ਪੰਜਾਬ
ਮੋਗਾ ‘ਚ ਜਿਊਂਦੇ ਸਾਬਕਾ ਸਰਪੰਚ ਦੀ ਕੱਟੀ ਵੋਟ, SDM ਦਫਤਰ ਪਹੁੰਚਣ ‘ਤੇ ਸਟਾਫ ਬੋਲਿਆ – ਪਰੂਫ ਦਿਓ ਨਵੀਂ ਬਣਾ ਦਿੰਦੇ ਹਾਂ
Admin - 0
ਮੋਗਾ | SDM ਦਫ਼ਤਰ ਧਰਮਕੋਟ ਦਾ ਨਵਾਂ ਕਾਰਾ ਸਾਹਮਣੇ ਆਇਆ ਹੈ, ਜਿਸ ਵਿਚ ਜਿਊਂਦੇ ਵਿਅਕਤੀ ਦੀ ਵੋਟ ਕੱਟ ਕੇ ਮਰਿਆ ਐਲਾਨ ਕਰ ਦਿੱਤਾ। ਜਦੋਂ ਪੀੜਤ ਨੇ ਐੱਸਡੀਐੱਮ ਦਫ਼ਤਰ ਜਾ ਕੇ ਆਪਣਾ ਮੌਤ ਦਾ ਸਰਟੀਫਿਕੇਟ ਮੰਗਿਆ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਇਹ ਵਾਕਿਆ ਧਰਮਕੋਟ ਦੇ ਪਿੰਡ ਬਹੋਨਾਂ ਦੇ ਸਾਬਕਾ ਸਰਪੰਚ ਹਰਭਜਨ ਸਿੰਘ ਨਾਲ ਵਾਪਰਿਆ। ਉਸ ਨੇ ਸੋਸ਼ਲ ਮੀਡੀਆ...
ਲੁਧਿਆਣਾ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ, ਜਦਕਿ 12ਵੀਂ ਦੀ ਪ੍ਰੀਖਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਬੋਰਡ ਨੇ ਸਮੂਹ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਪ੍ਰੀਖਿਆ ਦੇ ਰਹੇ ਵਿਦਿਆਰਥੀ ਅਤੇ ਅਧਿਆਪਕ ਨੂੰ ਜੇਕਰ ਲੱਗਦਾ ਹੈ ਕਿ ਪ੍ਰੀਖਿਆ ਦੌਰਾਨ ਪੇਪਰ ’ਚ ਦਿੱਤਾ ਕੋਈ...
ਜਲੰਧਰ | ਫਗਵਾੜਾ ਦੀ ਧਿਆਨ ਸਿੰਘ ਕਾਲੋਨੀ 'ਚ NRI ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰਾਂ ਨੇ ਟੁੱਟੀ ਕੋਠੀ 'ਚੋਂ ਕੀਮਤੀ ਸਾਮਾਨ, ਭਾਂਡੇ, ਰਸੋਈ ਅਤੇ ਬਾਥਰੂਮ ਦੀਆਂ ਟੂਟੀਆਂ ਚੋਰੀ ਕਰ ਲਈਆਂ, ਜਿਸ ਘਰ 'ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ ਘਰ ਦਾ ਮਾਲਕ ਕੈਨੇਡਾ 'ਚ ਰਹਿੰਦਾ ਹੈ ਅਤੇ ਘਰ ਉਸ ਦੇ ਰਿਸ਼ਤੇਦਾਰਾਂ ਦੇ ਹੱਥ ਛੱਡ ਦਿੱਤਾ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਅਨੋਖੀ ਚੋਰੀ : ਪੈਲੇਸ ‘ਚ ਲਾੜੇ ਦੇ ਪਿਓ ਦੀ ਪੈਂਟ ‘ਤੇ ਡੋਲ੍ਹਿਆ ਦਹੀ, ਸਾਫ ਕਰਨ ਦੌਰਾਨ ਸ਼ਗਨਾਂ ਵਾਲਾ ਬੈਗ਼ ਲੈ ਗਿਆ ਚੋਰ
Admin - 0
ਲੁਧਿਆਣਾ | ਵਿਆਹ ਪ੍ਰੋਗਰਾਮ 'ਚ ਦਾਖਲ ਹੋਏ 10 ਸਾਲ ਦੇ ਮੁੰਡੇ ਨੇ ਲਾੜੇ ਦੇ ਪਿਤਾ ਦਾ ਪੈਸਿਆਂ ਵਾਲਾ ਬੈਗ ਚੋਰੀ ਕਰ ਲਿਆ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਖਾਨ ਨੇ ਦੱਸਿਆ ਕਿ ਡੇਹਲੋਂ ਦੇ ਮਿਲਨ ਪੈਲੇਸ ਵਿਚ ਉਨ੍ਹਾਂ ਦੇ ਬੇਟੇ ਦਾ ਵਿਆਹ ਸਮਾਗਮ ਚੱਲ ਰਿਹਾ ਸੀ। ਅਵਤਾਰ ਦੇ ਹੱਥ ਵਿਚ ਬੈਗ ਸੀ, ਜਿਸ ਵਿਚੋਂ 85 ਹਜ਼ਾਰ ਦੀ ਨਕਦੀ ਅਤੇ ਸੋਨੇ...
ਨੈਸ਼ਨਲ
ਚਾਰ ਪੁਆਇੰਟਾਂ ‘ਚ ਸਮਝੋ ਕੀ ਹੈ ਦਿੱਲੀ ਦੀ ਵਿਵਾਦਤ ਸ਼ਰਾਬ ਨੀਤੀ, ‘ਆਪ’ ਅੱਜ ਪੂਰੇ ਦੇਸ਼ ‘ਚ ਸਿਸੋਦੀਆ ਦੀ ਗ੍ਰਿਫਤਾਰੀ ਖਿਲਾਫ ਕਰੇਗੀ ਪ੍ਰਦਰਸ਼ਨ
Admin - 0
ਨਵੀਂ ਦਿੱਲੀ | ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਸੀਬੀਆਈ ਅੱਜ ਅਦਾਲਤ 'ਚ ਪੇਸ਼ ਕਰੇਗੀ, ਸੀਬੀਆਈ ਨੇ ਐਤਵਾਰ ਨੂੰ ਸਿਸੋਦੀਆ ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ ਸੀ, ਜਿਸ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਪੂਰੇ ਦੇਸ਼ 'ਚ ਪ੍ਰਦਰਸ਼ਨ ਕਰੇਗੀ।
ਜੁਲਾਈ 2022 ਵਿੱਚ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ...
ਕ੍ਰਾਇਮ ਅਤੇ ਨਸ਼ਾ
ਲਾਰੈਂਸ ਤੇ ਜੱਗੂ Clash : ਬੰਬੀਹਾ ਗੈਂਗ ਨੇ ਵੀ ਮਾਰੀ ਐਂਟਰੀ, ਪੋਸਟ ਸਾਂਝੀ ਕਰ ਲਿਖਿਆ -‘ਗੋਲਡੀ ਬਰਾੜ ਸਭ ਤੋਂ ਵੱਡਾ ਦੋਗਲਾ’
Admin - 0
ਚੰਡੀਗੜ। ਗੈਂਗਸਟਰਾਂ ਨੇ ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰੀਆ ਦੇ ਕਲੇਸ਼ ਵਿਚਾਲੇ ਹੁਣ ਬੰਬੀਹਾ ਗਰੁੱਪ ਨੇ ਵੀ ਐਂਟਰੀ ਲੈ ਲਈ ਹੈ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਗੋਇੰਦਵਾਲ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਦੀਪ ਸਿੰਘ ਤੂਫ਼ਾਨ ਤੇ ਮਨਮੋਹਨ ਸਿੰਘ ਮੋਹਣਾ ਦਾ ਬੀਤੇ ਦਿਨ...
ਐਸਏਐਸ ਨਗਰ/ਮੋਹਾਲੀ
ਮੋਗਾ ‘ਚ SDM ਦਫਤਰ ਦੀਆਂ ਕੰਧਾਂ ‘ਤੇ ਲਿਖੇ ਮਿਲੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਪੰਨੂ ਨੇ ਵੀਡੀਓ ਜਾਰੀ ਕਰਕੇ ਲਈ ਜ਼ਿੰਮੇਵਾਰੀ
Admin - 0
ਮੋਗਾ | ਸੋਮਵਾਰ ਸਵੇਰੇ ਖਾਲਿਸਤਾਨ ਸਮਰਥਕਾਂ ਨੇ ਐੱਸ.ਡੀ.ਐੱਮ ਦਫਤਰ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਮਿਲੇ। ਕੁਝ ਦੇਰ ਬਾਅਦ ਹੀ ਵਿਦੇਸ਼ 'ਚ ਬੈਠੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂੰ ਨੇ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ। ਪੰਨੂ ਨੇ ਕਿਹਾ ਕਿ ਖਾਲਿਸਤਾਨੀ ਸਮਰਥਕਾਂ ਨੇ SDM ਦਫ਼ਤਰ ਬਾਘਾਪੁਰਾਣਾ ਅਤੇ ਪੋਲੀਟੈਕਨਿਕ ਕਾਲਜ ਰੋਡੇ ਦੀਆਂ ਕੰਧਾਂ ’ਤੇ ਨਾਅਰੇ ਲਿਖੇ ਹਨ।
ਇਸ ਤੋਂ...
ਨੈਸ਼ਨਲ
ਵੱਡੀ ਖਬਰ : ਹਾਈਕੋਰਟ ਨੇ ਅਗਨੀਵੀਰ ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਕੀਤਾ ਖਾਰਿਜ
Admin - 0
ਨਵੀਂ ਦਿੱਲੀ | ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਅਗਨੀਵੀਰ ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ- ਸਰਕਾਰ ਦੇ ਫੈਸਲੇ 'ਚ ਦਖਲ ਦੇਣ ਦਾ ਕੋਈ ਕਾਰਨ ਨਹੀਂ ਹੈ, ਇਸ ਲਈ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕੀਤਾ ਜਾਵੇ।
ਅਦਾਲਤ ਨੇ 15 ਦਸੰਬਰ 2022 ਨੂੰ ਪਟੀਸ਼ਨਕਰਤਾਵਾਂ ਅਤੇ ਕੇਂਦਰ ਸਰਕਾਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ...
ਐਸਏਐਸ ਨਗਰ/ਮੋਹਾਲੀ
ਲਾਰੈਂਸ ਗੈਂਗ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਵਿਚਾਲੇ ਕਿਉਂ ਪਈ ਦੁਸ਼ਮਣੀ, ਜੇਲ ਗੈਂਗ ਵਾਰ ਤੋਂ ਬਾਅਦ ਸਾਹਮਣੇ ਆਈ ਕਹਾਣੀ
Admin - 0
ਚੰਡੀਗੜ੍ਹ | ਜ਼ਿਲੇ ਦੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਗੁੰਡਿਆਂ ਵਿਚਕਾਰ ਹੋਏ ਖੂਨੀ ਝੜਪ ਦੀ ਕਹਾਣੀ ਹੁਣ ਸਾਹਮਣੇ ਆ ਰਹੀ ਹੈ। ਹਮਲੇ ਦੇ ਦੋਸ਼ੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਗਰੁੱਪ ਦੇ ਸ਼ੂਟਰਾਂ ਨੇ...
ਕ੍ਰਾਇਮ ਅਤੇ ਨਸ਼ਾ
ਜਲੰਧਰ ‘ਚ ਬਦਮਾਸ਼ਾਂ ਨੇ ਘਰਾਂ ‘ਤੇ ਵਰ੍ਹਾਏ ਇੱਟਾਂ-ਰੋੜੇ, ਕੰਮ ਤੋਂ ਘਰ ਜਾ ਰਹੇ ਨੌਜਵਾਨਾਂ ਨੂੰ ਕੁੱਟਿਆ
Admin - 0
ਜਲੰਧਰ | ਸ਼ਹਿਰ 'ਚ ਵੀ ਹਾਲਾਤ ਠੀਕ ਨਹੀਂ ਹਨ। ਹਰ ਰੋਜ਼ ਗੁੰਡਾਗਰਦੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਗੁੰਡਾਗਰਦੀ ਦਾ ਅਜਿਹਾ ਹੀ ਇੱਕ ਮਾਮਲਾ ਭਾਰਗਵ ਕੈਂਪ ਥਾਣੇ ਅਧੀਨ ਪੈਂਦੇ ਸਿਧਾਰਥ ਨਗਰ 'ਚ ਸਾਹਮਣੇ ਆਇਆ ਹੈ। ਸਿਧਾਰਥ ਨਗਰ 'ਚ ਦਹਿਸ਼ਤ ਪੈਦਾ ਕਰਦੇ ਹੋਏ ਬਦਮਾਸ਼ਾਂ ਨੇ ਜਿੱਥੇ ਲੋਕਾਂ ਦੇ ਘਰਾਂ 'ਤੇ ਇੱਟਾਂ-ਰੋੜੇ ਚਲਾਏ, ਉੱਥੇ ਹੀ ਗਲੀ 'ਚ ਕੰਮ ਤੋਂ ਘਰ ਪਰਤ...








































