ਬਠਿੰਡਾ | ਚੱਲਦੀ ਸਕੂਲ ਵੈਨ ਵਿਚੋਂ ਇਕ ਬੱਚੀ ਡਿੱਗ ਗਈ। ਸ਼ੁਕਰ ਹੈ ਕਿ ਪਿੱਛੇ ਤੋਂ ਕੋਈ ਵਾਹਨ ਨਹੀਂ ਆ ਰਿਹਾ ਸੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਪਿੰਡ ਕੋਠਾ ਗੁਰੂ ‘ਚ ਇਕ ਨਿੱਜੀ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ...
ਕ੍ਰਾਇਮ ਅਤੇ ਨਸ਼ਾ
ਫੇਸ਼ੀਅਲ ਕਰਵਾਉਣ ਬਹਾਨੇ ਲਾੜਾ ਪ੍ਰੇਮਿਕਾ ਨਾਲ ਫਰਾਰ, ਛੋਟੇ ਭਰਾ ਨੂੰ ਲਾੜੀ ਨਾਲ ਲੈਣੇ ਪਏ ਸੱਤ ਫੇਰੇ
Admin - 0
ਯੂਪੀ। ਪਿਆਰ ਦੇ ਇਸ ਫਰਵਰੀ ਮਹੀਨੇ ਵਿੱਚ ਪੀਲੀਭੀਤ (Pilibhit) ਵਿੱਚ ਪਿਆਰ ਨਾਲ ਜੁੜੀ ਇੱਕ ਖਬਰ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਵਿਆਹ ਤੋਂ ਠੀਕ ਪਹਿਲਾਂ ਲਾੜਾ ਬਾਰਾਤ ਤੋਂ ਇਸ ਲਈ ਭੱਜ ਗਿਆ ਕਿ ਉਸ ਦਾ ਵਿਆਹ ਉਸਦੀ ਪ੍ਰੇਮਿਕਾ ਦੀ ਬਜਾਏ ਕਿਸੇ ਹੋਰ ਲੜਕੀ ਨਾਲ ਹੋਣ ਜਾ ਰਿਹਾ ਸੀ।ਲਾੜੇ ਦੇ ਭੱਜਣ ਤੋਂ ਬਾਅਦ ਲਾੜੇ ਦੇ ਛੋਟੇ ਭਰਾ ਨੇ ਘਰ...
ਜਲੰਧਰ | ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ 'ਚ ਬੱਝਣਗੇ। ਉਨ੍ਹਾਂ ਦਾ ਇੰਗਲੈਂਡ ਵਿੱਚ ਰਹਿਣ ਵਾਲੀ ਇੱਕ ਐਨਆਰਆਈ ਕਿਰਨਦੀਪ ਕੌਰ ਨਾਲ ਵਿਆਹ ਹੋ ਗਿਆ ਹੈ। ਆਨੰਦ ਕਾਰਜ ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ, ਜਲੰਧਰ ਦੇ ਫਤਿਹਪੁਰ ਵਿਖੇ ਹੋਇਆ।
ਅੰਮ੍ਰਿਤਪਾਲ ਸਿੰਘ ਦੇ ਵਿਆਹ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਰੋਪੜ : ਡੀਜ਼ਲ ਨਾਲ ਭਰਿਆ ਪਲਟਿਆ ਟੈਂਕਰ, ਸਵਾਰਾਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਬਾਲਟੀਆਂ-ਕੈਨੀਆਂ ਭਰ ਕੇ ਤੇਲ ਲੈ ਗਏ ਲੋਕ
Admin - 0
ਰੂਪਨਗਰ | ਜ਼ਿਲ੍ਹੇ ਵਿਚ ਝੱਜ ਚੌਕ ਟੀ-ਪੁਆਇੰਟ ’ਤੇ ਇਕ ਟੈਂਕਰ ਪਲਟ ਗਿਆ। ਟੈਂਕਰ ਡੀਜ਼ਲ ਨਾਲ ਭਰਿਆ ਸੀ, ਟੈਂਕਰ ਪਲਟਦੇ ਹੀ ਲੋਕਾਂ ਨੇ ਸਵਾਰ ਲੋਕਾਂ ਨੂੰ ਬਚਾਉਣ ਲਈ ਓਨੀ ਕੋਸ਼ਿਸ਼ ਨਹੀਂ ਕੀਤੀ ਜਿੰਨੀ ਬਾਲਟੀਆਂ ਅਤੇ ਡੱਬਿਆਂ ਵਿਚ ਤੇਲ ਨੂੰ ਘਰ ਲਿਜਾਣ ਦੀ ਦਿਲਚਸਪੀ ਦਿਖਾਈ।
ਟੈਂਕਰ ਪਲਟਿਆ ਤਾਂ ਢੱਕਣ ਲੀਕ ਹੋ ਗਿਆ। ਇਸ ਵਿਚੋਂ ਤੇਲ ਨਿਕਲਣਾ ਸ਼ੁਰੂ ਹੋ ਗਿਆ। ਤੇਲ ਨੂੰ ਵਗਦਾ...
ਜਲੰਧਰ | ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ 'ਚ ਬੱਝਣਗੇ। ਉਨ੍ਹਾਂ ਦਾ ਇੰਗਲੈਂਡ ਵਿੱਚ ਰਹਿਣ ਵਾਲੀ ਇੱਕ ਐਨਆਰਆਈ ਕਿਰਨਦੀਪ ਕੌਰ ਨਾਲ ਵਿਆਹ ਹੋਣ ਵਾਲਾ ਹੈ। ਆਨੰਦ ਕਾਰਜ ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ, ਜਲੰਧਰ ਦੇ ਫਤਿਹਪੁਰ ਦੋਵਾਂ ਵਿਖੇ ਹੋਵੇਗਾ।
ਅੰਮ੍ਰਿਤਪਾਲ ਸਿੰਘ ਦੇ ਵਿਆਹ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ...
Uncategorized
ਸੰਗਰੂਰ : ਬੱਕਰੀ ਗੁਆਚਣ ‘ਤੇ ਦੋ ਗੁੱਟਾਂ ‘ਚ ਹੋਈ ਹਿੰਸਾ ‘ਚ ਦਲਿਤ ਵਿਅਕਤੀ ਦੀ ਮੌਤ, ਪੀੜਤਾਂ ਨੇ ਇਨਸਾਫ ਲਈ ਥਾਣੇ ਮੂਹਰੀ ਰੱਖੀ ਲਾਸ਼
Admin - 0
ਸੰਗਰੂਰ। ਸੰਗਰੂਰ ਵਿੱਚ ਬੱਕਰੀ ਲਾਪਤਾ ਹੋਣ ਦੇ ਮਾਮਲੇ ਵਿੱਚ ਦੋ ਧਿਰਾਂ ਵਿੱਚ ਹਿੰਸਕ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਜਾ ਗੰਭੀਰ ਹੈ। ਘਟਨਾ ਤੋਂ ਬਾਅਦ ਦੂਸਰੀ ਧਿਰ ਕਤਲ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣੇ ਅੱਗੇ ਲਾਸ਼ ਰੱਖ ਕੇ ਬੈਠੀ ਹੈ।
ਇਹ ਘਟਨਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਦੀ ਹੈ। ਪਿੰਡ...
ਪੰਜਾਬ
ਲੁਧਿਆਣਾ ‘ਚ ਨਸ਼ੇੜੀ ਮਾਂ ਦੀ ਕਰਤੂਤ ! ਸਾਢੇ ਤਿੰਨ ਸਾਲ ਦੇ ਬੱਚੇ ਦੀ ਨਹੀਂ ਕੀਤੀ ਦੇਖਭਾਲ, ਬੱਚਾ ਕੁਪੋਸ਼ਣ ਦਾ ਹੋਇਆ ਸ਼ਿਕਾਰ, ਪਏ ਕੀੜੇ
Admin - 0
ਲੁਧਿਆਣਾ| ਜ਼ਿਲੇ ਵਿੱਚ ਇੱਕ ਨਸ਼ੇੜੀ ਮਾਂ ਦਾ ਕਾਰਨਾਮਾ ਸਾਹਮਣੇ ਆਇਆ ਹੈ। ਉਸ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੱਚੇ ਦੀ ਦੇਖਭਾਲ ਨਹੀਂ ਕੀਤੀ, ਜਿਸ ਕਾਰਨ ਬੱਚੇ ਨੂੰ ਕੀੜੇ ਪੈ ਗਏ। ਇਸ ਬਾਰੇ ਸਮਾਜ ਸੇਵਕ ਅਨਮੋਲ ਕਵਾਤੜਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਬੱਚੇ ਨੂੰ ਛੁਡਵਾਇਆ ਅਤੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਇਸ ਦੌਰਾਨ ਹਸਪਤਾਲ 'ਚ ਔਰਤ ਦਿਓਰ ਨੇ ਵੱਡਾ ਖੁਲਾਸਾ ਕੀਤਾ...
ਜਲੰਧਰ
ਅੰਮ੍ਰਿਤਪਾਲ ਸਿੰਘ ਅੱਜ NRI ਕਿਰਨਦੀਪ ਕੌਰ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ, ਜਲੰਧਰ ‘ਚ ਹੋਣਗੇ ਆਨੰਦ ਕਾਰਜ
Admin - 0
ਜਲੰਧਰ | ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ 'ਚ ਬੱਝਣਗੇ। ਉਨ੍ਹਾਂ ਦਾ ਇੰਗਲੈਂਡ ਵਿੱਚ ਰਹਿਣ ਵਾਲੀ ਇੱਕ ਐਨਆਰਆਈ ਕਿਰਨਦੀਪ ਕੌਰ ਨਾਲ ਵਿਆਹ ਹੋਣ ਵਾਲਾ ਹੈ। ਆਨੰਦ ਕਾਰਜ ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ, ਜਲੰਧਰ ਦੇ ਫਤਿਹਪੁਰ ਦੋਵਾਂ ਵਿਖੇ ਹੋਵੇਗਾ।
ਅੰਮ੍ਰਿਤਪਾਲ ਸਿੰਘ ਦੇ ਵਿਆਹ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ...
Uncategorized
ਪੰਜਾਬ ਸਰਕਾਰ ਨੇ ਜੁਡੀਸ਼ੀਅਲ ਅਫਸਰਾਂ ਨੂੰ ਦਿੱਤਾ ਇੰਕਰੀਮੈਂਟ ਦਾ ਤੋਹਫਾ, 3 ਕਿਸ਼ਤਾਂ ‘ਚ ਜਾਰੀ ਕੀਤੀ ਜਾਵੇਗੀ ਰਕਮ
Admin - 0
ਚੰਡੀਗੜ੍ਹ| ਪੰਜਾਬ ਸਰਕਾਰ ਨੇ ਸੂਬੇ ਵਿੱਚ ਕੰਮ ਕਰਦੇ ਸਿਵਲ ਜੁਡੀਸ਼ੀਅਲ ਅਫਸਰਾਂ ਨੂੰ ਇੰਕਰੀਮੈਂਟ ਦਾ ਤੋਹਫਾ ਦਿੱਤਾ ਹੈ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸਰਕਾਰ ਦੀ ਸਿਫਾਰਿਸ਼ 'ਤੇ ਤਨਖਾਹ ਸਕੇਲਾਂ ਦੀ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵਾਂ ਤਨਖਾਹ ਸਕੇਲ 1 ਜਨਵਰੀ 2016 ਤੋਂ ਲਾਗੂ ਹੋਵੇਗਾ।
ਬਕਾਏ ਦੀ ਰਕਮ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਇਨ੍ਹਾਂ ਵਿੱਚ ਸਿਵਲ ਜੱਜ ਜੂਨੀਅਰ ਡਿਵੀਜ਼ਨ, ਸਿਵਲ ਜੱਜ...
ਐਸਏਐਸ ਨਗਰ/ਮੋਹਾਲੀ
ਹਾਈਕੋਰਟ ਦਾ ਵੱਡਾ ਫੈਸਲਾ : ਪ੍ਰੇਮੀ ਸ਼ਾਦੀਸ਼ੁਦਾ ਹੈ, ਫਿਰ ਵੀ ਔਰਤ ਸਬੰਧ ਬਣਾਉਂਦੀ ਹੈ ਤਾਂ ਬਲਾਤਕਾਰ ਦਾ ਕੇਸ ਨਹੀਂ ਬਣਦਾ
Admin - 0
ਚੰਡੀਗੜ੍ਹ| ਵਿਆਹੁਤਾ ਨਾਲ ਬਲਾਤਕਾਰ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਟਿੱਪਣੀ ਕੀਤੀ ਕਿ 'ਪ੍ਰੇਮੀ ਸ਼ਾਦੀਸ਼ੁਦਾ ਹੈ, ਫਿਰ ਵੀ ਔਰਤ ਉਸ ਨਾਲ ਸਬੰਧਾਂ 'ਚ ਰਹਿੰਦੀ ਹੈ, ਇਸ ਲਈ ਹੁਣ ਵਿਆਹ ਦੇ ਬਹਾਨੇ ਬਲਾਤਕਾਰ ਦੀ ਪਟੀਸ਼ਨ ਸਵੀਕਾਰ ਨਹੀਂ ਕੀਤੀ ਜਾ ਸਕਦੀ।'
ਇਹ ਕਹਿੰਦਿਆਂ ਹਾਈਕੋਰਟ ਨੇ ਜੀਂਦ ਦੀ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਬਰੀ...









































