ਕ੍ਰਾਇਮ ਅਤੇ ਨਸ਼ਾ
ਪੰਜਾਬ ਨੂੰ ਦੁਬਾਰਾ ਦਹਿਲਾਉਣ ਦੀ ਰਚੀ ਵੱਡੀ ਸਾਜ਼ਿਸ਼, ਹੋਈ ਨਾਕਾਮ, ਜ਼ਮੀਨ ਹੇਠੋਂ ਦੱਬਿਆ RPG ਰਿਕਵਰ, 3 ਅੱਤਵਾਦੀ ਗ੍ਰਿਫਤਾਰ, ਪੜ੍ਹੋ ਕਿਸ ਦੇ ਕਹਿਣ ‘ਤੇ ਹੋਣਾ ਸੀ ਹਮਲਾ
Admin - 0
ਤਰਨਤਾਰਨ | ਪੰਜਾਬ ਨੂੰ ਦੁਬਾਰਾ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ ਕਰ ਦਿੱਤੀ ਗਈ ਹੈ। ਸਰਹਾਲੀ ਥਾਣੇ 'ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਜ਼ਮੀਨ 'ਚ ਦੱਬਿਆ ਇਕ RPG ਰਿਕਵਰ ਕੀਤਾ ਹੈ। ਡੀਜੀਪੀ ਪੰਜਾਬ ਵੱਲੋਂ ਕੀਤੇ ਟਵੀਟ ਅਨੁਸਾਰ ਫਿਲਪੀਨ ਟੈਰਰ ਮਡਿਊਲ ਹੈਂਡਲਰ ਯਾਦਵਿੰਦਰ ਸਿੰਘ ਤੇ ਅੱਤਵਾਦੀ ਲਖਬੀਰ ਲੰਡਾ ਦੇ ਕਹਿਣ 'ਤੇ ਇਹ ਚਲਾਇਆ ਜਾਣਾ ਸੀ।
ਤਿੰਨ ਅੱਤਵਾਦੀਆਂ ਨੂੰ ਵੀ...
ਐਸਏਐਸ ਨਗਰ/ਮੋਹਾਲੀ
ਵੱਡੀ ਖਬਰ : ਪੰਜਾਬ ਸਰਕਾਰ ਨੇ 5 ਡਵੀਜ਼ਨਾਂ ਦੇ ਪਿੰਡਾਂ ‘ਚ ਸਾਫ ਪੀਣਯੋਗ ਪਾਣੀ ਦੀ ਸਪਲਾਈ ਲਈ 34.44 ਕਰੋੜ ਕੀਤੇ ਜਾਰੀ
Admin - 0
ਚੰਡੀਗੜ੍ਹ| ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸਾਰੇ ਵਸਨੀਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਪੰਜਾਬ ਦੇ ਜਿਨ੍ਹਾਂ ਪਿੰਡਾਂ ਵਿਚ ਜ਼ਮੀਨੀ ਪਾਣੀ ਪੀਣਯੋਗ ਨਹੀਂ ਹੈ ਜਾਂ ਜਿੱਥੇ ਪਾਣੀ ਦੀ ਕੁਆਲਿਟੀ ਮਾੜੀ ਹੈ, ਉਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਨਹਿਰੀ ਪਾਣੀ ਦੀ ਸੁਧਾਈ ਕਰਕੇ ਸਪਲਾਈ ਕੀਤੀ ਜਾ ਰਹੀ ਹੈ। ਅਜਿਹੀਆਂ 5 ਡਵੀਜ਼ਨਾਂ ਵਿਚ...
ਚੰਡੀਗੜ੍ਹ | ਪੰਜਾਬ ਸਰਕਾਰ ਨੇ ਸ਼ਹੀਦੀ ਸਭਾ ਸ੍ਰੀ ਫ਼ਤਿਹਗੜ੍ਹ ਸਾਹਿਬ ਨੂੰ ਮੁੱਖ ਰੱਖਦੇ ਹੋਏ 28 ਦਸੰਬਰ ਦੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰ, ਬੈਂਕ, ਬੋਰਡ, ਕਾਰਪੋਰੇਸ਼ਨਾਂ ਤੇ ਵਿਦਿਅਕ ਅਦਾਰੇ ਬੰਦ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਸ਼ਹੀਦੀ ਜੋੜ-ਮੇਲ 'ਤੇ ਜਨਤਕ ਤੌਰ 'ਤੇ ਛੁੱਟੀ ਬਾਰੇ ਦੱਸ ਦਿੱਤਾ ਗਿਆ ਹੈ।
ਨੈਸ਼ਨਲ
ਬ੍ਰੇਕਿੰਗ : ਪ੍ਰਧਾਨ ਮੰਤਰੀ ਮੋਦੀ ਦੇ ਭਰਾ ਮੈਸੂਰ ‘ਚ ਕਾਰ ਹਾਦਸੇ ‘ਚ ਹੋਏ ਜ਼ਖਮੀ, ਪੋਤੇ ਦੀ ਟੁੱਟੀ ਲੱਤ
Admin - 0
ਨਵੀਂ ਦਿੱਲੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਮੰਗਲਵਾਰ ਨੂੰ ਮੈਸੂਰ ਵਿੱਚ ਇੱਕ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ। ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਾਂਦੀਪੁਰ ਜਾ ਰਹੇ ਸੀ।
ਜਿਸ ਮਰਸਡੀਜ਼ ਕਾਰ ਵਿਚ ਉਹ ਸਵਾਰ ਸਨ, ਉਹ ਡਿਵਾਈਡਰ ਨਾਲ ਟਕਰਾ ਗਈ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ, ਪੁੱਤਰ, ਨੂੰਹ ਅਤੇ ਪੋਤਾ ਵੀ ਸਨ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ...
ਹੈਲਥ ਐਂਡ ਫਿਟਨੈਸ
ਲਵ-ਮੈਰਿਜ ਤੋਂ ਬਾਅਦ ਤਲਾਕ ਹੋਣ ‘ਤੇ ਬੰਦਾ ਬਣਿਆ ਹੈਵਾਨ, ਪਤਨੀ ਨੂੰ ਲਾਇਆ HIV ਪਾਜ਼ੀਟਿਵ ਦਾ ਟੀਕਾ, TV ਸ਼ੋਅ ਦੇਖ ਕੇ ਬਣਾਇਆ ਪਲਾਨ
Admin - 0
ਗੁਜਰਾਤ | ਇਥੋਂ ਦੇ ਸੂਰਤ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਐਕਸ ਪਤੀ ‘ਤੇ ਉਸ ਨੂੰ ਐੱਚਆਈਵੀ ਪਾਜ਼ੀਟਿਵ ਦਾ ਟੀਕਾ ਲਾਉਣ ਦਾ ਦੋਸ਼ ਲਗਾਇਆ ਹੈ। ਇਲਜ਼ਾਮ ਹੈ ਕਿ ਸਾਬਕਾ ਪਤਨੀ ਨੇ ਉਸ ਕੋਲ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਨਾਰਾਜ਼ ਹੋ ਕੇ ਐਚਆਈਵੀ ਪਾਜ਼ੇਟਿਵ ਮਰੀਜ਼ ਦੇ ਖੂਨ ਵਾਲੀ ਸਰਿੰਜ ਦਾ ਟੀਕਾ...
ਹੈਲਥ ਐਂਡ ਫਿਟਨੈਸ
ਕੋਰੋਨਾ ਦੀ ਪਹਿਲੀ ਨੇਜ਼ਲ ਵੈਕਸੀਨ ਦੀ ਕੀਮਤ ਤੈਅ, ਜਾਣੋਂ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ‘ਚ ਕਿੰਨੇ ਦੀ ਲੱਗੇਗੀ ਵੈਕਸੀਨ
Admin - 0
ਨਵੀਂ ਦਿੱਲੀ | ਕੋਰੋਨਾ ਦੀ ਪਹਿਲੀ ਨੇਜ਼ਲ ਵੈਕਸੀਨ ਨੂੰ ਮਨਜ਼ੂਰੀ ਦੇਣ ਤੋਂ ਚਾਰ ਦਿਨ ਬਾਅਦ ਕੇਂਦਰ ਸਰਕਾਰ ਨੇ ਇਸ ਦੀ ਕੀਮਤ ਤੈਅ ਕਰ ਦਿੱਤੀ ਹੈ। ਭਾਰਤ ਬਾਇਓਟੈਕ ਦਾ ਇਹ ਟੀਕਾ ਸਰਕਾਰੀ ਹਸਪਤਾਲਾਂ ਵਿੱਚ 325 ਰੁਪਏ ਵਿੱਚ ਲਗਾਇਆ ਜਾ ਸਕਦਾ ਹੈ, ਜਦਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਲਈ 800 ਰੁਪਏ ਦੇਣੇ ਪੈਣਗੇ।
ਕੇਂਦਰ ਨੇ 23 ਦਸੰਬਰ ਨੂੰ ਦੁਨੀਆ ਦੇ ਪਹਿਲੇ ਨੇਜ਼ਲ ਵੈਕਸੀਨ...
ਐਸਏਐਸ ਨਗਰ/ਮੋਹਾਲੀ
ਡਾਟਾ ਮਾਈਨਿੰਗ ਵਿੰਗ ਨੇ ਵਿੱਤੀ ਸਾਲ 2021-22 ਦੇ ਮੁਕਾਬਲੇ 3 ਗੁਣਾ ਮਾਲੀਆ ਵਸੂਲਿਆ : ਹਰਪਾਲ ਸਿੰਘ ਚੀਮਾ
Admin - 0
ਚੰਡੀਗੜ੍ਹ | ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਆਬਕਾਰੀ ਅਤੇ ਕਰ ਵਿਭਾਗ ਨੇ ਡਾਟਾ ਮਾਈਨਿੰਗ ਵਿੰਗ ਦੁਆਰਾ ਤਿਆਰ ਕੀਤੀਆਂ ਰਿਪੋਰਟਾਂ ਦੇ ਆਧਾਰ 'ਤੇ ਚਾਲੂ ਵਿੱਤੀ ਸਾਲ ਦੌਰਾਨ ਨਵੰਬਰ ਮਹੀਨੇ ਤੱਕ 1252.36 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ, ਜੋ ਵਿੱਤੀ ਸਾਲ 2021-22 ਦੀ ਇਸੇ ਮਿਆਦ ਦੌਰਾਨ ਇਕੱਠੇ ਕੀਤੇ ਗਏ...
ਹੈਲਥ ਐਂਡ ਫਿਟਨੈਸ
ਕੋਰੋਨਾ ਤੋਂ ਬਾਅਦ ਆਇਆ ਦਿਮਾਗ਼ ਨੂੰ ਖਾਣ ਵਾਲਾ ਵਾਇਰਸ, ਦੁਨੀਆ ‘ਚ ਹੋਈ ਪਹਿਲੀ ਮੌਤ, ਪੜ੍ਹੋ ਗੰਦੇ ਪਾਣੀ ਤੋਂ ਕਿਵੇਂ ਪੁੱਜਦੈ ਸਰੀਰ ‘ਚ
Admin - 0
ਦੁਨੀਆ | ਕੋਰੋਨਾ ਵਾਇਰਸ ਪੂਰੀ ਦੁਨੀਆ 'ਚ ਤਬਾਹੀ ਮਚਾ ਰਿਹਾ ਹੈ। ਚੀਨ ਵਿਚ ਰੋਜ਼ ਲੱਖਾਂ ਲੋਕ ਇਨਫੈਕਟਿਡ ਹੋ ਰਹੇ ਹਨ, ਸੈਂਕੜੇ ਮਰ ਰਹੇ ਹਨ। ਦਿਮਾਗ ਖਾਣ ਵਾਲੇ ਅਮੀਬਾ ਵਾਇਰਸ ਨਾਲ ਥਾਈਲੈਂਡ ਤੋਂ ਵਾਪਸ ਪਰਤੇ ਇਕ ਕੋਰੀਆਈ ਨਾਗਰਿਕ ਦੀ ਮੌਤ ਹੋ ਗਈ।
ਦੱਸਣਯੋਗ ਗੱਲ ਇਹ ਹੈ ਕਿ ਇਸ ਵਿਅਕਤੀ ਨੇ 2 ਹਫ਼ਤੇ ਪਹਿਲਾਂ 10 ਦਸੰਬਰ ਨੂੰ ਕੋਰੀਆ ਪਰਤਣ ਤੋਂ ਪਹਿਲਾਂ ਥਾਈਲੈਂਡ...
ਚੰਡੀਗੜ੍ਹ| ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਬਿਦਰ ਦੇ ਇੱਕ ਸਮਾਹੋਰ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਜੋਗਾ ਸਿੰਘ ਜੀ ਕਲਿਆਣ ਅਵਾਰਡ ਨਾਲ ਸਨਮਾਨ ਕੀਤਾ ਗਿਆ।ਪੰਜਾਬ ਵਿਧਾਨ ਸਭਾ ਦੇ ਇਕ ਬੁਲਾਰੇ ਅਨੁਸਾਰ ਇਹ ਅਵਾਰਡ ਬੀਤੀ ਸ਼ਾਮ ਕਰਨਾਟਿਕਾ ਦੇ ਰਾਜਪਾਲ ਥੀਵਰ ਚੰਦ ਗਹਿਲੋਤ ਨੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਧਵਾਂ ਨੂੰ ਦਿੱਤਾ।
ਸੰਧਵਾਂ ਨੇ ਇੰਜੀਨੀਰਿੰਗ ਦੀ ਪੜ੍ਹਾਈ ਇਸੇ...
ਐਸਏਐਸ ਨਗਰ/ਮੋਹਾਲੀ
ਪੰਜਾਬ ਸਰਕਾਰ ਦੇ ਹੁਕਮ ਬੇਅਸਰ : ਪਹਿਲਾਂ ਵਾਂਗ ਚੰਡੀਗੜ੍ਹ ‘ਚ ਦਾਖਲ ਹੋ ਰਹੀਆਂ ਨੇ ਪ੍ਰਾਈਵੇਟ ਬੱਸਾਂ
Admin - 0
ਚੰਡੀਗੜ੍ਹ | ਕਰੀਬ ਦੋ ਹਫ਼ਤੇ ਪਹਿਲਾਂ ਪੰਜਾਬ ਸਰਕਾਰ ਨੇ ਟਰਾਂਸਪੋਰਟ ਨਿਯਮਾਂ ਵਿੱਚ ਸੋਧ ਕਰ ਕੇ ਦਾਅਵਾ ਕੀਤਾ ਸੀ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਹੁਣ ਚੰਡੀਗੜ੍ਹ ਵਿੱਚ ਦਾਖ਼ਲ ਨਹੀਂ ਹੋਣਗੀਆਂ। ਸਰਕਾਰ ਨੇ ਇਸ ਦਾ ਬਹੁਤ ਪ੍ਰਚਾਰ ਵੀ ਕੀਤਾ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਬਾਦਲ ਪਰਿਵਾਰ ਦੀਆਂ ਬੱਸਾਂ ਪਹਿਲਾਂ ਵਾਂਗ ਚੰਡੀਗੜ੍ਹ ਵਿੱਚ ਦਾਖ਼ਲ ਹੋ ਰਹੀਆਂ ਹਨ ਅਤੇ ਸਵਾਰੀਆਂ ਲੈ...









































