ਐਸਏਐਸ ਨਗਰ/ਮੋਹਾਲੀ
ਭਾਜਪਾ ਦੱਸੇ ਕਿ ਉਹ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਵਾਅਦੇ ਤੋਂ ਕਿਉਂ ਭੱਜੀ – ਹਰਸਿਮਰਤ ਬਾਦਲ
Admin - 0
ਸੁਲਤਾਨਪੁਰ ਲੋਧੀ | ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਭਾਜਪਾ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਆਪਣੇ ਵਾਅਦੇ ਤੋਂ ਕਿਉਂ ਭੱਜ ਗਈ ਹੈ। ਸਰਦਾਰਨੀ ਹਰਸਿਮਰਤ ਬਾਦਲ ਇਥੇ ਸੁਰਜੀਤ ਫਾਊਂਸ਼ਨ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਕਰਵਾਏ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ...
ਹੁਸ਼ਿਆਰਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਜਾਨ ਚਲੀ ਗਈ। ਥਾਣਾ ਦਸੂਹਾ ਪੁਲਿਸ ਨੂੰ ਦਿੱਤੇ ਬਿਆਨ ਵਿਚ ਪੱਪੂ ਵਾਸੀ ਪਿੰਡ ਛਾਂਗਲਾ ਨੇ ਦੱਸਿਆ ਕਿ ਉਸਦਾ ਭਤੀਜਾ ਮਨਪ੍ਰੀਤ ਸਿੰਘ ਵਾਸੀ ਛਾਂਗਲਾ ਡਰਾਈਵਰੀ ਕਰਦਾ ਹੈ। ਉਹ ਟੈਂਪੂ ਚਲਾ ਕੇ ਸਿਵਲ ਹਸਪਤਾਲ ਵਾਲੀ ਸਾਈਡ ਨੂੰ ਜਾ ਰਿਹਾ ਸੀ।
ਇੰਨੇ ਨੂੰ ਗੜ੍ਹਦੀਵਾਲਾ ਸਾਈਡ ਤੋਂ ਇਕ...
ਨਵੀਂ ਦਿੱਲੀ | ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ 4 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। 23 ਦਿਨਾ ਲੀਗ ਵਿਚ 5 ਟੀਮਾਂ 20 ਲੀਗ ਅਤੇ 2 ਨਾਕਆਊਟ ਮੈਚ ਖੇਡਣਗੀਆਂ। ਟੂਰਨਾਮੈਂਟ ਦੀ ਸ਼ੁਰੂਆਤ ਸ਼ਨੀਵਾਰ ਸ਼ਾਮ 7.30 ਵਜੇ ਡੀਵਾਈ ਪਾਟਿਲ ਸਟੇਡੀਅਮ ‘ਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਨਾਲ ਹੋਵੇਗੀ। ਦਿੱਲੀ ਕੈਪੀਟਲਜ਼ ਦੀ ਟੀਮ ਸਭ ਤੋਂ ਸੰਤੁਲਿਤ ਅਤੇ ਮਜ਼ਬੂਤ ਨਜ਼ਰ...
ਕ੍ਰਾਇਮ ਅਤੇ ਨਸ਼ਾ
ਬਲਾਤਕਾਰ ਦੇ ਕੇਸ ‘ਚ ਜ਼ਮਾਨਤ ‘ਤੇ ਬਾਹਰ ਆਏ ਭਾਣਜੇ ਨੇ ਮਾਮੀ ਦਾ ਕੀਤਾ ਕਤਲ, ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
Admin - 0
ਹਰਿਆਣਾ | ਇਥੋਂ ਦੇ ਪਿੰਡ ਕਿਸ਼ਨਗੜ੍ਹ ਵਿਚ ਭਾਣਜੇ ਵੱਲੋਂ ਆਪਣੀ ਮਾਮੀ ਦਾ ਚਾਕੂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਲਾਸ਼ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮ੍ਰਿਤਕਾ ਦੀ ਪਛਾਣ 38 ਸਾਲਾ ਪ੍ਰਮਿਲਾ ਵਜੋਂ ਹੋਈ ਹੈ, ਜਿਸ ਦੀ ਲਾਸ਼ ਘਰ ਦੇ ਵਿਹੜੇ 'ਚ ਪਈ ਸੀ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਭਾਣਜੇ ਨੇ ਮਾਮੀ ਦਾ ਕਤਲ...
ਨੈਸ਼ਨਲ
ਵਿਆਹ ’ਚ ਡੀਜੇ ਦੀ ਤੇਜ਼ ਆਵਾਜ਼ ਨਾਲ ਲਾੜੇ ਨੂੰ ਪਿਆ ਦਿਲ ਦਾ ਦੌਰਾ, ਦਰਦਨਾਕ ਮੌਤ, ਮਾਪੇ ਪਹਿਲਾਂ ਹੀ ਚੁੱਕੇ ਹਨ ਗੁਜ਼ਰ
Admin - 0
ਬਿਹਾਰ | ਇਥੋਂ ਇਕ ਮੰਦਭਾਗੀ ਖਬਰ ਆਈ ਹੈ। ਇਥੇ ਵਿਵਾਹ 'ਚ ਜੈਮਾਲਾ ਦੌਰਾਨ ਸਟੇਜ 'ਤੇ ਹੀ ਲਾੜਾ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਿਆਹ 'ਚ ਡੀਜੇ ਦੀ ਆਵਾਜ਼ ਕਾਰਨ ਲਾੜੇ ਦੀ ਸਿਹਤ ਵਿਗੜਨ ਲੱਗੀ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ...
ਚੰਡੀਗੜ੍ਹ | ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਨਗਰ ਕੌਂਸਲ ਕੁਰਾਲੀ, ਜ਼ਿਲਾ ਐਸ.ਏ.ਐਸ.ਨਗਰ ਵਿਖੇ ਤਾਇਨਾਤ ਕਲਰਕ ਰਾਜੇਸ਼ ਕੁਮਾਰ ਨੂੰ 8 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਾਜ਼ਮ ਨੂੰ ਬਲਕਾਰ ਸਿੰਘ ਵਾਸੀ ਦਸਮੇਸ਼ ਕਾਲੋਨੀ, ਕੁਰਾਲੀ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ...
ਸੰਗਰੂਰ | ਪਿੰਡ ਮੰਗਵਾਲ ਦੀ ਪੰਚਾਇਤ ਵੱਲੋਂ ਚੋਰੀਆਂ ਅਤੇ ਅਪਰਾਧਾਂ ਵਿਚ ਜੁੜੇ ਲੋਕਾਂ ਲਈ ਸਖ਼ਤੀ ਅਖਤਿਆਰ ਕਰਦਿਆਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਪਿੰਡ ਦੀ ਪੰਚਾਇਤ ਵਲੋਂ ਇਕ ਮਤਾ ਪਾਸ ਕੀਤਾ ਗਿਆ ਹੈ, ਜਿਸ ਤਹਿਤ ਨਸ਼ੇ ਵੇਚਣ, ਕਰਨ, ਝਗੜੇ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਗਈ ਹੈ।ਸਰਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਸਾਂਝੇ ਤੌਰ 'ਤੇ...
ਅੰਮ੍ਰਿਤਸਰ
ਬੇਹੱਦ ਦਰਦਨਾਕ : ਅੱਗ ‘ਚ ਜ਼ਿੰਦਾ ਸੜੀਆਂ ਮਾਵਾਂ-ਧੀਆਂ, ਪਿਓ ਅੱਧ ਸੜਿਆ, ਪਿਤਾ ਦਾ ਦੋਸ਼- ਧੀ ਤੇ ਦੋਹਤੀ ਨੂੰ ਜ਼ਿੰਦਾ ਸਾੜਿਆ
Admin - 0
ਬੀਕਾਨੇਰ: ਬੀਕਾਨੇਰ ਦੇ ਪਿੰਡ ਚੰਦਸਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ 22 ਸਾਲਾ ਔਰਤ ਅਤੇ ਉਸ ਦੀ ਧੀ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਔਰਤ ਦਾ ਪਤੀ ਇਸ ਨੂੰ ਹਾਦਸਾ ਦੱਸ ਰਿਹਾ ਹੈ। ਇਸ ਦੇ ਨਾਲ ਹੀ ਪਿਤਾ ਦਾ ਦੋਸ਼ ਹੈ ਕਿ ਬੇਟੀ ਅਤੇ ਦੋਹਿਤੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਹੈ। ਫਿਲਹਾਲ ਐੱਸਪੀ ਤੇਜਸਵਨੀ ਗੌਤਮ ਮੌਕੇ...
ਐਸਏਐਸ ਨਗਰ/ਮੋਹਾਲੀ
ਪੰਜਾਬ ‘ਚ ਗੈਰ-ਕਾਨੂੰਨੀ ਹਥਿਆਰਾਂ ਦਾ ਪ੍ਰਚਲਨ ਵਧਿਆ : ਪੜ੍ਹੋ ਸਰਹੱਦ ਪਾਰ ਦੀ ਬਜਾਏ ਗੈਂਗਸਟਰ ਕਿਥੋਂ ਲਿਆ ਰਹੇ ਸਸਤੇ ਹਥਿਆਰ
Admin - 0
ਚੰਡੀਗੜ੍ਹ | ਪੰਜਾਬ ਵਿਚ ਚੱਲ ਰਹੇ ਗੈਂਗ ਅਤੇ ਅੱਤਵਾਦੀ ਮਡਿਊਲਾਂ ਨਾਲ ਜੁੜੇ ਮੁਲਜ਼ਮ ਪਾਕਿਸਤਾਨ ਅਤੇ ਚੀਨ ਤੋਂ ਤਸਕਰੀ ਕੀਤੇ ਹਥਿਆਰਾਂ ਨਾਲੋਂ ਦੇਸੀ ਹਥਿਆਰਾਂ ਨੂੰ ਤਰਜੀਹ ਦੇ ਰਹੇ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਆਸਾਨੀ ਨਾਲ ਮਿਲਣ ਅਤੇ ਸਸਤੇ ਭਾਅ ਹੋਣ ਕਾਰਨ ਦੇਸੀ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ।
ਪਹਿਲਾਂ ਗੈਂਗ ਅਤੇ ਅੱਤਵਾਦੀ ਮਡਿਊਲ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਕਰਦੇ...
ਕ੍ਰਾਇਮ ਅਤੇ ਨਸ਼ਾ
ਇਕ ਦੋਸਤ ਦਾ ਜਨਮ ਦਿਨ ਬਣਿਆ ਸਾਰਿਆਂ ਦੀ ਮੌਤ ਦਾ ਦਿਨ : ਪਾਰਟੀ ਕਰਕੇ ਆ ਰਹੇ 6 ਦੋਸਤਾਂ ਦੀ ਕਾਰ ਦੇ ਟਰਾਲੇ ਨਾਲ ਟਕਰਾ ਕੇ ਉੱਡੇ ਪਰਖੱਚੇ
Admin - 0
ਫਰੀਦਾਬਾਦ| ਹਰਿਆਣਾ ਦੇ ਫਰੀਦਾਬਾਦ ਦੇ ਪਾਲੀ ਰੋਡ ‘ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਹੋਣ ਦੀ ਸੂਚਨਾ ਸਾਹਮਣੇ ਆ ਰਹੀ ਹੈ, ਜਿਸ ਵਿੱਚ 6 ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਾਮਲਾ ਫਰੀਦਾਬਾਦ ਦਾ ਹੈ ਜਿੱਥੇ ਗੁੜਗਾਓਂ ਤੋਂ ਜਨਮ ਦਿਨ ਦੀ ਪਾਰਟੀ ਮਨਾ ਕੇ ਪਰਤ ਰਹੇ ਨੌਜਵਾਨਾਂ ਦੀ ਆਲਟੋ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਸੜਕ ਦੇ ਦੂਜੇ...










































