Home Blog Page 1205
ਹਰਿਆਣਾ/ਪੰਜਾਬ| ਅੰਬਾਲਾ 'ਚ ਵਿਆਹ ਦੇ ਚੌਥੇ ਦਿਨ ਹੀ ਨਵ-ਵਿਆਹੀ ਦੁਲਹਨ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਲਾੜੀ ਨੇ ਭੱਜਣ ਤੋਂ ਪਹਿਲਾਂ ਪੂਰੀ ਯੋਜਨਾ ਬਣਾ ਲਈ ਸੀ। ਇੰਨਾ ਹੀ ਨਹੀਂ ਲਾੜੀ ਉਸ ਦੇ ਲੱਖਾਂ ਰੁਪਏ ਦੇ ਗਹਿਣੇ ਅਤੇ 85 ਹਜ਼ਾਰ ਦੀ ਨਕਦੀ ਵੀ ਲੈ ਗਈ। ਲਾੜੀ ਦਾ ਵਿਆਹ 15 ਫਰਵਰੀ ਨੂੰ ਪੰਜਾਬ ਦੇ ਪਿੰਡ ਰਾਜਾਪੁਰ ਦੇ ਇਕ ਨੌਜਵਾਨ ਨਾਲ ਹੋਇਆ...
ਨਵੀਂ ਦਿੱਲੀ | ਟਵਿੱਟਰ ਤੋਂ ਬਾਅਦ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਵੀ ਬਲੂ ਟਿੱਕ ਵੈਰੀਫਿਕੇਸ਼ਨ ਲਈ ਪੈਸੇ ਲੈਣਗੇ। ਮੇਟਾ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਐਤਵਾਰ ਦੇਰ ਰਾਤ ਫੇਸਬੁੱਕ ਪੋਸਟ ਤੋਂ ਸਬਸਕ੍ਰਿਪਸ਼ਨ ਸੇਵਾ ਦੀ ਸ਼ੁਰੂਆਤ ਦੀ ਜਾਣਕਾਰੀ ਦਿੱਤੀ। ਜ਼ੁਕਰਬਰਗ ਨੇ ਲਿਖਿਆ, 'ਇਸ ਹਫਤੇ ਅਸੀਂ ਮੈਟਾ ਵੈਰੀਫਾਈਡ ਸਰਵਿਸ ਲਾਂਚ ਕਰ ਰਹੇ ਹਾਂ। ਇਹ ਇੱਕ ਗਾਹਕੀ ਸੇਵਾ ਹੈ। ਇਸ 'ਚ ਤੁਹਾਨੂੰ ਸਰਕਾਰੀ ਪਛਾਣ ਪੱਤਰ...
ਚੰਡੀਗੜ੍ਹ | ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀਆਂ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। 3.16 ਲੱਖ ਵਿਦਿਆਰਥੀ ਪ੍ਰੀਖਿਆਵਾਂ 'ਚ ਬੈਠਣਗੇ। ਬੋਰਡ ਵੱਲੋਂ ਪ੍ਰੀਖਿਆਵਾਂ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰੀਖਿਆਵਾਂ ਨੂੰ ਚੈਕਿੰਗ ਮੁਕਤ ਕਰਨ ਲਈ ਬੋਰਡ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪ੍ਰੀਖਿਆ ਕੇਂਦਰਾਂ ਅੰਦਰ ਮੋਬਾਈਲ ਅਤੇ ਹੋਰ ਸਮਾਨ ਲੈ ਕੇ ਜਾਣ...
ਪਟਿਆਲਾ| ਥਾਣਾ ਜੁਲਕਾਂ ਅਧੀਨ ਪੈਂਦੇ ਪਿੰਡ ਦੇਵੀਗੜ੍ਹ 'ਚ ਇੱਕ 40 ਸਾਲਾ ਵਿਆਹੁਤਾ ਔਰਤ ਨੇ ਆਪਣੇ ਨਸ਼ੇੜੀ ਪਤੀ ਦੀ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਤੋਂ ਤੰਗ ਆ ਕੇ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਹਰਿਆਣਾ ਦੇ ਪਿੰਡ ਮਲੌਰ ਦੀ SYL ਨਹਿਰ 'ਚੋਂ ਪੁਲਿਸ ਨੂੰ ਵਿਆਹੁਤਾ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਵਿਆਹੁਤਾ ਦੇ ਭਰਾ...
ਲੁਧਿਆਣਾ | ਇਥੇ ਪਤੀ-ਪਤਨੀ ਵਾਹਨ ਚੋਰੀ ਕਰਨ ਵਾਲੇ ਗਿਰੋਹ ਨੂੰ ਚਲਾ ਰਹੇ ਹਨ। ਪਤੀ-ਪਤਨੀ ਪਹਿਲਾਂ ਇਲਾਕੇ ਦੀ ਰੇਕੀ ਕਰਦੇ ਹਨ, ਫਿਰ ਕੁਝ ਸਮੇਂ ਬਾਅਦ ਸਕੂਟੀ 'ਤੇ ਸਵਾਰ ਪਤੀ-ਪਤਨੀ ਉਸ ਜਗ੍ਹਾ 'ਤੇ ਪਹੁੰਚ ਜਾਂਦੇ ਹਨ, ਜਿੱਥੋਂ ਗੱਡੀ ਚੋਰੀ ਕਰਨੀ ਹੁੰਦੀ ਹੈ। ਪਤੀ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਉਸ ਦੀ ਪਤਨੀ ਕੁਝ ਦੂਰੀ...
ਮੋਹਾਲੀ | ਸਪਾ ਸੈਂਟਰ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ ਇਕ ਸੈਲੂਨ ਸੰਚਾਲਕ ਖਿਲਾਫ ਮਾਮਲਾ ਦਰਜ ਹੋਇਆ ਹੈ। ਜਾਣਕਾਰੀ ਦਿੰਦਿਆਂ ਢਕੋਲੀ ਪੁਲਿਸ ਥਾਣਾ ਮੁਖੀ ਸਿਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜ਼ੀਰਕਪੁਰ ਦੇ ਪੁਰਾਣੇ ਕਾਲਕਾ ਰੋਡ 'ਤੇ ਸਥਿਤ ਇਕ ਸੈਲੂਨ ਦੇ ਸੰਚਾਲਕ ਪ੍ਰਸਨਜੀਤ ਦੱਤਾ ਪੁੱਤਰ ਅਸ਼ੋਕ ਕੁਮਾਰ ਦੱਤਾ ਵਾਸੀ ਬੁੜੈਲ ਚੰਡੀਗੜ੍ਹ...
ਲੁਧਿਆਣਾ | 92 ਸਾਲ ਦੇ ਵਿਗਿਆਨਕ ਨੂੰ ਲੁੱਟਣ ਲਈ ਉਸ ਦੇ ਡਰਾਈਵਰ ਨੇ ਪਲਾਨਿੰਗ ਬਣਾਈ। ਮੁਲਜ਼ਮ ਨੇ ਆਪਣੇ 2 ਸਾਥੀਆਂ ਨੂੰ ਸਾਜ਼ਿਸ਼ ਵਿਚ ਸ਼ਾਮਲ ਕੀਤਾ ਅਤੇ ਪਲਾਨਿੰਗ ਬਣਾਈ ਕਿ ਜਿਵੇਂ ਹੀ ਵਿਗਿਆਨਕ ਬੈਂਕ 'ਚੋਂ ਪੈਸੇ ਕਢਵਾ ਕੇ ਕਾਰ ਵਿਚ ਸਵਾਰ ਹੋਵੇਗਾ ਤਾਂ ਉਸ ਕੋਲੋਂ ਨਕਦੀ ਲੁੱਟ ਲੈਣਗੇ । ਬਜ਼ੁਰਗ ਰਛਪਾਲ ਸਿੰਘ ਮਾਡਲ ਟਾਊਨ ਸਥਿਤ ਬੈਂਕ 'ਚੋਂ 2 ਲੱਖ ਰੁਪਏ...
ਗੁਰਦਾਸਪੁਰ | ਇਥੋਂ ਦੇ ਕਸਬਾ ਘੁਮਾਣ ’ਚ ਸਵੇਰੇ ਪੈਟਰੋਲ ਪੰਪ ਕੋਲ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਬੱਸ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਸ ਦੌਰਾਨ ਬਾਈਕ ਸਵਾਰ ਔਰਤ ਤੇ ਨੌਜਵਾਨ ਦੀ ਜਾਨ ਚਲੀ ਗਈ। ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਮਨਪ੍ਰੀਤ ਸਿੰਘ 20 ਸਾਲ ਵਾਸੀ ਗਹਿਰੀ ਮੰਡੀ ਜੰਡਿਆਲਾ ਗੁਰੂ (ਅੰਮ੍ਰਿਤਸਰ) ਤੇ ਉਸਦੀ ਰਿਸ਼ਤੇਦਾਰ ਪਰਮਜੀਤ ਕੌਰ ਮੋਟਰਸਾਈਕਲ ’ਤੇ ਸਵਾਰ ਹੋ ਕੇ...
ਅੰਮ੍ਰਿਤਸਰ | ਅਜਨਾਲਾ ਤੋਂ ਇਕ ਗੁਰਸਿੱਖ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥੱਕ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਅਦਾਲਤ ਵੱਲੋਂ ਨਿਆਇਕ ਹਿਰਾਸਤ ਲਈ ਜੇਲ ਭੇਜ ਦਿੱਤਾ ਗਿਆ। ਇਕ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਜਨਾਲਾ ਦੀ ਅਦਾਲਤ...
ਤਰਨਤਾਰਨ | ਪਿੰਡ ਕੋਟ ਧਰਮ ਚੰਦ ਕਲਾਂ ਦੀ ਵਿਧਵਾ ਔਰਤ ਬਲਜੀਤ ਕੌਰ ਨੇ ਜਾਨ ਦੇ ਦਿੱਤੀ। ਮ੍ਰਿਤਕਾ ਦੇ ਵਾਰਸਾਂ ਨੇ ਸਹੁਰੇ ਪਰਿਵਾਰ 'ਤੇ ਮਾਰਨ ਦੇ ਆਰੋਪ ਲਗਾਏ ਹਨ। ਮ੍ਰਿਤਕਾ ਦੀ ਮਾਤਾ ਨਰਿੰਦਰ ਕੌਰ ਨੇ ਦੱਸਿਆ ਕਿ 12 ਸਾਲ ਪਹਿਲਾਂ ਬਲਜੀਤ ਕੌਰ ਦਾ ਵਿਆਹ ਅਰਵਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਕੋਟ ਧਰਮ ਚੰਦ ਕਲਾਂ ਨਾਲ ਕੀਤਾ ਸੀ। ਜਿਨ੍ਹਾਂ ਦੇ ਤਿੰਨ ਬੱਚੇ...
- Advertisement -

MOST POPULAR