ਅੰਮ੍ਰਿਤਸਰ
ਅੰਮ੍ਰਿਤਸਰ ‘ਚ ਹੋਈ ਵਾਰਦਾਤ, ਦੋ ਮੁੰਡੇ ਗਲੀ ਚੋਂ ਮੋਟਰਸਾਈਕਲ ਕੱਢਣ ਨੂੰ ਲੈ ਕੇ ਲੜੇ, ਚੱਲੀਆਂ ਗੋਲੀਆਂ
Admin - 0
ਅੰਮ੍ਰਿਤਸਰ | ਸ਼ਹਿਰ ਦੇ ਜੌੜਾ ਫਾਟਕ ਦੇ ਧਰਮਪੁਰਾ ਇਲਾਕੇ ਵਿਚ ਦੇਰ ਰਾਤ ਨੂੰ ਗੋਲੀਆਂ ਚੱਲਣ ਨਾਲ ਸਨਸਨੀ ਫੈਲ ਗਈ। ਦੋ ਨੌਜਵਾਨ ਤੰਗ ਗਲੀ ਚੋਂ ਮੋਟਰਸਾਈਕਲ ਕੱਢਣ ਨੂੰ ਲੈ ਕੇ ਆਪਸ ਵਿਚ ਫਸ ਪਏ। ਲੋਕਾਂ ਨੇ ਉਹਨਾਂ ਦੋਵਾਂ ਨੂੰ ਸ਼ਾਂਤ ਕਰਵਾ ਕੇ ਘਰ ਭੇਜ ਦਿੱਤਾ। ਪਰ ਦੇਰ ਰਾਤ ਸਾਹਿਲ ਨਾਂ ਦੇ ਨੌਜਵਾਨ ਨੇ ਆਪਣੇ ਨਾਲ ਕੁਝ ਸਾਥੀ ਲੈ ਕੇ...
ਐਸਏਐਸ ਨਗਰ/ਮੋਹਾਲੀ
ਅਗਨੀਪੱਥ ਸਕੀਮ ਪੰਜਾਬ ‘ਚ ਹੋਵੇਗੀ ਰੱਦ! ਪੜ੍ਹੋ ਪੰਜਾਬ ਸਰਕਾਰ ਨੂੰ ਫੌਜ ਨੇ ਚਿੱਠੀ ਲਿਖ ਕੇ ਕੀ ਕਿਹਾ?
Admin - 0
ਚੰਡੀਗੜ੍ਹ | ਪੰਜਾਬ ਵਿਚ ਅਗਨੀਪੱਖ ਸਕੀਮ ਰੱਦ ਹੋ ਸਕਦੀ ਹੈ। ਇਸ ਤਰ੍ਹਾਂ ਦੀਆਂ ਕਈ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਅਗਨੀਪੱਥ ਸਕੀਮ ਤਹਿਤ ਭਰਤੀ ਪ੍ਰਕਿਰਿਆ ਨੂੰ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਮਿਲ ਰਿਹਾ। ਰਾਜਾਂ ਦੇ ਪ੍ਰਸ਼ਾਸਨ ਦੇ ਵਿਵਹਾਰ ਨੂੰ ਦੇਖਦਿਆਂ ਫੌਜ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ। ਪੱਤਰ ਵਿਚ ਫੌਜ ਨੇ ਲਿਖਿਆ ਹੈ ਕਿ ਜੇਕਰ ਅਜਿਹਾ ਹੀ ਰਿਹਾ ਤਾਂ...
CRIME
ਬੰਬੀਹਾ ਗੈਂਗ ਨੇ ਕਰਤਾ ਗੋਲਡੀ ਬਰਾੜ ਨੂੰ ਨਵਾਂ ਚੈਲੇਂਜ, ਦਮ ਹੈ ਤਾਂ ਪੰਜਾਬ ਆਜਾ, ਆਹਮੋ-ਸਾਹਮਣੇ ਦੇਖ ਲਵਾਂਗੇ
Admin - 0
ਮੋਹਾਲੀ | ਬੰਬੀਹਾ ਗੈਂਗ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਫੇਸਬੁੱਕ ਤੇ ਪੋਸਟ ਪਾ ਕੇ ਪੰਜਾਬ ਆਉਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਵੀ ਬੰਬੀਹਾ ਗੈਂਗ ਵਲੋਂ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਹੁਣ ਇਹ ਦੋਵੇ ਗਰੁੱਪ ਆਹਮੋ-ਸਾਹਮਣੇ ਹੋ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭੇਜੇ ਗਏ ਇਨਪੁਟਸ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰਾਂ ਲਾਰੈਂਸ...
ਚੰਡੀਗੜ੍ਹ | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ SIT ਸਾਹਮਣੇ ਫਿਰ ਪੇਸ਼ ਹੋਣਗੇ। ਇਹ ਪੇਸ਼ੀ ਕੋਟਕਪੁਰਾ ਗੋਲੀਕਾਂਡ ਸਬੰਧੀ ਹੈ। ਇਸ ਤੋਂ ਪਹਿਲਾਂ ਬਾਦਲ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਪੰਜਾਬ ਪੁਲਿਸ ਅਫਸਰਜ਼ ਇੰਸਟੀਚਿਊਟ SIT ਦੇ ਸਾਹਮਣੇ ਪੇਸ਼ ਹੋਏ ਸੀ। ਇਸ ਪੇਸ਼ੀ ਦੌਰਾਨ ਉਹਨਾਂ ਤੋਂ 3 ਘੰਟੇ ਸਵਾਲ-ਜਵਾਬ ਕੀਤੇ ਗਏ ਸਨ।14 ਅਕਤੂਬਰ 2015 ਨੂੰ ਕੋਟਕਪੂਰਾ ਦੇ ਬਰਗਾੜੀ ਵਿੱਚ ਬੇਅਦਬੀ ਦਾ...
CRIME
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਕਸੂਤੇ ਫਸੇ, ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਮਾਮਲੇ ‘ਚ ਚੱਲ ਰਹੀ ਜਾਂਚ, ਗਲਤ ਪਾਏ ਗਏ ਤਾਂ ਜਾਵੇਗੀ ਸਰਦਾਰੀ
Admin - 0
ਚੰਡੀਗੜ੍ਹ |ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡੀਓ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮੰਤਰੀ ਖਿਲਾਫ ਤਿੰਨ ਪੱਧਰ ਤੱਕ ਜਾਂਚ ਚੱਲ ਰਹੀ ਹੈ। ਮੰਤਰੀ ਵਲੋਂ ਜਿਹੜੇ ਟੈਂਡਰਾਂ ‘ਚ ਅਧਿਕਾਰੀਆਂ ਨੂੰ ਫਸਾਉਣ ਦੀ ਗੱਲ ਚੱਲ ਰਹੀ ਹੈ ਉਸਦੀ ਵੀ ਜਾਂਚ ਹੋ ਰਹੀ ਹੈ। ਜਾਂਚ ਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲਦ ਸੌਂਪੀ ਜਾਵੇਗੀ। ਜੇਕਰ ਸਰਾਰੀ ਜਾਂਚ ਵਿਚ...
ਅੰਮ੍ਰਿਤਸਰ
Breaking News : ਪੜ੍ਹੋ – ਕਿਸ ਮਹੀਨੇ ਹੋਣ ਜਾ ਰਹੀਆਂ 4 ਜ਼ਿਲ੍ਹਿਆਂ ‘ਚ ਨਗਰ-ਨਿਗਮ ਚੋਣਾਂ, ਮੰਤਰੀ ਨਿੱਝਰ ਨੇ ਦਿੱਤੀ ਜਾਣਕਾਰੀ
Admin - 0
ਚੰਡੀਗੜ੍ਹ | ਚਾਰ ਜ਼ਿਲ੍ਹਿਆਂ ਵਿਚ MC (ਨਗਰ-ਨਿਗਮ) ਚੋਣਾਂ ਦਾ ਐਲਾਨ ਹੋ ਗਿਆ ਹੈ। ਅਗਲੇ ਸਾਲ ਜਾਨੀ 2023 ਵਿਚ ਨਗਰ-ਨਿਗਮ ਦੀਆਂ ਚੋਣਾਂ ਹੋਣਗੀਆਂ। ਇਹ ਚੋਣਾਂ ਜਨਵਰੀ ਦੇ ਵਿਚ ਹੀ ਕਰਵਾਈਆਂ ਜਾਣਗੀਆਂ। ਲੋਕਲ ਬਾਡੀ ਮਨਿਸਟਰ ਇੰਦਰਬੀਰ ਨਿੱਝਰ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਸਾਲ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਵਿਚ ਨਗਰ-ਨਿਗਮ ਦੀਆਂ ਚੋਣਾਂ ਹੋਣਗੀਆਂ। ਤੁਹਾਨੂੰ ਦੱਸ ਦਈਏ ਕਿ ਇਹਨਾਂ ਚਾਰ ਜ਼ਿਲ੍ਹਿਆਂ...
ਅੰਮ੍ਰਿਤਸਰ
ਆਟਾ-ਦਾਲ ਸਕੀਮ ਨੂੰ ਲੈ ਕੇ ਵੱਡੀ ਅਪਡੇਟ, ਆਯੋਗ ਵਿਅਕਤੀਆਂ ਦੇ ਕੱਟੇ ਜਾਣਗੇ ਨਾਂ; ਉਨ੍ਹਾਂ ਨੂੰ ਨਹੀਂ ਮਿਲੇਗਾ ਇਸ ਸਕੀਮ ਦਾ ਲਾਭ
Admin - 0
ਪਠਾਨਕੋਟ | ਪੰਜਾਬ ਸਰਕਾਰ ਵਲੋਂ ਆਟਾ ਦਾਲ ਸਕੀਮ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਕੀਮ ਤਹਿਤ ਆਟਾ-ਦਾਲ ਲੋਕਾਂ ਦੇ ਘਰ-ਘਰ ਪਹੁੰਚਾਇਆ ਜਾਵੇਗਾ। ਇਸ ਲਈ ਸਰਕਾਰ ਨੇ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਪਰ ਵੈਰੀਫਿਕੇਸ਼ਨ ਫਾਰਮ ਅਜੇ ਤੱਕ ਵੀ ਜਿਲ੍ਹਾ ਹੈੱਡਕੁਆਟਰ ਨਹੀਂ ਪੁੱਜੇ। ਪਿਛਲੇ ਦਿਨੀਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ...
ਨਵੀਂ ਦਿੱਲੀ : ਅਮਰੀਕੀ ਰੈਪਰ ਪੀਐਨਬੀ ਰੌਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਰੈਪਰ ਪੀਐਨਬੀ ਰੌਕ ਆਪਣੀ ਪ੍ਰੇਮਿਕਾ ਨਾਲ ਇੱਕ ਰੈਸਟੋਰੈਂਟ ਵਿੱਚ ਖਾਣਾ ਖਾ ਰਿਹਾ ਸੀ ਉਦੋਂ ਹੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਅਮਰੀਕੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਰੈਪਰ PNB ਰਾਕ ਸਾਲ 2016 'ਚ ਆਪਣੇ ਗੀਤ 'ਸੇਲਫਿਸ਼' ਲਈ ਮਸ਼ਹੂਰ ਹੋਏ ਸਨ। ਪੀਐਨਬੀ ਰੌਕ ਨੇ ਆਪਣੀ...
ਐਸਏਐਸ ਨਗਰ/ਮੋਹਾਲੀ
ਭਾਜਪਾ ਦੀ ਆਪ ਸਰਕਾਰ ਡੇਗਣ ਦੀ ਕੋਸ਼ਿਸ਼, 7 ਤੋਂ 10 ਵਿਧਾਇਕਾਂ ਨੂੰ ਆਫਰ ਕੀਤੇੇ 25-25 ਕਰੋੜ : ਚੀਮਾ
Admin - 0
ਚੰਡੀਗੜ੍। ਆਮ ਆਦਮੀ ਪਾਰਟੀ ਨੇ ਭਾਜਪਾ ਉਤੇ ਪੰਜਾਬ ਵਿਚ ‘ਅਪਰੇਸ਼ਨ ਲੋਟਸ’ ਦਾ ਇਲਜ਼ਾਮ ਲਾਇਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮ ਨੇ ਭਾਜਪਾ ’ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਅਪਰੇਸ਼ਨ ਲੋਟਸ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ 7 ਤੋਂ 10 ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ।
ਇਸ ਤੋਂ ਇਲਾਵਾ ਈਡੀ ਤੇ ਸੀਬੀਆਈ ਦਾ...
ਨਵੀਂ ਦਿੱਲੀ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI-Telecom Regulatory Authority of India) ਨੇ ਦੇਸ਼ ਦੀਆਂ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਸਾਰੇ ਗਾਹਕਾਂ ਨੂੰ 30 ਦਿਨਾਂ ਦੀ ਵੈਧਤਾ ਵਾਲਾ ਮੋਬਾਈਲ ਰੀਚਾਰਜ ਪਲਾਨ ਦੇਣਾ ਹੋਵੇਗਾ। ਇਸ ਦੇ ਨਾਲ ਹੀ, ਟੈਲੀਕਾਮ ਕੰਪਨੀ ਨੂੰ ਹੁਣ ਆਪਣੇ ਪਲਾਨ 'ਚ ਪੂਰੇ ਮਹੀਨੇ ਦੀ ਵੈਧਤਾ ਵਾਲਾ ਵਿਸ਼ੇਸ਼ ਵਾਊਚਰ, ਕੰਬੋ ਵਾਊਚਰ ਲਿਆਉਣਾ ਹੋਵੇਗਾ।...







































