ਨਵੀਂ ਦਿੱਲੀ | ਸੰਸਦੀ ਸਥਾਈ ਕਮੇਟੀ ਨੇ ਦੇਸ਼ ਵਿਚ ਤੰਬਾਕੂ ਉਤਪਾਦਾਂ ਅਤੇ ਸ਼ਰਾਬ ਦੇ ਸੇਵਨ 'ਤੇ ਪ੍ਰਭਾਵੀ ਪਾਬੰਦੀ ਲਈ ਸਿਫਾਰਿਸ਼ਾਂ ਕੀਤੀਆਂ ਹਨ। ਕਮੇਟੀ ਨੇ ਸਿੰਗਲ ਸਿਗਰੇਟ ਵੇਚਣ 'ਤੇ ਪਾਬੰਦੀ ਦਾ ਪ੍ਰਸਤਾਵ ਦਿੱਤਾ ਹੈ। ਕਮੇਟੀ ਦਾ ਮੰਨਣਾ ਹੈ ਕਿ ਇਸ ਨਾਲ ਤੰਬਾਕੂ ਕੰਟਰੋਲ ਮੁਹਿੰਮ ਪ੍ਰਭਾਵਿਤ ਹੁੰਦੀ ਹੈ। ਇੱਕ ਸਿਗਰਟ ਨਾਲ ਖਪਤ ਵੱਧ ਜਾਂਦੀ ਹੈ। ਹਵਾਈ ਅੱਡੇ ਦੇ ਸਮੋਕਿੰਗ ਜ਼ੋਨ ਨੂੰ...
ਹੁਸ਼ਿਆਰਪੁਰ | ਅੱਜ ਲਾੜੇ ਦੀ ਗੱਡੀ 'ਤੇ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿਚ ਲਾੜੇ ਸਮੇਤ 7 ਲੋਕ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਪਿੰਡ ਦੇਪੁਰ ਦੇ ਜਸਵੀਰ ਸਿੰਘ ਪੁੱਤਰ ਜਗਦੀਸ਼ ਦਾ ਵਿਆਹ ਐਤਵਾਰ ਨੂੰ ਸੀ, ਜਿਸਨੂੰ ਵਿਆਹੁਣ ਲਈ ਦੇਪੁਰ ਤੋਂ ਪਿੰਡ ਲੈਹੜੀਆਂ ਕਾਰ 'ਚ ਜਾ ਰਹੇ ਸਨ।
ਜਦੋਂ ਲਾੜੇ ਦੀ ਗੱਡੀ ਦਾਤਾਰਪੁਰ ਤੋਂ ਹਾਜੀਪੁਰ ਰੋਡ 'ਤੇ ਪੈਂਦੀ ਮੁਕੇਰੀਆਂ...
ਹੈਲਥ ਐਂਡ ਫਿਟਨੈਸ
ਸਾਵਧਾਨ ! ਰੋਜ਼ਾਨਾ ਗਰਮ ਪਾਣੀ ਨਾਲ ਨਹਾਉਣ ਕਾਰਨ ਮਰਦ ਹੋ ਸਕਦੇ ਨੇ ਨਪੁੰਸਕ, ਚਮੜੀ ਤੇ ਅੱਖਾਂ ਦਾ ਵੀ ਹੁੰਦਾ ਨੁਕਸਾਨ
Admin - 0
ਹੈਥਲ ਡੈਸਕ | ਦਸੰਬਰ ਦਾ ਦੂਜਾ ਹਫ਼ਤਾ ਸ਼ੁਰੂ ਹੋ ਗਿਆ ਹੈ। ਹੁਣ ਸਰਦੀਆਂ ਵੀ ਤੇਜ਼ ਹੋ ਰਹੀਆਂ ਹਨ। ਦੁਪਹਿਰ ਨੂੰ ਛੱਡ ਕੇ ਸਵੇਰ ਅਤੇ ਸ਼ਾਮ ਨੂੰ ਠੰਡ ਪੈਣੀ ਸ਼ੁਰੂ ਹੋ ਗਈ ਹੈ। ਅਜਿਹੇ 'ਚ ਗੀਜ਼ਰ ਦਾ ਗਰਮ ਪਾਣੀ ਚੰਗਾ ਲੱਗਣ ਲੱਗ ਪਿਆ ਹੈ। ਵਾਟਰ ਹੀਟਰਾਂ ਦੀ ਮੰਗ ਵਧ ਗਈ ਹੈ ਤਾਂ ਕੀ ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣਾ ਸਿਹਤ...
ਐਸਏਐਸ ਨਗਰ/ਮੋਹਾਲੀ
BREAKING NEWS : ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਸੁਖਬੀਰ ਬਾਦਲ ਨੂੰ ਦੁਬਾਰਾ ਸੰਮਨ ਜਾਰੀ, SIT ਨੇ ਕੀਤਾ ਤਲਬ
Admin - 0
ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਮੁੜ ਸੰਮਨ ਭੇਜੇ ਹਨ। ਐੱਸਆਈਟੀ ਨੇ ਉਨ੍ਹਾਂ ਨੂੰ ਸੋਮਵਾਰ ਸਵੇਰੇ 11 ਵਜੇ ਤਲਬ ਕੀਤਾ ਹੈ। ਐੱਲਕੇ ਯਾਦਵ ਵਾਲੀ ਐੱਸਆਈਟੀ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਇਸ ਮਾਮਲੇ 'ਚ ਉਨ੍ਹਾਂ ਨੂੰ ਪਹਿਲਾਂ ਵੀ ਸੰਮਨ ਜਾਰੀ ਹੋਏ ਸਨ ਤੇ...
ਲੁਧਿਆਣਾ | ਖੰਨਾ 'ਚ ਇੱਕ ਕਿਸਾਨ ਨੇ ਆਪਣੇ ਲਾਇਸੈਂਸੀ ਪਿਸਤੌਲ ਦੇ ਨਾਲ ਖੁਦ ਨੂੰ ਗੋਲੀ ਮਾਰ ਲਈ। ਕਿਸਾਨ ਦੀ ਲਾਸ਼ ਕਮਰੇ ਚੋਂ ਮਿਲੀ। ਕੋਲ ਹੀ ਪਿਸਤੌਲ ਅਤੇ ਰੌਂਦ ਪਏ ਸੀ। ਪੁਲਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕੀਤੀ। ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਹਰਿੰਦਰ ਸਿੰਘ (42) ਜੋ ਕਿ ਖੇਤੀਬਾੜੀ ਦਾ ਧੰਦਾ ਕਰਦਾ ਸੀ ਅਤੇ ਥੋੜ੍ਹਾ ਬਹੁਤ ਆਨਲਾਈਨ...
ਹੈਲਥ ਐਂਡ ਫਿਟਨੈਸ
ਲੁਧਿਆਣਾ : 35 ਹਜ਼ਾਰ ‘ਚ ਸਰਜਰੀ ਕਰਵਾਉਣ ਤੋਂ ਬਾਅਦ ਵੀ ਨੱਕ ਹੋਇਆ ਟੇਢਾ, 2 ਡਾਕਟਰਾਂ ‘ਤੇ ਪਰਚਾ
Admin - 0
ਲੁਧਿਆਣਾ | ਮਰੀਜ਼ ਨੂੰ ਨੱਕ ਦੀ ਕੌਸਮੈਟਿਕ ਸਰਜਰੀ ਕਰਵਾਉਣੀ ਇਸ ਕਦਰ ਮਹਿੰਗੀ ਪਈ ਕਿ ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣੀ ਸ਼ੁਰੂ ਹੋ ਗਈ। ਇੰਨਾ ਹੀ ਨਹੀਂ ਮਰੀਜ਼ ਦਾ ਨੱਕ ਵੀ ਟੇਢਾ ਹੋ ਗਿਆ। ਮਾਮਲੇ ਸਬੰਧੀ ਮਰੀਜ਼ ਨੇ ਨਰਸਿੰਗ ਹੋਮ ਦੇ ਡਾਕਟਰਾਂ ਖ਼ਿਲਾਫ਼ ਸਿਵਲ ਸਰਜਨ ਨੂੰ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ 2 ਡਾਕਟਰਾਂ ਦਾ ਕਸੂਰ ਕੱਢਿਆ ਗਿਆ।
ਸਰਜਰੀ ਖਰਾਬ ਹੋਣ ਕਾਰਨ...
ਨੈਸ਼ਨਲ| ਇਨ੍ਹੀਂ ਦਿਨੀਂ ਦੇਸ਼ ਭਰ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹਰ ਰੋਜ਼ ਕਈ ਜੋੜੇ ਵਿਆਹ ਦੇ ਬੰਧਨ 'ਚ ਬੱਝ ਕੇ ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ, ਉਥੇ ਹੀ ਕਈ ਵਿਆਹ ਵੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਆ ਰਹੇ ਹਨ।
ਅਜਿਹਾ ਹੀ ਇੱਕ ਮਾਮਲਾ ਯੂਪੀ ਤੋਂ ਵੀ ਸਾਹਮਣੇ ਆਇਆ ਹੈ ਜਿੱਥੇ ਲਾੜੇ ਦਾ ਰੰਗ ਦੇਖ...
ਅੰਮ੍ਰਿਤਸਰ
ਤਰਨਤਾਰਨ ਹਮਲਾ : ਸਰਹਾਲੀ ਥਾਣੇ ਦੇ SHO ਦਾ ਤਬਾਦਲਾ, NIA ਨੇ ਸ਼ੁਰੂ ਕੀਤੀ ਜਾਂਚ, 7 ਸ਼ੱਕੀ ਕਾਬੂ
Admin - 0
ਤਰਨਤਾਰਨ | ਬੰਬ ਖੋਜ ਅਤੇ ਨਿਰੋਧਕ ਦਸਤੇ (ਬੀਡੀਡੀਐਸ) ਦੇ ਮੈਂਬਰ ਐਤਵਾਰ ਨੂੰ ਪੰਜਾਬ ਦੇ ਤਰਨਤਾਰਨ ਦੇ ਸਰਹਾਲੀ ਕਲਾਂ ਥਾਣੇ ਵਿੱਚ ਪਹੁੰਚੇ ਅਤੇ ਜਾਂਚ ਕੀਤੀ। ਦੂਜੇ ਪਾਸੇ ਥਾਣਾ ਸਰਹਾਲੀ 'ਤੇ ਰਾਕੇਟ ਲਾਂਚਰ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਥਾਣਾ ਸਦਰ ਦੇ ਐਸਐਚਓ ਪ੍ਰਕਾਸ਼ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ।
ਤਰਨਤਾਰਨ ਦੇ ਸਰਹਾਲੀ ਥਾਣੇ 'ਤੇ ਅੱਤਵਾਦੀ ਚਿਤਾਵਨੀ ਦੇ ਵਿਚਕਾਰ ਸ਼ੁੱਕਰਵਾਰ ਰਾਤ ਕਰੀਬ...
HEALTH DESK | ਦੇਸ਼ ਵਿਚ ਅਚਾਨਕ ਮੌਤਾਂ ਦੇ ਵਧਦੇ ਮਾਮਲਿਆਂ ਦਾ ਖੁਦ ਨੋਟਿਸ ਲੈਂਦਿਆਂ ਦਿੱਲੀ ਮਹਿਲਾ ਕਮਿਸ਼ਨ ਨੇ ਸ਼ਨੀਵਾਰ ਨੂੰ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਨ੍ਹਾਂ ਮੌਤਾਂ ਦੀ ਜਾਂਚ ਲਈ ਗਠਿਤ ਕੀਤੀਆਂ ਕਿਸੇ ਵੀ ਤਰ੍ਹਾਂ ਦੀਆਂ ਕਮੇਟੀਆਂ ਦੇ ਵੇਰਵੇ ਮੰਗੇ ਹਨ।
ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ, DCW ਨੇ ਇਕ ਬਿਆਨ ਵਿਚ ਕਿਹਾ ਕਿ ਹਾਲ ਹੀ ਵਿਚ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਕਿਸਾਨਾਂ ਨੇ ਰੋਕੀ ਟਰੇਨ, AC ਡੱਬਿਆਂ ‘ਚੋਂ ਉਤਰਨ ਲਈ ਕਿਹਾ ਤਾਂ ਰੇਲਵੇ ਟਰੈਕ ‘ਤੇ ਦਿੱਤਾ ਧਰਨਾ
Admin - 0
ਲੁਧਿਆਣਾ | ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਹਿੱਸਾ ਲੈਣ ਜਾ ਰਹੇ ਕਿਸਾਨਾਂ ਨੇ ਲੁਧਿਆਣਾ ਵਿੱਚ ਕਾਫੀ ਹੰਗਾਮਾ ਕੀਤਾ। ਕਿਸਾਨ ਰੇਲਵੇ ਟਰੈਕ ’ਤੇ ਧਰਨੇ ’ਤੇ ਬੈਠ ਗਏ ਅਤੇ ਕੇਂਦਰ ਸਰਕਾਰ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੁਧਿਆਣਾ ਰੇਲਵੇ ਸਟੇਸ਼ਨ 'ਤੇ ਹੰਗਾਮਾ ਕਰਨ ਵਾਲੇ ਕਿਸਾਨ ਅੰਮ੍ਰਿਤਸਰ ਤੋਂ ਟਾਟਾ ਮੂਰੀ ਐਕਸਪ੍ਰੈਸ ਟਰੇਨ 'ਚ ਸਵਾਰ ਹੋ ਗਏ ਸਨ। ਸਾਰੇ...










































