Home Blog Page 1227
ਚੰਡੀਗੜ੍ਹ | ਪੰਜਾਬ ਦੇ ਥਰਮਲ ਪਲਾਂਟ ਲਈ ਝਾਰਖੰਡ ਦੀ ਪਚਵਾਰਾ ਮਾਈਨ ਦਾ ਕੋਲਾ ਹੁਣ 4,000 ਐਕਸਟ੍ਰਾ ਕਿਲੋਮੀਟਰ ਦਾ ਸਫਰ ਕਰਕੇ ਆਏਗਾ। ਇਹ ਕੋਲਾ ਝਾਰਖੰਡ ਦੀ ਕੋਲ ਮਾਈਨ ਤੋਂ ਪਹਿਲਾਂ ਸ਼੍ਰੀਲੰਕਾ ਜਾਏਗਾ ਤੇ ਇਸ ਦੇ ਬਾਅਦ ਉਥੋਂ ਗੁਜਰਾਤ ਵਿਚ ਅਡਾਨੀ ਗਰੁੱਪ ਦੇ ਮੁੰਦਰਾ ਪੋਰਟ ‘ਤੇ ਪਹੁੰਚੇਗਾ। ਮੁੰਦਰਾ ਪੋਰਟ ਨਾਲ ਇਸ ਕੋਲੇ ਨੂੰ ਰੇਲ ਜ਼ਰੀਏ ਪੰਜਾਬ ਲਿਆਂਦਾ ਜਾਵੇਗਾ। ਕੇਂਦਰ ਨੇ ਕੋਲਾ ਸਪਲਾਈ...
ਮੋਹਾਲੀ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹੁਣ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਸਾਬਕਾ ਮੰਤਰੀ ਦਾ ਤਿੰਨ ਦਿਨ ਦਾ ਰਿਮਾਂਡ ਖਤਮ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਰਿਮਾਂਡ ਹਾਸਿਲ ਕਰਨ ਦੀ ਅਪੀਲ ਕੀਤੀ ਸੀ, ਕੋਰਟ ਨੇ ਦੋਹਾਂ...
ਜਲੰਧਰ | ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ। ਉਨ੍ਹਾਂ ਦਾ ਇੰਗਲੈਂਡ ਵਿੱਚ ਰਹਿਣ ਵਾਲੀ ਇੱਕ ਐਨਆਰਆਈ ਕਿਰਨਦੀਪ ਕੌਰ ਨਾਲ ਵਿਆਹ ਹੋ ਗਿਆ ਹੈ। ਆਨੰਦ ਕਾਰਜ ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ, ਜਲੰਧਰ ਦੇ ਫਤਿਹਪੁਰ ਵਿਖੇ ਹੋਇਆ। ਅੰਮ੍ਰਿਤਪਾਲ ਸਿੰਘ ਦੇ ਵਿਆਹ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ...
ਲੁਧਿਆਣਾ | ਸਰੀ ਵਿਚ 35 ਸਾਲਾ ਪੰਜਾਬੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਡੇਹਲੋਂ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਬੇਦੀ ਦੀ ਬੀਤੇ ਦਿਨੀਂ ਅਚਾਨਕ ਸਿਹਤ ਵਿਗੜ ਗਈ, ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਦੇਸ਼ ਵਿਚ ਪੁੱਤ ਦੀ ਬੇਵਕਤੀ ਮੌਤ ਨਾਲ ਪੂਰਾ ਪਰਿਵਾਰ ਸਦਮੇ ’ਚ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ...
ਚੰਡੀਗੜ। ਲੋਕ ਸਭਾ ਸੈਸ਼ਨ ਦੌਰਾਨ ਜਲ ਸ਼ਕਤੀ ਰਾਜ ਮੰਤਰੀ ਬਿਸ਼ਵੇਸ਼ਵਰ ਟੁਡੂ ਨੇ ਕਿਹਾ ਕਿ ਪੰਜਾਬ ਦੇ 23 ਵਿੱਚੋਂ 20 ਜ਼ਿਲ੍ਹਿਆਂ ਵਿੱਚ ਪਾਣੀ ਦੀ ਕਮੀ ਵਾਲੇ ਬਲਾਕ ਹਨ। ਉਹ ਲੋਕ ਸਭਾ ਸੈਸ਼ਨ ਦੌਰਾਨ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਵੱਲੋਂ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਰਾਜ ਮੰਤਰੀ ਨੇ ਕਿਹਾ ਕਿ ਵੱਖ-ਵੱਖ ਰਾਜਾਂ ਦੇ 256 ਜ਼ਿਲ੍ਹਿਆਂ ਵਿੱਚ...
ਚੰਡੀਗੜ੍ਹ| ਵਿਆਹੁਤਾ ਨਾਲ ਬਲਾਤਕਾਰ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਟਿੱਪਣੀ ਕੀਤੀ ਕਿ 'ਪ੍ਰੇਮੀ ਸ਼ਾਦੀਸ਼ੁਦਾ ਹੈ, ਫਿਰ ਵੀ ਔਰਤ ਉਸ ਨਾਲ ਸਬੰਧਾਂ 'ਚ ਰਹਿੰਦੀ ਹੈ, ਇਸ ਲਈ ਹੁਣ ਵਿਆਹ ਦੇ ਬਹਾਨੇ ਬਲਾਤਕਾਰ ਦੀ ਪਟੀਸ਼ਨ ਸਵੀਕਾਰ ਨਹੀਂ ਕੀਤੀ ਜਾ ਸਕਦੀ।' ਇਹ ਕਹਿੰਦਿਆਂ ਹਾਈਕੋਰਟ ਨੇ ਜੀਂਦ ਦੀ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਬਰੀ...
ਸੰਗਰੂਰ | ਪੰਜਾਬ ਦੇ ਸੰਗਰੂਰ ਵਿਚ ਸਾਬਕਾ ਕੰਜ਼ਿਊਮਰ ਕੋਰਟ ਦੇ ਜੱਜ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਚਿੱਠੀ ਪੱਤਰ ਵਿਚ ਉਸ ਨੇ ਤਰਨਤਾਰਨ ਦੇ ਸਾਬਕਾ ਐਸਐਸਪੀ ਗੁਰਕ੍ਰਿਪਾਲ ਸਿੰਘ ਅਤੇ ਸਹਿਕਾਰੀ ਬੈਂਕ ਦੇ ਮੁਲਾਜ਼ਮ ਅਮਨ ਸ਼ਰਮਾ ਦੇ ਨਾਂ ਲਿਖੇ ਹਨ। ਪੁਲਿਸ ਨੇ ਸਾਬਕਾ ਐਸਐਸਪੀ ਅਤੇ ਬੈਂਕ ਮੁਲਾਜ਼ਮ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਬਕਾ ਜੱਜ ਦੀ ਪਛਾਣ ਗੁਰਪਾਲ...
ਕੋਝੀਕੋਡ। ਭਾਰਤੀ ਜਨਤਾ ਪਾਰਟੀ ਦੀ ਕੇਰਲ ਇਕਾਈ ਦੇ ਪ੍ਰਧਾਨ ਕੇ. ਸੁਰੇਂਦਰਨ ਨੇ ਵੀਰਵਾਰ ਨੂੰ ਰਾਜ ਯੁਵਾ ਕਮਿਸ਼ਨ ਦੀ ਚੇਅਰਪਰਸਨ ਚਿੰਤਾ ਜੇਰੋਮ ਖ਼ਿਲਾਫ਼ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕਰਕੇ ਵਿਵਾਦ ਛੇੜ ਦਿੱਤਾ ਹੈ। ਸੁਰੇਂਦਰਨ ਨੇ ਕਥਿਤ ਤੌਰ 'ਤੇ ਕਿਹਾ ਕਿ ਜੇਰੋਮ ਨੂੰ 'ਪਿਸ਼ਾਬ ਵਿੱਚ ਡੁਬੋਏ ਝਾੜੂ ਨਾਲ ਕੁੱਟਿਆ ਜਾਣਾ ਚਾਹੀਦਾ ਹੈ।' ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ.ਪੀ.ਆਈ.-ਐਮ.) ਨੇ ਇਸ ਬਿਆਨ ਦੀ ਸਖ਼ਤ ਨਿਖੇਧੀ...
ਗੁਰੂਗ੍ਰਾਮ (ਗੁੜਗਾਓਂ) ਵਿੱਚ ਇੱਕ ਨਾਬਾਲਗ ਨੌਕਰਾਣੀ (ਘਰੇਲੂ ਸਹਾਇਕ) ਨੂੰ ਸਾੜਨ, ਕੁੱਟਣ ਅਤੇ ਭੁੱਖੇ ਰੱਖਣ ਦੇ ਦੋਸ਼ ਵਿੱਚ ਪਤੀ-ਪਤਨੀ ਨੂੰ ਉਨ੍ਹਾਂ ਦੀ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ। ਦੋਸ਼ੀ ਮਨੀਸ਼ ਖੱਟਰ ਇੱਕ ਬੀਮਾ ਕੰਪਨੀ ਮੈਕਸ ਲਾਈਫ ਇੰਸ਼ੋਰੈਂਸ ਵਿੱਚ ਕੰਮ ਕਰਦਾ ਸੀ ਅਤੇ ਉਸਦੀ ਪਤਨੀ ਕਮਲਜੀਤ ਕੌਰ ਇੱਕ ਪਬਲਿਕ ਰਿਲੇਸ਼ਨ ਕੰਪਨੀ ਮੀਡੀਆ ਮੰਤਰ ਵਿੱਚ ਕੰਮ ਕਰਦੀ ਸੀ। ਦੋਸ਼ੀ ਕੌਰ ਨੂੰ ਨੌਕਰੀ ਤੋਂ ਕੱਢੇ...
ਜਲੰਧਰ | ਇਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ਪ੍ਰਵੀਨ ਸ਼ੁਕਲਾ ਨਾਂ ਦੇ ਨੌਜਵਾਨ ਨੂੰ ਲੁਟੇਰਿਆਂ ਨੇ ਸਿਰਫ 300 ਰੁਪਏ ਲਈ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਵੀਨ ਰਾਤ ਨੂੰ ਬਹਿਰਾਇਚ ਤੋਂ ਜਲੰਧਰ ਆਇਆ ਸੀ। ਦੱਸ ਦਈਏ ਕਿ ਦਿਨੋ-ਦਿਨ ਅਜਿਹੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਟਰੇਨ ਤੋਂ ਉਤਰਦੇ ਹੀ ਉਸ ਨੂੰ ਘੇਰ ਲਿਆ ਤੇ ਪ੍ਰਵੀਨ ਸ਼ੁਕਲਾ ਅਤੇ ਉਸ ਦੇ 2 ਸਾਥੀ...
- Advertisement -

MOST POPULAR