰਗਜ਼ ਵਰਗੇ ਕਈ ਤਰ੍ਹਾਂ ਦੇ ਖਾਣੇ ਹਨ ਜੋ ਘਰ ਦੇ ਤਿਆਰ ਕੀਤੇ ਮਸਾਲਿਆਂ ਨਾਲ ਬਣਾਏ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਸਿਹਤਮੰਦ ਖਾਣਾ ਜਿਵੇਂ ਕਿ ਸਲਾਦ, ਸੈਂਡਵਿਚ ਆਦਿ ਵੀ...
ਨਵਾਂਸ਼ਹਿਰ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨ ਦਸਵੀਂ ਦੇ ਨਤੀਜਿਆਂ ਵਿਚ ਨਵਾਂਸ਼ਹਿਰ ਵਿਚ ਤਿੰਨ ਭੈਣਾਂ ਵਿਚੋਂ ਸਭ ਤੋਂ ਛੋਟੀ ਦਿਪਾਂਸ਼ੀ ਨੇ ਜਿਲ੍ਹੇ ਵਿਚੋਂ ਪਹਿਲਾ ਤੇ ਪੰਜਾਬ ਵਿਚੋਂ 8ਵਾਂ ਸਥਾਨ ਪ੍ਰਾਪਤ ਕੀਤਾ ਹੈ। ਡਾ. ਆਸਾ ਨੰਦ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਦਿਪਾਂਸ਼ੀ ਨੇ ਐਮਬੀਏ ਕਰਕੇ ਦੇਸ਼ ਦੀ ਅਰਥ ਵਿਵਸਥਾ ਨੂੰ ਉਚਾਈਆਂ ਤੇ ਲੈ ਕੇ ਜਾਣਾ ਚਾਹੁੰਦੀ ਹੈ। ਦਿਪਾਂਸ਼ੀ...
ਫਾਜ਼ਿਲਕਾ : ਸਿਟੀ ਜਲਾਲਾਬਾਦ ਅਧੀਨ ਆਉਂਦੇ ਪਿੰਡ ਟਿਵਾਣਾ ਕਲਾਂ ਵਿੱਚ ਚਿੱਟੇ ਦਾ ਵਪਾਰ ਚਰਮ ਸੀਮਾ 'ਤੇ ਚੱਲ ਰਿਹਾ ਹੈ। ਇਸ ਵਿਚ ਹੀ ਭਾਵੇਂ ਕਿ ਪੁਲਸ ਵੱਲੋਂ ਰੇਡ ਹੁੰਦੀ ਰਹਿੰਦੀ ਹੈ ਪਰੰਤੂ ਨਸ਼ਾ ਤਸਕਰਾਂ ਨੂੰ ਮੁੱਢ ਤੋਂ ਨੱਥ ਪਾਉਣ ਲਈ ਅਜੇ ਤੱਕ ਨਤੀਜਾ ਸਾਹਮਣੇ ਨਹੀਂ ਆਇਆ । ਨਸ਼ਾ ਤਸਕਰਾਂ ਨੂੰ ਫੜਨ ਨੂੰ ਲੈ ਕੇ ਅੱਜ ਇਸ ਪਿੰਡ 'ਚ ਇਕ ਨਵਾਂ ਮਾਮਲਾ...
ਕਹਿੰਦੇ ਹਨ ਕਿ ਪ੍ਰੇਮ ਨੂੰ ਸਰਹੱਦਾਂ ਵਿਚ ਨਹੀਂ ਬੰਨ੍ਹਿਆ ਜਾ ਸਕਦਾ, ਪ੍ਰੇਮ ਗਹਿਰਾ ਹੋਵੇ ਤਾਂ ਦੇਸ਼ ਤੇ ਸੂਬਿਆਂ ਦੀਆਂ ਸਰਹੱਦਾਂ ਦੇ ਪਾਰ ਵੀ ਰਿਸ਼ਤੇ ਬਣਦੇ ਹਨ ਤੇ ਕਾਇਮ ਰਹਿੰਦੇ ਹਨ। ਅਜਿਹਾ ਹੀ ਕੁਝ ਜਲੰਧਰ ਦੀ ਮਧੂਬਨ ਕਾਲੋਨੀ ਵਿਚ ਦੇਖਣ ਨੂੰ ਮਿਲਿਆ। ਪਿਛਲੇ ਤਿੰਨ-ਚਾਰ ਦਿਨ ਤੋਂ ਇਥੇ ਮਾਹੌਲ ਕਾਫ ਵੱਖਰਾ ਹੈ, ਕਿਉਂਕਿ ਇਥੋਂ ਦੇ ਰਹਿਣ ਵਾਲੇ ਬੈਂਕ ਤੋਂ ਰਿਟਾਇਰ ਓਮ...
ਚੰਡੀਗੜ੍ਹ | ਅੱਜ ਪੂਰੇ ਭਾਰਤ ਵਿਚ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸਵੇਰੇ ਮੀਂਹ ਪੈਣ ਦੇ ਬਾਵਜੂਦ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸੈਕਟਰ-20 ਸਥਿਤ ਜਾਮਾ ਮਸਜਿਦ 'ਚ ਈਦ ਦੀ ਨਮਾਜ਼ ਅਦਾ ਕੀਤੀ, ਜਿਸ ਤੋਂ ਬਾਅਦ ਬੱਕਰਿਆਂ ਦੀ ਕੁਰਬਾਨੀ ਦਿੱਤੀ ਗਈ। ਜਾਮਾ ਮਸਜਿਦ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਮਸਜਿਦਾਂ ਵਿੱਚ ਵੀ ਨਮਾਜ਼ ਅਦਾ ਕੀਤੀ ਗਈ। ਪਿਛਲੇ...
ਤਰਨਤਾਰਨ : ਪੱਟੀ ਵਿਚ ਇਕ ਹੋਰ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਿਆ । 30 ਸਾਲਾ ਜਤਿੰਦਰ ਸਿੰਘ ਨੂੰ ਨਸ਼ੇ ਕਾਰਨ ਹਾਲਤ ਵਿਗੜ ਜਾਣ ਕਰਕੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ । 4 ਸਾਲ ਪਹਿਲਾਂ ਮ੍ਰਿਤਕ ਜਤਿੰਦਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਦੀ ਮੌਤ ਵੀ ਨਸ਼ੇ ਕਾਰਨ ਹੋਈ ਸੀ। ਮ੍ਰਿਤਕ ਦੀ ਪਤਨੀ ਵੀ ਨਸ਼ਿਆਂ ਕਾਰਨ...
ਅੱਜ ਪੂਰੀ ਦੁਨੀਆਂ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਬਕਰੀਦ ਦਾ ਤਿਉਹਾਰ ਜਿਸ ਨੂੰ ਈਦ-ਉਲ-ਅਦਾ ਵੀ ਕਿਹਾ ਜਾਂਦਾ ਹੈ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਮੁਸਲਿਮ ਭਾਈਚਾਰੇ ਦਾ ਦੂਸਰਾ ਸਭ ਤੋਂ ਵੱਡਾ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ, ਜਿਸ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਜਾਨਵਰ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਇਹ ਤਿਉਹਾਰ 9 ਜੁਲਾਈ ਸ਼ਾਮ ਨੂੰ ਸ਼ੁਰੂ ਹੁੰਦਾ ਹੈ...
- Advertisement -

MOST POPULAR