ਅੰਮ੍ਰਿਤਸਰ
ਅੰਮ੍ਰਿਤਸਰ ਦੇ NRI ਪਰਿਵਾਰ ਨਾਲ ਹੋ ਰਹੀ ਬੇਇਨਸਾਫ਼ੀ, ਪ੍ਰਵਾਸੀ ਭਾਰਤੀਆਂ ਨੂੰ ਆਪ ਸਰਕਾਰ ਤੋਂ ਮਿਲ ਰਹੇ ਸਿਰਫ ਇਸ਼ਤਿਹਾਰ – ਸੁਨੀਲ ਜਾਖੜ
Admin - 0
ਚੰਡੀਗੜ੍ਹ | ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੇ ਅੰਮ੍ਰਿਤਸਰ ਵਿਚ ਸ਼ਰਾਬ ਮਾਫੀਆ ਵੱਲੋਂ ਇਕ ਐਨਆਰਆਈ ਪਰਿਵਾਰ ਨਾਲ ਹੋ ਰਹੀ ਬੇਇਨਸਾਫ਼ੀ ਦੇ ਮੱਦੇਨਜ਼ਰ ਪੰਜਾਬੀ ਪ੍ਰਵਾਸੀ ਭਾਰਤੀਆਂ ਦੀ ਮੀਟਿੰਗ ਕਰਵਾਉਣ ਪਿੱਛੋਂ ਸੂਬਾ ਸਰਕਾਰ ਦੀ ਨੀਅਤ 'ਤੇ ਹੀ ਸਵਾਲ ਖੜ੍ਹੇ ਕੀਤੇ ਹਨ।
ਜ਼ਿਕਰਯੋਗ ਹੈ ਕਿ ਇਥੇ ਸ਼ਰਾਬ ਮਾਫੀਆ ਨੇ ਇਕ ਐਨਆਰਆਈ ਪਰਿਵਾਰ ਦੇ ਵਿਆਹ ਸਮਾਗਮ ਵਿਚ ਵਿਘਨ...
ਲੁਧਿਆਣਾ | ਇਥੋਂ ਦੀ ਪੋਰਸ਼ ਕਾਲੋਨੀ ਸੈਂਟਰਾਂ ਗਰੀਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਵੱਲੋਂ ਪੈਟ੍ਰੋਲਿੰਗ ਵੀ ਵਧਾਈ ਗਈ। ਦੱਸਣਯੋਗ ਹੈ ਕਿ ਪੱਖੋਵਾਲ ਰੋਡ 'ਤੇ ਸਥਿਤ ਫਲੈਟ ਸੈਂਟਰਲ ਗਰੀਨ ਵਿਚ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿਚ ਸੈਂਟਰਾ ਗਰੀਨ ਦੇ ਨਿਵਾਸੀ ਨੂੰ ਧਮਕੀ ਦਿੱਤੀ ਗਈ ਹੈ।
ਲੈਟਰ ਵਿਚ ਉਸ ਦੇ...
ਚੰਡੀਗੜ੍ਹ | ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਗੰਨਮੈਨ ਨੇ ਮੈਰਿਜ ਪੈਲੇਸ 'ਚ ਗੋਲੀ ਚਲਾ ਦਿੱਤੀ। ਗਨਮੈਨ ਨਵਜੋਤ ਸਿੰਘ ਵੱਲੋਂ ਗੋਲੀ ਚਲਾਉਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਉਂਝ ਗੰਨਮੈਨ ਛੁੱਟੀ ਉੱਪਰ ਸੀ ਤੇ ਵਿਆਹ ਵੇਖਣ ਲਈ ਆਇਆ ਸੀ। ਪੁਲਿਸ ਮੁਤਾਬਕ ਨਵਜੋਤ ਸਿੰਘ ਨੇ ਗੋਲੀ ਕਿਸੇ ਮੰਦਭਾਵਨਾ ਨਾਲ ਨਹੀਂ ਚਲਾਈ। ਜ਼ਖਮੀ ਨੂੰ ਮਾਨਸਾ ਦੇ ਸਿਵਲ ਹਸਪਤਾਲ...
ਕ੍ਰਾਇਮ ਅਤੇ ਨਸ਼ਾ
ਅਜੀਬ ਸਜ਼ਾ : ਸਕੂਲ ਨੇ ਵਿਦਿਆਰਥੀ ਤੋਂ ਲਿਖਵਾਇਆ ਮੈਂ ਸ਼ੈਤਾਨ ਹਾਂ, ਮਾਂ ਨੂੰ 3 ਘੰਟੇ ਧੁੱਪੇ ਕੀਤਾ ਖੜ੍ਹਾ
Admin - 0
ਮੱਧ ਪ੍ਰਦੇਸ਼ | ਸ਼ਿਵਪੁਰੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਸਕੂਲ ਨੇ ਆਪਣੇ ਵਿਦਿਆਰਥੀ ਨੂੰ ਦਿੱਤੀ ਅਜੀਬ ਸਜ਼ਾ, ਉਸ ਤੋਂ ਲਿਖ ਦਿੱਤਾ ਗਿਆ ਕਿ ਮੈਂ ਸ਼ੈਤਾਨ ਹਾਂ, ਹਰ ਕੋਈ ਮੇਰੇ ਤੋਂ ਨਾਰਾਜ਼ ਹੈ। ਇੰਨਾ ਹੀ ਨਹੀਂ ਵਿਦਿਆਰਥੀ ਦੀ ਮਾਂ ਨੂੰ ਸਕੂਲ ਬੁਲਾ ਕੇ ਤਿੰਨ ਘੰਟੇ ਧੁੱਪ 'ਚ ਬਿਠਾਉਣ ਦਾ ਵੀ ਦੋਸ਼ ਹੈ। ਹੁਣ ਰਿਸ਼ਤੇਦਾਰਾਂ...
ਅੰਮ੍ਰਿਤਸਰ | ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕਰਵਾਉਣ ਲਈ ਤਮਿਲ ਵੈਲਫੇਅਰ ਐਸੋਸੀਏਸ਼ਨ ਤਾਮਿਲਨਾਡੂ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਾ। ਵਫਦ ਨੇ ਇਕਜੁੱਟਤਾ ਦਿਖਾਈ, ਜਿਸ ਤਰ੍ਹਾਂ 31 ਸਾਲ ਤੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਕੇਸ ਵਿਚ ਜੇਲ ਵਿਚ ਬੰਦ ਸਨ, ਉਨ੍ਹਾਂ ਨੂੰ ਰਿਹਾਅ ਕਰਵਾਇਆ ਗਿਆ ਹੈ, ਉਸੇ ਤਰ੍ਹਾਂ ਬੰਦੀ ਸਿੰਘ ਜੋ ਕਾਫੀ...
ਨੈਸ਼ਨਲ
ਹਾਈਕੋਰਟ ਦਾ ਵੱਡਾ ਫੈਸਲਾ : ਵਿਆਹ ਦਾ ਵਾਅਦਾ ਕਰ ਕੇ ਵਿਆਹੁਤਾ ਨਾਲ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਨਹੀਂ
Admin - 0
ਝਾਰਖੰਡ | ਮਾਮਲਾ ਦਰਜ ਕਰਨ ਵਾਲੀ ਔਰਤ ਵਿਆਹੁਤਾ ਹੈ। ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਦੇ ਵਾਅਦੇ 'ਤੇ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨਾਲ ਰਿਸ਼ਤਾ ਜੋੜ ਲਿਆ ਹੈ। ਇਹ ਜਾਣਦੇ ਹੋਏ ਕਿ ਉਹ ਤਲਾਕ ਤੋਂ ਪਹਿਲਾਂ ਉਸ ਨਾਲ ਵਿਆਹ ਨਹੀਂ ਕਰ ਸਕਦੀ। ਇਸ ਤਰ੍ਹਾਂ, ਇਹ ਵਾਅਦਾ ਗੈਰ-ਕਾਨੂੰਨੀ ਹੈ ਅਤੇ ਭਾਰਤੀ ਦੰਡਾਵਲੀ, ਆਈਪੀਸੀ ਦੀ ਧਾਰਾ 376 (2) (ਐਨ)...
ਬਟਾਲਾ | ਅੱਜ ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇਥੇ 7 ਸਾਲ ਦੇ ਮਾਸੂਮ ਦੀ ਪਤੰਗ ਲੁੱਟਣ ਦੇ ਚੱਕਰ 'ਚ ਮੌਤ ਹੋ ਗਈ। ਬੱਚਾ ਅਜੈਪਾਲ ਸਿੰਘ ਪਤੰਗ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ 66 ਕੇਵੀ ਦੇ 66 ਹਜ਼ਾਰ ਵੋਲਟੇਜ ਦੇ ਕਰੰਟ ਦੀ ਚਪੇਟ 'ਚ ਆ ਗਿਆ, ਜਿਸ ਕਾਰਨ ਉਹ 80 ਫ਼ੀਸਦੀ ਝੁਲਸ ਗਿਆ। ਉਸਦੀ ਗੰਭੀਰ ਹਾਲਤ ਨੂੰ...
ਹੈਲਥ ਐਂਡ ਫਿਟਨੈਸ
Health Alert : ਖੂਨ ਦੇ ਥੱਕੇ ਬਣਨ ਨਾਲ ਵਧ ਜਾਂਦੈ ਹਾਰਟ ਅਟੈਕ ਦਾ ਖਤਰਾ, ਅਜਿਹੇ ਸ਼ੁਰੂਆਤੀ ਲੱਛਣ ਦਿਖਾਈ ਦੇਣ ‘ਤੇ ਹੋ ਜਾਓ ਸਾਵਧਾਨ
Admin - 0
ਹੈਲਥ ਡੈਸਕ | ਸੱਟ ਲੱਗਣ ਜਾਂ ਕੱਟਣ ਦੀ ਸਥਿਤੀ ਵਿੱਚ ਖੂਨ ਵਹਿਣ ਦੇ ਖਤਰੇ ਤੋਂ ਬਚਾਉਣ ਵਿੱਚ ਖੂਨ ਦੇ ਥੱਕੇ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਸਮੇਂ ਸਿਰ ਖੂਨ ਦੇ ਥੱਕੇ ਬਣਾ ਕੇ, ਇਹ ਸਰੀਰ ਵਿੱਚੋਂ ਵਾਧੂ ਖੂਨ ਵਹਿਣ ਨੂੰ ਰੋਕਣ ਵਿੱਚ ਮਦਦ ਕਰਦੇ ਹਨ ਪਰ ਜੇਕਰ ਇਹ ਥੱਕੇ ਧਮਨੀਆਂ ਵਿੱਚ ਬਣਨਾ ਸ਼ੁਰੂ ਹੋ ਜਾਂਦੇ ਹਨ ਤਾਂ ਇਹ ਗੰਭੀਰ ਸਿਹਤ...
ਫਰੀਦਕੋਟ | ਸਥਾਨਕ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਪ੍ਰਸ਼ਾਂਤ ਵਰਮਾ ਦੀ ਅਦਾਲਤ ਨੇ ਨਾਜਾਇਜ਼ ਅਸਲਾ ਰੱਖਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ 3 ਸਾਲ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਦਿੱਤਾ। ਜੇਕਰ ਜੁਰਮਾਨਾ ਨਾ ਭਰੇ ਤਾਂ ਉਸ ਨੂੰ 30 ਦਿਨ ਦੀ ਵੱਖਰੀ ਸਜ਼ਾ ਭੁਗਤਣੀ ਪਵੇਗੀ ।
ਜਾਣਕਾਰੀ ਅਨੁਸਾਰ ਥਾਣਾ ਸਦਰ ਫਰੀਦਕੋਟ ਦੀ ਪੁਲਸ ਵੱਲੋਂ ਸਤੰਬਰ 2021...
ਫਿਰੋਜ਼ਪੁਰ | ਜ਼ਿਲ੍ਹੇ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਇਹ ਫ਼ੈਸਲਾ ਵਧ ਰਹੀ ਠੰਡ ਤੇ ਪੈ ਰਹੀ ਧੁੰਦ ਕਾਰਨ ਲਿਆ ਗਿਆ ਹੈ। ਹੁਣ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3.30 ਵਜੇ ਤਕ ਕਰ ਦਿੱਤਾ ਗਿਆ ਹੈ। ਡੀਸੀ ਅੰਮ੍ਰਿਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਮੀਟਿੰਗ ਤੋਂ ਬਾਅਦ ਇਹ ਧਿਆਨ ਵਿਚ ਆਇਆ ਹੈ...










































