ਐਸਏਐਸ ਨਗਰ/ਮੋਹਾਲੀ
ਪੰਜਾਬ ‘ਚ MD ਤੇ MBBS ਦੇ ਵਿਦਿਆਰਥੀਆਂ ਲਈ ਸਰਕਾਰੀ ਨੌਕਰੀ ਕਰਨਾ ਲਾਜ਼ਮੀ : ਸਿਹਤ ਮੰਤਰੀ
Admin - 0
ਚੰਡੀਗੜ੍ਹ | ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ 2020 ਤੋਂ ਐਮ.ਡੀ ਅਤੇ ਐਮ.ਬੀ.ਬੀ.ਐਸ ਪਾਸ ਕਰਨ ਵਾਲੇ ਵਿਦਿਆਰਥੀਆਂ ਤੋਂ ਸਰਕਾਰੀ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸਾਲ 2020 ਤੋਂ ਹੁਣ ਤੱਕ 701 ਐਮਡੀ ਪਾਸ ਵਿਦਿਆਰਥੀ ਸਰਕਾਰੀ ਹਸਪਤਾਲਾਂ 'ਚ ਸੇਵਾਵਾਂ ਦੇ ਚੁੱਕੇ ਹਨ। ਇਸ ਦੇ ਨਾਲ ਹੀ 57 ਡਾਕਟਰਾਂ ਤੋਂ ਸਰਕਾਰ ਨੂੰ ਸੇਵਾ ਨਾ ਦੇਣ ਦੇ ਦੋਸ਼...
ਲੁਧਿਆਣਾ | ਜ਼ਿਲੇ ਦੇ ਘੰਟਾ ਘਰ ਨੇੜੇ ਫਰੇਡ ਢਾਬਾ ਰੋਡ 'ਤੇ ਕੁਝ ਬਦਮਾਸ਼ਾਂ ਨੇ ਇੱਕ ਦੁਕਾਨਦਾਰ ਦੀ ਕੁੱਟਮਾਰ ਕੀਤੀ। ਇਹ ਲੜਾਈ 2 ਦਿਨ ਪਹਿਲਾਂ ਰਾਤ ਨੂੰ ਹੋਈ ਸੀ। ਬਦਮਾਸ਼ ਨੇ ਭੱਜ ਕੇ ਦੁਕਾਨਦਾਰ ਦਾ ਕਤਲ ਕਰ ਦਿੱਤਾ। ਬਦਮਾਸ਼ ਨੇ ਦੁਕਾਨਦਾਰ 'ਤੇ ਦਾਤਾਂ ਨਾਲ ਇਸ ਤਰ੍ਹਾਂ ਹਮਲਾ ਕੀਤਾ ਕਿ ਉਸ ਦੇ ਸਰੀਰ ਦੇ ਕਈ ਥਾਈਂ ਕੱਟੇ ਗਏ। ਦੁਕਾਨਦਾਰ ਨੇ 30...
ਜਲੰਧਰ | ਸ਼ਹਿਰ ਵਿਚ ਸ਼ੁਕਰਾਨਾ ਗੁਰੂ ਜੀ ਦੀ ਫੋਟੋ ਵਿਚੋਂ ਸ਼ਹਿਦ ਨਿਕਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸ਼ਰਧਾਲੂਆਂ ਵਲੋਂ ਦਰਸ਼ਨਾਂ ਲਈ ਤਾਂਤਾ ਲੱਗਾ ਹੋਇਆ ਹੈ। ਲੋਕ ਭਜਨ-ਕੀਰਤਨ ਕਰ ਰਹੇ ਹਨ। ਲਗਾਤਾਰ ਤਸਵੀਰ ਵਿਚੋਂ ਸ਼ਹਿਦ ਨਿਕਲ ਰਿਹਾ ਹੈ। ਤਸਵੀਰ ਘਰ ਵਿਚ ਸਥਾਪਤ ਹੋਏ 6 ਮਹੀਨੇ ਹੋ ਗਏ ਹਨ।
ਲੋਕ ਇਸਨੂੰ ਚਮਤਕਾਰ ਦੱਸ ਰਹੇ ਹਨ।ਜਲੰਧਰ ਦੇ ਮਾਡਲ ਟਾਊਨ ਦੀ ਇਹ...
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿਚ ਕੰਮ ਕਰਦੇ ਹੋਏ ਕਿਰਤ, ਸ਼ਿਕਾਇਤ ਨਿਵਾਰਣ, ਨਿਵੇਸ਼ ਪ੍ਰੋਤਸਾਹਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਰਾਹੀਂ ਵੱਖ-ਵੱਖ...
ਕ੍ਰਾਇਮ ਅਤੇ ਨਸ਼ਾ
ਦਵਾਈ ਲੈਣ ਜਾਂਦੇ ਮੋਟਰਸਾਈਕਲ ਸਵਾਰ ਪਿਓ-ਧੀ ਨੂੰ ਬੱਸ ਨੇ ਮਾਰੀ ਭਿਆਨਕ ਟੱਕਰ, ਲੜਕੀ ਦੀ ਗਈ ਜਾਨ
Admin - 0
ਮੋਗਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਕ ਤੇਜ਼ ਰਫ਼ਤਾਰ ਨਿੱਜੀ ਕੰਪਨੀ ਦੀ ਬੱਸ ਨੇ ਓਵਰਟੇਕ ਕਰਦੇ ਹੋਏ ਮੋਟਰਸਾਈਕਲ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ 23 ਸਾਲਾ ਲੜਕੀ ਨਵਨੀਤ ਕੌਰ ਦੀ ਮੌਕੇ 'ਤੇ ਜਾਨ ਚਲੀ ਗਈ ਤੇ ਲੜਕੀ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ।
ਪੁਲਿਸ ਨੇ ਬੱਸ ਕੰਡਕਟਰ ਨੂੰ ਹਿਰਾਸਤ 'ਚ ਲੈ...
ਅੰਮ੍ਰਿਤਸਰ
WhatsApp ‘ਤੇ ਚੈਟਿੰਗ ਕਰਨ ਦੇ ਮਾਮਲੇ ‘ਚ ਔਰਤਾਂ ਮਰਦਾਂ ਤੋਂ ਵੀ ਅੱਗੇ, ਵਾਂਦਰੇਵਾਲਾ ਫਾਊਂਡੇਸ਼ਨ ਦੀ ਰਿਪੋਰਟ ‘ਚ ਹੋਇਆ ਖੁਲਾਸਾ
Admin - 0
Women do more chatting on WhatsApp than Men: ਲੋਕ ਅੱਜ ਕੱਲ੍ਹ ਚੈਟਿੰਗ ਲਈ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਟੈਲੀਗ੍ਰਾਮ, ਵਟਸਐਪ ਆਦਿ ਦੀ ਵਰਤੋਂ ਕਰਦੇ ਹਨ। ਹੁਣ ਲੋਕ ਮਨੋਰੰਜਨ ਲਈ, ਗਿਆਨ ਵਧਾਉਣ ਲਈ, ਚੈਟ ਕਰਨ ਲਈ , ਤਸਵੀਰਾਂ ਸਾਂਝੀਆਂ ਕਰਨ ਲਈ, ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਇਨ੍ਹਾਂ ਐਪਸ ਦੀ ਵਰਤੋਂ ਕਰਦੇ ਹਨ।
ਵਟਸਐਪ (WhatsApp ਚੈਟਿੰਗ) 'ਤੇ ਚੈਟਿੰਗ ਕਰਨਾ ਔਰਤਾਂ ਨੂੰ...
ਐਸਏਐਸ ਨਗਰ/ਮੋਹਾਲੀ
ਵਿਧਾਨ ਸਭਾ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ‘ਤੇ ਤਿੱਖੀ ਬਹਿਸ ਦੌਰਾਨ CM ਮਾਨ ਨੇ ਵਿਰੋਧੀਆਂ ਨੂੰ ਲਾਏ ਰਗੜੇ
Admin - 0
ਚੰਡੀਗੜ੍ਹ | ਸੂਬੇ ਦਾ ਖ਼ਜ਼ਾਨਾ ਲੁੱਟਣ ਲਈ ਵਿਰੋਧੀ ਧਿਰ 'ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਕਿਹਾ ਕਿ ਜਨਤਾ ਦਾ ਪੈਸਾ ਲੁੱਟਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਦਾਗੀ ਆਗੂਆਂ ਵਿਰੁੱਧ ਵਿਜੀਲੈਂਸ ਦੀ ਕਾਰਵਾਈ ਦਾ ਵਿਰੋਧ ਕਰਕੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਆਲੋਚਨਾ...
ਕ੍ਰਾਇਮ ਅਤੇ ਨਸ਼ਾ
ਪਟਿਆਲਾ : ਪੰਚਾਨੰਦ ਗਿਰੀ ਮਹਾਰਾਜ ਦੀ ਮੌਤ ਤੋਂ ਬਾਅਦ ਗੱਦੀ ਦਾ ਵਿਵਾਦ ਭਖਿਆ, ਦੋਵਾਂ ਧੜਿਆਂ ਨੇ ਥਾਪੇ ਆਪੋ-ਆਪਣੇ ਗੱਦੀਨਸ਼ੀਨ
Admin - 0
ਪਟਿਆਲਾ | ਬੀਤੇ ਦਿਨੀਂ ਪੰਚਾਨੰਦ ਗਿਰੀ ਮਹਾਰਾਜ ਦੀ ਹੋਈ ਮੌਤ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਉਸ ਵੇਲੇ ਪੂਰਾ ਭਖ ਗਿਆ ਜਦੋਂ ਇਕ ਧਿਰ ਵਲੋਂ ਟਰੱਸਟ ਚਲਾਉਣ ਲਈ ਕਾਰਜਕਾਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਦੂਜੀ ਧਿਰ ਵਲੋਂ ਗੱਗੀ ਪੰਡਿਤ ਨੂੰ ਹਿੰਦੂ ਤਖ਼ਤ ਦਾ ਗੱਦੀ ਨਸ਼ੀਨ ਥਾਪ ਦਿੱਤਾ ਗਿਆ।
ਇਸ ਮੌਕੇ ਮਾਹੌਲ ਨੂੰ ਦੇਖਦੇ ਹੋਏ...
ਮੋਗਾ | ਇਥੋਂ ਇਕ ਅਨੋਖੀ ਵਾਰਦਾਤ ਸਾਹਮਣੇ ਆਈ ਹੈ। ਕਾਰ ਸਵਾਰ ਵਿਅਕਤੀ ਵੱਲੋਂ ਔਰਤ ਨੂੰ ਲਿਫਟ ਦੇਣੀ ਮਹਿੰਗੀ ਪੈ ਗਈ ਜਦੋਂ ਔਰਤ ਵਿਅਕਤੀ ਦੀ ਕਾਰ ਲੈ ਕੇ ਫਰਾਰ ਹੋ ਗਈ। ਭੁਪਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬੈਂਕ ਕਾਲੋਨੀ ਹਰਿਆਣਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਗਿਆ ਕਿ ਉਹ 5 ਮਾਰਚ ਨੂੰ ਕਰਨਾਲ ਤੋਂ ਆਪਣੀ ਭਤੀਜੀ ਅਮਨਦੀਪ ਕੌਰ ਨੂੰ...
ਸ੍ਰੀ ਮੁਕਤਸਰ ਸਾਹਿਬ
ਲੰਬੀ ਦੇ ਗੁਰਦੁਆਰੇ ‘ਚ ਪਾਠ ਦਾ ਭੋਗ ਪਾ ਰਹੇ ਗ੍ਰੰਥੀ ਨੂੰ ਡੰਡੇ ਦੇ ਜ਼ੋਰ ‘ਤੇ ਕਿਹਾ- ਬੰਦ ਕਰੋ ਆਵਾਜ਼, ਮੇਰੀ ਨੀਂਦ ਖ਼ਰਾਬ ਕਰਕੇ ਰੱਖ’ਤੀ
Admin - 0
ਲੰਬੀ| ਪੰਜਾਬ ਵਿਚ ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਕਿਤੇ ਨਾ ਕਿਤੇ ਬੇਅਦਬੀ ਹੋਣ ਦੀਆਂ ਖਬਰਾਂ ਆਈਆਂ ਹੀ ਰਹਿੰਦੀਆਂ ਹਨ। ਤਾਜ਼ਾ ਮਾਮਾਲ ਲੰਬੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਦੇ ਪਿੰਡ ਖੁੱਡੀਆਂ ਦਾ ਹੈ, ਜਿਥੇ ਗੁਰਦੁਆਰਾ ਸਾਹਿਬ ਵਿੱਚ ਨੰਗੇ ਸਿਰ ਅਤੇ ਜੁੱਤੀਆਂ ਵਾਲਾ ਵਿਅਕਤੀ ਦੋ ਡੰਡਿਆਂ ਨਾਲ ਦਾਖਲ ਹੋਇਆ ਤੇ...










































