Wednesday, September 9, 2026
Home Blog Page 1579
ਚੰਡੀਗੜ੍ਹ | ਦੁਬਈ 'ਚ ਚੱਲ ਰਹੇ ਏਸ਼ੀਆ ਕੱਪ 'ਚ ਪੰਜਾਬ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਕੋਲੋਂ ਪਾਕਿਸਤਾਨ ਨਾਲ ਮੈਚ ਦੌਰਾਨ ਕੈਚ ਛੁੱਟ ਜਾਣ ਤੋਂ ਬਾਅਦ ਟ੍ਰੋਲ ਹੋ ਰਿਹਾ ਹੈ। ਉਸਦੀ ਚਾਰੇ ਪਾਸੇ ਅਲੋਚਨਾ ਹੋ ਰਹੀ ਹੈ। ਉਸ ਨੂੰ ਖਾਲਿਸਤਾਨੀ ਤੱਕ ਕਿਹਾ ਜਾ ਰਿਹਾ ਹੈ। ਹੁਣ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਤੋਂ ਨਾਰਾਜ਼ ਨਹੀਂ ਹਨ। ਉਹ ਅਗਲੇ ਮੈਚ...
ਕਪੂਰਥਲਾ | ਕਪੂਰਥਲਾ ਦੇ ਨਾਇਬ ਤਹਿਸੀਲਦਾਰ ਦੇ ਰੀਡਰ ਹਰਪ੍ਰੀਤ ਸਿੰਘ ਆਪਣੇ ਦਫ਼ਤਰ ਵਿੱਚ ਆਪਣੇ ਨਿੱਜੀ ਕਰਿੰਦੇ ਰਾਹੀਂ ਕੰਮ ਕਰਵਾਉਂਦਾ ਪਾਇਆ ਗਿਆ ਹੈ। ਪਤਾ ਲੱਗਾ ਹੈ ਕਿ ਸਰਕਾਰੀ ਦਫਤਰਾਂ ਦੀ ਅਚਨਚੇਤ ਜਾਂਚ ਕਰਵਾਉਣ ਦੀ ਮੁਹਿੰਮ ਤਹਿਤ ਅੱਜ ਕਪੂਰਥਲਾ ਦੇ ਨਾਇਬ ਤਹਿਸੀਲਦਾਰ ਦਾ ਰੀਡਰ ਹਰਪ੍ਰੀਤ ਸਿੰਘ ਆਪਣੇ ਦਫ਼ਤਰ ਵਿੱਚ ਆਪਣੇ ਨਿੱਜੀ ਕਰਿੰਦੇ ਰਾਹੀਂ ਕੰਮ ਕਰਵਾਉਂਦਾ ਪਾਇਆ ਗਿਆ । ਭਰੋਸੇਯੋਗ ਸੂਤਰਾਂ ਮੁਤਾਬਕ ਪ੍ਰਸ਼ਾਸ਼ਨ ਨੂੰ...
Chandigarh | With an attempt to boost the eye donation movement in the state health minister Punjab Chetan Singh Jauramajra took the initiative by pledging to donate his own eyes. He said that the campaign should become people's movement. On the occasion of 37th National Eye Donation Fortnight, Chetan Singh Jauramajra while presiding over a state level event at Government...
ਚੰਡੀਗੜ੍ਹ | ਕੈਨੇਡਾ ਵਿਚ ਪੰਜਾਬੀ ਫਿਲਮਾਂ ਬਣਾਉਣ ਵਾਲੇ ਪ੍ਰੋਡਿਊਸਰ ਮਨਬੀਰ ਮਨੀ ਦਾ ਕਤਲ ਹੋਇਆ ਹੈ। ਇਹ ਕਤਲ ਗੁਆਂਢੀ ਨਾਲ ਝਗੜੇ ਮਗਰੋਂ ਹੋਇਆ ਹੈ।  ਦੋ ਗੁਆਂਢੀਆਂ ਦੇ ਝਗੜੇ ਮਗਰੋਂ ਇਲਾਕੇ ’ਚ ਪੁਲਿਸ ਨੂੰ ਬੁਲਾਇਆ ਗਿਆ ਸੀ। ਪੁਲਿਸ ਜਦੋਂ ਪਹੁੰਚੀ ਤਾਂ ਮਨੀ ਜ਼ਖਮੀ ਸੀ ਪਰ ਬਾਅਦ ਵਿਚ ਉਹਨਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਗ੍ਰਿਫਤਾਰ ਕਰ...
ਮਾਨਸਾ | ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਦੇ ਮਾਤਾ-ਪਿਤਾ ਸਿੱਧੂ ਦਾ ਕਾਰੋਬਾਰ ਦੇਖਣ ਗਏ ਹਨ। ਸਿੱਧੂ ਦਾ ਕਾਰੋਬਾਰ ਬਹੁਤ ਵੱਡਾ ਹੈ। ਉਹਨਾਂ ਦੱਸਿਆ ਕਿ ਉਨ੍ਹਾਂ ਨੇ ਸ਼ਨੀਵਾਰ ਆ ਜਾਣਾ ਸੀ ਪਰ ਕੰਮ ਨਾ ਹੋਣ ਕਰਕੇ ਕੁਝ ਦਿਨ ਹੋਰ ਰੁਕਣਾ ਪਿਆ। ਜਿਹੜੇ ਸੋਸ਼ਲ ਮੀਡੀਆ ਉਪਰ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ ਦੇ ਘਰਦੇ ਭੱਜ ਗਏ ਹਨ ਚਾਚਾ...
ਜਲੰਧਰ | ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ ਵਿੱਚ ਪੁਲੀਸ ਨੇ ਪਤਨੀ ਤੇ ਭਰਾ ਦੇ ਬਿਆਨਾਂ ’ਤੇ ਉੱਤਰੀ ਭਾਰਤੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਚੱਠਾ, ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦੇ ਪ੍ਰਧਾਨ ਸੁੱਖਾ ਮਾਨ ਤੇ ਰਾਇਲ ਕਿੰਗਜ਼ ਕਲੱਬ ਯੂਐਸਏ ਦੇ ਮਾਲਕ ਸ਼ੱਬਾ ਥਿਆਡਾ ਨੂੰ ਨਾਮਜ਼ਦ ਕੀਤਾ ਹੈ। ਇਹਨਾਂ ‘ਤੇ ਕਤਲ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਐਸਐਸਪੀ (ਦੇਸੀ)...
ਅੰਮ੍ਰਿਤਸਰ | ਡੇਰਾ ਰਾਧਾ ਸੁਆਮੀ ਬਿਆਸ ਦੇ ਸਮਰਥਕਾਂ ਤੇ ਨਿਹੰਗਾਂ ਸਿੰਘਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲੀਆਂ, ਇੱਟਾਂ-ਪੱਥਰ, ਤਲਵਾਰਾਂ, ਬਰਛੇ ਤੇ ਲਾਠੀਆਂ ਚੱਲੀਆਂ। ਇਸ ਵਿਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਕੁਝ ਪੁਲਿਸ ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਹਨ। ਇਹ ਝੜਪ ਐਤਵਾਰ ਸ਼ਾਮ ਨੂੰ ਹੋਈ ਹੈ। ਫਸਾਦ ਨਿਹੰਗਾਂ ਵੱਲੋਂ ਤੰਬੂ ਦੀ ਜ਼ਮੀਨ ਤੋਂ ਡੰਗਰ ਲੈ ਜਾਣ ਕਾਰਨ ਸ਼ੁਰੂ ਹੋਇਆ...
ਜਲੰਧਰ | ਗਾਇਕ ਇੰਦਰਜੀਤ ਨਿੱਕੂ ਤੋਂ ਬਾਅਦ ਫਿਰੋਜ਼ ਖਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਉਪਰ ਹੁਣ ਫਿਰੋਜ਼ ਖਾਨ ਦਾ ਪੱਖ ਸਾਹਮਣੇ ਆਇਆ ਹੈ। ਉਹਨਾਂ ਦੱਸਿਆ ਹੈ ਕਿ ਇਹ ਵੀਡੀਓ ਬਹੁਤ ਪੁਰਾਣੀ ਹੈ। ਕੁਝ ਡਿਜੀਟਲ ਚੈਨਲਾਂ ਵਲੋਂ ਬਿਨ੍ਹਾਂ ਜਾਂਚ-ਪੜਤਾਲ ਕੀਤੇ ਬਿਨ੍ਹਾਂ ਹੀ ਇਸ ਵੀਡੀਓ ਨੂੰ ਚਲਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਸਾਰੇ ਧਰਮ ਸਤਿਕਾਰਤ ਹਨ ਅਤੇ ਕਲਾਕਾਰ...
ਸੰਗਰੂਰ | ਕੈਨੇਡਾ ਰਹਿੰਦੀ ਬੇਅੰਤ ਕੌਰ ਦੀ ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।  ਉਸ ਖਿਲਾਫ 420/306 ਦਾ ਮਾਮਲਾ ਦਰਜ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਬੇਅੰਤ ਕੌਰ ਨੇ ਲਵਪ੍ਰੀਤ ਨਾਲ ਵਿਆਹ ਕਰਵਾਉਣ ਤੋਂ ਬਾਅਦ ਕੈਨੇਡਾ ਜਾ ਕੇ ਉਹਦਾ ਫੋਨ ਚੁੱਕਣਾ ਬੰਦ ਕਰ ਦਿੱਤੀ ਸੀ। ਪਰੇਸ਼ਾਨ ਹੋਏ ਲਵਪ੍ਰੀਤ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ ਸੀ। ਲਵਪ੍ਰੀਤ ਦੀ...
ਚੰਡੀਗੜ੍ਹ | ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਵਿਚ ਨੌਕਰੀਆਂ ਦਾ ਮੁੱਦਾ ਅਹਿਮ ਰਹੇਗਾ। ਮੰਤਰੀ ਮੰਡਲ ਵਿੱਚ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੇ ਫੈਸਲੇ ਉਪਰ ਮੋਹਰ ਲੱਗ ਸਕਦੀ ਹੈ। ਮੀਟਿੰਗ ਵਿੱਚ 3 ਮੰਤਰੀਆਂ ਦੀ ਕੈਬਨਿਟ ਸਬ ਕਮੇਟੀ ਰਿਪੋਰਟ ਪੇਸ਼ ਕਰੇਗੀ। ਜਿਸ ਵਿੱਚ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਨਿਯਮ ਦੱਸੇ ਗਏ ਹਨ। ਸੂਤਰਾਂ ਦੀ ਮੰਨੀਏ...
- Advertisement -

MOST POPULAR