Wednesday, September 2, 2026
Home Blog Page 1169
ਨਵੀਂ ਦਿੱਲੀ| ਸੀਬੀਆਈ ਨੇ ਆਬਕਾਰੀ ਨੀਤੀ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੂੰ ਅਦਾਲਤ ਵਿਚ ਪੇਸ਼ ਕੀਤਾ। ਕੋਰਟ ਨੇ ਸਿਸੋਦੀਆ ਦੀ ਨਿਆਇਕ ਹਿਰਾਸਤ 20 ਮਾਰਚ ਤੱਕ ਵਧਾਈ ਹੈ। ਸਿਸੋਦੀਆ ਦੇ ਵਕੀਲ ਨੇ ਨਿਆਇਕ ਹਿਰਾਸਤ ਦੀ ਮਿਆਦ ਦੌਰਾਨ ਉੁਨ੍ਹਾਂ ਨੂੰ ਐਨਕ, ਡਾਇਰੀ, ਪੈੱਨ ਤੇ ਗੀਤਾ ਲਿਜਾਣ ਲਈ ਅਦਾਲਤ ਦੀ ਇਜਾਜ਼ਤ ਮੰਗੀ। ਕੋਰਟ...
ਚੰਡੀਗੜ੍ਹ | ਰਸੂਖਦਾਰ ਲੋਕਾਂ ਵਲੋਂ ਬਣਾਏ ਗਏ ਨੀਲੇ ਕਾਰਡਾਂ 'ਤੇ ਸਰਕਾਰ ਨੇ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਆਰੰਭ ਦਿੱਤੀ ਹੈ। ਪੰਜਾਬ ਦੇ ਸਾਢੇ 3 ਲੱਖ ਲੋਕਾਂ ਨੂੰ ਰਾਸ਼ਨ ਨਹੀਂ ਮਿਲੇਗਾ। ਫੂਡ ਐਂਡ ਸਪਲਾਈ ਮਨਿਸਟਰ ਲਾਲਚੰਦ ਕਟਾਰੂਚੱਕ ਨੇ ਸੋਮਵਾਰ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਜਾਰੀ ਹੈ ਤੇ ਜਿਹੜੇ ਕਾਰਡ ਅਯੋਗ ਪਾਏ ਜਾ...
ਚੰਡੀਗੜ੍ਹ | ਇਥੋਂ ਇਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਸੈਕਟਰ 29 ਵਿਚ ਗੈਸ ਸਿਲੰਡਰ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ 'ਚ 2 ਲੋਕ ਬੁਰੀ ਤਰ੍ਹਾਂ ਝੁਲਸ ਗਏ। ਜ਼ਖਮੀ ਹੋਣ ਵਾਲੇ ਵਿਅਕਤੀ ਗੋਲਗੱਪੇ ਦਾ ਸਾਮਾਨ ਬਣਾ ਰਹੇ ਸਨ ਕਿ ਅਚਾਨਕ 5 ਕਿਲੋ ਦੇ ਛੋਟੇ ਕਮਰਸ਼ੀਅਲ ਗੈਸ ਸਿਲੰਡਰ ਦੀ ਵਰਤੋਂ ਦੌਰਾਨ ਉਸ ਵਿਚੋਂ ਗੈਸ ਲੀਕ ਹੋਣ ਲੱਗੀ,...
ਐਂਟੀ ਟੈਰਰਿਸਟ ਫਰੰਟ ਆਫ਼ ਇੰਡੀਆ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਜੋ ਮਰਜ਼ੀ ਕਰ ਲਵੇ, ਖਾਲਿਸਤਾਨ ਨਾ ਬਣਿਆ ਸੀ, ਨਾ ਬਣੇਗਾ ਤੇ ਨਾ ਅਸੀਂ ਬਣਨ ਦੇਣਾ ਹੈ। ਭਾਵੇਂ ਮੈਨੂੰ ਉਸ ਲਈ ਕੁਰਬਾਨੀ ਹੀ ਕਿਉਂ ਨਾ ਦੇਣੀ ਪਵੇ। ਪੰਜਾਬ ਵਿਚ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਭਾਵੇਂ ਹੀ ਦੋ ਫੀਸਦੀ ਹੋਣ,...
ਰਤਲਾਮ/ਮੱਧ ਪ੍ਰਦੇਸ਼। ਜ਼ਿਲ੍ਹੇ ਵਿਚ 13ਵਾਂ ਜੂਨੀਅਰ ਮਿਸਟਰ ਇੰਡੀਆ ਬਾਡੀ ਬਿਲਡਿੰਗ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਪ੍ਰਹਿਲਾਦ ਪਟੇਲ ਪ੍ਰਬੰਧਕ ਕਮੇਟੀ ਤੇ ਬਾਡੀ ਬਿਲਡਿੰਗ ਐਸੋਸੀਏਸ਼ਨ ਵਲੋਂ ਕਰਵਾਇਆ ਗਿਆ।ਬਾਡੀ ਬਿਲਡਿੰਗ ਮੁਕਾਬਲੇ ਦੇ ਨਾਂ ਉਤੇ ਮਹਿਲਾ ਪ੍ਰਤੀਯੋਗੀਆਂ ਵਲੋਂ ਅਸ਼ਲੀਲ ਪ੍ਰਦਰਸ਼ਨ ਕੀਤੇ ਜਾਣ ਉਤੇ ਹੰਗਾਮਾ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਔਰਤਾਂ ਨੇ ਹਨੂੰਮਾਨ ਜੀ ਦੀ ਮੂਰਤੀ ਅੱਗੇ ਅਸ਼ਲੀਲ ਪ੍ਰਦਰਸ਼ਨ ਕੀਤਾ, ਜਿਸ ਉਤੇ...
ਅੰਮ੍ਰਿਤਸਰ | ਇਥੋਂ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਗੁਰੂ ਨਾਨਕ ਦੇਵ ਹਸਪਤਾਲ ਦੀ ਲਿਫਟ 'ਚ 2 ਨੌਜਵਾਨਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ। ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਦੋਵੇਂ ਲਿਫਟ ਤੋਂ ਬਾਹਰ ਨਹੀਂ ਰੁਕੇ ਤੇ ਲੜਦੇ ਹੋਏ ਬਾਹਰ ਆ ਗਏ। ਇਸ ਦੌਰਾਨ ਉਹ ਨੇੜੇ ਖਰਾਬ ਪਈ ਲਿਫਟ ਦੇ ਦਰਵਾਜ਼ੇ ਨਾਲ ਟਕਰਾ ਗਏ ਤੇ ਦੋਵੇਂ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ।...
ਬਿਲਾਸਪੁਰ| ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਨਕਲੀ ਨੋਟਾਂ ਦੇ ਗੈਰ-ਕਾਨੂੰਨੀ ਧੰਦੇ 'ਚ ਲੱਗੇ ਇਕ ਨੌਜਵਾਨ ਦੇ ਘਰ ਪੁਲਿਸ ਨੇ ਛਾਪਾ ਮਾਰਿਆ ਤਾਂ 6 ਟੁਕੜਿਆਂ 'ਚ ਕੱਟੀ ਹੋਈ ਔਰਤ ਦੀ ਲਾਸ਼ ਨਕਲੀ ਨੋਟ, ਨੋਟ ਛਾਪਣ ਵਾਲੀ ਮਸ਼ੀਨ ਸਮੇਤ ਟੈਂਕੀ 'ਚੋਂ ਮਿਲੀ। ਇਹ ਲਾਸ਼ ਪਾਣੀ ਦੀ ਟੈਂਕੀ ਵਿੱਚ ਰੱਖੀ ਹੋਈ ਸੀ। ਮੁਲਜ਼ਮ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਸ ਨੇ...
ਫਾਜ਼ਿਲਕਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਕ ਵਿਅਕਤੀ ਨੇ ਪਤਨੀ ਨੂੰ ਕੁਹਾੜੀ ਨਾਲ ਮਾਰ ਦਿੱਤਾ। ਦੱਸ ਦਈਏ ਕਿ ਔਰਤ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸੀ, ਜਿਸ ਕਾਰਨ ਉਸ ਦਾ ਪਤੀ ਨਾਰਾਜ਼ ਸੀ। ਜਾਣਕਾਰੀ ਅਨੁਸਾਰ ਯੂਪੀ ਦੇ ਮੈਨਪੁਰੀ ਦਾ ਸ਼ਿਵ ਮਜ਼ਦੂਰੀ ਦਾ ਕੰਮ ਕਰਦਾ ਹੈ। ਉਹ ਕਾਫੀ ਸਮੇਂ ਤੋਂ ਹਰਿਆਣਾ ਵਿਚ ਰਹਿ ਰਿਹਾ ਸੀ। ਸ਼ਿਵ...
ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਕਸਟਮ ਸਟਾਫ਼ ਨੇ 5 ਮਾਰਚ ਦੀ ਸਵੇਰ ਨੂੰ 2,48,800 ਨਸ਼ੀਲੇ ਪਦਾਰਥ (1244 ਡੱਬੇ - 10 ਪੈਕੇਟ ਵਾਲੇ 10 ਬੈਗ) ਜ਼ਬਤ ਕੀਤੇ। ਜ਼ਬਤ ਕੀਤੇ ਸਾਮਾਨ ਦੀ ਬਾਜ਼ਾਰੀ ਕੀਮਤ ਕਰੀਬ 28 ਲੱਖ ਰੁਪਏ ਹੈ। ਬੈਗ ਨੂੰ ਜਦੋਂ ਸਕੈਨ ਕੀਤਾ ਗਿਆ ਤਾਂ ਉਸ ਵਿਚ ਕੁਝ ਸ਼ੱਕੀ ਤਸਵੀਰਾਂ ਦਿਖਾਈ ਦਿੱਤੀਆਂ। ਬੈਗ ਖੋਲ੍ਹਣ 'ਤੇ ਉਸ...
ਲਖਨਊ| ਬਚਪਨ ਦੀਆਂ ਪੱਕੀਆਂ ਸਹੇਲੀਆਂ ਇਕ ਦੂਜੇ ਨੂੰ ਹੀ ਦਿਲ ਦੇ ਬੈਠੀਆਂ। ਦੋਵੇਂ ਲੜਕੀਆਂ ਦੇ ਪਰਿਵਾਰ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਸਨ। ਇਸ ਦੌਰਾਨ ਰਿਸ਼ਤੇ ਤੋਂ ਇਨਕਾਰ ਕਰਦੇ ਹੋਏ ਦੋਵਾਂ ਨੇ ਇਕ ਦੂਜੇ ਨਾਲ ਹੀ ਰਹਿਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਪਰਿਵਾਰ ਦੇ ਸਾਹਮਣੇ ਆਪਣੀ ਇੱਛਾ ਵੀ ਜ਼ਾਹਿਰ ਕੀਤੀ। ਆਪਣੇ ਰਿਸ਼ਤੇ ਨੂੰ ਮੰਜ਼ਿਲ ਉਤੇ ਲੈ ਕੇ...
- Advertisement -

MOST POPULAR