ਅੰਮ੍ਰਿਤਸਰ
ਅਜਨਾਲਾ ਹਿੰਸਾ ‘ਤੇ ਸਾਨੂੰ ਸਿਧਾਂਤਕ ਤੌਰ ‘ਤੇ ਕੋਈ ਗਲਤ ਸਾਬਤ ਕਰ ਦੇਵੇ ਤਾਂ ਅਸੀਂ ਝੁਕ ਜਾਵਾਂਗੇ – ਅੰਮ੍ਰਿਤਪਾਲ ਸਿੰਘ
Admin - 0
ਅੰਮ੍ਰਿਤਸਰ | ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਅੰਮ੍ਰਿਤਪਾਲ ਨੇ ਕਿਹਾ ਕਿ ਗੁਰੂਆਂ ਨੇ ਸਾਨੂੰ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਹੈ। ਲੋਕਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਫਿਰ ਪੁਰਾਣੀ ਰਵਾਇਤ ਸ਼ੁਰੂ ਕਰ ਰਹੇ ਹਾਂ।ਅੰਮ੍ਰਿਤਪਾਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਬਾਰੇ...
ਕ੍ਰਾਇਮ ਅਤੇ ਨਸ਼ਾ
ਰਿਸ਼ਵਤ ਲੈਣ ਵਾਲੇ ਆਪ ਵਿਧਾਇਕ ਨੂੰ ਭੇਜਿਆ ਪਟਿਆਲਾ ਜੇਲ੍ਹ, ਕਹਿੰਦਾ- ਬਠਿੰਡਾ ਜੇਲ੍ਹ ’ਚ ਗੈਂਗਸਟਰ ਬਹੁਤ ਆ, ਮੈਂ ਨੀਂ ਉਥੇ ਜਾਣਾ
Admin - 0
ਬਠਿੰਡਾ| 4 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਬਠਿੰਡਾ ਦਿਹਾਤ ਤੋਂ ਵਿਧਾਇਕ ਅਮਿਤ ਰਤਨ ਨੂੰ ਅਦਾਲਤ ਨੇ ਵੀਰਵਾਰ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਅਮਿਤ ਰਤਨ ਨੂੰ 22 ਫਰਵਰੀ ਦੀ ਰਾਤ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸੇ ਦਿਨ ਤੋਂ ਉਹ ਵਿਜੀਲੈਂਸ ਕੋਲ ਰਿਮਾਂਡ ਉਤੇ ਸੀ।
ਇਸ ਮੌਕੇ ਆਪ ਵਿਧਾਇਕ ਅਮਿਤ ਰਤਨ...
ਪੰਜਾਬ
ਬਿਜਲੀ ਦੀ ਮੰਗ ਨੇ ਤੋੜੇ ਸਾਰੇ ਰਿਕਾਰਡ, ਮਾਰਚ ‘ਚ ਹੀ ਲੱਗਣ ਲੱਗੇ ਲੰਮੇ-ਲੰਮੇ ਕੱਟ, ਅੱਗੇ ਚੱਲ ਕੇ ਹੋਰ ਵੀ ਬਦਤਰ ਹੋ ਸਕਦੇ ਨੇ ਹਾਲਾਤ
Admin - 0
ਪਟਿਆਲਾ| ਸਮੇਂ ਤੋਂ ਪਹਿਲਾਂ ਆਈ ਗਰਮੀ ਕਾਰਨ ਬਿਜਲੀ ਦੀ ਮੰਗ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਆਲਮ ਇਹ ਹੈ ਕਿ ਇਸ ਸਾਲ ਫਰਵਰੀ ਮਹੀਨੇ ਦੌਰਾਨ ਬਿਜਲੀ ਦੀ ਮੰਗ ਵਿਚ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਲਗਭਗ 19 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਦਾ ਨਤੀਜਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ.ਐੱਲ.) ਨੂੰ ਕਈ...
ਗੁਰਦਾਸਪੁਰ
12ਵੀਂ ਜਮਾਤ ਦੇ ਵਿਦਿਆਰਥੀ ਨੂੰ ਪਿਆ ਦਿਲ ਦਾ ਦੌਰਾ, ਮੌਤ, 4 ਭੈਣ-ਭਰਾਵਾਂ ‘ਚੋਂ ਵੱਡਾ ਸੀ ਰਾਜਬੀਰ
Admin - 0
ਬਟਾਲਾ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਤਾਰਾ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਰਾਜਬੀਰ ਸਿੰਘ (18) ਪੁੱਤਰ ਕਰਮ ਸਿੰਘ ਵਾਸੀ ਤਾਰਾ ਵਜੋਂ ਹੋਈ ਹੈ। ਮ੍ਰਿਤਕ ਰਾਜਬੀਰ ਸਿੰਘ 12ਵੀਂ ਜਮਾਤ ਦੇ ਪੇਪਰ ਦੇ ਰਿਹਾ ਸੀ। ਰਾਜਬੀਰ ਦੇ ਦਾਦਾ ਕਰਨੈਲ ਸਿੰਘ ਤੇ ਪਿਤਾ ਕਰਮ ਸਿੰਘ ਨੇ ਵਿਰਲਾਪ ਕਰਦਿਆਂ ਦੱਸਿਆ ਕਿ 2 ਭਰਾਵਾਂ...
ਕ੍ਰਾਇਮ ਅਤੇ ਨਸ਼ਾ
ਗੁੱਸੇ ‘ਚ ਆਈ ਮਾਂ ਨੇ 4 ਸਾਲਾ ਪੁੱਤ ਨੂੰ ਚਾਕੂਆਂ ਨਾਲ ਵਿੰਨ੍ਹ ਕੇ ਬੇਰਹਿਮੀ ਨਾਲ ਮਾਰਿਆ, ਬਾਅਦ ‘ਚ ਖੁਦ ਨੂੰ ਵੀ ਮਾਰੇ ਚਾਕੂ
Admin - 0
ਉਤਰ ਪ੍ਰਦੇਸ਼| ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਜਿਲ੍ਹੇ ਵਿਚ ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਔਰਤ ਨੇ ਆਪਣੇ ਪਤੀ ਤੇ ਪਰਿਵਾਰ ਦਾ ਗੁੱਸਾ ਆਪਣੇ ਚਾਰ ਸਾਲ ਦੇ ਬੇਟੇ ਉਤੇ ਕੱਢਿਆ। ਗੁੱਸੇ ਵਿਚ ਆ ਕੇ ਉਸਨੇ ਚਾਕੂ ਨਾਲ ਬੇਟੇ ਦੀ ਹੱਤਿਆ ਕਰ ਦਿੱਤੀ। ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਜਿਲ੍ਹੇ ਦੇ ਅਹਿਰੋਲੀ ਬਾਜਾਰ ਥਾਣਾ ਖੇਤਰ ਅਧੀਨ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਭਰਾਵਾਂ ਨੂੰ ਮਾਰੀ ਟੱਕਰ, 1 ਦੀ ਗਈ ਜਾਨ
Admin - 0
ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਭਿਆਨਕ ਸੜਕ ਹਾਦਸੇ ਵਿਚ ਸੰਦੀਪ ਕੁਮਾਰ (27) ਨਾਂ ਦੇ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦਾ ਛੋਟਾ ਭਰਾ ਕੁਲਦੀਪ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦਿਆਂ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹ ਵੱਡੇ ਭਰਾ ਸੰਦੀਪ ਨਾਲ ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ।
ਸ਼ਾਮ ਸਾਢੇ 7 ਵਜੇ ਉਹ ਜਿਵੇਂ ਹੀ ਪ੍ਰਤਾਪ...
ਅੰਮ੍ਰਿਤਸਰ
ਅੰਮ੍ਰਿਤਸਰ ‘ਚ ਫਿਰ ਚੱਲੀਆਂ ਗੋਲ਼ੀਆਂ, ਪੁਰਾਣੀ ਦੁਸ਼ਮਣੀ ਕਾਰਨ ਹੋਇਆ ਝਗੜਾ, ਨੇੜਿਓਂ ਲੰਘ ਰਹੇ ਨੌਜਵਾਨ ਦੀ ਲੱਤ ‘ਚ ਲੱਗੀ
Admin - 0
ਅੰਮ੍ਰਿਤਸਰ| ਅੰਮ੍ਰਿਤਸਰ ਵਿਚ ਆਏ ਦਿਨ ਗੋਲ਼ੀਆਂ ਚੱਲਣ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਕੋਈ ਨਾ ਕੋਈ ਵਾਰਦਾਤ ਗੁਰੂ ਨਗਰੀ ਵਿਚ ਹੁੰਦੀ ਹੀ ਰਹਿੰਦੀ ਹੈ। ਤਾਜ਼ਾ ਮਾਮਲੇ ਵਿਚ ਅੰਮ੍ਰਿਤਸਰ ‘ਚ ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ‘ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਗੋਲੀ ਉੱਥੋਂ ਲੰਘ ਰਹੇ ਨੌਜਵਾਨ ਦੀ ਲੱਤ ਵਿੱਚ ਲੱਗੀ। ਇਸੇ ਝਗੜੇ ਵਿਚ ਇਕ 80 ਸਾਲਾ...
ਹੁਸ਼ਿਆਰਪੁਰ
ਹੁਸ਼ਿਆਰਪੁਰ : ਮੰਦਬੁੱਧੀ ਲੜਕੀ ਨੂੰ 65 ਸਾਲ ਦਾ ਬਜ਼ੁਰਗ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ, ਕੀਤੀ ਗਰਭਵਤੀ, ਤਬੀਅਤ ਵਿਗੜਨ ‘ਤੇ ਲੱਗਾ ਪਤਾ
Admin - 0
ਹੁਸ਼ਿਆਰਪੁਰ | ਇਥੋਂ ਦੇ ਪਿੰਡ ਦੀ ਮੰਦਬੁੱਧੀ ਲੜਕੀ ਨਾਲ ਪਿੰਡ ਦਾ ਹੀ 65 ਸਾਲ ਦਾ ਬਜ਼ੁਰਗ ਜਬਰ-ਜ਼ਨਾਹ ਕਰਦਾ ਰਿਹਾ, ਜਿਸ ਨੇ ਉਸ ਨੂੰ 8 ਮਹੀਨਿਆਂ ਦੀ ਗਰਭਵਤੀ ਬਣਾ ਦਿੱਤਾ। ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਦੀ ਇਕ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦੀ ਹੈ ਤੇ ਉਸ ਦੇ 3 ਬੱਚੇ ਹਨ ਅਤੇ ਸਾਰੇ ਮੰਦਬੁੱਧੀ...
ਦੁਨੀਆ
ਮਾਂ ਦੀ ਮੌਤ ਤੋਂ ਅਣਜਾਣ 11 ਸਾਲ ਦੇ ਬੱਚੇ ਨੇ ਦੋ ਦਿਨ ਬਿਤਾਏ ਲਾਸ਼ ਕੋਲ, ਰਾਤ ਨੂੰ ਸੁੱਤੇ ਪਏ ਹੋਈ ਸੀ ਮੌਤ
Admin - 0
ਕਰਨਾਟਕਾ/ਬੈਂਗਲੁਰੂ| ਕਿਹਾ ਜਾਂਦਾ ਹੈ ਕਿ ਬੱਚੇ ਲਈ ਪੂਰੀ ਦੁਨੀਆ ਉਸਦੀ ਮਾਂ ਹੁੰਦੀ ਹੈ। ਜਦੋਂ ਉਹ ਆਪਣੀ ਮਾਂ ਦੇ ਪੇਟ ਵਿਚ ਹੁੰਦਾ ਹੈ ਤਾਂ ਉਹ ਸਾਰੀ ਦੁਨੀਆਂ ਨੂੰ ਆਪਣੀ ਮਾਂ ਰਾਹੀਂ ਮਹਿਸੂਸ ਕਰਦਾ ਹੈ ਤੇ ਸੰਸਾਰ ਵਿਚ ਆਉਣ ਤੋਂ ਬਾਅਦ ਉਸਨੂੰ ਆਪਣੀ ਮਾਂ ਤੋਂ ਹੀ ਸਭ ਕੁਝ ਸਿੱਖਣ ਨੂੰ ਮਿਲਦਾ ਹੈ। ਇਕ ਬੱਚੇ ਲਈ ਤਾਂ ਉਸਦੀ ਮਾਂ ਹੀ ਸਭ ਕੁਝ...
ਕ੍ਰਾਇਮ ਅਤੇ ਨਸ਼ਾ
ਗੁਰਦਾਸਪੁਰ : ਖੇਤਾਂ ‘ਚ ਸਪਰੇਅ ਕਰਨ ਗਏ ਮਜ਼ਦੂਰ ‘ਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ, ਪਿਆ ਕਰੰਟ, ਦਰਦਨਾਕ ਮੌਤ
Admin - 0
ਗੁਰਦਾਸਪੁਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਆਜ਼ਮਪੁਰ ਪਕੀਵਾਂ ਵਿਚ ਖੇਤਾਂ ਵਿਚ ਕੀਟਨਾਸ਼ਕ ਦਾ ਛਿੜਕਾਅ ਕਰਦੇ ਵਿਅਕਤੀ ਨੂੰ ਕਰੰਟ ਲੱਗਣ ਨਾਲ ਮੌਤ ਹੋ ਗਈ। ਸ਼ੀਲੋ ਪਤਨੀ ਕੇਵਲ ਮਸੀਹ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਸਰਬਜੀਤ ਸਿੰਘ ਨੇ ਵੀਰਵਾਰ ਸ਼ਾਮ 7 ਵਜੇ ਖੇਤਾਂ 'ਚ ਕਣਕ ਦੀ ਫਸਲ 'ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨ ਲਈ ਬੁਲਾਇਆ ਸੀ।
ਖੇਤਾਂ 'ਚ...










































