ਐਸਏਐਸ ਨਗਰ/ਮੋਹਾਲੀ
ਦੁਸਹਿਰਾ ਗਰਾਊਂਡ ਮੋਹਾਲੀ ਦੇ ਮੇਲੇ ‘ਚ ਹਾਦਸਾ: 50 ਫੁੱਟ ਦੀ ਉਚਾਈ ਤੋਂ ਡਿੱਗੀ ਸਪਿਨਿੰਗ ਜੌਇਰਾਈਡ; ਬੱਚਿਆਂ ਸਮੇਤ 20 ਲੋਕ ਜ਼ਖਮੀ; ਵੀਕਐਂਡ ‘ਤੇ ਘੁੰਮਣ ਆਏ ਸੀ
Admin - 0
ਚੰਡੀਗੜ੍ਹ | ਮੋਹਾਲੀ ਜ਼ਿਲ੍ਹੇ ਦੇ ਫੇਜ਼ 8 ਸਥਿਤ ਦੁਸਹਿਰਾ ਗਰਾਊਂਡ 'ਚ ਐਤਵਾਰ ਰਾਤ ਨੂੰ ਇਕ ਮੇਲੇ 'ਚ ਅਚਾਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਬੱਚਿਆਂ ਸਮੇਤ 20 ਦੇ ਕਰੀਬ ਲੋਕ ਜ਼ਖਮੀ ਹੋ ਗਏ। ਵੀਕਐਂਡ 'ਤੇ ਲੋਕ ਮੇਲੇ ਨੂੰ ਦੇਖਣ ਆਉਂਦੇ ਸਨ। ਇਹ ਹਾਦਸਾ ਰਾਤ ਕਰੀਬ 9 ਵਜੇ ਵਾਪਰਿਆ। ਜ਼ਖ਼ਮੀਆਂ ਨੂੰ ਮੁਹਾਲੀ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ...
ਅੰਮ੍ਰਿਤਸਰ
ਗੌਰਵ ਯਾਦਵ ਹੀ ਰਹਿਣਗੇ ਪੰਜਾਬ ਦੇ DGP, ਭਾਵਰਾ ਨੂੰ ਲਾਇਆ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ
Admin - 0
ਚੰਡੀਗੜ੍ਹ | ਪੰਜਾਬ ਵਿੱਚ ਡੀਜੀਪੀ ਦੀ ਕੁਰਸੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਟੈਂਡ ਲਿਆ ਹੈ। ਸਰਕਾਰ ਨੇ ਗੌਰਵ ਯਾਦਵ ਨੂੰ ਡੀਜੀਪੀ ਵਜੋਂ ਬਰਕਰਾਰ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਯੂਪੀਐਸਸੀ ਦੀ ਪ੍ਰਵਾਨਗੀ ਨਾਲ ਡੀਜੀਪੀ ਵੀਕੇ ਭਾਵਰਾ ਨੂੰ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ। ਸਰਕਾਰ ਨੇ ਸ਼ਨੀਵਾਰ ਨੂੰ ਇਹ ਹੁਕਮ ਜਾਰੀ ਕੀਤਾ। ਭਾਵਰਾ...
ਐਸਏਐਸ ਨਗਰ/ਮੋਹਾਲੀ
ਲੁਧਿਆਣਾ : ਸਤਲੁਜ ਦਰਿਆ ‘ਚ 27 ਕਿਲੋਮੀਟਰ ਤੱਕ ਡਰੋਨ ਨਾਲ ਕੀਤੀ ਛਾਣਬੀਣ, 1.45 ਲੱਖ ਲੀਟਰ ਲਾਹਣ ਫੜੀ
Admin - 0
ਲੁਧਿਆਣਾ | ਆਬਕਾਰੀ ਵਿਭਾਗ ਨੇ ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਸ਼ਰਾਬ ਬਣਾਉਣ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ। ਆਬਕਾਰੀ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਸਤਲੁਜ ਦਰਿਆ ਦੇ ਨਾਲ ਲੱਗਭਗ 27 ਕਿਲੋਮੀਟਰ ਤੱਕ ਡਰੋਨ ਰਾਹੀਂ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਕਈ ਜਗ੍ਹਾਵਾਂ ਤੋਂ ਇੱਕ ਲੱਖ 45 ਹਜ਼ਾਰ ਲੀਟਰ ਲਾਹਣ ਸਮੇਤ ਨਾਜਾਇਜ਼ ਭੱਠੀਆਂ ਵੀ ਫੜੀਆਂ ਗਈਆਂ। ਇੰਨੀ ਵੱਡੀ ਗਿਣਤੀ 'ਚ...
ਅੰਮ੍ਰਿਤਸਰ
ਚੰਡੀਗੜ੍ਹੀਏ VIP ਨੰਬਰਾਂ ਦੇ ਸ਼ੌਕੀਨ, ਇਕ ਵਿਅਕਤੀ ਨੇ ਇੰਨੇ ਲੱਖ ਰੁਪਏ ਦਾ ਖਰੀਦਿਆਂ 0001 ਨੰਬਰ
Admin - 0
ਚੰਡੀਗੜ੍ਹ | ਸ਼ਹਿਰ ਵਿੱਚ ਨਵੇਂ ਵਾਹਨਾਂ ਲਈ VIP ਨੰਬਰਾਂ ਦਾ ਕਾਫੀ ਕ੍ਰੇਜ਼ ਹੈ। ਸ਼ਹਿਰ ਦੇ ਲੋਕ ਫੈਂਸੀ ਨੰਬਰ ਲਈ ਹਜ਼ਾਰਾਂ ਨਹੀਂ ਲੱਖਾਂ ਰੁਪਏ ਖਰਚਣ ਨੂੰ ਤਿਆਰ ਹਨ। ਹੁਣ ਸ਼ਹਿਰ ਦੇ ਇੱਕ ਵਿਅਕਤੀ ਨੇ ਆਪਣੀ ਨਵੀਂ ਕਾਰ ਲਈ ਸਾਢੇ 13 ਲੱਖ ਰੁਪਏ ਦਾ VIP ਨੰਬਰ ਲਿਆ ਹੈ।
ਚੰਡੀਗੜ੍ਹ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਨੇ CH01CL ਸੀਰੀਜ਼ ਦੇ VIP ਨੰਬਰਾਂ ਦੀ ਨਿਲਾਮੀ...
ਅੰਮ੍ਰਿਤਸਰ
ਭਾਜਪਾ 2024 ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਸਿੱਖ ਚਿਹਰੇ ਤਲਾਸ਼ ਰਹੀ, ਪੜ੍ਹੋ ਕੀ ਹੈ BJP ਦੀ ਤਿਆਰੀ
Admin - 0
ਚੰਡੀਗੜ੍ਹ | ਲੋਕ ਸਭਾ ਚੋਣਾਂ 2024 'ਚ ਪੰਜਾਬ 'ਚ ਭਾਜਪਾ ਲਈ ਵੱਡੀ ਚੁਣੌਤੀ ਹੈ। ਕਿਉਂਕਿ 30 ਸਾਲ ਬਾਅਦ ਪਹਿਲੀ ਵਾਰ ਹੋਵੇਗਾ ਕਿ ਭਾਜਪਾ ਆਪਣੇ ਉਮੀਦਵਾਰ ਨੂੰ ਇਕੱਲਿਆਂ ਹੀ ਚੋਣ ਮੈਦਾਨ ਵਿੱਚ ਉਤਾਰੇਗੀ।
ਸੂਤਰਾਂ ਮੁਤਾਬਿਕ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਪੰਜਾਬ ਵਿੱਚ ਬਣਨ ਵਾਲੀ ਨਵੀਂ ਸੂਬਾ ਕਾਰਜਕਾਰਨੀ ਵਿੱਚ 50 ਫੀਸਦੀ ਭਰੋਸੇਯੋਗ ਸਿੱਖ ਆਗੂਆਂ ਨੂੰ ਸ਼ਾਮਲ ਕਰਨਾ ਚਾਹੁੰਦੀ ਹੈ। ਭਾਜਪਾ ਨੂੰ ਹੁਣ ਤੱਕ...
ਅੰਮ੍ਰਿਤਸਰ
‘ਨਸ਼ੇ ਨਾਲ 5 ਮਹੀਨਿਆਂ ‘ਚ ਹੋਈਆਂ 172 ਮੌਤਾਂ ਪਰ ਕੇਜਰੀਵਾਲ ਤੇ ਮਾਨ ਸਿਆਸੀ ਭਾਸ਼ਣਾਂ ‘ਚ ਰੁਝੇ ਰਹੇ – ਸਿਰਸਾ
Admin - 0
ਨਵੀਂ ਦਿੱਲੀ | ਪੰਜਾਬ ਵਿਚ ਨਸ਼ੇ ਨਾਲ ਦਿਨ ਪ੍ਰਤੀ ਦਿਨ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਨੇ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਹੋਈ ਹੈ। ਸਰਕਾਰ ਦਾਅਵਾ ਕਰਦੀ ਹੈ ਕਿ ਸਾਡੀ ਸਰਕਾਰ ਨਿਤ ਦਿਨ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਹੀ ਹੈ। ਦਿੱਲੀ ਦੇ ਭਜਾਪ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਬੀਤੇ ਦਿਨ ਨਸ਼ੇ ਨਾਲ ਦੋ ਸਕੇ...
CRIME
ਨਸ਼ੇੜੀ ਪੁੱਤ ਮਾਂ ਤੋਂ ਮੰਗਦਾ ਸੀ ਪੈਸੇ, ਮਨ੍ਹਾ ਕਰਨ ‘ਤੇ ਸਿਲੰਡਰ ਨੂੰ ਲਾਈ ਅੱਗ, ਸਾਰਾ ਘਰ ਸੜ ਕੇ ਸੁਆਹ
Admin - 0
ਗੁਰਦਾਸਪੁਰ | ਪਿੰਡ ਕਾਦੀਆ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਸ਼ੇ ਦੀ ਤੋੜ ਪੂਰੀ ਨਾ ਹੋਣ ‘ਤੇ ਨਸ਼ੇੜੀ ਨੇ ਸਿਲੰਡਰ ਬਲਾਸਟ ਨਾਲ ਆਪਣਾ ਘਰ ਉਡਾ ਦਿੱਤਾ। ਨਸ਼ੇੜੀ ਪੁੱਤ ਨੇ ਨਸ਼ੇ ਲਈ ਆਪਣੀ ਮਾਂ ਕੋਲੋ ਪੈਸੇ ਮੰਗੇ। ਪਰ ਮਾਂ ਨੇ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਉਸਨੇ ਸਿਲੰਡਰ ਨੂੰ ਅੱਗ ਲਾ ਦਿੱਤੀ ਤੇ ਸਾਰਾ ਘਰ ਉਡਾ ਦਿੱਤਾ।...
ਨਵੀਂ ਦਿੱਲੀ | ਦੇਸ਼ ਦੇ ਕਈ ਇਲਾਕਿਆਂ ਵਿਚ ਅਗਲੇ ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। 4 ਤੇ 5 ਸਤੰਬਰ ਨੂੰ ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਪਿਛਲੇ ਮਹੀਨੇ ਤੋਂ ਦੇਸ਼ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਹੜ੍ਹ ਵੀ ਆਇਆ ਹੈ।
ਆਈਐਮਡੀ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਖੇਤਰਾਂ ਵਿੱਚ...
ਚੰਡੀਗੜ੍ਹ | ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਹੁਣ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰਾ ਸਿੰਗਲਾ ਵਿਜੀਲੈਂਸ ਦੀ ਰਾਡਾਰ ‘ਤੇ ਹਨ। ਵਿਜੀਲੈਂਸ ਪਿਛਲੀ ਕਾਂਗਰਸ ਸਰਕਾਰ ਵਿੱਚ ਪੀਡਬਲਯੂਡੀ ਵਿੱਚ ਅਲਾਟ ਹੋਏ ਟੈਂਡਰਾਂ ਦੀ ਜਾਂਚ ਵਿੱਚ ਜੁਟੀ ਗਈ ਹੈ।
ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰਾ ਸਿੰਗਲਾ ਦੇ 5 ਕਰੀਬੀਆਂ ਨੂੰ 5 ਸਤੰਬਰ ਨੂੰ ਵਿਜਲੈਂਸ ਨੇ ਬੁਲਾਇਆ ਹੈ। ਮੁੱਢਲੀ ਜਾਂਚ...
ਐਸਏਐਸ ਨਗਰ/ਮੋਹਾਲੀ
ਜਲਦ ਲਾਗੂ ਹੋਣ ਜਾ ਰਿਹਾ ਨਵਾਂ ਲੇਬਰ ਕੋਡ, ਸੌਖਾ ਹੋਵੇਗਾ ਕਾਰੋਬਾਰ, ਕੀ-ਕੀ ਬਦਲੇਗਾ, ਜਾਣੋ
Admin - 0
ਨਵੀਂ ਦਿੱਲੀ | ਨਵੇਂ ਲੇਬਰ ਕੋਡ ਦੇ ਲਾਗੂ ਹੋਣ ਨਾਲ ਸਾਰੇ ਅਦਾਰਿਆਂ ਦੀ ਰਜਿਸਟ੍ਰੇਸ਼ਨ, ਲਾਈਸੈਂਸ ਤੇ ਨਿਰੀਖਣ ਲਈ ਇੱਕ ਸਿੰਗਲ ਪੋਰਟਲ ਦੀ ਵਰਤੋਂ ਕੀਤੀ ਜਾ ਸਕਦੀ ਹੈ, ਤਾਂ ਜੋ ਰਜਿਸਟ੍ਰੇਸ਼ਨ ਤੋਂ ਲੈ ਕੇ ਲਾਇਸੈਂਸ ਬਣਾਉਣ ਤੱਕ ਕੋਈ ਡੁਪਲੀਕੇਸ਼ਨ ਨਾ ਹੋਵੇ ਤੇ ਇੱਕ ਹੀ ਲਾਇਸੈਂਸ ਦੇਸ਼ ਭਰ ਵਿੱਚ ਕੰਮ ਕਰ ਸਕੇ। ਇਨ੍ਹਾਂ ਸਾਰੇ ਕੰਮਾਂ ਨੂੰ ਆਸਾਨ ਬਣਾਉਣ ਲਈ ਕਿਰਤ ਮੰਤਰਾਲਾ...










































