ਬਟਾਲਾ | ਪਠਾਨਕੋਟ/ਅੰਮ੍ਰਿਤਸਰ ਹਾਈਵੇਅ ਫਲਾਈਓਵਰ 'ਤੇ ਦੋ ਕਾਰਾਂ ਦੀ ਤੇਜ਼ ਰਫ਼ਤਾਰ ਟੱਕਰ ਹੋ ਗਈ, ਜਿਸ ਵਿਚ ਕਾਰ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ 7 ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਮ੍ਰਿਤਕ ਵਿਅਕਤੀ ਦੀ ਪਛਾਣ ਰਾਕੇਸ਼ ਕੁਮਾਰ (50) ਪੁੱਤਰ ਰਾਮਸਵਰੂਪ ਵਾਸੀ ਧਿਆਨਪੁਰ ਵਜੋਂ ਹੋਈ ਹੈ, ਜੋ ਸਰਕਾਰੀ ਸਕੂਲ ਧਿਆਨਪੁਰ ਵਿਚ ਲੈਕਚਰਾਰ ਤਾਇਨਾਤ ਸੀ। ਮ੍ਰਿਤਕ ਨਾਲ ਕਾਰ...
ਐਸਏਐਸ ਨਗਰ/ਮੋਹਾਲੀ
ਸੜਕ ਹਾਦਸੇ ‘ਚ ਜ਼ਖਮੀ ਦੀ ਮਦਦ ਕਰਨ ਦੀ ਥਾਂ ਮੋਬਾਇਲ ਲੈ ਗਏ ਲੋਕ, ਤੜਫ-ਤੜਫ ਕੇ ਹੋਈ ਮੌਤ; ਪਰਿਵਾਰ ਨੇ ਫੋਨ ਮੋੜਨ ਵਾਲੇ ਨੂੰ 51 ਹਜ਼ਾਰ ਇਨਾਮ ਦੇਣ ਦਾ ਕੀਤਾ...
Admin - 0
ਚੰਡੀਗੜ੍ਹ | ਸੜਕ ਹਾਦਸੇ 'ਚ ਮਰੇ ਵਿਅਕਤੀ ਦੇ ਭਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਰਾ ਦਾ ਫ਼ੋਨ ਵਾਪਸ ਕਰਨ ਵਾਲੇ ਨੂੰ 51 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਕਿਸੇ ਨੇ ਹਾਦਸੇ ਵਾਲੀ ਥਾਂ 'ਤੇ ਮੌਕੇ ਦਾ ਫਾਇਦਾ ਚੁੱਕਦੇ ਫੋਨ ਚੋਰੀ ਕਰ ਲਿਆ ਸੀ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੋਹਾਲੀ ਦੇ ਰਹਿਣ...
ਲੁਧਿਆਣਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ, ਕਾਰ ਤੇ ਖੜ੍ਹੇ ਟਰੱਕ ਦੇ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਮਨਦੀਪ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਤਾਂ ਮਨਦੀਪ ਬਹੁਤ ਛੋਟਾ ਸੀ। ਮਨਦੀਪ ਦੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਸੀ, ਜੋ ਵਿਆਹਿਆ ਹੋਇਆ ਸੀ। ਉਸ ਨੇ...
ਦੁਨੀਆ
ਲੁਧਿਆਣਾ : ਕੈਨੇਡਾ ਤੋਂ ਭੈਣ ਦੇ ਵਿਆਹ ‘ਤੇ ਆਏ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਮਾਮੇ ਦੇ ਮੁੰਡੇ ਦੀ ਵੀ ਗਈ ਜਾਨ
Admin - 0
ਲੁਧਿਆਣਾ | ਪੰਜਾਬ ਵਿਚ ਕੈਨੇਡਾ ਦੇ ਇਕ ਨੌਜਵਾਨ ਅਤੇ ਉਸਦੇ ਮਾਮੇ ਦੇ ਲੜਕੇ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਬਲਰਾਜ ਸਿੰਘ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ। ਬਲਰਾਜ ਕਰੀਬ 4 ਸਾਲ ਪਹਿਲਾਂ ਕੈਨੇਡਾ ਗਿਆ ਸੀ। 13 ਜਨਵਰੀ ਨੂੰ ਉਹ ਆਪਣੀਆਂ ਭੈਣਾਂ ਦੇ ਵਿਆਹ ਦੀਆਂ ਤਿਆਰੀਆਂ ਕਰਵਾ ਕੇ ਵਾਪਸ ਆਇਆ ਸੀ।
ਉਹ ਮਾਨਸਾ ਤੋਂ ਆਪਣੇ ਭਰਾ ਮਨਦੀਪ ਸਿੰਘ...
ਐਸ ਬੀ ਐਸ ਨਗਰ/ਨਵਾਂਸ਼ਹਿਰ
IELTS ਕਰਵਾ ਕੇ ਕੈਨੇਡਾ ਭੇਜੀ ਲੜਕੀ ਵਿਆਹ ਤੋਂ ਮੁਕਰੀ, ਮੁੰਡੇ ਨੇ ਕਰਜ਼ਾ ਚੁੱਕ ਕੇ ਭੇਜੀ ਸੀ ਵਿਦੇਸ਼, ਠੱਗੀ ਦਾ ਸ਼ਿਕਾਰ ਨੌਜਵਾਨ ਹੁਣ ਇਨਸਾਫ ਲਈ ਲਾ ਰਿਹਾ ਗੁਹਾਰ
Admin - 0
ਸ੍ਰੀ ਮੁਕਤਸਰ ਸਾਹਿਬ | ਮੰਗਣੀ ਕਰਵਾਉਣ ਤੋਂ ਬਾਅਦ ਪੈਸਾ ਖਰਚ ਕੇ ਕੈਨੇਡਾ ਭੇਜੀ ਕੁੜੀ ਨੇ ਮੁੰਡੇ ਵਾਲਿਆਂ ਨੂੰ ਮੌਕੇ 'ਤੇ ਵਿਆਹ ਤੋਂ ਉਸ ਸਮੇਂ ਜਵਾਬ ਦੇ ਦਿੱਤਾ, ਜਦੋਂ ਮੁੰਡੇ ਦੇ ਘਰ ਵਿਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ। ਪਿੰਡ ਭਲਾਈਆਣਾ ਨਾਲ ਸਬੰਧਤ ਇਸ ਪਰਿਵਾਰ ਨੇ ਹੁਣ ਇਨਸਾਫ ਲਈ ਪੁਲਸ ਅੱਗੇ ਗੁਹਾਰ ਲਗਾਈ ਹੈ।
ਪਿੰਡ ਭਲਾਈਆਣਾ ਦੇ ਨੌਜਵਾਨ ਗੁਰਵਿੰਦਰ ਸਿੰਘ ਨੇ...
ਅੰਮ੍ਰਿਤਸਰ
ਖਾਲਸਾ ਏਡ ਦੀ ਵੱਡੀ ਪਹਿਲ, ਡਾਇਲਸਿਸ ਯੂਨਿਟ ਖੋਲ੍ਹਿਆ, ਪਹਿਲੀ ਵਾਰ 500 ਫਿਰ 200 ‘ਚ ਹੋਵੇਗਾ ਡਾਇਲਸਿਸ
Admin - 0
ਗੁਰਦਾਸਪੁਰ | ਇਥੋਂ ਦੇ ਫਤਿਹਗੜ੍ਹ ਚੂੜ੍ਹੀਆਂ ਵਿਚ ਪੰਜਾਬ ਦਾ ਸਭ ਤੋਂ ਸਸਤਾ ਕਿਡਨੀ ਡਾਇਲਸਿਸ ਯੂਨਿਟ ਸ਼ੁਰੂ ਹੋ ਚੁੱਕਾ ਹੈ। ਇਹ ਡਾਇਲਸਿਸ ਯੂਨਿਟ ਖਾਲਸਾ ਏਡ ਇੰਟਰਨੈਸ਼ਨਲ ਵਲੋਂ ਅਕਾਲ ਪੁਰਖ ਕੀ ਫੌਜ ਸੰਸਥਾ ਦੇ ਸਹਿਯੋਗ ਨਾਲ ਖੋਲ੍ਹਿਆ ਗਿਆ ਹੈ। ਯੂਨਿਟ ਦੇ ਉਦਘਾਟਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।
ਖਾਲਸਾ ਏਡ ਯੂਕੇ ਤੋਂ ਉਚੇਚੇ ਤੌਰ ‘ਤੇ ਗੁਰਦਾਸਪੁਰ ਪਹੁੰਚੇ ਗੁਰਪ੍ਰੀਤ...
ਲੁਧਿਆਣਾ | ਇਥੇ ਬਦਮਾਸ਼ਾਂ ਨੇ ਇਕ ਨੌਜਵਾਨ ਨੂੰ ਅਗਵਾ ਕਰਕੇ ਬੁਰੀ ਤਰ੍ਹਾਂ ਕੁੱਟਿਆ। ਬਦਮਾਸ਼ ਨੌਜਵਾਨ ਨੂੰ ਜੀਪ ‘ਚ ਬਿਠਾ ਕੇ ਲੈ ਗਏ ਸਨ। ਇਸ ਤੋਂ ਬਾਅਦ ਉਸ ਦੀ ਕੁੱਟਮਾਰ ਕਰਕੇ ਚੱਲਦੀ ਕਾਰ ਤੋਂ ਸੁੱਟ ਦਿੱਤਾ ਗਿਆ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਘਟਨਾ ਡਾਬਾ ਇਲਾਕੇ ਦੀ ਹੈ।
ਗੁੰਡਾਗਰਦੀ ਕਰਦੇ ਹੋਏ ਸ਼ਰਾਰਤੀ ਅਨਸਰਾਂ ਨੇ ਨੌਜਵਾਨ ਨੂੰ ਇਲਾਕੇ ‘ਚ ਘੁਮਾਇਆ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਮੰਗਣੀ ਕਰਕੇ ਕੈਨੇਡਾ ਗਈ ਲੜਕੀ ਨੇ ਵਿਆਹ ਤੋਂ ਕੀਤੀ ਨਾਂਹ, ਛਪੇ ਰਹਿ ਗਏ ਮੈਰਿਜ ਕਾਰਡ, ਮੁੰਡੇ ਵਾਲਿਆਂ ਨੇ ਸਾਰੀ ਜ਼ਮੀਨ ਗਹਿਣੇ ਰੱਖ ਕੇ ਭੇਜੀ ਸੀ ਵਿਦੇਸ਼
Admin - 0
ਸ੍ਰੀ ਮੁਕਤਸਰ ਸਾਹਿਬ | ਮੰਗਣੀ ਕਰਵਾਉਣ ਤੋਂ ਬਾਅਦ ਪੈਸਾ ਖਰਚ ਕੇ ਕੈਨੇਡਾ ਭੇਜੀ ਕੁੜੀ ਨੇ ਮੁੰਡੇ ਵਾਲਿਆਂ ਨੂੰ ਮੌਕੇ 'ਤੇ ਵਿਆਹ ਤੋਂ ਉਸ ਸਮੇਂ ਜਵਾਬ ਦੇ ਦਿੱਤਾ, ਜਦੋਂ ਮੁੰਡੇ ਦੇ ਘਰ ਵਿਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ। ਪਿੰਡ ਭਲਾਈਆਣਾ ਨਾਲ ਸਬੰਧਤ ਇਸ ਪਰਿਵਾਰ ਨੇ ਹੁਣ ਇਨਸਾਫ ਲਈ ਪੁਲਸ ਅੱਗੇ ਗੁਹਾਰ ਲਗਾਈ ਹੈ।
ਪਿੰਡ ਭਲਾਈਆਣਾ ਦੇ ਨੌਜਵਾਨ ਗੁਰਵਿੰਦਰ ਸਿੰਘ ਨੇ...
ਚੰਡੀਗੜ੍ਹ | CBI ਨੇ ਬਾਗਬਾਨੀ ਵਿਭਾਗ ਦੇ ਸਾਬਕਾ SDO ਨਵਰਾਜ ਸਿੰਘ ਢਿੱਲੋਂ ਅਤੇ ਚਪੜਾਸੀ ਦਾਮਰ ਬਹਾਦਰ ਨੂੰ 5,000 ਰੁਪਏ ਦੀ ਰਿਸ਼ਵਤ ਦੇ ਦੋਸ਼ ਵਿਚ 4-4 ਸਾਲ ਦੀ ਸਜ਼ਾ ਸੁਣਾਈ ਹੈ। ਦੋਹਾਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ। SDO ਦੇ ਅਸਿਸਟੈਂਟ ਅਸ਼ਵਨੀ ਕੁਮਾਰ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਸੀ, ਜਿਸ ਕਾਰਨ ਉਹ ਪਹਿਲਾਂ ਹੀ ਕੇਸ ਵਿਚੋਂ ਬਰੀ ਹੋ ਚੁੱਕਿਆ...
ਕਪੂਰਥਲਾ | ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪਿੰਡ ਹਮੀਰਾ ਫਲਾਈਓਵਰ 'ਤੇ ਇਕ ਇਨੋਵਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ 'ਚ ਕਾਰ ਸਵਾਰ ਪੁਲਿਸ ਮੁਲਾਜ਼ਮ ਸਮੇਤ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪੰਜਵਾਂ ਕਾਰ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ...









































