ਕ੍ਰਾਇਮ ਅਤੇ ਨਸ਼ਾ
Gangrape in Kanpur : ਡਾਕਟਰ ਦੀ ਬੇਟੀ ਨਾਲ ਸਮੂਹਿਕ ਬਲਾਤਕਾਰ, ਕਈ ਥਾਈਂ ਨੋਚਿਆ, ਦੋਸਤਾਂ ਨੇ ਹੀ ਕੀਤੀ ਦਰਿੰਦਗੀ
Admin - 0
ਕਾਨਪੁਰ| ਜ਼ਿਲ੍ਹੇ ਦੇ ਬੱਰਾ ਇਲਾਕੇ ਵਿਚ ਸ਼ੁੱਕਰਵਾਰ ਨੂੰ ਡਾਕਟਰ ਦੀ ਬੇਟੀ ਨਾਲ ਉਸਦੇ ਹੀ ਦੋਸਤਾਂ ਨੇ ਗੈਂਗਰੇਪ ਕੀਤਾ। ਇੰਸਟਾਗ੍ਰਾਮ ਦੇ ਦੋਸਤ ਨੇ ਲੜਕੀ ਨੂੰ ਹੁੱਕਾ ਬਾਰ ਵਿਚ ਬੁਲਾਇਆਈ। ਇਸ ਦੌਰਾਨ ਕੋਲਡ ਡ੍ਰਿੰਕ ਵਿਚ ਨਸ਼ੀਲੀ ਦਵਾਈ ਮਿਲਾ ਕੇ ਪਿਲਾ ਦਿੱਤੀ। ਇਸਦੇ ਬਾਅਦ ਦੋਸ਼ੀ ਆਪਣੇ ਹੋਰ ਦੋਸਤਾਂ ਨਾਲ ਲੜਕੀ ਨੂੰ ਸੁੰਨਸਾਨ ਜਗ੍ਹਾ ਉਤੇ ਲੈ ਗਿਆ। ਉਥੇ ਉਸਦੇ ਨਾਲ ਗੈਂਗਰੇਪ ਕੀਤਾ। ਵਿਰੋਧ...
ਲੁਧਿਆਣਾ | ਪਾਰਟੀ ਤੋਂ ਮੁੜਦਿਆਂ ਪੀਏਯੂ ਡਾਕਟਰ ਤੋਂ 4 ਬਦਮਾਸ਼ਾਂ ਨੇ ਕਾਰ ਖੋਹ ਲਈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਰਾਜਗੜ੍ਹ ਅਸਟੇਟ ਦੇ ਡਾਕਟਰ ਨਵੀਨ ਅਗਰਵਾਲ ਦੀ ਸ਼ਿਕਾਇਤ 'ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੀੜਤ ਨੇ ਦੱਸਿਆ ਕਿ ਉਹ ਦੇਰ 11.30 ਵਜੇ ਰੈਸਟੋਰੈਂਟ 'ਚੋਂ ਪਾਰਟੀ ਖਤਮ ਕਰਕੇ ਘਰ ਵੱਲ ਨਿਕਲੇ ਤਾਂ ਝੱਮਟ ਵਾਲੇ ਪੁਲ 'ਤੇ 2...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਬੱਸ ਡਰਾਈਵਰ ਨੇ 8ਵੀਂ ਦੀ ਵਿਦਿਆਰਥਣ ਨੂੰ ਪਿਲਾਈ ਨਸ਼ੀਲੀ ਕੋਲਡ ਡ੍ਰਿੰਕ, ਕੀਤਾ ਗੈਂਗਰੇਪ, ਬਣਾਈ ਵੀਡੀਓ
Admin - 0
ਲੁਧਿਆਣਾ | ਵ੍ਹਟਸਐਪ ਚੈਟ ਤੋਂ ਬਾਅਦ 14 ਸਾਲ ਦੀ ਵਿਦਿਆਰਥਣ ਨੂੰ ਬੱਸ ਡਰਾਈਵਰ ਤੇ ਉਸ ਦੇ ਸਾਥੀ ਕੁਝ ਖਾਣ ਦੇ ਬਹਾਨੇ ਹੋਟਲ ਲੈ ਗਏ, ਜਿਥੇ ਨਸ਼ੀਲੀ ਕੋਲਡ ਡਰਿੰਕ ਪਵਾ ਕੇ ਬੇਹੋਸ਼ ਕੀਤਾ ਅਤੇ ਉਸ ਦੀ ਇੱਜ਼ਤ ਲੁੱਟੀ । ਇੰਨਾ ਹੀ ਨਹੀਂ ਮੁਲਜ਼ਮਾਂ ਨੇ ਵੀਡੀਓ ਵੀ ਬਣਾਈ ਅਤੇ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਲੜਕੀ ਨਾਲ ਕੁਝ ਦਿਨ ਬਾਅਦ...
ਪੰਜਾਬ
ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਗੁਰਦਾਸ ਮਾਨ, ਚੁੱਲ੍ਹੇ ‘ਤੇ ਪੱਕੀ ਰੋਟੀ ਖਾ ਕੇ ਸਿੱਧੂ ਨਾਲ ਕੀਤਾ ਵਾਅਦਾ ਨਿਭਾਇਆ
Admin - 0
ਮਾਨਸਾ| ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਸ਼ਨੀਵਾਰ ਨੂੰ ਮਰਹੂਮ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਇਸ ਦੌਰਾਨ ਗੁਰਦਾਸ ਮਾਨ ਨੂੰ ਦੇਖ ਕੇ ਸਿੱਧੂ ਦੇ ਮਾਤਾ-ਪਿਤਾ ਕਾਫੀ ਭਾਵੁਕ ਨਜ਼ਰ ਆਏ। ਗੁਰਦਾਸ ਮਾਨ ਨੇ ਪਿੰਡ ਪਹੁੰਚ ਕੇ ਸਿੱਧੂ ਨਾਲ ਇੱਕ ਪੁਰਾਣਾ ਵਾਅਦਾ ਪੂਰਾ ਕੀਤਾ। ਦਰਅਸਲ, ਸਿੱਧੂ ਮੂਸੇ ਵਾਲੇ ਨੇ ਗੁਰਦਾਸ ਮਾਨ ਨੂੰ ਕਿਹਾ ਸੀ ਕਿ...
ਅੰਮ੍ਰਿਤਸਰ
ਅੰਮ੍ਰਿਤਪਾਲ ਦਾ ਸਰਕਾਰਾਂ ‘ਤੇ ਨਿਸ਼ਾਨਾ ; ਕਿਹਾ- ਕੇਂਦਰ ਤੇ ਸੂਬਾ ਸਰਕਾਰ ‘ਤੇ ਕੋਈ ਭਰੋਸਾ ਨਹੀਂ, ਸਰਕਾਰ ਦੀ ਹਿੰਸਾ ਨੇ ਲੋਕਾਂ ‘ਚ ਪੈਦਾ ਕੀਤਾ ਡਰ
Admin - 0
ਚੰਡੀਗੜ੍ਹ| ਅਜਨਾਲਾ ਥਾਣੇ (Ajnala police station) 'ਤੇ ਹਮਲੇ ਦੀ ਘਟਨਾ ਤੋਂ ਬਾਅਦ ਅੰਮ੍ਰਿਤਪਾਲ ਸਿੰਘ (Amritpal Singh) ਦੇ ਇਕ ਤੋਂ ਬਾਅਦ ਇਕ ਵਿਵਾਦਿਤ ਬਿਆਨ ਸਾਹਮਣੇ ਆ ਰਹੇ ਹਨ। ਇਕ ਵਾਰ ਫਿਰ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਇਕ ਇੰਟਰਵਿਊ 'ਚ ਕੇਂਦਰ ਅਤੇ ਪੰਜਾਬ ਦੀ ਰਾਜਨੀਤੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਾਰਤ ਅਤੇ ਪੰਜਾਬ ਸਰਕਾਰ 'ਤੇ ਕੋਈ ਭਰੋਸਾ ਨਹੀਂ ਹੈ।...
ਐਸ ਬੀ ਐਸ ਨਗਰ/ਨਵਾਂਸ਼ਹਿਰ
ਭਾਖੜਾ ਨਹਿਰ ‘ਚ ਹੱਥ ਧੋਂਦਿਆਂ ਸੈਲਾਨੀ ਦਾ ਤਿਲਕਿਆ ਪੈਰ, ਬਚਾਉਣ ਗਿਆ ਦੋਸਤ ਵੀ ਰੁੜ੍ਹਿਆ, ਭਾਲ ‘ਚ ਜੁਟੀਆਂ ਟੀਮਾਂ
Admin - 0
ਰੂਪਨਗਰ | ਇਥੋਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਭਾਖੜਾ ਨਹਿਰ ਵਿਚ 2 ਨੌਜਵਾਨ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਨਹਿਰ ਵਿਚ ਹੱਥ ਧੋਣ ਗਿਆ ਤਾਂ ਨਹਿਰ ਵਿਚ ਡਿੱਗ ਗਿਆ ਅਤੇ ਦੂਜੇ ਨੌਜਵਾਨ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਤੇਜ਼ ਵਹਾਅ ਵਿਚ ਰੁੜ੍ਹ ਗਿਆ।
ਇਹ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰਹਿਣ ਵਾਲੇ ਹਨ ਅਤੇ...
ਨਵੀਂ ਦਿੱਲੀ| ਦੇਸ਼ ਭਰ ਵਿਚ ਮੌਸਮ ਬਦਲ ਰਿਹਾ ਹੈ। ਇਸਦੇ ਚਲਦੇ ਲੋਕਾਂ ਵਿਚ ਬੁਖਾਰ, ਸਰਦੀ-ਜੁਕਾਮ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ ਵਿਚ ਲੋਕ ਡਾਕਟਰ ਦੀ ਸਲਾਹ ਲਏ ਬਿਨਾਂ ਦਵਾਈਆਂ ਦਾ ਸੇਵਨ ਕਰ ਰਹੇ ਹਨ, ਜਿਸਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਐਡਵਾਇਜ਼ਰੀ ਜਾਰੀ ਕਰਦੇ ਹੋਏ ਐਂਟੀਬਾਇਓਟਿਕਸ ਤੋਂ ਬਚਣ ਦੀ ਸਲਾਹ ਦਿੱਤੀ ਹੈ। ਆਈਐੱਮਏ ਨੇ ਕਿਹਾ ਕਿ ਖੰਘ,...
ਚੰਡੀਗੜ੍ਹ
ਵੱਡੀ ਖਬਰ : ਚੰਡੀਗੜ੍ਹ ਨੂੰ ਮਿਲਿਆ ਪੰਜਾਬ ਕੇਡਰ ਦਾ IPS, ਕੰਵਰਦੀਪ ਕੌਰ ਹੋਣਗੇ ਚੰਡੀਗੜ੍ਹ ਦੇ ਨਵੇਂ SSP
Admin - 0
ਚੰਡੀਗੜ੍ਹ| ਪੰਜਾਬ ਕੇਡਰ ਦੀ ਆਈਪੀਐੱਸ ਅਧਿਕਾਰੀ ਕੰਵਰਦੀਪ ਕੌਰ ਨੂੰ ਚੰਡੀਗੜ੍ਹ ਦਾ ਨਵਾਂ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਜਾਰੀ ਅਧਿਸੂਚਨਾ ਮੁਤਾਬਿਕ ਉਨ੍ਹਾਂ ਦੀ ਨਿਯੁਕਤੀ ਅਗਲੇ ਤਿੰਨ ਸਾਲਾਂ ਲਈ ਕੀਤੀ ਗਈ ਹੈ।ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਉਨ੍ਹਾਂ ਨੂੰ ਅਪਰੂਵਲ ਦਿੱਤੀ ਹੈ। ਇਸ ਸਬੰਧ ਵਿਚ ਵੱਖ-ਵੱਖ ਵਿਭਾਗਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। MHA ਦੇ ਇੰਟਰ ਕੇਡਰ...
ਕ੍ਰਾਇਮ ਅਤੇ ਨਸ਼ਾ
ਪਾਰਟੀ ‘ਤੇ ਲਿਜਾਣ ਦੀ ਥਾਂ ਨੌਜਵਾਨ ਨਾਬਾਲਿਗਾ ਨੂੰ ਲੈ ਗਿਆ ਪਲਾਟ ‘ਚ, ਸਾਰੀ ਰਾਤ ਸਾਥੀ ਸਮੇਤ ਕੀਤਾ ਜਬਰ-ਜ਼ਨਾਹ
Admin - 0
ਲੁਧਿਆਣਾ | ਇਥੋਂ ਇਕ ਸ਼ਰਮਸਾਰ ਘਟਨਾ ਸਾਹਮਣੇ ਆਈ ਹੈ। ਇਥੇ ਨੌਜਵਾਨ ਆਪਣੀ ਨਾਬਾਲਗ ਦੋਸਤ ਨੂੰ ਇਕ ਖਾਲੀ ਪਲਾਟ ਵਿਚ ਲੈ ਗਿਆ ਜਿਥੇ ਸਾਥੀ ਦੀ ਮਦਦ ਨਾਲ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਸਾਰੀ ਰਾਤ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਉਸਦੀ ਜਸ਼ਨਦੀਪ ਸਿੰਘ ਨਾਲ ਦੋਸਤੀ ਹੈ। ਰਾਤ ਨੂੰ ਉਹ ਮੋਟਰਸਾਈਕਲ...
ਕ੍ਰਾਇਮ ਅਤੇ ਨਸ਼ਾ
ਪੰਜਾਬ ਦੀਆਂ ਜੇਲ੍ਹਾਂ ‘ਚ ਬੇਖ਼ੌਫ ਗੈਂਗਸਟਰ; ਤੁਫ਼ਾਨ ਤੇ ਮੋਹਣੇ ਦੇ ਕਤਲ ਪਿੱਛੋਂ ਜਸ਼ਨਾਂ ਦਾ ਵੀਡੀਓ ਵਾਇਰਲ
Admin - 0
ਗੋਇੰਦਵਾਲ| ਗੋਇੰਦਵਾਲ ਵਿੱਚ ਗੈਂਗਵਾਰ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਮਨਦੀਪ ਸਿੰਘ ਤੁਫ਼ਾਨ ਅਤੇ ਮਨਮੋਹਣ ਸਿੰਘ ਮੋਹਣਾ ਦੀ ਲਾਸ਼ਾਂ ਕੋਲ ਖੜ੍ਹ ਕੇ ਗੈਂਗਸਟਰ ਜਸ਼ਨ ਮਨਾ ਰਹੇ ਹਨ ਅਤੇ ਜੱਗੂ ਭਗਵਾਨਪੁਰੀਆ ਨੂੰ ਸ਼ਰੇਆਮ ਲਲਕਾਰਿਆ ਜਾ ਰਿਹਾ ਹੈ।
ਗੈਂਗਸਟਰ ਆਖ ਰਹੇ ਹਨ ਕਿ ਤੁਫ਼ਾਨ ਅਤੇ ਮੋਹਣਾ, ਦੋਵੇਂ ਠੋਕ ਦਿੱਤੇ। ਇਹ ਬਦਮਾਸ਼ੀ ਕਰਦੇ ਸੀ। ਆਹ ਪਏ ਨੇ ਦੋਵੇਂ, ਇਨ੍ਹਾਂ ਨੂੰ ਅਸੀਂ ਮਾਰਿਆ...










































