ਨਵੀਂ ਦਿੱਲੀ | ਇਥੋਂ ਦੇ ਚਾਂਦਨੀ ਇਲਾਕੇ 'ਚ ਇਕ ਘਰ ਦੀ ਛੱਤ ਡਿੱਗ ਗਈ ਤੇ ਹੇਠ 6 ਲੋਕ ਦੱਬ ਗਏ, ਜਿਨ੍ਹਾਂ 'ਚੋਂ ਮਾਂ-ਪੁੱਤਰ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਸਵੇਰੇ 100 ਸਾਲ ਪੁਰਾਣੇ ਮਕਾਨ ਦੀ ਛੱਤ ਡਿੱਗਣ ਦੀ ਸੂਚਨਾ ਮਿਲੀ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਉਥੇ ਮਲਬਾ ਹੀ ਮਲਬਾ ਡਿੱਗਾ ਸੀ। 4 ਲੋਕ ਗੰਭੀਰ ਜ਼ਖਮੀ ਹੋ ਗਏ,...
ਹੈਲਥ ਡੈਸਕ | ਹਰ ਘਰ ਵਿੱਚ ਮਾਵਾਂ ਅਤੇ ਦਾਦੀਆਂ ਨੇ ਹਦਾਇਤ ਕੀਤੀ ਹੈ ਕਿ ਰਾਤ ਨੂੰ ਗੰਦੇ ਭਾਂਡਿਆਂ ਨੂੰ ਸਿੰਕ ਵਿੱਚ ਨਾ ਛੱਡਿਆ ਜਾਵੇ। ਇਸ ਨਾਲ ਘਰ ਵਿੱਚ ਗਰੀਬੀ ਆ ਜਾਂਦੀ ਹੈ। ਇਸ ਲਈ ਜੂਠੇ ਭਾਂਡਿਆਂ ਨੂੰ ਸਿੰਕ ਵਿੱਚ ਨਾ ਛੱਡਣ ਦੀ ਸਾਡੀ ਸਦੀਆਂ ਪੁਰਾਣੀ ਪਰੰਪਰਾ ਹੈ ਪਰ ਅੱਜਕੱਲ ਇਹ ਪਰੰਪਰਾ ਬਦਲ ਗਈ ਹੈ। ਸ਼ਹਿਰਾਂ ਵਿੱਚ ਰਾਤ-ਰਾਤ ਭਾਂਡੇ ਸਿੰਕ...
ਲੁਧਿਆਣਾ | ਇਥੇ ED ਨੇ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਦੇ ਟਿਕਾਣੇ 'ਤੇ ਛਾਪੇਮਾਰੀ ਕੀਤੀ ਹੈ। ਟੀਮ ਕਾਰੋਬਾਰੀ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ। ਘਰਾਂ ਅਤੇ ਦਫ਼ਤਰਾਂ ਦੇ ਬਾਹਰ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।
ਈਡੀ ਮੰਗਲਵਾਰ ਸਵੇਰੇ ਕਾਰੋਬਾਰੀ ਦੇ ਘਰ ਪਹੁੰਚੀ। ਜਦੋਂ ਟੀਮ ਪਹੁੰਚੀ ਤਾਂ ਪੂਰਾ ਪਰਿਵਾਰ ਸੌਂ...
ਸਿੱਖਿਆ
ਹੁਣ ਦਿੱਲੀ ਹਵਾਈ ਅੱਡੇ ‘ਤੇ ਨਹੀਂ ਲੱਗੇਗੀ ਅਧਿਆਪਕਾਂ ਦੀ ਕੋਰੋਨਾ ਡਿਊਟੀ, ਵਿਰੋਧ ਮਗਰੋਂ DM ਨੇ ਵਾਪਸ ਲਿਆ ਹੁਕਮ
Admin - 0
ਨਵੀਂ ਦਿੱਲੀ | ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਨੇ 31 ਦਸੰਬਰ ਤੋਂ 15 ਜਨਵਰੀ ਤੱਕ ਦਿੱਲੀ ਹਵਾਈ ਅੱਡੇ 'ਤੇ ਕੋਵਿਡ ਡਿਊਟੀ 'ਤੇ ਸਕੂਲ ਅਧਿਆਪਕਾਂ ਨੂੰ ਤਾਇਨਾਤ ਕਰਨ ਦੇ ਆਪਣੇ ਆਦੇਸ਼ ਨੂੰ ਵਾਪਸ ਲੈ ਲਿਆ ਹੈ। ਲੋੜ ਪੈਣ 'ਤੇ ਹਵਾਈ ਅੱਡੇ 'ਤੇ ਸਿਵਲ ਡਿਫੈਂਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਪਹਿਲਾਂ ਇਹ ਫੈਸਲਾ ਕੀਤਾ ਗਿਆ ਸੀ ਕਿ ਦਿੱਲੀ ਦੇ ਸਰਕਾਰੀ ਸਕੂਲਾਂ...
ਅੰਮ੍ਰਿਤਸਰ | ਨਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਜਾਲ 'ਚ ਫਸਾਉਂਦਾ ਜਾ ਰਿਹਾ ਹੈ। ਇਨ੍ਹਾਂ ਨਸ਼ਾ ਵੇਚਣ ਅਤੇ ਪੀਣ ਵਾਲਿਆਂ ਨੇ ਗੁਰੂਘਰ ਵੀ ਨਹੀਂ ਬਕਸ਼ੇ। ਅੱਜ ਸਵੇਰੇ 5 ਵਜੇ ਹਰਿਮੰਦਰ ਸਾਹਿਬ ਦੇ ਬਾਹਰ ਦੇ ਰਸਤੇ 'ਤੇ ਨੌਜਵਾਨ ਨਸ਼ੇ ਨਾਲ ਰਜਿਆ ਮਿਲਿਆ, ਜਦੋ ਕਿਸੇ ਸ਼ਰਧਾਲੂ ਵਲੋਂ ਇਸ ਦੀ ਵੀਡੀਓ ਬਣਾਈ ਗਈ, ਜਿਸ ਵਿਚ ਇਸ ਨੇ ਮੰਨਿਆ ਕਿ ਇਹ...
ਕ੍ਰਾਇਮ ਅਤੇ ਨਸ਼ਾ
ਨਾਬਾਲਗ ਧੀ ਦੀ ਅਸ਼ਲੀਲ ਵੀਡੀਓ ਦਾ ਵਿਰੋਧ ਕਰਨ ‘ਤੇ BSF ਜਵਾਨ ਦੀ ਕੁੱਟ-ਕੁੱਟ ਕੇ ਹੱਤਿਆ, ਪਰਿਵਾਰ ਕੀਤਾ ਅੱਧਮਰਿਆ
Admin - 0
ਗੁਜਰਾਤ | BSF ਜਵਾਨ ਨੇ ਨਾਬਾਲਿਗ ਧੀ ਦੀ ਅਸ਼ਲੀਲ ਵੀਡੀਓ ਦਾ ਵਿਰੋਧ ਕੀਤਾ ਤਾਂ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਗੁਜਰਾਤ ਦੀ ਖੇੜਾ ਅਦਾਲਤ ਨੇ ਸੋਮਵਾਰ ਨੂੰ ਇਕ ਬੀਐਸਐਫ ਜਵਾਨ ਦੀ ਕੁੱਟਮਾਰ ਤੇ ਹੱਤਿਆ ਕਰਨ ਤੇ ਉਸ ਦੇ ਪੁੱਤਰ ਨੂੰ ਜ਼ਖਮੀ ਕਰਨ ਦੇ ਆਰੋਪ ਵਿਚ ਮੁਲਜ਼ਮਾਂ ਨੂੰ ਹਿਰਾਸਤ ਵਿਚ ਭੇਜ ਦਿੱਤਾ ਹੈ।
15 ਸਾਲ ਦੇ ਇਕ ਲੜਕੇ ਨੇ...
ਲੁਧਿਆਣਾ | ਜ਼ਿਲ੍ਹੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਬਲਾਤਕਾਰ ਦੇ ਮਾਮਲੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਪਾਰਟੀ ਦਾ ਗ੍ਰਾਫ਼ ਲਗਾਤਾਰ ਹੇਠਾਂ ਡਿੱਗ ਰਿਹਾ ਹੈ। ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੰਨੀ ਕੈਂਥ ਜਲਦ ਹੀ ਭਾਜਪਾ...
ਨੈਸ਼ਨਲ
ICU ‘ਚ ਹੋਇਆ ਅਨੋਖਾ ਵਿਆਹ, ਬੀਮਾਰ ਮਾਂ ਦੇ ਕਹਿਣ ‘ਤੇ ਧੀ ਬਣੀ ਦੁਲਹਨ, ਕੁਝ ਦੇਰ ਬਾਅਦ ਮਾਂ ਜਹਾਨ ਤੋਂ ਹੋਈ ਰੁਖਸਤ
Admin - 0
ਬਿਹਾਰ | ਬੱਚੀ ਦੀ ਮਾਂ ਦਿਲ ਦੀ ਬੀਮਾਰੀ ਤੋਂ ਪੀੜਤ ਸੀ। ਮਾਂ ਦੀ ਹਾਲਤ ਵਿਗੜਦੀ ਗਈ। ਜਦੋਂ ਡਾਕਟਰਾਂ ਨੇ ਉਸ ਦੀ ਜਾਨ ਬਚਾਉਣੀ ਔਖੀ ਕਹਿਣੀ ਸ਼ੁਰੂ ਕਰ ਦਿੱਤੀ ਤਾਂ ਮਾਂ ਦੀ ਇੱਛਾ ਪੂਰੀ ਕਰਨ ਲਈ ਹਸਪਤਾਲ ਵਿਚ ਵਿਆਹ ਦਾ ਪ੍ਰਬੰਧ ਕੀਤਾ ਗਿਆ।
ਬਿਹਾਰ ਦੇ ਇਕ ਨਿੱਜੀ ਹਸਪਤਾਲ ਦੇ ICU ਵਾਰਡ ਵਿਚ ਅਨੋਖਾ ਵਿਆਹ ਦੇਖਣ ਨੂੰ ਮਿਲਿਆ, ਜਿਸ ਨੂੰ ਇਕ ਮਾਂ...
ਐਸਏਐਸ ਨਗਰ/ਮੋਹਾਲੀ
ਹਿਮਾਚਲ ਦੀ ਲੜਕੀ ਨੂੰ ਘੁਮਾਉਣ ਦੇ ਬਹਾਨੇ ਕਮਰੇ ‘ਚ ਲਿਜਾ ਕੇ ਬਣਾਇਆ ਬੰਧਕ, ਫਿਰ 4 ਦਿਨਾਂ ਤੱਕ ਦੋਸਤ ਨਾਲ ਮਿਲ ਕੇ ਕੀਤਾ ਗੈਂਗ ਰੇਪ
Admin - 0
ਚੰਡੀਗੜ੍ਹ | ਚੰਡੀਗੜ੍ਹ 'ਚ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ 26 ਸਾਲਾ ਲੜਕੀ ਨਾਲ ਕਥਿਤ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਮਾਮਲੇ ਵਿੱਚ ਲੜਕੀ ਨੂੰ ਸੈਕਟਰ 39 ਦੇ ਇੱਕ ਘਰ ਵਿੱਚ ਬੰਦ ਰੱਖਿਆ ਗਿਆ ਸੀ। ਪੁਲਿਸ ਨੇ ਗੈਂਗਰੇਪ ਦੇ ਇੱਕ ਦੋਸ਼ੀ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਦੂਜਾ ਮੁਲਜ਼ਮ ਸੰਨੀ ਫ਼ਰਾਰ ਦੱਸਿਆ ਜਾ ਰਿਹਾ ਹੈ।
ਪੁਲਿਸ ਵੱਲੋਂ...
ਸਿੱਖਿਆ
ਸਰਕਾਰ ਨੇ ਕੋਰੋਨਾ ਨੂੰ ਲੈ ਕੇ ਕੀਤਾ ਵੱਡਾ ਫੈਸਲਾ, ਏਅਰਪੋਰਟ ‘ਤੇ 31 ਦਸੰਬਰ ਤੋਂ 15 ਜਨਵਰੀ ਤਕ ਡਿਊਟੀ ਦੇਣਗੇ ਸਰਕਾਰੀ ਅਧਿਆਪਕ
Admin - 0
ਨਵੀਂ ਦਿੱਲੀ | ਰਾਸ਼ਟਰੀ ਰਾਜਧਾਨੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਗੰਭੀਰਤਾ ਦਿਖਾਉਂਦੇ ਹੋਏ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਸਰਕਾਰੀ ਸਕੂਲਾਂ ਦੇ ਸਾਰੇ ਅਧਿਆਪਕ 31 ਦਸੰਬਰ ਤੋਂ 15 ਜਨਵਰੀ ਤੱਕ ਦਿੱਲੀ ਹਵਾਈ ਅੱਡੇ 'ਤੇ ਤਾਇਨਾਤ ਰਹਿਣਗੇ ਤਾਂ ਜੋ ਯਾਤਰੀ ਹਵਾਈ ਅੱਡੇ 'ਤੇ ਕੋਵਿਡ ਗਾਈਡਲਾਈਨ ਦੀ ਪਾਲਣਾ ਕਰਨ।
ਇਸ ਦੌਰਾਨ ਸਕੂਲਾਂ ਵਿਚ ਬੱਚਿਆਂ ਦੀ...










































