ਅੰਮ੍ਰਿਤਸਰ
Breaking News : ਪੜ੍ਹੋ – ਕਿਸ ਮਹੀਨੇ ਹੋਣ ਜਾ ਰਹੀਆਂ 4 ਜ਼ਿਲ੍ਹਿਆਂ ‘ਚ ਨਗਰ-ਨਿਗਮ ਚੋਣਾਂ, ਮੰਤਰੀ ਨਿੱਝਰ ਨੇ ਦਿੱਤੀ ਜਾਣਕਾਰੀ
Admin - 0
ਚੰਡੀਗੜ੍ਹ | ਚਾਰ ਜ਼ਿਲ੍ਹਿਆਂ ਵਿਚ MC (ਨਗਰ-ਨਿਗਮ) ਚੋਣਾਂ ਦਾ ਐਲਾਨ ਹੋ ਗਿਆ ਹੈ। ਅਗਲੇ ਸਾਲ ਜਾਨੀ 2023 ਵਿਚ ਨਗਰ-ਨਿਗਮ ਦੀਆਂ ਚੋਣਾਂ ਹੋਣਗੀਆਂ। ਇਹ ਚੋਣਾਂ ਜਨਵਰੀ ਦੇ ਵਿਚ ਹੀ ਕਰਵਾਈਆਂ ਜਾਣਗੀਆਂ। ਲੋਕਲ ਬਾਡੀ ਮਨਿਸਟਰ ਇੰਦਰਬੀਰ ਨਿੱਝਰ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਸਾਲ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਵਿਚ ਨਗਰ-ਨਿਗਮ ਦੀਆਂ ਚੋਣਾਂ ਹੋਣਗੀਆਂ। ਤੁਹਾਨੂੰ ਦੱਸ ਦਈਏ ਕਿ ਇਹਨਾਂ ਚਾਰ ਜ਼ਿਲ੍ਹਿਆਂ...
ਅੰਮ੍ਰਿਤਸਰ
ਆਟਾ-ਦਾਲ ਸਕੀਮ ਨੂੰ ਲੈ ਕੇ ਵੱਡੀ ਅਪਡੇਟ, ਆਯੋਗ ਵਿਅਕਤੀਆਂ ਦੇ ਕੱਟੇ ਜਾਣਗੇ ਨਾਂ; ਉਨ੍ਹਾਂ ਨੂੰ ਨਹੀਂ ਮਿਲੇਗਾ ਇਸ ਸਕੀਮ ਦਾ ਲਾਭ
Admin - 0
ਪਠਾਨਕੋਟ | ਪੰਜਾਬ ਸਰਕਾਰ ਵਲੋਂ ਆਟਾ ਦਾਲ ਸਕੀਮ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਕੀਮ ਤਹਿਤ ਆਟਾ-ਦਾਲ ਲੋਕਾਂ ਦੇ ਘਰ-ਘਰ ਪਹੁੰਚਾਇਆ ਜਾਵੇਗਾ। ਇਸ ਲਈ ਸਰਕਾਰ ਨੇ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਪਰ ਵੈਰੀਫਿਕੇਸ਼ਨ ਫਾਰਮ ਅਜੇ ਤੱਕ ਵੀ ਜਿਲ੍ਹਾ ਹੈੱਡਕੁਆਟਰ ਨਹੀਂ ਪੁੱਜੇ। ਪਿਛਲੇ ਦਿਨੀਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ...
ਨਵੀਂ ਦਿੱਲੀ : ਅਮਰੀਕੀ ਰੈਪਰ ਪੀਐਨਬੀ ਰੌਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਰੈਪਰ ਪੀਐਨਬੀ ਰੌਕ ਆਪਣੀ ਪ੍ਰੇਮਿਕਾ ਨਾਲ ਇੱਕ ਰੈਸਟੋਰੈਂਟ ਵਿੱਚ ਖਾਣਾ ਖਾ ਰਿਹਾ ਸੀ ਉਦੋਂ ਹੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਅਮਰੀਕੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਰੈਪਰ PNB ਰਾਕ ਸਾਲ 2016 'ਚ ਆਪਣੇ ਗੀਤ 'ਸੇਲਫਿਸ਼' ਲਈ ਮਸ਼ਹੂਰ ਹੋਏ ਸਨ। ਪੀਐਨਬੀ ਰੌਕ ਨੇ ਆਪਣੀ...
ਐਸਏਐਸ ਨਗਰ/ਮੋਹਾਲੀ
ਭਾਜਪਾ ਦੀ ਆਪ ਸਰਕਾਰ ਡੇਗਣ ਦੀ ਕੋਸ਼ਿਸ਼, 7 ਤੋਂ 10 ਵਿਧਾਇਕਾਂ ਨੂੰ ਆਫਰ ਕੀਤੇੇ 25-25 ਕਰੋੜ : ਚੀਮਾ
Admin - 0
ਚੰਡੀਗੜ੍। ਆਮ ਆਦਮੀ ਪਾਰਟੀ ਨੇ ਭਾਜਪਾ ਉਤੇ ਪੰਜਾਬ ਵਿਚ ‘ਅਪਰੇਸ਼ਨ ਲੋਟਸ’ ਦਾ ਇਲਜ਼ਾਮ ਲਾਇਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮ ਨੇ ਭਾਜਪਾ ’ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਅਪਰੇਸ਼ਨ ਲੋਟਸ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ 7 ਤੋਂ 10 ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ।
ਇਸ ਤੋਂ ਇਲਾਵਾ ਈਡੀ ਤੇ ਸੀਬੀਆਈ ਦਾ...
ਨਵੀਂ ਦਿੱਲੀ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI-Telecom Regulatory Authority of India) ਨੇ ਦੇਸ਼ ਦੀਆਂ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਸਾਰੇ ਗਾਹਕਾਂ ਨੂੰ 30 ਦਿਨਾਂ ਦੀ ਵੈਧਤਾ ਵਾਲਾ ਮੋਬਾਈਲ ਰੀਚਾਰਜ ਪਲਾਨ ਦੇਣਾ ਹੋਵੇਗਾ। ਇਸ ਦੇ ਨਾਲ ਹੀ, ਟੈਲੀਕਾਮ ਕੰਪਨੀ ਨੂੰ ਹੁਣ ਆਪਣੇ ਪਲਾਨ 'ਚ ਪੂਰੇ ਮਹੀਨੇ ਦੀ ਵੈਧਤਾ ਵਾਲਾ ਵਿਸ਼ੇਸ਼ ਵਾਊਚਰ, ਕੰਬੋ ਵਾਊਚਰ ਲਿਆਉਣਾ ਹੋਵੇਗਾ।...
ਅੰਮ੍ਰਿਤਸਰ
ਚੰਡੀਗੜ੍ਹ : ਸ਼ੱਕੀ ਹਾਲਾਤ ‘ਚ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੌਤ, ਪਰਿਵਾਰ ਦਾ ਦੋਸ਼- ਸੀਨੀਅਰਾਂ ਨੇ ਕੀਤੀ ਰੈਗਿੰਗ
Admin - 0
ਚੰਡੀਗੜ੍ਹ: ਹਰਿਆਣਾ ਦੇ ਸੋਨੀਪਤ ਦੀ ਇੱਕ ਯੂਨੀਵਰਸਿਟੀ ਵਿੱਚ 19 ਸਾਲਾ ਵਿਦਿਆਰਥੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸੀਨੀਅਰਾਂ 'ਤੇ ਰੈਗਿੰਗ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਵਿਦਿਆਰਥੀ ਰੈਗਿੰਗ ਦਾ ਸਾਹਮਣਾ ਕਰ ਰਿਹਾ ਸੀ ਅਤੇ ਪਰੇਸ਼ਾਨ ਸੀ।
ਗੁਜਰਾਤ ਦੇ ਵਡੋਦਰਾ ਦਾ...
ਅੰਮ੍ਰਿਤਸਰ
ਬੰਗਾ ਨੇੜੇ ਹੋਏ ਹਾਦਸੇ ‘ਚ ਗੁਰਦਾਸਪੁਰ ਦੇ ਪਤੀ-ਪਤਨੀ ਤੇ ਬੇਟੇ ਦੀ ਦਰਦਨਾਕ ਮੌਤ, ਘਟਨਾ ਸੀਸੀਟੀਵੀ ‘ਚ ਕੈਦ
Admin - 0
ਗੁਰਦਾਸਪੁਰ। ਬੀਤੇ ਕੱਲ੍ਹ ਬੰਗਾ ਨਜ਼ਦੀਕ ਹੋਏ ਭਿਆਨਕ ਹਾਦਸੇ ਵਿੱਚ ਜਿਲਾ ਗੁਰਦਾਸਪੁਰ ਦੇ ਪਿੰਡ ਚੀਮਾ ਖੁਡੀ ਦੇ ਰਹਿਣ ਵਾਲੇ ਪਤੀ ਪਤਨੀ ਅਤੇ ਬੇਟੇ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦੀ ਇਤਲਾਹ ਮਿਲਣ ਤੋਂ ਬਾਅਦ ਪਿੰਡ ਅੰਦਰ ਗਮਗੀਨ ਮਾਹੌਲ ਬਣਿਆ ਹੋਇਆ ਹੈ। ਹਰ ਇਕ ਅੱਖ ਨਮ ਨਜਰ ਆ ਰਹੀ ਹੈ । ਇਹ ਸਾਰੀ ਦੁਰਘਟਨਾ ਸੜਕ ਕਿਨਾਰੇ ਲੱਗੇ ਸੀਸੀਟੀ ਵਿਚ ਵੀ...
ਐਸਏਐਸ ਨਗਰ/ਮੋਹਾਲੀ
ਚੰਡੀਗੜ੍ਹ : ਫਰਨੀਚਰ ਮਾਰਕੀਟ ‘ਚ ਬਣੇ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
Admin - 0
ਚੰਡੀਗੜ੍ਹ। ਬਲਟਾਣਾ ਕਸਬੇ ਵਿਚ ਫਰਨੀਚਰ ਮਾਰਕੀਟ ਵਿਚ ਬਣੇ ਇਕ ਸ਼ੋਅਰੂਮ ਵਿਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦਾ ਪਤਾ ਲਗਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ, ਪਰ ਅੱਗ ਕਾਰਨ ਸ਼ੋਅਰੂਮ ਵਿੱਚ ਰੱਖਿਆ ਸਾਰਾ ਫਰਨੀਚਰ ਸੜ ਕੇ ਸਵਾਹ ਹੋ ਗਿਆ।...
ਅੰਮ੍ਰਿਤਸਰ
ਲੁਧਿਆਣਾ : ਬੱਚਿਆਂ ਦਾ ਕਾਰੋਬਾਰ ਸੈੱਟ ਕਰਵਾਉਣ ਦੇ ਨਾਂ ‘ਤੇ ਮਹਿਲਾ ਨਾਲ 11 ਸਾਲ ਤੱਕ ਬਣਾਏ ਸੰਬੰਧ, ਪਰਚਾ ਦਰਜ
Admin - 0
ਲੁਧਿਆਣਾ : ਕਾਰੋਬਾਰੀ ਵੱਲੋਂ ਔਰਤ ਦੇ ਬੱਚਿਆਂ ਨੂੰ ਚੰਗਾ ਕਾਰੋਬਾਰ ਸ਼ੁਰੂ ਕਰਵਾ ਕੇ ਦੇਣ ਦਾ ਝਾਂਸਾ ਦੇ ਕੇ ਉਸ ਨਾਲ ਪੂਰੇ 11 ਸਾਲ ਤਕ ਸਰੀਰਕ ਸਬੰਧ ਬਣਾਏ ਗਏ। ਬੱਚਿਆਂ ਦੇ ਨੌਜਵਾਨ ਹੋਣ 'ਤੇ ਜਦ ਔਰਤ ਨੇ ਕੰਮ ਸੰਬੰਧੀ ਗੱਲ ਛੇੜੀ ਤਾਂ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਔਰਤ...
ਅੰਮ੍ਰਿਤਸਰ
8 ਸਾਲਾ ਬੱਚੀ ਨਾਲ ਮਾਸਟਰ ਕਰਦਾ ਰਿਹਾ ਸ਼ਰਮ ਦੀਆਂ ਹੱਦਾਂ ਪਾਰ, ਪਤਾ ਲੱਗਣ ‘ਤੇ ਪਿੰਡ ਵਾਲਿਆਂ ਚਾੜ੍ਹਿਆ ਕੁਟਾਪਾ
Admin - 0
ਮਾਛੀਵਾੜਾ ਸਾਹਿਬ। ਨੇੜਲੇ ਪਿੰਡ ਹਿਆਤਪੁਰਾ ਵਿਖੇ ਸਿੱਖਿਆ ਦੇ ਮੰਦਿਰ ਵਿਚ ਇੱਕ ਅਧਿਆਪਕ ਨੇ ਗੁਰੂ-ਚੇਲੇ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ। ਅਧਿਆਪਕ ਹੀ 8 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ, ਜਿਸ ’ਤੇ ਪਿੰਡ ਵਾਸੀਆਂ ਨੇ ਉਸਦਾ ਕੁਟਾਪਾ ਚਾੜਿਆ ਤੇ ਪੁਲਿਸ ਹਵਾਲੇ ਕਰ ਦਿੱਤਾ। ਹਿਆਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ 8 ਸਾਲ ਦੀ ਚੌਥੀ ਜਮਾਤ ’ਚ ਪੜ੍ਹਦੀ ਵਿਦਿਆਰਥਣ ਨੇ...










































