ਕ੍ਰਾਇਮ ਅਤੇ ਨਸ਼ਾ
ਸਾਈਬਰ ਸੈੱਲ ਦਾ ਅਧਿਕਾਰੀ ਬਣ ਕੇ ਯੂਟਿਊਬ ‘ਤੇ ਵੀਡੀਓ ਹਟਵਾਉਣ ਲਈ ਵਿਅਕਤੀ ਤੋਂ ਠੱਗੇ ਢਾਈ ਲੱਖ
Admin - 0
ਮੋਗਾ | ਯੂਟਿਊਬ 'ਤੇ ਵੀਡੀਓ ਨੂੰ ਡਿਲੀਟ ਕਰਵਾਉਣ ਲਈ ਵਿਅਕਤੀ ਨੂੰ ਬਲੈਕਮੇਲ ਕਰ ਕੇ ਉਸ ਕੋਲੋਂ 2 ਲੱਖ 43 ਹਜ਼ਾਰ 400 ਰੁਪਏ ਦੀ ਠੱਗੀ ਮਾਰੀ ਗਈ। ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਪਰਚਾ ਕਰ ਲਿਆ ਹੈ।
ਸਾਈਬਰ ਸੈੱਲ ਦੇ ਇਚਾਰਜ ਇੰਸਪੈਕਟਰ ਲਛਮਣ ਸਿੰਘ ਨੇ ਦੱਸਿਆ ਕਿ ਸਤੀਸ਼ ਕੁਮਾਰ ਵਲੋਂ ਐੱਸਐੱਸਪੀ ਮੋਗਾ ਨੂੰ ਸ਼ਿਕਾਇਤ ਵਿਚ ਕਿਹਾ ਗਿਆ ਕਿ ਉਸ ਨੂੰ 3 ਅਕੂਤਬਰ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਸਵਾਰੀਆਂ ਨੂੰ ਲੁੱਟਣ ਵਾਲਾ ਆਟੋ ਗੈਂਗ ਚੜ੍ਹਿਆ ਅੜਿੱਕੇ, ਪੜ੍ਹੋ ਕਿਵੇਂ ਬਣਾਉਂਦਾ ਸੀ ਸ਼ਿਕਾਰ
Admin - 0
ਲੁਧਿਆਣਾ | ਇਥੋਂ ਇਕ ਸ਼ਾਤਿਰਾਨਾ ਢੰਗ ਨਾਲ ਸਵਾਰੀਆਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਵਿਅਕਤੀ ਨੂੰ ਨਿਸ਼ਾਨਾ ਬਣਾਉਂਦਿਆਂ ਆਟੋ ਗਿਰੋਹ ਦੇ ਮੈਂਬਰਾਂ ਨੇ ਬਲੇਡ ਨਾਲ ਜੇਬ ਕੱਟੀ ਤੇ 30 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ। ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਨੇ ਰਾਮ ਨਗਰ ਦੇ ਰਹਿਣ ਵਾਲੇ ਖਰੈਤੀ ਲਾਲ ਨਾਰੰਗ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ...
ਕ੍ਰਾਇਮ ਅਤੇ ਨਸ਼ਾ
ਮਾਮੂਲੀ ਵਾਹਨ ਦੀ ਟੱਕਰ ਨੂੰ ਲੈ ਕੇ ਵਿਵਾਦ, ਰੋਡ ‘ਤੇ ਹੀ 7 ਜਣਿਆਂ ਨੇ ਬੇਸਬਾਲਾਂ ਨਾਲ ਕੀਤਾ ਕਤਲ
Admin - 0
ਫ਼ਤਿਹਗੜ੍ਹ ਸਾਹਿਬ | ਪਿੰਡ ਲਖਨਪੁਰ 'ਚ ਐਤਵਾਰ ਰਾਤ ਵਾਹਨ ਦੀ ਟੱਕਰ ਨੂੰ ਲੈ ਕੇ ਝਗੜਾ ਹੋਇਆ ਤੇ ਵਿਅਕਤੀ ਦੀ ਬੇਸਬਾਲ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਥਾਣਾ ਖਮਾਣੋਂ ਦੀ ਪੁਲਿਸ ਨੇ 7 ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਬਲਜੀਤ ਸਿੰਘ ਦੀ ਉਮਰ ਕਰੀਬ 45 ਸਾਲ ਹੈ।
ਚੰਡੀਗੜ੍ਹ | ਪੰਜਾਬ ਸਮੇਤ ਉੱਤਰ-ਪੱਛਮ ਦੇ ਸਾਰੇ ਸੂਬਿਆਂ ਵਿਚ ਫਰਵਰੀ ਦੇ ਮਹੀਨੇ ਵਿਚ ਹੀ ਅਪ੍ਰੈਲ ਵਰਗੀ ਗਰਮੀ ਦਾ ਅਹਿਸਾਸ ਹੋਣ ਲੱਗ ਗਿਆ ਹੈ। ਐਤਵਾਰ ਨੂੰ ਸੂਬੇ ਦੇ ਸਾਰੇ ਸ਼ਹਿਰਾਂ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਵੱਧ ਦਰਜ ਕੀਤਾ ਗਿਆ। ਸਵੇਰੇ ਕੁਝ ਇਲਾਕਿਆਂ ਵਿਚ ਸੰਘਣੀ ਧੁੰਦ ਵੀ ਦਰਜ ਕੀਤੀ ਗਈ, ਜਿਸ ਕਾਰਨ ਵਿਜ਼ੀਬਿਲਟੀ 50 ਮੀਟਰ ਤੋਂ...
ਐਸਏਐਸ ਨਗਰ/ਮੋਹਾਲੀ
ਲੁਧਿਆਣਾ : ਪੰਜਾਬ ‘ਚ ਯੂਥ ਕਾਂਗਰਸ ਚੋਣਾਂ ਦਾ ਹੋਇਆ ਐਲਾਨ, 25 ਫਰਵਰੀ ਤੱਕ ਭਰ ਸਕਦੇ ਹੋ ਨਾਮਜ਼ਦਗੀ ਪੱਤਰ, 10 ਮਾਰਚ ਤੋਂ ਹੋਵੇਗੀ ਆਨਲਾਈਨ ਵੋਟਿੰਗ
Admin - 0
ਲੁਧਿਆਣਾ/ ਚੰਡੀਗੜ੍ਹ | ਸੂਬੇ ਵਿਚ ਯੂਥ ਕਾਂਗਰਸ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਆਨਲਾਈਨ ਵੋਟਿੰਗ 10 ਮਾਰਚ ਤੋਂ 10 ਅਪ੍ਰੈਲ ਤੱਕ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਵੋਟਿੰਗ ਆਨਲਾਈਨ ਹੋਣ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ ਅਪ੍ਰੈਲ ਮਹੀਨੇ ਵਿੱਚ ਹੋ ਸਕਦਾ ਹੈ। ਨਤੀਜਿਆਂ ਤੋਂ ਪਹਿਲਾਂ ਮੌਜੂਦਾ ਟੀਮਾਂ ਆਪਣੇ ਪੱਧਰ ‘ਤੇ ਸੰਸਥਾ...
ਕ੍ਰਾਇਮ ਅਤੇ ਨਸ਼ਾ
ਕਤਲ ਦੇ ਕੇਸ ‘ਚ ਗਵਾਹੀ ਦੇਣ ਗਈ ਔਰਤ ‘ਤੇ ਕਾਤਲਾਨਾ ਹਮਲਾ, ਵੱਢੀਆਂ ਉਂਗਲਾਂ, ਹਾਲਤ ਸੀਰੀਅਸ
Admin - 0
ਫਿਰੋਜ਼ਪੁਰ | ਜ਼ਿਲਾ ਅਦਾਲਤ ਵਿਚ ਕਤਲ ਕੇਸ ਵਿਚ ਗਵਾਹੀ ਦੇਣ ਆਈ ਔਰਤ ’ਤੇ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀਆਂ ਉਂਗਲਾਂ ਕੱਟੀਆਂ ਗਈਆਂ ਅਤੇ ਕਾਫੀ ਸੀਰੀਅਸ ਦੱਸੀ ਜਾ ਰਹੀ ਹੈ । ਔਰਤ ਦੀ ਪਛਾਣ ਕਮਲੇਸ਼ ਵਾਸੀ ਪਿੰਡ ਖੈਫੇ ਵਜੋਂ ਹੋਈ ਹੈ। ਡਾਕਟਰਾਂ ਨੇ ਔਰਤ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਮੌਕੇ 'ਤੇ ਕਾਫੀ ਵੱਡੇ ਅਧਿਕਾਰੀ ਵੀ ਪੁੱਜ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਟੀ-ਸਟੀਲ ਦੀ ਆੜ ‘ਚ ਗਾਂਜਾ ਵੇਚਦਾ ਗ੍ਰਿਫਤਾਰ, ਜ਼ਮਾਨਤ ‘ਤੇ ਜੇਲੋਂ ਆਇਆ ਸੀ ਬਾਹਰ
Admin - 0
ਲੁਧਿਆਣਾ | ਥਾਣਾ ਦੁੱਗਰੀ ਦੀ ਪੁਲਿਸ ਨੇ ਟੀ-ਸਟਾਲ ਦੀ ਦੁਕਾਨ ਦੀ ਆੜ ‘ਚ ਗਾਂਜੇ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ 2 ਕਿਲੋ ਗਾਂਜਾ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸਿਕੰਦਰ ਸਾਹਨੀ ਵਜੋਂ ਹੋਈ ਹੈ।
ਪੁਲਿਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ...
ਨਵਾਂਸ਼ਹਿਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਬੂਥਗੜ੍ਹ ਦੇ 20 ਸਾਲ ਦੇ ਨੌਜਵਾਨ ਕਰਨਵੀਰ ਦੀ ਕਾਰ ਦੀ ਫੇਟ ਵੱਜਣ ਨਾਲ ਮੌਕੇ ’ਤੇ ਹੀ ਮੌਤ ਹੋਣ ਦਾ ਸਾਹਮਣੇ ਆਇਆ ਹੈ।
ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਮੇਰਾ ਭਤੀਜਾ ਪਿੰਡ ਵਿਖੇ ਦੁੱਧ ਦੀ ਡੇਅਰੀ ਕਰਦਾ ਸੀ । ਐਤਵਾਰ ਸਵੇਰੇ ਉਹ ਦੋਵੇਂ ਮੱਲੇਵਾਲ ਜੰਗਲ ਦੇ ਨਾਲ-ਨਾਲ ਸੜਕ ’ਤੇ ਲੱਕੜਾਂ ਵੇਖਦੇ...
ਅੰਮ੍ਰਿਤਸਰ
ਅੰਮ੍ਰਿਤਸਰ : ਆਨਲਾਈਨ ਲੂਡੋ ਖੇਡਦੀ ਪਾਕਿਸਤਾਨੀ ਕੁੜੀ ਨੂੰ ਭਾਰਤੀ ਨਾਲ ਹੋਇਆ ਪਿਆਰ, ਕਰਵਾਇਆ ਵਿਆਹ
Admin - 0
ਅੰਮ੍ਰਿਤਸਰ | ਭਾਰਤੀ ਲੜਕੇ ਨੂੰ ਆਨਲਾਈਨ ਲੂਡੋ ਖੇਡਦੇ ਪਾਕਿਸਤਾਨੀ ਕੁੜੀ ਨਾਲ ਪਿਆਰ ਹੋ ਗਿਆ। ਨੇਪਾਲ ਰਾਹੀਂ ਆ ਕੇ ਵਿਆਹ ਕਰਵਾ ਲਿਆ। 19 ਸਾਲਾ ਪਾਕਿਸਤਾਨੀ ਲੜਕੀ ਇਕਰਾ ਜਿਵਾਨੀ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਅਟਾਰੀ ਬਾਰਡਰ 'ਤੇ ਲਿਆਂਦਾ ਗਿਆ। ਜਿਥੇ ਬੀਐਸਐਫ ਜਵਾਨਾਂ ਨੇ ਉਸ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ।
ਇਕਰਾ ਪਾਕਿਸਤਾਨ...
ਅੰਮ੍ਰਿਤਸਰ
ਅੰਮ੍ਰਿਤਸਰ ਦੇ 2 ਸਾਲ ਦੇ ਬੱਚੇ ਨੇ ਬਣਾਇਆ ਵਿਸ਼ਵ ਰਿਕਾਰਡ, ਛੋਟੀ ਉਮਰ ‘ਚ 195 ਦੇਸ਼ਾਂ ਦੇ ਝੰਡੇ ਲੈਂਦੇ ਪਛਾਣ
Admin - 0
ਅੰਮ੍ਰਿਤਸਰ | ਇਥੇ ਜਨਮੇ ਤਨਮਯ ਨਾਰੰਗ ਨੇ 1 ਸਾਲ 8 ਮਹੀਨੇ ਦੀ ਉਮਰ 'ਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਛੋਟੀ ਉਮਰ 'ਚ ਤਨਮਯ ਨੇ 195 ਦੇਸ਼ਾਂ ਦੇ ਝੰਡੇ ਪਛਾਣ ਲੈਂਦਾ ਹੈ। ਇਸ ਤੋਂ ਪਹਿਲਾਂ ਬਾਲਾਘਾਟ ਦੇ ਅਨੁਨਯ ਗੜ੍ਹਪਾਲੇ ਨੇ 1 ਸਾਲ 7 ਮਹੀਨੇ ਦੀ ਉਮਰ 'ਚ 40 ਦੇਸ਼ਾਂ ਦੇ ਝੰਡੇ ਅਤੇ 2 ਸਾਲ 5 ਮਹੀਨੇ ਦੀ ਉਮਰ 'ਚ...










































