Wednesday, September 2, 2026
Home Blog Page 1197
ਬਰਨਾਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਢਿੱਲਵਾਂ ਪੈਟਰੋਲ ਪੰਪ ਕੋਲ ਕਾਰ ਤੇ ਸਕੂਟਰ ਵਿਚਾਲੇ ਟੱਕਰ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਗਤਾਰ ਸਿੰਘ ਅਤੇ ਉਸ ਦੀ ਪਤਨੀ ਐਕਟਿਵਾ ’ਤੇ ਸਵਾਰ ਹੋ ਕੇ ਸਕੂਲ ਪੜ੍ਹਦੀ ਧੀ ਨੂੰ ਮਿਲਣ ਜਾ ਰਹੇ ਸਨ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਨਵਦੀਪ...
ਪੱਟੀ| ਕਾਂਗਰਸ ਸਰਕਾਰ ਸਮੇਂ ਮਾਰਕੀਟ ਕਮੇਟੀ ਪੱਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਰੀਵਾਲ ਦੀ ਅੱਜ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 11 ਵਜੇ ਦੇ ਕਰੀਬ ਆਪਣੇ ਮੈਰਿਜ ਪੈਲਸ ਐੱਸ. ਜੀ. ਆਈ ਪਿੰਡ ਸੰਗਵਾਂ ਵਿਚ ਮੌਜੂਦ ਸਨ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ...
ਸੰਗਰੂਰ| ਜੇਲ੍ਹ 'ਚ ਵੱਡੀ ਘਟਨਾ ਵਾਪਰੀ ਹੈ। ਇੱਥੇ ਜੇਲ੍ਹ ਦੇ ਵਾਰਡਨ ਲਕਸ਼ਮਣ ਸਿੰਘ 'ਤੇ ਤਿੰਨ ਕੈਦੀਆਂ ਨੇ ਹਮਲਾ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹਾਸਲ ਜਾਣਕਾਰੀ ਮੁਤਾਬਕ 23 ਫਰਵਰੀ ਨੂੰ ਜਦੋਂ ਇਹ ਘਟਨਾ ਵਾਪਰੀ ਤਾਂ ਜੇਲ੍ਹ ਵਾਰਡਨ ਲਕਸ਼ਮਣ ਸਿੰਘ ਜੇਲ੍ਹ ਦੇ ਵਾਰਡ ਨੰਬਰ 6 ਤੇ 7 ਦੀ ਹਵਾਲਾਤ ਤੇ ਲੰਗਰ ਵਿੱਚ ਡਿਊਟੀ 'ਤੇ ਸੀ। ਇਸ...
ਅਜਨਾਲਾ | ਅਜਨਾਲਾ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਗਤਕਾ ਸਿੱਖਣ ਲੱਗ ਪਈ ਹੈ। ਵਾਰ ਨੂੰ ਕਿਵੇਂ ਰੋਕਣਾ ਹੈ, ਨੂੰ ਲੈ ਕੇ ਖਾਸ ਟ੍ਰੇਨਿੰਗ ਦੇ ਰਹੀ ਹੈ। ਖੁਦ ਨੂੰ ਕਿਵੇਂ ਬਚਾਉਣਾ ਹੈ, ਇਸ ਲਈ ਗੱਤਕਾ ਸਿੱਖਣ ਲੱਗੀ ਹੈ। ਚੰਡੀਗੜ੍ਹ ਵਿਚ ਵੀ ਬੰਦੀ ਸਿੰਘਾਂ ਲਈ ਧਰਨਾ ਲੱਗਾ ਹੈ। ਅਜਨਾਲਾ ਘਟਨਾ 'ਤੇ ਸਰਕਾਰ ਨੇ ਇਹ ਗਤਕਾ ਸਿੱਖਣ ਦਾ ਖਾਸ ਫੈਸਲਾ ਲਿਆ...
ਜਲੰਧਰ। ਸ਼ਾਮ ਢਲਦੇ ਹੀ ਬਸਤੀ ਬਾਵਾ ਖੇਲ ਦੇ ਕਈ ਇਲਾਕਿਆਂ ’ਚ ਸ਼ਰਾਬ ਸਮੱਗਲਿੰਗ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਬੰਦ ਬੋਤਲ ਤੋਂ ਲੈ ਕੇ ਪੇਟੀ ਤਕ ਬਹੁਤ ਹੀ ਆਰਾਮ ਨਾਲ ਵਿਕ ਰਹੀ ਹੈ, ਜੇਕਰ ਕਿਸੇ ਸ਼ਰਾਬੀ ਨੂੰ ਪੂਰੀ ਬੋਤਲ ਨਹੀਂ ਚਾਹੀਦੀ ਤਾਂ ਬੋਤਲ ਨੂੰ ਖੋਲ੍ਹ ਕੇ ਸ਼ਰਾਬ ਨੂੰ ਲਿਫ਼ਾਫ਼ਿਆਂ ’ਚ ਭਰ ਕੇ ਵੇਚਣ ਦਾ ਕੰਮ ਵੀ ਹੁੰਦਾ ਹੈ। ਬਸਤੀ ਬਾਵਾ...
ਲੁਧਿਆਣਾ | ਸੋਮਵਾਰ ਸਵੇਰੇ ਇੱਕ ਆਲਟੋ ਕਾਰ ਨੂੰ ਸ਼ੱਕੀ ਹਾਲਾਤਾਂ 'ਚ ਅੱਗ ਲੱਗ ਗਈ। ਕਾਰ ਕਈ ਦਿਨਾਂ ਤੋਂ ਪੁਲ ਦੇ ਹੇਠਾਂ ਖੜ੍ਹੀ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਤੋਂ ਬਾਅਦ ਕਾਰ 'ਚੋਂ...
ਮੋਗਾ | SDM ਦਫ਼ਤਰ ਧਰਮਕੋਟ ਦਾ ਨਵਾਂ ਕਾਰਾ ਸਾਹਮਣੇ ਆਇਆ ਹੈ, ਜਿਸ ਵਿਚ ਜਿਊਂਦੇ ਵਿਅਕਤੀ ਦੀ ਵੋਟ ਕੱਟ ਕੇ ਮਰਿਆ ਐਲਾਨ ਕਰ ਦਿੱਤਾ। ਜਦੋਂ ਪੀੜਤ ਨੇ ਐੱਸਡੀਐੱਮ ਦਫ਼ਤਰ ਜਾ ਕੇ ਆਪਣਾ ਮੌਤ ਦਾ ਸਰਟੀਫਿਕੇਟ ਮੰਗਿਆ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਇਹ ਵਾਕਿਆ ਧਰਮਕੋਟ ਦੇ ਪਿੰਡ ਬਹੋਨਾਂ ਦੇ ਸਾਬਕਾ ਸਰਪੰਚ ਹਰਭਜਨ ਸਿੰਘ ਨਾਲ ਵਾਪਰਿਆ। ਉਸ ਨੇ ਸੋਸ਼ਲ ਮੀਡੀਆ...
ਲੁਧਿਆਣਾ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ, ਜਦਕਿ 12ਵੀਂ ਦੀ ਪ੍ਰੀਖਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਬੋਰਡ ਨੇ ਸਮੂਹ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਪ੍ਰੀਖਿਆ ਦੇ ਰਹੇ ਵਿਦਿਆਰਥੀ ਅਤੇ ਅਧਿਆਪਕ ਨੂੰ ਜੇਕਰ ਲੱਗਦਾ ਹੈ ਕਿ ਪ੍ਰੀਖਿਆ ਦੌਰਾਨ ਪੇਪਰ ’ਚ ਦਿੱਤਾ ਕੋਈ...
ਜਲੰਧਰ | ਫਗਵਾੜਾ ਦੀ ਧਿਆਨ ਸਿੰਘ ਕਾਲੋਨੀ 'ਚ NRI ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰਾਂ ਨੇ ਟੁੱਟੀ ਕੋਠੀ 'ਚੋਂ ਕੀਮਤੀ ਸਾਮਾਨ, ਭਾਂਡੇ, ਰਸੋਈ ਅਤੇ ਬਾਥਰੂਮ ਦੀਆਂ ਟੂਟੀਆਂ ਚੋਰੀ ਕਰ ਲਈਆਂ, ਜਿਸ ਘਰ 'ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ ਘਰ ਦਾ ਮਾਲਕ ਕੈਨੇਡਾ 'ਚ ਰਹਿੰਦਾ ਹੈ ਅਤੇ ਘਰ ਉਸ ਦੇ ਰਿਸ਼ਤੇਦਾਰਾਂ ਦੇ ਹੱਥ ਛੱਡ ਦਿੱਤਾ...
ਲੁਧਿਆਣਾ | ਵਿਆਹ ਪ੍ਰੋਗਰਾਮ 'ਚ ਦਾਖਲ ਹੋਏ 10 ਸਾਲ ਦੇ ਮੁੰਡੇ ਨੇ ਲਾੜੇ ਦੇ ਪਿਤਾ ਦਾ ਪੈਸਿਆਂ ਵਾਲਾ ਬੈਗ ਚੋਰੀ ਕਰ ਲਿਆ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਖਾਨ ਨੇ ਦੱਸਿਆ ਕਿ ਡੇਹਲੋਂ ਦੇ ਮਿਲਨ ਪੈਲੇਸ ਵਿਚ ਉਨ੍ਹਾਂ ਦੇ ਬੇਟੇ ਦਾ ਵਿਆਹ ਸਮਾਗਮ ਚੱਲ ਰਿਹਾ ਸੀ। ਅਵਤਾਰ ਦੇ ਹੱਥ ਵਿਚ ਬੈਗ ਸੀ, ਜਿਸ ਵਿਚੋਂ 85 ਹਜ਼ਾਰ ਦੀ ਨਕਦੀ ਅਤੇ ਸੋਨੇ...
- Advertisement -

MOST POPULAR