ਕ੍ਰਾਇਮ ਅਤੇ ਨਸ਼ਾ
ਜਬਰ-ਜ਼ਨਾਹ ਦੇ ਮਾਮਲੇ ‘ਚ ਰਾਜ਼ੀਨਾਮਾ ਕਰਵਾਉਣ ਦੇ ਨਾਂ ‘ਤੇ 15 ਲੱਖ ਹੜੱਪੇ, ਥਾਣੇਦਾਰ ਸਮੇਤ 4 ‘ਤੇ ਪਰਚਾ
Admin - 0
ਮੋਗਾ | ਇਕ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਕੁੜੀ ਦਾ ਨੌਜਵਾਨ ਨਾਲ ਚੱਲ ਰਿਹਾ ਝਗੜਾ ਸੁਲਝਾਉਣ ਦੇ ਨਾਂ ‘ਤੇ ਲੱਖਾਂ ਰੁਪਏ ਠੱਗਣ ਦੇ ਦੋਸ਼ ਵਿਚ ਥਾਣੇਦਾਰ ਸਣੇ 4 ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਝਗੜਾ ਸੁਲਝਾਉਣ ਦੇ ਨਾਂ ‘ਤੇ ਥਾਣੇਦਾਰ ਸਮੇਤ 4 ਲੋਕਾਂ ਨੇ ਉਸ ਤੋਂ 15 ਲੱਖ 50 ਹਜ਼ਾਰ ਰੁਪਏ ਹੜੱਪ ਲਏ ਪਰ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਪੋਤਾ ਬੋਲਦਾਂ ਕਹਿ ਕੇ ਕੈਨੇਡਾ ਤੋਂ ਨੌਸਰਬਾਜ਼ ਨੇ ਕੀਤੀ ਕਾਲ, ਮਾਲਿਕ ਨਾਲ ਝਗੜਾ ਹੋਣ ਦੀ ਗੱਲ ਬੋਲ ਕੇ ਕਰਵਾਏ 7 ਲੱਖ ਟਰਾਂਸਫਰ
Admin - 0
ਲੁਧਿਆਣਾ | ਨੌਸਰਬਾਜ਼ ਗਿਰੋਹ ਦੇ ਮੈਂਬਰ ਨੇ ਵ੍ਹਟਸਐਪ 'ਤੇ ਖੁਦ ਨੂੰ ਕੈਨੇਡਾ ਵਾਲਾ ਪੋਤਾ ਦੱਸ ਕੇ ਲੁਧਿਆਣਾ ਦੇ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਹਰਨੇਕ ਸਿੰਘ ਨਾਲ 7 ਲੱਖ ਰੁਪਏ ਦੀ ਧੋਖਾਧੜੀ ਕੀਤੀ ਤੇ ਆਖਿਆ ਕਿ ਉਸਦੇ ਪੋਤੇ ਪੁਨੀਤ ਦਾ ਕੈਨੇਡਾ ਵਿਚ ਝਗੜਾ ਹੋ ਗਿਆ ਹੈ ਅਤੇ ਇਸ ਮਾਮਲੇ ਨੂੰ ਸੁਲਝਾਉਣ ਲਈ ਲੱਖਾਂ ਰੁਪਏ ਦਾ ਖਰਚਾ ਹੋਵੇਗਾ। ਨੌਸਰਬਾਜ਼ੀ ਦੇ ਇਸ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਓਵਰਡੋਜ਼ ਨੇ ਇਕ ਹੋਰ ਮਾਪਿਆਂ ਦਾ ਜਵਾਨ ਪੁੱਤ ਲਿਆ ਖੋਹ, ਖੇਤਾਂ ‘ਚ ਮਿਲਿਆ ਲਾਵਾਰਿਸ ਹਾਲਤ ‘ਚ
Admin - 0
ਜਲੰਧਰ | ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਅਮਾਨਤਪੁਰ 'ਚ ਖੇਤਾਂ 'ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ, ਇਸ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਤੇ ਕਿਹਾ ਕਿ ਅਕਸਰ ਇਥੇ ਨੌਜਵਾਨ ਅਤੇ ਬੱਚੇ ਵੀ ਆ ਕੇ ਨਸ਼ੇ ਕਰਦੇ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਸਸਪੈਂਡ ਪੁਲਿਸ ਮੁਲਾਜ਼ਮ ਫਿਰ ਨਹੀਂ ਆਇਆ ਕਰਤੂਤਾਂ ਤੋਂ ਬਾਜ਼, STF ਅਧਿਕਾਰੀ ਬਣ ਕੇ ਨੌਜਵਾਨ ‘ਤੇ ਚਿੱਟੇ ਦੇ ਕੇਸ ਦਾ ਡਰਾਵਾ ਪਾ ਠੱਗੇ 30 ਹਜ਼ਾਰ
Admin - 0
ਲੁਧਿਆਣਾ | ਪੁਲਿਸ ਲਾਈਨ ਵਿਚ ਤਾਇਨਾਤ ਸਸਪੈਂਡ ਮੁਲਾਜ਼ਮ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਨੌਜਵਾਨ ਨੂੰ ਠੱਗਿਆ। ਮੁਲਜ਼ਮ ਇੰਦਰਜੀਤ ਸਿੰਘ ਨੇ ਖੁਦ ਨੂੰ ਐਸਟੀਐਫ ਦਾ ਮੁਲਾਜ਼ਮ ਦੱਸ ਕੇ ਧਰੁਵ ਕੁਮਾਰ ਨੂੰ ਚੁੱਕ ਲਿਆ ਅਤੇ ਆਖਿਆ ਕਿ ਜੇਕਰ ਚਿੱਟੇ ਦੇ ਕੇਸ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਰਕਮ ਦੇ ਦੇਵੇ । ਡਰਦੇ ਮਾਰੇ ਧਰੁਵ ਨੇ ਇੰਦਰਜੀਤ ਅਤੇ ਉਸ ਦੇ...
ਅੰਮ੍ਰਿਤਸਰ | ਲਾਗੋਰੀ ਗੇਟ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਜਵਾਈ ਨੇ ਦੋਸਤਾਂ ਨਾਲ ਮਿਲ ਕੇ ਸਹੁਰੇ ਘਰ 'ਚ ਭੰਨਤੋੜ ਕੀਤੀ। ਉਸ ਨੇ ਸਾਲੇ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖਮੀ ਦਾ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਸਾਥੀਆਂ ਸਮੇਤ ਸਾਡੇ 'ਤੇ ਹਮਲਾ...
ਜਲੰਧਰ
ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਦਾ 1 ਧੜਾ ਚੰਨੀ ਅਤੇ ਦੂਜਾ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਦੇ ਹੱਕ ‘ਚ ਆਇਆ
Admin - 0
ਜਲੰਧਰ | ਪੰਜਾਬ ਦੇ ਜਲੰਧਰ ਵਿਚ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ 2 ਹਿੱਸਿਆਂ ਵਿਚ ਵੰਡੀ ਗਈ ਹੈ। ਕਾਂਗਰਸ ਦਾ ਇਕ ਧੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਉਮੀਦਵਾਰ ਬਣਾਉਣ ਦੇ ਹੱਕ ਵਿਚ ਹੈ। ਦੂਜੇ ਪਾਸੇ ਦੂਜਾ ਧੜਾ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿਵਾਉਣ ਦੇ ਹੱਕ ਵਿਚ ਲਗਾਤਾਰ ਯਤਨਸ਼ੀਲ ਹੈ।
ਦੱਸ ਦਈਏ ਕਿ...
ਕ੍ਰਾਇਮ ਅਤੇ ਨਸ਼ਾ
ਚੋਰਾਂ ਨੇ ਰੱਬ ਦਾ ਘਰ ਵੀ ਨਹੀਂ ਬਖਸ਼ਿਆ, ਲੁਧਿਆਣਾ ਦੇ ਗੁਰੂਘਰ ‘ਚੋਂ ਗੋਲਕ ਲੈ ਗਏ ਚੋਰ, CCTV ‘ਚ ਕੈਦ
Admin - 0
ਲੁਧਿਆਣਾ | ਇਥੋਂ ਦੇ ਇਲਾਕੇ ਦੇ ਗੁਰਦੁਆਰੇ ਦੀ ਗੋਲਕ 'ਤੇ ਚੋਰਾਂ ਨੇ ਹੱਥ ਸਾਫ਼ ਕਰ ਲਿਆ। ਜਦੋਂ ਪ੍ਰਬੰਧਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਚੋਰ ਗੁਰੂਘਰ ਅੰਦਰੋਂ ਗੋਲਕ ਚੋਰੀ ਕਰਕੇ ਲੈ ਗਏ।
ਸ਼ਿਕਾਇਤਕਰਤਾ ਗੁਰਪਾਲ ਸਿੰਘ ਨੇ ਦੱਸਿਆ ਕਿ 6 ਫਰਵਰੀ ਨੂੰ ਹੈੱਡ ਗ੍ਰੰਥੀ ਅਜਮੇਰ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਦੁਆਰੇ ਵਿਚ...
ਅੰਮ੍ਰਿਤਸਰ
ਔਰਤਾਂ ਨੂੰ ਵਿਦੇਸ਼ਾਂ ‘ਚ ਭੇਜ ਕੇ ਕਰਵਾਇਆ ਜਾ ਰਿਹਾ ਦੇਹ-ਵਪਾਰ, ਪੀੜਤਾ ਬੋਲੀ – ਤਸੀਹੇ ਦੇ ਕੇ ਲੁੱਟਦੇ ਹਨ ਇੱਜ਼ਤਾਂ
Admin - 0
ਮੋਗਾ | ਲੁਧਿਆਣਾ ਵਿਚ ਮੋਗਾ ਦੀ ਇਕ ਔਰਤ ਨੇ ਦਾਅਵਾ ਕੀਤਾ ਹੈ ਕਿ ਇਕ ਔਰਤ ਉਸ ਦੇ ਸ਼ਹਿਰ ਵਿਚ ਅੰਤਰਰਾਸ਼ਟਰੀ ਮਹਿਲਾ ਸਪਲਾਈ ਗੈਂਗ ਚਲਾ ਰਹੀ ਹੈ। ਪੀੜਤਾ ਨੇ ਦੱਸਿਆ ਕਿ ਦੋਸ਼ੀ ਔਰਤ ਨੇ ਉਸ ਨੂੰ ਮਸਕਟ ‘ਚ ਪਾਕਿਸਤਾਨੀਆਂ ਨੂੰ 3 ਲੱਖ ਰੁਪਏ ‘ਚ ਵੇਚ ਦਿੱਤਾ ਸੀ। ਜਦੋਂ ਦੋਸ਼ੀ ਔਰਤ ‘ਤੇ ਦਬਾਅ ਬਣਾਇਆ ਤਾਂ ਉਸ ਨੇ ਮਸਕਟ ‘ਚ ਆਪਣੇ ਗੈਂਗ...
ਅੰਮ੍ਰਿਤਸਰ
ਸ਼ਿਵ ਸੈਨਾ ਦੇ ਸੁਨੀਲ ਭਸੀਨ ਨੂੰ ਗੈਂਗਸਟਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਸਰਕਾਰ ਨੂੰ ਸੁਰੱਖਿਆ ਵਧਾਉਣ ਦੀ ਕੀਤੀ ਮੰਗ
Admin - 0
ਅੰਮ੍ਰਿਤਸਰ | ਸ਼ਿਵ ਸੈਨਾ ਸੂਰਜਵੰਸ਼ੀ ਦੇ ਰਾਸ਼ਟਰੀ ਚੇਅਰਮੈਨ ਸੁਨੀਲ ਭਸੀਨ ਨੂੰ ਗੈਂਗਸਟਰ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਕਿਹਾ ਕਿ ਹੁਣ ਸੋਸ਼ਲ ਮੀਡੀਆ 'ਤੇ ਵੀਡੀਓ ਕਾਲ ਕਰਕੇ ਨਾਮੀ ਗੈਂਗਸਟਰ ਵੱਲੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਪਰ ਇਸਦੇ ਬਾਵਜੂਦ ਵੀ ਸਰਕਾਰ ਤੇ ਪੁਲਿਸ ਸੁਰੱਖਿਆ 'ਚ ਵਾਧਾ ਨਾ ਕਰਕੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ।
CM ਮਾਨ...
ਅੰਮ੍ਰਿਤਸਰ
ਥਾਣੇ ਬਾਹਰ ਖੜ੍ਹੀਆਂ ਗੱਡੀਆਂ ‘ਤੇ ਸ਼ਰਾਬੀਆਂ ਨੇ ਚੜ੍ਹਾਈ ਕਾਰ, ਹੋਇਆ ਜ਼ੋਰਦਾਰ ਧਮਾਕਾ, ਲੱਗੀ ਅੱਗ
Admin - 0
ਅੰਮ੍ਰਿਤਸਰ | ਨਸ਼ੇ ਵਿਚ ਟੁੰਨ 2 ਨੌਜਵਾਨਾਂ ਨੇ ਥਾਣਾ ਸੀ-ਡਵੀਜ਼ਨ ਦੇ ਬਾਹਰ ਖੜ੍ਹੇ ਵਾਹਨਾਂ 'ਤੇ ਕਾਰ ਚੜ੍ਹਾ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਏਅਰਬੈਗ ਖੁੱਲ੍ਹ ਗਏ। ਪੁਲਸ ਦੇ ਡਰ ਤੋਂ ਦੋਵੇਂ ਨੌਜਵਾਨ ਉਸੇ ਸਮੇਂ ਕਾਰ ਛੱਡ ਕੇ ਫਰਾਰ ਹੋ ਗਏ।
ਘਟਨਾ ਰਾਤ ਕਰੀਬ 12 ਵਜੇ ਵਾਪਰੀ। ਥਾਣਾ ਸੀ-ਡਵੀਜ਼ਨ ਦੇ ਬਾਹਰ ਜ਼ਬਰਦਸਤ ਧਮਾਕਾ ਹੋਇਆ। ਜਦੋਂ ਲੋਕਾਂ ਨੇ ਬਾਹਰ ਆ...










































