ਗੁਰਦਾਸਪੁਰ
ਚੋਲਾ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਬੁਲੇਟ ਦੀ ਟੱਕਰ ਨਾਲ 1 ਸ਼ਰਧਾਲੂ ਦੀ ਮੌਤ
Admin - 0
ਗੁਰਦਾਸਪੁਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਪੈਦਲ ਸੰਗ ਯਾਤਰਾ ਕਰ ਰਹੇ ਸ਼ਰਧਾਲੂਆਂ ਵਿਚ ਬੁਲਟ ਮੋਟਰਸਾਈਕਲ ਵੱਜਣ ਕਾਰਨ ਇਕ ਸ਼ਰਧਾਲੂ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਹੋ ਗਿਆ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਸ਼ਰਧਾਲੂ ਪੈਦਲ ਯਾਤਰਾ ਰਾਹੀਂ ਡੇਰਾ ਬਾਬਾ ਨਾਨਕ ਨੂੰ ਜਾ ਰਹੇ ਸਨ...
ਐਸਏਐਸ ਨਗਰ/ਮੋਹਾਲੀ
ਮੋਹਾਲੀ ‘ਚ ਆਈਲੈਟਸ ਕਰਦੇ ਸਟੂਡੈਂਟ ਨੂੰ ਟੈਂਕਰ ਨੇ ਕੁਚਲਿਆ, ਮਾਪਿਆਂ ਦਾ ਇਕਲੌਤਾ ਸੀ ਸਹਾਰਾ ਕਰਨ
Admin - 0
ਮੋਹਾਲੀ | ਇਥੋਂ ਇਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਟੈਂਕਰ ਦੀ ਲਪੇਟ ਵਿਚ ਆਉਣ ਕਾਰਨ 18 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਕਰਨ ਸਿੰਘ ਵੱਜੋਂ ਹੋਈ ਹੈ। ਮ੍ਰਿਤਕ ਕਰਨ ਸਿੰਘ ਚੰਡੀਗੜ੍ਹ 'ਚ ਆਈਲੈਟਸ ਕਰ ਰਿਹਾ ਸੀ। ਉਸ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ।
ਇਸ ਦੌਰਾਨ ਟੈਂਕਰ ਨੇ...
ਅੰਮ੍ਰਿਤਸਰ | ਇਥੋਂ ਦੇ ਭਿੱਖੀਵਿੰਡ ਨੈਸ਼ਨਲ ਹਾਈਵੇ 'ਤੇ ਨੌਜਵਾਨ ’ਤੇ ਦਾਤਰਾਂ ਨਾਲ ਹਮਲਾ ਕਰਕੇ ਮੋਟਰਸਾਈਕਲ ਖੋਹ ਲਿਆ ਗਿਆ। ਵਾਰਦਾਤ ਦੇ ਸ਼ਿਕਾਰ ਹੋਏ ਨੌਜਵਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਜਦੋਂ ਭਿੱਖੀਵਿੰਡ ਤੋਂ ਪਿੰਡ ਪੱਧਰੀ ਕਲਾਂ ਨੂੰ ਜਾ ਰਿਹਾ ਸੀ ਤਾਂ ਪਿੱਛੋਂ ਆਉਂਦੇ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਨਾਲ ਉਹ ਸੜਕ...
ਹੁਸ਼ਿਆਰਪੁਰ
ਹੁਸ਼ਿਆਰਪੁਰ ‘ਚ ਖੌਫਨਾਕ ਵਾਰਦਾਤ ! ਲੁਟੇਰਿਆਂ ਵਲੋਂ ਪਰਸ ਖੋਹਣ ਕਾਰਨ ਸਕੂਟਰੀ ਟਰਾਲੀ ਨਾਲ ਟਕਰਾਈ, 2 ਬੱਚਿਆਂ ਦੀ ਮੌਤ
Admin - 0
ਹੁਸ਼ਿਆਰਪੁਰ | ਟਾਂਡਾ 'ਚ ਅੱਜ ਦੇਰ ਸ਼ਾਮ ਇੱਕ ਲੁੱਟ ਦੀ ਵੱਡੀ ਵਾਰਦਾਤ ਦੌਰਾਨ ਹੋਈ ਸੜਕ ਦੁਰਘਟਨਾ 'ਚ ਦੋ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ । ਇਹ ਘਟਨਾ ਟਾਂਡਾ ਦੇ ਪੁਲ ਪੁਖਤਾ ਨੇੜੇ ਉਸ ਵੇਲੇ ਵਾਪਰੀ ਜਦੋਂ ਇੱਕ ਔਰਤ ਪ੍ਰਭਜੀਤ ਕੌਰ ਆਪਣੇ 2 ਬੱਚਿਆਂ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਆ ਰਹੀ ਸੀ ਕਿ ਪਿਛੇ ਤੋਂ ਆ ਰਹੇ 2 ਮੋਟਰਸਾਈਕਲ...
ਖੰਨਾ/ਲੁਧਿਆਣਾ | ਇਥੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ। ਖੰਨਾ ਫੋਕਲ ਪੁਆਇੰਟ 'ਤੇ ਇਕ ਮਜ਼ਦੂਰ ਦੇ ਕਤਲ ਦੀ ਖਬਰ ਆਈ ਹੈ। ਮਜ਼ਦੂਰ ਮਾਰਕਫੈੱਡ ਨੇੜੇ ਚਾਹ ਦੇ ਖੋਖੇ 'ਤੇ ਪਤਨੀ ਕੋਲ ਬੈਠਾ ਸੀ। ਇਸ ਦੌਰਾਨ ਮੁਲਜ਼ਮ ਉਸ ਦੇ ਮੱਥੇ ਵਿਚ ਗੋਲੀ ਮਾਰ ਕੇ ਫ਼ਰਾਰ ਹੋ ਗਿਆ। ਮ੍ਰਿਤਕ ਮਜ਼ਦੂਰ ਦੀ ਪਛਾਣ ਗਿਰਜਾ ਪ੍ਰਸਾਦ (68) ਵਾਸੀ ਫੋਕਲ ਪੁਆਇੰਟ ਖੰਨਾ ਵਜੋਂ ਹੋਈ ਹੈ।
...
ਲੁਧਿਆਣਾ | ਉਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਦੇ ਲੁਧਿਆਣਾ ਸਟੇਸ਼ਨ 'ਤੇ ਰੇਲਗੱਡੀ ਹੇਠਾਂ ਆਉਣ ਨਾਲ ਇਕ ਇੰਜੀਨੀਅਰਿੰਗ ਵਿਦਿਆਰਥੀ ਦੀ ਮੌਤ ਹੋ ਗਈ। ਮਰਨ ਵਾਲੀ ਵਿਦਿਆਰਥਣ ਦੀ ਪਛਾਣ 21 ਸਾਲਾ ਸਤਵਿੰਦਰ ਕੌਰ ਵਜੋਂ ਹੋਈ ਹੈ। ਲੁਧਿਆਣਾ ਰੇਲਵੇ ਸਟੇਸ਼ਨ 'ਤੇ ਵਿਦਿਆਰਥਣ ਚੱਲਦੀ ਟਰੇਨ 'ਚ ਚੜ੍ਹਨ ਲੱਗੀ, ਜਿਸ ਕਾਰਨ ਉਸ ਦਾ ਪੈਰ ਤਿਲਕ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਕੋਈ ਪਹਿਲਾ...
ਲੁਧਿਆਣਾ | ਪੁਰਾਣੀ ਰੰਜਿਸ਼ ਕਾਰਨ ਲੱਕੜ ਦਾ ਕੰਮ ਕਰ ਰਹੇ ਇੱਕ ਤਰਖਾਣ ਦਾ ਉਸ ਦੇ ਸਾਥੀਆਂ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 34 ਸਾਲਾ ਰਾਮ ਲਖਨ ਵਜੋਂ ਹੋਈ ਹੈ।
ਮ੍ਰਿਤਕ ਦੇ ਵੱਡੇ ਭਰਾ ਰਾਜੂ ਰਾਏ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਛੋਟਾ ਭਰਾ ਰਾਮ ਲਖਨ ਇਲਾਕੇ 'ਚ ਤਰਖਾਣ ਦਾ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦਾ...
ਹੁਸ਼ਿਆਰਪੁਰ
ਹੁਸ਼ਿਆਰਪੁਰ ‘ਚ ਖੌਫਨਾਕ ਵਾਰਦਾਤ ! ਲੁਟੇਰਿਆਂ ਵਲੋਂ ਪਰਸ ਖੋਹਣ ਕਾਰਨ ਸਕੂਟਰੀ ਟਰਾਲੀ ਨਾਲ ਟਕਰਾਈ, 2 ਬੱਚਿਆਂ ਦੀ ਮੌਤ
Admin - 0
ਹੁਸ਼ਿਆਰਪੁਰ | ਟਾਂਡਾ 'ਚ ਅੱਜ ਦੇਰ ਸ਼ਾਮ ਇੱਕ ਲੁੱਟ ਦੀ ਵੱਡੀ ਵਾਰਦਾਤ ਦੌਰਾਨ ਹੋਈ ਸੜਕ ਦੁਰਘਟਨਾ 'ਚ ਦੋ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ । ਇਹ ਘਟਨਾ ਟਾਂਡਾ ਦੇ ਪੁਲ ਪੁਖਤਾ ਨੇੜੇ ਉਸ ਵੇਲੇ ਵਾਪਰੀ ਜਦੋਂ ਇੱਕ ਔਰਤ ਪ੍ਰਭਜੀਤ ਕੌਰ ਆਪਣੇ 2 ਬੱਚਿਆਂ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਆ ਰਹੀ ਸੀ ਕਿ ਪਿਛੇ ਤੋਂ ਆ ਰਹੇ 2 ਮੋਟਰਸਾਈਕਲ...
ਐਸਏਐਸ ਨਗਰ/ਮੋਹਾਲੀ
ਅਜਨਾਲਾ ਹਿੰਸਾ : 30 ਮੁਲਜ਼ਮਾਂ ਦੀਆਂ ਫੋਟੋਆਂ ਤੇ 46 ਵੀਡੀਓ ਦੀ ਜਾਂਚ ਪੂਰੀ, ਆਖਰੀ ਪੜਾਅ ‘ਚ ਪਹੁੰਚੀ ਪੁਲਿਸ ਕਾਰਵਾਈ
Admin - 0
ਚੰਡੀਗੜ੍ਹ | ਅਜਨਾਲਾ ਥਾਣੇ 'ਤੇ ਹੋਏ ਹਮਲੇ ਦੇ ਮਾਮਲੇ ਦੀ ਪੁਲਿਸ ਜਾਂਚ ਲਗਭਗ ਅੰਤਿਮ ਪੜਾਅ 'ਤੇ ਪਹੁੰਚ ਗਈ ਹੈ। ਪੁਲਿਸ ਨੇ ਹਮਲੇ 'ਚ ਸ਼ਾਮਲ 30 ਮੁਲਜ਼ਮਾਂ ਦੀਆਂ ਤਸਵੀਰਾਂ ਸਮੇਤ ਘਟਨਾ ਨਾਲ ਸਬੰਧਤ 46 ਵੀਡੀਓਜ਼ ਦੀ ਜਾਂਚ ਪੂਰੀ ਕਰ ਲਈ ਹੈ। 23 ਫਰਵਰੀ ਨੂੰ ਹੋਏ ਹਮਲੇ ਦੌਰਾਨ ਬਣਾਈਆਂ ਗਈਆਂ 150 ਤੋਂ ਵੱਧ ਵੀਡੀਓਜ਼ ਨੂੰ ਸਕੈਨ ਕਰਨ ਤੋਂ ਬਾਅਦ ਪੁਲਿਸ ਨੇ...
ਹੁਸ਼ਿਆਰਪੁਰ
19 ਸਾਲ ਦੀ ਮੰਦਬੁੱਧੀ ਲੜਕੀ ਨਾਲ 65 ਸਾਲ ਦੇ ਬਜ਼ੁਰਗ ਨੇ ਕੀਤਾ ਜਬਰ-ਜ਼ਨਾਹ, ਜਾਣ-ਪਛਾਣ ਵਾਲਾ ਹੀ ਨਿਕਲਿਆ ਆਰੋਪੀ
Admin - 0
ਹੁਸ਼ਿਆਰਪੁਰ | ਇਥੋਂ ਦੇ ਪਿੰਡ ਦੀ ਮੰਦਬੁੱਧੀ ਲੜਕੀ ਨਾਲ ਪਿੰਡ ਦਾ ਹੀ 65 ਸਾਲ ਦਾ ਬਜ਼ੁਰਗ ਜਬਰ-ਜ਼ਨਾਹ ਕਰਦਾ ਰਿਹਾ, ਜਿਸ ਨੇ ਉਸ ਨੂੰ 8 ਮਹੀਨਿਆਂ ਦੀ ਗਰਭਵਤੀ ਬਣਾ ਦਿੱਤਾ। ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਦੀ ਇਕ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦੀ ਹੈ ਤੇ ਉਸ ਦੇ 3 ਬੱਚੇ ਹਨ ਅਤੇ ਸਾਰੇ ਮੰਦਬੁੱਧੀ...










































